Do Chaar

by Gulab Sidhu

ਓ ਪਿੱਠ ਪਿੱਛੇ ਕਦੇ ਨਹੀਓਂ ਵਾਰ ਕਰਦੇ
o piTTha pichChe kade nahIoM vAra karade
Oh, we never strike from behind the back
ਖੜ ਜਾਈਏ ਫ਼ੇਸ ਟੂ ਫ਼ੇਸ ਬੱਲਿਆ
kha.Da jAIe pha਼esa TU pha਼esa balliA
We stand firm face-to-face, kid
ਆਹ ਛਾਤੀ 'ਚ ਕਰੇਨ ਜਿੱਡਾ ਪੂਰਾ ਜ਼ੋਰ ਆ
Aha ChAtI 'cha karena jiDDA pUrA ja਼ora A
There is power as mighty as a crane within this chest
ਲੁਕ-ਲੁਕ ਟਾਈਮ ਨਹੀਂ ਵੇਸਟ ਕਰਿਆ
luka-luka TAIma nahIM vesaTa kariA
I’ve never wasted time lurking in the shadows
ਛਾਤੀ 'ਚ ਕਰੇਨ ਜਿੱਡਾ ਪੂਰਾ ਜ਼ੋਰ ਆ
ChAtI 'cha karena jiDDA pUrA ja਼ora A
There is power as mighty as a crane within this chest
ਲੁਕ-ਲੁਕ ਟਾਈਮ ਨਹੀਂ ਵੇਸਟ ਕਰਿਆ
luka-luka TAIma nahIM vesaTa kariA
I’ve never wasted time lurking in the shadows
ਓ ਵੈਰੀ ਨੂੰ ਪਾਤਾਲ 'ਚੋਂ ਵੀ ਕੱਢ ਲਈਏ
o vairI nUM pAtAla 'choM vI kaDDha laIe
Oh, we will drag the enemy out even from the depths of the underworld
ਵੈਰੀ ਨੂੰ ਪਾਤਾਲ 'ਚੋਂ ਵੀ ਕੱਢ ਲਈਏ
vairI nUM pAtAla 'choM vI kaDDha laIe
We will drag the enemy out even from the depths of the underworld
ਰਹਿੰਦਾ ਜਿੱਤਾਂ ਦਾ ਇਹ ਨਸ਼ਾ ਛੇਤੀ ਨਹੀਓਂ ਹਾਰਾਂਗੇ
rahiMdA jittAM dA iha nasa਼A ChetI nahIoM hArAMge
This intoxication of victory persists; I won't accept defeat easily
ਓ ਜਦੋਂ ਮਰਾਂਗੇ ਤਾਂ ਬੱਲਿਆ ਇਕੱਲੇ ਨਹੀਂ ਮਰਦੇ
o jadoM marAMge tAM balliA ikalle nahIM marade
Oh, when I die, kid, I won’t die alone
ਦੋ ਚਾਰ ਵੈਰੀ ਨਾਲ ਲੈ ਕੇ ਮਰਾਂਗੇ
do chAra vairI nAla lai ke marAMge
I’ll take two or four enemies along with me when I die
ਮਰਾਂਗੇ ਤਾਂ ਬੱਲਿਆ ਇਕੱਲੇ ਨਹੀਂ ਮਰਦੇ
marAMge tAM balliA ikalle nahIM marade
When I die, kid, I won’t die alone
ਦੋ ਚਾਰ ਵੈਰੀ ਨਾਲ ਲੈ ਕੇ ਮਰਾਂਗੇ
do chAra vairI nAla lai ke marAMge
I’ll take two or four enemies along with me when I die
ਓ ਜਿੱਥੇ ਜਿਗਰੇ ਨੇ ਆਉਣਾ ਪੁੱਤ ਕੰਮ ਆਉਣੇ
o jitthe jigare ne AuNA putta kaMma AuNe
Oh, where pure courage is required, son
ਉੱਥੇ ਆਉਣੀਆਂ ਟ੍ਰੇਨਿੰਗਾਂ ਨਹੀਂ ਓਏ
utthe AuNIAM TreniMgAM nahIM oe
Formal training won't do you any good there
ਬੇਗਾਨੇ ਪੁੱਤ ਕੰਡਾ ਪਹਿਲਾਂ ਕੱਢ ਜਾਂਦੇ ਆ
begAne putta kaMDA pahilAM kaDDha jAMde A
The sons of rivals pluck out the thorn [The rival's life] first
ਰਹਿ ਜਾਂਦੀਆਂ ਪਲੈਨਿੰਗਾਂ ਹੀ ਓਏ
rahi jAMdIAM palainiMgAM hI oe
While others are left merely making plans
ਹੋ ਸਾਡੇ ਸਿਵਿਆਂ ਦੀ ਅੱਗ ਤੈਥੋਂ
ho sADe siviAM dI agga taithoM
The fire of our funeral pyres
ਹੋ ਸਾਡੇ ਸਿਵਿਆਂ ਦੀ ਵੀ ਅੱਗ ਤੈਥੋਂ ਜ਼ਿਆਦਾ ਮੱਚਣੀ
ho sADe siviAM dI vI agga taithoM ja਼iAdA machchaNI
Even the fire of our funeral pyres will burn hotter than you
ਤੱਤਿਆ ਬਲੱਡ ਛੇਤੀ ਨਹੀਓਂ ਠਰਾਂਗੇ
tattiA balaDDa ChetI nahIoM TharAMge
With this boiling blood, I won't cool down easily
ਓ ਜਦੋਂ ਮਰਾਂਗੇ ਤਾਂ ਬੱਲਿਆ ਇਕੱਲੇ ਨਹੀਂ ਮਰਦੇ
o jadoM marAMge tAM balliA ikalle nahIM marade
Oh, when I die, kid, I won’t die alone
ਦੋ ਚਾਰ ਵੈਰੀ ਨਾਲ ਲੈ ਕੇ ਮਰਾਂਗੇ
do chAra vairI nAla lai ke marAMge
I’ll take two or four enemies along with me when I die
ਮਰਾਂਗੇ ਤਾਂ ਬੱਲਿਆ ਇਕੱਲੇ ਨਹੀਂ ਮਰਦੇ
marAMge tAM balliA ikalle nahIM marade
When I die, kid, I won’t die alone
ਦੋ ਚਾਰ ਵੈਰੀ ਨਾਲ ਲੈ ਕੇ ਮਰਾਂਗੇ
do chAra vairI nAla lai ke marAMge
I’ll take two or four enemies along with me when I die
ਓ ਜਦੋਂ ਮਰਾਂਗੇ
o jadoM marAMge
Oh, when I die

Share

More by Gulab Sidhu

View all songs →