Enough

by Gulab Sidhuft Karan Aujla

ਉਹ ਪਿੱਠ ਪਿੱਛੇ ਬੋਲ ਜਿਹੜੇ ਬਣਦੇ ਦਲੇਰ
uha piTTha pichChe bola jiha.De baNade dalera
Those who talk behind my back and pretend to be brave
ਸਿੱਧੇ ਮੱਥੇ ਟੱਕਰ ਉਹ ਸਬਬ ਦੀ ਆਵੇ ਫੇਰ
siddhe matthe Takkara uha sababa dI Ave phera
Facing me head-on is a rare feat of fate
ਜੇ
je
If
ਇਲਾਕੇ ਸਿੱਧੂ
ilAke siddhU
The territory of Sidhu `[Self-reference to Gulab Sidhu]`
ਕਰਨ ਔਜਲਾ
karana aujalA
Karan Aujla `[Self-reference to the artist/lyricist]`
ਪਿੱਠ ਪਿੱਛੇ ਬੋਲ ਜਿਹੜੇ ਬਣਦੇ ਦਲੇਰ
piTTha pichChe bola jiha.De baNade dalera
Those who talk behind my back and pretend to be brave
ਸਿੱਧੇ ਮੱਥੇ ਟੱਕਰ ਉਹ ਸਬਬ ਦੀ ਆਵੇ ਫੇਰ
siddhe matthe Takkara uha sababa dI Ave phera
Facing me head-on is a rare feat of fate
ਬੰਨ੍ਹ ਕੇ ਤੂੰ ਟਾਈਮ ਕੱਲਾ ਆ ਕੇ ਕਦੇ ਮਿਲ
baMnha ke tUM TAIma kallA A ke kade mila
Set a time and come meet me all alone
ਕਹਿੰਦੇ ਆਪਣੇ ਘਰੇ ਤਾਂ ਹੁੰਦਾ ਕੁੱਤਾ ਵੀ ਆ ਸ਼ੇਰ
kahiMde ApaNe ghare tAM huMdA kuttA vI A sa਼era
They say even a dog acts like a lion in its own home
ਚਿਹਰੇ ਹੁੰਦੇ ਵੱਡੇ ਜਿਹੜੇ ਅਣਖਾਂ ਨਾਲ ਲੱਦੇ
chihare huMde vaDDe jiha.De aNakhAM nAla ladde
The faces that carry the weight of immense [Anakh: sovereign honor and self-respect]
ਟਾਈਮ ਪਾਉਂਦੇ ਨਹੀਂ ਉਹ ਬਹੁਤਾ ਬਾਜ਼ੀ ਮੋੜ ਦਿੰਦੇ ਆ
TAIma pAuMde nahIM uha bahutA bAja਼I mo.Da diMde A
They don't waste time, they flip the game in an instant
ਨਿੰਬੂ ਵਾਂਗੂੰ ਫੜ ਕੇ ਨਿਚੋੜ ਦਿੰਦੇ ਆ
niMbU vAMgUM pha.Da ke nicho.Da diMde A
They'll grab you and squeeze you dry like a lemon
ਸਿਵਿਆਂ ਨਾਲ ਨਾਤਾ ਸਿੱਧਾ ਜੋੜ ਦਿੰਦੇ ਆ
siviAM nAla nAtA siddhA jo.Da diMde A
They'll forge a direct connection between you and the [Sivyan: cremation grounds]
ਮਾਣ ਨਹੀਂ ਕਰੀਦਾ ਕਦੇ ਪੀਕ ਉੱਤੇ ਖੜ੍ਹੇ ਦਾ
mANa nahIM karIdA kade pIka utte kha.Dhe dA
Never be arrogant while standing at your peak
ਬੱਲਿਆ ਬੇਗਾਨੇ ਪੁੱਤ ਤੋੜ ਦਿੰਦੇ ਆ
balliA begAne putta to.Da diMde A
Kid, the sons of others are born to break your pride
ਨਿੰਬੂ ਵਾਂਗੂੰ ਫੜ ਕੇ ਨਿਚੋੜ ਦਿੰਦੇ ਆ
niMbU vAMgUM pha.Da ke nicho.Da diMde A
They'll grab you and squeeze you dry like a lemon
ਸਿਵਿਆਂ ਨਾਲ ਨਾਤਾ ਸਿੱਧਾ ਜੋੜ ਦਿੰਦੇ ਆ
siviAM nAla nAtA siddhA jo.Da diMde A
They'll forge a direct connection between you and the [Sivyan: cremation grounds]
ਮਾਣ ਨਹੀਂ ਕਰੀਦਾ ਕਦੇ ਪੀਕ ਉੱਤੇ ਖੜ੍ਹੇ ਦਾ
mANa nahIM karIdA kade pIka utte kha.Dhe dA
