Din Charhe Na Charhe
by Gulab Sidhu
ਓ ਜੰਗਲਾਂ 'ਚ ਫਿਰਦੀਏ ਹੀਰੇ ਲੱਭਦੀ
o jaMgalAM 'cha phiradIe hIre labbhadI
O, you who wanders through the jungles searching for diamonds
ਬੋਟੀ-ਬੋਟੀ ਹੋਜੂ ਤੇਰਾ ਮਾਸ ਬੱਲੀਏ
boTI-boTI hojU terA mAsa ballIe
Your flesh will be torn apart piece by piece, [Ballo: a term of endearment for a beautiful girl]
ਜਿਹੜਾ ਹੋਵੇ ਕਾਂਡ ਸਾਡੇ ਨਾਮ ਬੋਲਦਾ
jiha.DA hove kAMDa sADe nAma boladA
Every crime that carries our name
ਸੀ.ਬੀ.ਆਈ. ਕਰਦੀ ਆ ਜਾਂਚ ਬੱਲੀਏ
sI.bI.AI. karadI A jAMcha ballIe
The CBI is currently investigating it, [Ballo: a term of endearment for a beautiful girl]
ਮੁੱਢੋਂ ਰਹੀਆਂ ਰਫ਼ਲਾਂ ਦੇ ਨਾਲ ਯਾਰੀਆਂ ਨੀ
muDDhoM rahIAM rapha਼lAM de nAla yArIAM nI
Since the beginning, my [Yaar: close friends/brothers] have been my rifles
ਅਸੀਂ ਅੱਜ ਵੀ ਮਰੇ ਤੇ ਅਸੀਂ ਕੱਲ੍ਹ ਵੀ ਮਰੇ
asIM ajja vI mare te asIM kallha vI mare
We could die today, and we were as good as dead yesterday
ਹੋਰ ਕਿਤੇ ਕਰ ਲੈ ਟਰਾਈਆਂ ਗੋਰੀਏ
hora kite kara lai TarAIAM gorIe
Try your luck somewhere else, fair maiden
ਨੀ ਸਾਡਾ ਕੀ ਪਤਾ ਆ ਦਿਨ ਚੜ੍ਹੇ ਨਾ ਚੜ੍ਹੇ
nI sADA kI patA A dina cha.Dhe nA cha.Dhe
Who knows if the sun will even rise for me tomorrow?

ਓ ਵੈਲੀਆਂ ਨਾਲ ਖਹਿਬਾਜ਼ੀ ਰਹਿੰਦੀ ਚੱਲਦੀ
o vailIAM nAla khahibAja਼I rahiMdI challadI
O, the friction with outlaws remains constant
ਅੱਲੜਾਂ ਦੇ ਝਾਕੇ ਕਦੇ ਲਏ ਨਹੀਂ ਅਸੀਂ
alla.DAM de jhAke kade lae nahIM asIM
I’ve never spared a glance for the flirtations of young maidens
ਤੇਰੇ ਨਾਲ ਡੇਟਾਂ ਨਹੀਂ ਫ਼ਿਕਸ ਹੋਣੀਆਂ
tere nAla DeTAM nahIM pha਼ikasa hoNIAM
Dates can never be scheduled with you
ਸਾਡੀਆਂ ਤਰੀਕਾਂ ਉੱਤੇ ਗਏ ਨਹੀਂ ਅਸੀਂ
sADIAM tarIkAM utte gae nahIM asIM
Because I’ve never even made it to my own court hearing dates
ਓ ਕਿੱਦਾਂ ਦੇ ਆ ਕੰਮ ਇਹ ਸਭ ਨੂੰ ਪਤਾ
o kiddAM de A kaMma iha sabha nUM patA
O, what kind of work I do—everyone knows
ਸਾਡਿਆਂ ਟਿਕਾਣਿਆਂ ਦਾ ਰੱਬ ਨੂੰ ਪਤਾ
sADiAM TikANiAM dA rabba nUM patA
Only God knows the location of my hideouts
ਓ ਕਰਦੇ ਦੁਆਵਾਂ ਕਿਤੇ ਮੌਕਾ ਮਿਲ ਜਾਏ
o karade duAvAM kite maukA mila jAe
They pray just to get one clear shot at me
ਨਾਕਿਆਂ ਦੇ ਉੱਤੇ ਮਾਮੇ ਹੁੰਦੇ ਨੇ ਖੜ੍ਹੇ
nAkiAM de utte mAme huMde ne kha.Dhe
The [Maame: slang for police; literally 'maternal uncles'] are standing at every checkpoint
ਹੋਰ ਕਿਤੇ ਕਰ ਲੈ ਟਰਾਈਆਂ ਗੋਰੀਏ
hora kite kara lai TarAIAM gorIe
Try your luck somewhere else, fair maiden
ਨੀ ਸਾਡਾ ਕੀ ਪਤਾ ਆ ਦਿਨ ਚੜ੍ਹੇ ਨਾ ਚੜ੍ਹੇ
nI sADA kI patA A dina cha.Dhe nA cha.Dhe
Who knows if the sun will even rise for me tomorrow?
