Din
by Gulab Sidhuft IRIS Music, Khadak Singh
ਹੋ ਹੱਛੀ ਗੂਚੀ ਕਰਦੀ ਜੁੱਤੀ ਨੌਂ ਗੱਠਾਂ ਦੀ ਨ੍ਹੇਰੀ ਵੇ
ho hachChI gUchI karadI juttI nauM gaTThAM dI nherI ve
Oh, my fine Gucci shoes stir up a storm of nine-knots deep
ਯਾਰ ਗਿਰਝਾਂ ਵਾਂਗੂ ਪੈਰ ਖੇਡਦੀ ਅੱਖ ਚੌਬਰਾ ਮੇਰੀ ਵੇ
yAra girajhAM vAMgU paira kheDadI akkha chaubarA merI ve
Like vultures circling their prey, my eyes play a game with you, young man [Chobara: a well-built, handsome young man]
ਮਾੜਾ ਮਾੜਾ ਲੁੱਟਣਾ ਹੋਇਆ ਗੱਭਰੂ ਪਰ ਲੁੱਟੇ ਦਿਲ ਬੜਿਆਂ ਦੇ
mA.DA mA.DA luTTaNA hoiA gabbharU para luTTe dila ba.DiAM de
I might have looted only a little, but I've captured the hearts of many
ਸ਼ਾਹੀ ਰੱਖੇ ਸ਼ੌਂਕ ਰਕਾਨੇ ਨੀ ਐਨਕ ਤੇ ਘੜੀਆਂ ਦੇ
sa਼AhI rakkhe sa਼auMka rakAne nI ainaka te gha.DIAM de
This maiden [Rakane: a stylish, high-class woman] keeps royal tastes in glasses and watches
ਉੱਡਣੇ ਉੱਡਣੇ ਥੱਲੇ ਲਾ ਦਿੰਨੀ ਆਂ ਵੇ ਤੇਰੇ ਵਰਗੇ
uDDaNe uDDaNe thalle lA diMnI AM ve tere varage
I bring those flying high right down to earth, those just like you
ਹੋ ਵੇ ਮੈਂ ਝਾਂਜਰਾਂ 'ਚ ਪਾ ਕੇ ਛਣਕਾ ਦਿੰਨੀ ਆਂ ਵੇ ਤੇਰੇ ਵਰਗੇ
ho ve maiM jhAMjarAM 'cha pA ke ChaNakA diMnI AM ve tere varage
I put them in my [Jhanjran: traditional heavy silver anklets] and make them jingle, those just like you

ਹੋ ਰੰਮ ਦੀਏ ਭੈਣੇ ਵਾਈਨ ਦੀਏ ਕਜ਼ਨ-ਏ ਗੱਲ ਸੁਣ ਖੜ੍ਹ ਕੇ ਮੇਰੀ ਨੀ
ho raMma dIe bhaiNe vAIna dIe kaja਼na-e galla suNa kha.Dha ke merI nI
Oh sister of Rum and cousin of Wine, stand still and listen to me [Ni: a gender-specific vocative used to address a woman directly]
ਤੋਲਾ ਛਕ ਕੇ ਅੱਖ ਨਾ ਝਪਕਾਂ ਡੋਜ਼ ਕਿੰਨੀ ਦੱਸ ਤੇਰੀ ਨੀ
tolA Chaka ke akkha nA jhapakAM Doja਼ kiMnI dassa terI nI
I don't even blink after consuming a [Tola: traditional unit, here referring to a potent dose], so what’s your dose, girl?
ਖੇਡ ਨਾ ਖ਼ਤਰਿਆਂ ਨਾਲ ਚੌਬਰਾ ਫ਼ਾਇਦਾ ਕਰ ਕਿਨਾਰਾ ਵੇ
kheDa nA kha਼tariAM nAla chaubarA pha਼AidA kara kinArA ve
Don't play with danger, young man, it’s better you keep your distance
ਪਾਣੀ ਪੀਣ ਲੱਕ ਵੇ ਮੇਰੇ ਦਾ ਝੱਲਦੇ ਨਹੀਂ ਹੁਲਾਰਾ ਵੇ
pANI pINa lakka ve mere dA jhallade nahIM hulArA ve
The very water seeks a sip from my waist, but they can't handle its sway
ਸਾਡਾ ਕਰਦੀ ਨਾ ਕੱਖ ਰੱਖੇ ਮਾਈਂਡ ਜਿਹਾ ਹਿਲਾ ਕੇ ਤੇਰੇ ਜੈਸੀਆਂ
sADA karadI nA kakkha rakkhe mAIMDa jihA hilA ke tere jaisIAM
Your kind doesn't affect me, though you try to shake my state of mind
ਹੋ ਬੰਦ ਬੋਤਲੇ ਮੈਂ ਪੀ ਜਾਂ ਡਿਸਪੋਜ਼ਲਾਂ 'ਚ ਪਾ ਕੇ ਤੇਰੇ ਜੈਸੀਆਂ
ho baMda botale maiM pI jAM Disapoja਼lAM 'cha pA ke tere jaisIAM
I drink girls like you down like sealed bottles in disposable cups
ਹੋ ਬੰਦ ਬੋਤਲੇ ਮੈਂ ਪੀ ਜਾਂ ਡਿਸਪੋਜ਼ਲਾਂ 'ਚ ਪਾ ਕੇ ਤੇਰੇ ਜੈਸੀਆਂ