Never be arrogant while standing at your peak
ਬੱਲਿਆ ਬੇਗਾਨੇ ਪੁੱਤ ਤੋੜ ਦਿੰਦੇ ਆ
balliA begAne putta to.Da diMde A
Kid, the sons of others are born to break your pride
ਗਾਰੇ 'ਚ ਰਹੀਦਾ ਬਹੁਤੀ ਚਵਲ ਨਹੀਂ ਮਾਰੀਦੀ
gAre 'cha rahIdA bahutI chavala nahIM mArIdI
We live in the mud, we don't engage in senseless chatter
ਹਿੱਕ 'ਤੇ ਕਹੀਦੀ ਗੱਲ ਹਿੱਕ 'ਤੇ ਸਹਾਰੀਦੀ
hikka 'te kahIdI galla hikka 'te sahArIdI
We speak our mind to your face and endure the consequences on our chest
ਗੱਲੀਂ-ਬਾਤੀਂ ਭਾਵੇਂ ਜਿੱਤ ਜਾਵੇਂਗਾ ਜ਼ਰੂਰ
gallIM-bAtIM bhAveM jitta jAveMgA ja਼rUra
You might surely win through mere words and talk
ਪਰ ਜਿੱਤਣ ਲਈ ਕਾਕਾ ਕਦੇ ਅਣਖ ਨਹੀਂ ਹਾਰੀਦੀ
para jittaNa laI kAkA kade aNakha nahIM hArIdI
But to win, kid, one never sacrifices their [Anakh: sovereign honor]
ਜਿਹੜੇ ਉੱਠਦੇ ਤੂਫ਼ਾਨ ਕਰੇ ਟਾਈਮ ਨਾਲ ਜਾਣ
jiha.De uTThade tUpha਼Ana kare TAIma nAla jANa
The storms that rise, I know how to handle them in time
ਜੱਟ ਬੱਲਿਆ ਫੂਕਾਂ ਦੇ ਨਾਲ ਮੋੜ ਦਿੰਦੇ ਆ
jaTTa balliA phUkAM de nAla mo.Da diMde A
[Jatt: a member of the land-owning agricultural community known for pride and lifestyle] can blow them away with a single breath
ਨਿੰਬੂ ਵਾਂਗੂੰ ਫੜ ਕੇ ਨਿਚੋੜ ਦਿੰਦੇ ਆ
niMbU vAMgUM pha.Da ke nicho.Da diMde A
They'll grab you and squeeze you dry like a lemon
ਸਿਵਿਆਂ ਨਾਲ ਨਾਤਾ ਸਿੱਧਾ ਜੋੜ ਦਿੰਦੇ ਆ
siviAM nAla nAtA siddhA jo.Da diMde A
They'll forge a direct connection between you and the [Sivyan: cremation grounds]
ਮਾਣ ਨਹੀਂ ਕਰੀਦਾ ਕਦੇ ਪੀਕ ਉੱਤੇ ਖੜ੍ਹੇ ਦਾ
mANa nahIM karIdA kade pIka utte kha.Dhe dA
Never be arrogant while standing at your peak
ਬੱਲਿਆ ਬੇਗਾਨੇ ਪੁੱਤ ਤੋੜ ਦਿੰਦੇ ਆ
balliA begAne putta to.Da diMde A
Kid, the sons of others are born to break your pride
ਉਹ ਤੂੰ ਕਰੇਂ ਲੁੱਕ ਕੇ ਜੱਟ ਕਰੇ ਬੁੱਕ ਕੇ
uha tUM kareM lukka ke jaTTa kare bukka ke
You operate in the shadows, but this [Jatt: land-owning proud farmer] roars in the open
ਫੇਮ ਨਾਲੇ ਨਾਮ ਪਿੱਛੇ ਜੱਟਿਆ ਨਹੀਂ ਥੁੱਕ ਕੇ
phema nAle nAma pichChe jaTTiA nahIM thukka ke
I haven't chased fame or name by spitting on my own dignity
ਭੱਜ ਨਾ ਤੂੰ ਭੱਜ ਕਾਕਾ ਚੱਲ ਰੁਕ ਰੁਕ ਕੇ
bhajja nA tUM bhajja kAkA challa ruka ruka ke
Don't run, kid, just take it slow and steady
ਚਿੱਲ ਕਰ ਫਨ ਕਰ ਫਾਇਦਾ ਕੀ ਆ ਫੂਕ ਕੇ ਆ
chilla kara phana kara phAidA kI A phUka ke A
Just chill and have fun, what's the point of burning up in jealousy?
