Dubai

by Gulab Sidhu

ਸੀ ਉੱਠਾਂ ਦੀ ਕਰਾਉਣੀ ਸੈਰ ਬੱਲੀਏ ਨੀ ਮੈਂ ਮਾਰੂਥਲ ਦੀ
sI uTThAM dI karAuNI saira ballIe nI maiM mArUthala dI
I intended to take you on a journey on camels, [Billo: a term of endearment for a beautiful girl, often implying light/hazel eyes] [Ni/Nee: a gender-specific vocative used to address a woman directly], through the heart of the desert
ਪੈਰਾਂ 'ਤੇ ਜੁੱਤੀ ਬਣਵਾ ਕੇ ਦੇਣੀ ਸੀ ਨੀ ਟਾਈਗਰ ਦੀ ਖੱਲ ਦੀ
pairAM 'te juttI baNavA ke deNI sI nI TAIgara dI khalla dI
I would have had shoes crafted for your feet from the hide of a tiger

ਤੇਰੀ ਨੇਲ ਪੇਂਟ ਨਾਲ ਕਰ ਮੈਚ ਗੱਡੀਆਂ
terI nela peMTa nAla kara maicha gaDDIAM
Matching the color of your nail paint with my fleet of cars
ਨੇਲ ਪੇਂਟ ਨਾਲ ਕਰ ਮੈਚ ਗੱਡੀਆਂ
nela peMTa nAla kara maicha gaDDIAM

ਲਿਆਉਣੀਆਂ ਸੀ ਜੱਟ ਨੇ ਹਵਾਵੇਕ ਨੀ
liAuNIAM sI jaTTa ne havAveka nI
The [Jatt: a member of the land-owning agricultural community known for pride and lifestyle] would have brought home a Brabus [Havavek]
ਤੇਲ ਆਲੇ ਖੂਹ ਤੇਰੇ ਨਾਂ ਕਰਵਾਉਂਦਾ ਹੁੰਦਾ ਜੱਟ ਜੇ ਦੁਬਈ ਆਲਾ ਸ਼ੇਖ ਨੀ
tela Ale khUha tere nAM karavAuMdA huMdA jaTTa je dubaI AlA sa਼ekha nI
This [Jatt] would have transferred oil wells to your name, if only I were a Sheikh of Dubai

ਸ਼ੇਖਾਂ ਦੇ ਵੀ ਸ਼ੌਂਕ ਸਾਡੇ ਨਾਲ ਦੇ
sa਼ekhAM de vI sa਼auMka sADe nAla de
The tastes and hobbies of the Sheikhs are just like our own
ਕਿੱਥੇ ਨੇ ਚੋਭਰ ਦੱਸ ਦੱਬਦੇ
kitthe ne chobhara dassa dabbade
Tell me, where do you ever see these [Chobbar: young, dashing men] backing down?

ਸਾਡੇ ਪਹਿਰਾਵੇ ਬੱਸ ਸਾਡੇ ਨੇ ਅਸੀਂ ਪਾਈਏ ਤੇ ਸਾਨੂੰ ਹੀ ਨੇ ਫੱਬਦੇ
sADe pahirAve bassa sADe ne asIM pAIe te sAnUM hI ne phabbade
Our traditional attires are uniquely ours; only we can carry them with such grace
ਤੇਰੀ ਨੇਲ ਪੇਂਟ ਨਾਲ ਕਰ ਮੈਚ ਗੱਡੀਆਂ
terI nela peMTa nAla kara maicha gaDDIAM
Matching the color of your nail paint with my fleet of cars
ਨੇਲ ਪੇਂਟ ਨਾਲ ਕਰ ਮੈਚ ਗੱਡੀਆਂ
nela peMTa nAla kara maicha gaDDIAM
Matching the color of your nail paint with my fleet of cars
ਲਿਆਉਣੀਆਂ ਸੀ ਜੱਟ ਨੇ ਹਵਾਵੇਕ ਨੀ
liAuNIAM sI jaTTa ne havAveka nI
The [Jatt] would have brought home a Brabus [Havavek]
ਤੇਲ ਆਲੇ ਖੂਹ ਤੇਰੇ ਨਾਂ ਕਰਵਾਉਂਦਾ ਹੁੰਦਾ ਜੱਟ ਜੇ ਦੁਬਈ ਆਲਾ ਸ਼ੇਖ ਨੀ
tela Ale khUha tere nAM karavAuMdA huMdA jaTTa je dubaI AlA sa਼ekha nI
This [Jatt] would have transferred oil wells to your name, if only I were a Sheikh of Dubai
ਤੇਲ ਆਲੇ ਖੂਹ ਤੇਰੇ ਨਾਂ ਕਰਵਾਉਂਦਾ ਹੁੰਦਾ ਜੱਟ ਜੇ ਦੁਬਈ ਆਲਾ ਸ਼ੇਖ ਨੀ
tela Ale khUha tere nAM karavAuMdA huMdA jaTTa je dubaI AlA sa਼ekha nI
This [Jatt] would have transferred oil wells to your name, if only I were a Sheikh of Dubai

Share

More by Gulab Sidhu

View all songs →