ho baMda botale maiM pI jAM Disapoja਼lAM 'cha pA ke tere jaisIAM
I drink girls like you down like sealed bottles in disposable cups
ਮੈਂ ਵਾਰਨ ਤੈਨੂੰ ਕਰਦੀ ਆਂ ਵੇ ਦੁਰਘਟਨਾ ਤੋਂ ਡਰ ਮੁੰਡਿਆ
maiM vArana tainUM karadI AM ve duraghaTanA toM Dara muMDiA
I am warning you, boy, be afraid of a potential disaster
ਹੁਸਨ ਮੇਰੇ ਦੇ ਪਾਗਲ ਕੀਤੇ ਐਡਮਿਟ ਅੰਮ੍ਰਿਤਸਰ ਮੁੰਡਿਆ
husana mere de pAgala kIte aiDamiTa aMmritasara muMDiA
Those driven mad by my beauty are admitted to hospitals in Amritsar, boy
ਰਾਜਨੀਤੀ ਨਹੀਂ ਕਰਦਾ ਗੱਭਰੂ ਰਾਜਧਾਨੀ ਤੇ ਰਾਜ ਕਰੇ
rAjanItI nahIM karadA gabbharU rAjadhAnI te rAja kare
This lad doesn't play politics; he rules over the capital itself
ਘੁੱਗੀਆਂ ਚਿੜੀਆਂ ਨੂੰ ਕੀ ਜਾਣੇ ਜੋ ਅੰਬਰਾਂ ਤੇ ਬਾਜ਼ ਕਰੇ
ghuggIAM chi.DIAM nUM kI jANe jo aMbarAM te bAja਼ kare
What does a hawk soaring in the skies care for doves and sparrows?
ਹੋ ਸੱਚ ਦੱਸਦੀ ਆਂ ਸੁਰਤ ਭੁਲਾ ਦਿੰਨੀ ਆਂ ਵੇ ਤੇਰੇ ਵਰਗੇ
ho sachcha dassadI AM surata bhulA diMnI AM ve tere varage
I’m telling the truth, I make people lose their senses, those just like you
ਹੋ ਵੇ ਮੈਂ ਝਾਂਜਰਾਂ 'ਚ ਪਾ ਕੇ ਛਣਕਾ ਦਿੰਨੀ ਆਂ ਵੇ ਤੇਰੇ ਵਰਗੇ
ho ve maiM jhAMjarAM 'cha pA ke ChaNakA diMnI AM ve tere varage
I put them in my [Jhanjran: traditional heavy silver anklets] and make them jingle, those just like you
ਹੋ ਵੇ ਮੈਂ ਝਾਂਜਰਾਂ 'ਚ ਪਾ ਕੇ ਛਣਕਾ ਦਿੰਨੀ ਆਂ ਵੇ ਤੇਰੇ ਵਰਗੇ
ho ve maiM jhAMjarAM 'cha pA ke ChaNakA diMnI AM ve tere varage
I put them in my [Jhanjran: traditional heavy silver anklets] and make them jingle, those just like you
ਹੋ ਡੈਨ ਬਿਲਜ਼ੇਰੀਅਨ ਵੀ ਨਹੀਂ ਕਰਦਾ ਜੱਟ ਦੇ ਜਿੰਨੀ ਐਸ਼ ਕੁੜੇ
ho Daina bilaja਼erIana vI nahIM karadA jaTTa de jiMnI aisa਼ ku.De
Even Dan Bilzerian doesn't live as large as this [Jatt: a member of the land-owning agricultural community known for pride and lifestyle]
ਡੱਬਾਂ ਵਿਚ ਜਮਦੂਤ ਟੰਗੇ ਨੇ ਜੇਬਾਂ ਦੇ ਵਿਚ ਕੈਸ਼ ਕੁੜੇ
DabbAM vicha jamadUta TaMge ne jebAM de vicha kaisa਼ ku.De
The messenger of death is tucked in my waistband, and pockets are full of cash
ਹੋ ਗੋਤ ਮੇਰੀ ਵੇ ਧੀ ਪਾਈਥਨ ਦੀ ਤੂੰ ਕਾਕਾ ਅਣਜਾਣ ਵੇ
ho gota merI ve dhI pAIthana dI tUM kAkA aNajANa ve
My lineage is that of a python's daughter, you are just an ignorant child
ਪਿੰਕੀ ਫਿੰਗਰ ਉੱਤੇ ਨਚਾ ਦੂੰ ਮੈਂ ਪੰਜ ਕਲਿਆਣ ਵੇ
piMkI phiMgara utte nachA dUM maiM paMja kaliANa ve
I'll make even a [Panj Kalyan: a legendary breed of horse with five white markings, symbolizing power] dance on my pinky finger
ਹੋ ਗਾਣਿਆਂ 'ਚ ਸੰਧੂ ਕੁਲਦੀਪ ਤੋਂ ਲਿਖਾ ਕੇ ਤੇਰੇ ਜੈਸੀਆਂ
ho gANiAM 'cha saMdhU kuladIpa toM likhA ke tere jaisIAM
By getting [Sandhu Kuldeep: Self-reference to the song's lyricist] to write songs about girls like you