ਹੋਰ ਕਿਤੇ ਕਰ ਲੈ ਟਰਾਈਆਂ ਗੋਰੀਏ
hora kite kara lai TarAIAM gorIe
Try your luck somewhere else, fair maiden
ਨੀ ਸਾਡਾ ਕੀ ਪਤਾ ਆ ਦਿਨ ਚੜ੍ਹੇ ਨਾ ਚੜ੍ਹੇ
nI sADA kI patA A dina cha.Dhe nA cha.Dhe
Who knows if the sun will even rise for me tomorrow?
ਲੈਵਲ ਨੇ ਹਾਈ ਨਿੱਕੇ-ਮੋਟੇ ਵੈਰ ਨੀ
laivala ne hAI nikke-moTe vaira nI
The levels are high and the feuds are no small matter
24 ਘੰਟੇ ਮੈਗਜ਼ੀਨਾਂ ਫੁੱਲ ਰਹਿੰਦੀਆਂ
24 ghaMTe maigaja਼InAM phulla rahiMdIAM
For 24 hours, the magazines stay fully loaded
ਅੱਖਾਂ ਵਿਚ ਅੱਖਾਂ ਪਾ ਕੇ ਜੱਟ ਲੰਘਦਾ
akkhAM vicha akkhAM pA ke jaTTa laMghadA
When the [Jatt: a member of the land-owning agricultural community known for pride and lifestyle] walks by staring eye-to-eye
ਵੈਰੀਆਂ ਦੇ ਸੀਨੇ 'ਚ ਤਰੇੜਾਂ ਪੈਂਦੀਆਂ
vairIAM de sIne 'cha tare.DAM paiMdIAM
Cracks of fear form in the chests of my enemies
ਓ ਲਾਈਟਲੀ ਨਾ ਲੈ ਜੀਂ ਸਾਡੀ ਲਾਗ-ਡਾਟ ਨੂੰ
o lAITalI nA lai jIM sADI lAga-DATa nUM
Don't take my vendettas lightly
ਵੈਰੀ ਸੁੱਤੇ ਪਏ ਵੀ ਬੋਲਦੇ ਆ ਨਾਮ ਰਾਤ ਨੂੰ
vairI sutte pae vI bolade A nAma rAta nUM
My enemies mutter my name in their sleep at night
ਵੇਖਦੇ ਹੀ ਅੱਖਾਂ ਮੂਹਰੋਂ ਉੱਡ ਜਾਨੇ ਆਂ
vekhade hI akkhAM mUharoM uDDa jAne AM
I vanish from before your eyes in an instant
ਅਸੀਂ ਉਹ ਪਰਿੰਦੇ ਜਿਹੜੇ ਜਾਂਦੇ ਨਾ ਫੜੇ
asIM uha pariMde jiha.De jAMde nA pha.De
We are those birds who can never be captured
ਹੋਰ ਕਿਤੇ ਕਰ ਲੈ ਟਰਾਈਆਂ ਗੋਰੀਏ
hora kite kara lai TarAIAM gorIe
Try your luck somewhere else, fair maiden
ਨੀ ਸਾਡਾ ਕੀ ਪਤਾ ਆ ਦਿਨ ਚੜ੍ਹੇ ਨਾ ਚੜ੍ਹੇ
nI sADA kI patA A dina cha.Dhe nA cha.Dhe
Who knows if the sun will even rise for me tomorrow?