ਉਹ ਹੱਡੀਆਂ 'ਤੇ ਗੱਡੀਆਂ ਕਰ ਦੂੰ ਬਰੇਕ
uha haDDIAM 'te gaDDIAM kara dUM bareka
I'll make my cars come to a screeching halt over your bones
ਓਏ ਚੜ੍ਹਦੇ ਨੂੰ ਦੇਖ ਵਿਚ ਵੱਜਦਾ ਹਰੇਕ
oe cha.Dhade nUM dekha vicha vajjadA hareka
Everyone tries to collide with the one who is rising
ਓਏ ਬੋਲ ਬੋਲ ਤੇਰੇ ਆਲੇ ਲੈਵਲ 'ਤੇ ਆਉਣਾ ਨਹੀਂ
oe bola bola tere Ale laivala 'te AuNA nahIM
I won't even stoop to the level of your petty talk
ਅੱਗ ਲਾ ਕੇ ਕਹੂ ਜੱਟ ਆ ਲੈ ਹੁਣ ਸੇਕ
agga lA ke kahU jaTTa A lai huNa seka
The [Jatt: land-owning proud farmer] will set the fire and tell you to come feel the heat
ਕੈਸੀ ਆ ਲਾਈਫ਼ ਤੈਨੂੰ ਪਤਾ ਨਹੀਂ ਸਟੋਰੀ ਦਾ
kaisI A lAIpha਼ tainUM patA nahIM saTorI dA
You don't even know the story of how my life is
ਪਹਿਲੀ ਤੂੰ ਕਹਾਉਣਾ ਸਿਰ ਪਰਚਾ ਏ ਚੋਰੀ ਦਾ
pahilI tUM kahAuNA sira parachA e chorI dA
You claim to be number one, but your first headline is for theft
ਘਰੇ ਆ ਕੇ ਦੇਖੀ ਕਿੰਨੇ ਰੋਂਦ ਕਿੰਨਾ ਅਸਲਾ
ghare A ke dekhI kiMne roMda kiMnA asalA
Come to my house and see the rounds of ammo and the weaponry
ਗਲਾ ਪਿਆ ਭਰਿਆ ਏ ਸਿਵਿਆਂ ਵਾਲੀ ਬੋਰੀ ਦਾ
galA piA bhariA e siviAM vAlI borI dA
My storage is filled like a sack from the [Sivyan: cremation grounds]
ਕੀਤਾ ਤੂੰ ਸਟਾਰਟ ਆਪਾਂ ਐਂਡ ਕਰਾਂਗੇ
kItA tUM saTAraTa ApAM aiMDa karAMge
You started this, but I will be the one to end it
ਨਾ ਕੋਈ ਵਾਰਨਿੰਗ ਸਿੱਧੀ ਸਸਪੈਂਡ ਕਰਾਂਗੇ
nA koI vAraniMga siddhI sasapaiMDa karAMge
No warnings given, I’ll just suspend your existence directly
ਕਿੰਨੇ ਕੁ ਨੇ ਫੈਨ ਕਿੰਨੇ ਯਾਰ ਜੱਟ ਦੇ
kiMne ku ne phaina kiMne yAra jaTTa de
How many fans and how many [Yaar: close friends/brothers] does this [Jatt] have?
ਦੇਖੀ ਵੀਡੀਓ ਬਣਾ ਕੇ ਕਦੇ ਸੈਂਡ ਕਰਾਂਗੇ
dekhI vIDIo baNA ke kade saiMDa karAMge
I'll make a video of them all and send it to you someday
ਨਾਵਾਂ ਕਿਹਦਾ ਕਿਹਦਾ ਨਾ ਹੱਥੀਂ ਕਰਦੇ ਆ ਛਾਂ
nAvAM kihadA kihadA nA hatthIM karade A ChAM
Whose names should I list? I provide shade with my own hands
ਜਿਵੇਂ ਪੋਹ ਦੇ ਮਹੀਨੇ ਵਿਚ ਭੋਰ ਦਿੰਦੇ ਆ
jiveM poha de mahIne vicha bhora diMde A
But I can crush rivals like the biting cold in the month of [Poh: the coldest month of the Punjabi calendar]
ਕਿੰਨੇ ਆ ਕੇ ਮੁੜ ਗਏ ਤੇ ਕਿੰਨਿਆਂ ਨੇ ਆਉਣਾ ਏ
kiMne A ke mu.Da gae te kiMniAM ne AuNA e
Many have come and gone, and many more are yet to come
ਕਿੰਨਾ ਚਿਰ ਲਿਖ ਲਿਖ ਆਪਣੇ 'ਤੇ ਗਾਉਣਾ ਏ
kiMnA chira likha likha ApaNe 'te gAuNA e
How long will you keep writing and singing about your own self?
ਪੈਣੀ ਵਾਲਾ ਖਾਨ ਲਿਖੇ ਰੱਬ ਕੋਲੋਂ ਡਰ ਕੇ
paiNI vAlA khAna likhe rabba koloM Dara ke
Khan [Self-reference to the writer/artist] writes while fearing God
ਆਖ਼ਰ ਨੂੰ ਮੈਨੂੰ ਮੇਰੀ ਮੈਂ ਨੇ ਮਰਵਾਉਣਾ ਏ
Akha਼ra nUM mainUM merI maiM ne maravAuNA e
In the end, my own ego will be the death of me
ਛੱਡੀਦੇ ਨੀ ਪੈਰ ਬਹੁਤੇ ਪਾਲੀਦੇ ਨੀ ਵੈਰ
ChaDDIde nI paira bahute pAlIde nI vaira
Never lose your footing and don't harbor too many feuds
ਕਾਕਾ ਜਿਹੜੇ ਆ ਬਣਾਉਂਦੇ ਉਹ ਹੀ ਰੋਲ ਦਿੰਦੇ ਆ
kAkA jiha.De A baNAuMde uha hI rola diMde A
Kid, the very people you create are the ones who will ruin you
ਨਿੰਬੂ ਵਾਂਗੂੰ ਫੜ ਕੇ ਨਿਚੋੜ ਦਿੰਦੇ ਆ
niMbU vAMgUM pha.Da ke nicho.Da diMde A
They'll grab you and squeeze you dry like a lemon
ਸਿਵਿਆਂ ਨਾਲ ਨਾਤਾ ਸਿੱਧਾ ਜੋੜ ਦਿੰਦੇ ਆ
siviAM nAla nAtA siddhA jo.Da diMde A
They'll forge a direct connection between you and the [Sivyan: cremation grounds]
ਮਾਣ ਨਹੀਂ ਕਰੀਦਾ ਕਦੇ ਪੀਕ ਉੱਤੇ ਖੜ੍ਹੇ ਦਾ
mANa nahIM karIdA kade pIka utte kha.Dhe dA
Never be arrogant while standing at your peak
ਬੱਲਿਆ ਬੇਗਾਨੇ ਪੁੱਤ ਤੋੜ ਦਿੰਦੇ ਆ
balliA begAne putta to.Da diMde A
Kid, the sons of others are born to break your pride

Share

More by Gulab Sidhu

View all songs →