ਹੋਰ ਕਿਤੇ ਕਰ ਲੈ ਟਰਾਈਆਂ ਗੋਰੀਏ
hora kite kara lai TarAIAM gorIe
Try your luck somewhere else, fair maiden
ਨੀ ਸਾਡਾ ਕੀ ਪਤਾ ਆ ਦਿਨ ਚੜ੍ਹੇ ਨਾ ਚੜ੍ਹੇ
nI sADA kI patA A dina cha.Dhe nA cha.Dhe
Who knows if the sun will even rise for me tomorrow?
ਆਰੀ ਆਰੀ ਆਰੀ
ArI ArI ArI
Aari aari aari [A traditional rhythmic folk filler used in Punjabi Boliyan]
ਆਰੀ ਆਰੀ ਆਰੀ ਨੀ ਮਹਿੰਗੀ ਤੈਨੂੰ ਪੈ ਜਾਊਗੀ
ArI ArI ArI nI mahiMgI tainUM pai jAUgI
Aari aari aari, girl it will cost you dearly
ਮਹਿੰਗੀ ਤੈਨੂੰ ਪੈ ਜਾਊਗੀ ਨੀ ਲਾਈ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
mahiMgI tainUM pai jAUgI nI lAI jaTTAM de muMDe de nAla yArI
It will cost you dearly, this friendship with a [Jatt] boy
ਓ ਸ਼ੌਂਕ ਨੂੰ ਨਹੀਂ ਪੈਰ ਇਸ ਵੈਤ ਧਰਿਆ
o sa਼auMka nUM nahIM paira isa vaita dhariA
I didn't step into this world of crime for a hobby
ਕਰਤਾ ਹਾਲਾਤਾਂ ਜਮਾਂ ਚੇਂਜ ਜੱਟ ਨੂੰ
karatA hAlAtAM jamAM cheMja jaTTa nUM
Circumstances have completely transformed this [Jatt]
ਦਿਨ ਵਿਚ ਰਸਤੇ ਨਹੀਂ ਸਾਫ਼ ਦਿੱਸਦੇ
dina vicha rasate nahIM sApha਼ dissade
The paths don't look clear during the day
ਰਾਤ ਨੂੰ ਚੜ੍ਹਾਉਣੀ ਪੈਂਦੀ ਰੇਂਜ ਜੱਟ ਨੂੰ
rAta nUM cha.DhAuNI paiMdI reMja jaTTa nUM
So the [Jatt] has to push the Range Rover's limits at night
ਐਵੇਂ ਜਾਨ ਡੇਂਜਰਾਂ 'ਚ ਸੁੱਟ ਬਹੇਂਗੀ
aiveM jAna DeMjarAM 'cha suTTa baheMgI
You’ll end up throwing your life into grave danger
ਫਿਰ ਮਾੜਾ ਸਰਹਾਣੇ ਦਾ ਤੂੰ ਗਿੱਲ ਕਹੇਂਗੀ
phira mA.DA sarahANe dA tUM gilla kaheMgI
Then you’ll blame [Gill: Self-reference to the song's lyricist/artist] at your bedside
ਮੇਰਾ ਨਾਮ ਫਿਊਚਰ ਬ੍ਰਾਈਟ ਜੱਟੀਏ
merA nAma phiUchara brAITa jaTTIe
My name is 'Bright Future', [Jattiye: Female of the Jatt community]
ਹੱਥ ਹੁਣ ਸਾਡਾ ਬਸ ਮੌਤ ਨੇ ਫੜੇ
hattha huNa sADA basa mauta ne pha.De
But now, only Death has a hold of my hand