Gallan Hundiyan - From "Majhail"

by Gulab Sidhuft Happy Raikoti

ਚਿਹਰਿਆਂ ਤੋਂ ਬੰਦਾ ਕਰੀਦਾ ਨੀ ਜੱਜ ਓਏ
chihariAM toM baMdA karIdA nI jajja oe
Never judge a man merely by the look on his face,
ਗੱਡੀ ਦੇ ਆ ਵਹਿਮ ਹਿੱਕਾਂ ਵਿਚ ਵੱਜ ਓਏ
gaDDI de A vahima hikkAM vicha vajja oe
Clear the delusions of your car by clashing against our chests.
ਜਿਹੜੇ ਸਾਡੀ ਪਿੱਠ ਪਿੱਛੇ ਸ਼ਿੱਟ ਟਾਕ ਕਰਦੇ
jiha.De sADI piTTha pichChe sa਼iTTa TAka karade
Those who talk shit behind our backs,
ਹੋਈਏ ਸਾਹਮਣੇ ਤਾਂ ਲੰਘਦੇ ਆ ਪਾ ਕੇ ਨੀਵੀਆਂ
hoIe sAhamaNe tAM laMghade A pA ke nIvIAM
When they face us, they pass by with eyes cast down.
ਹੋਈਏ ਸਾਹਮਣੇ ਤਾਂ ਲੰਘਦੇ ਆ ਪਾ ਕੇ ਨੀਵੀਆਂ
hoIe sAhamaNe tAM laMghade A pA ke nIvIAM
When they face us, they pass by with eyes cast down.
ਸਾਡਿਆਂ ਰਿਕਾਰਡਾਂ ਬਾਰੇ ਉਹ ਕੀ ਜਾਣਦੇ
sADiAM rikAraDAM bAre uha kI jANade
What could they possibly know about our track records?
ਜਿਹੜੇ ਇੰਸਟਾ ਤੇ ਫ਼ੋਲੋ ਕਰਦੇ ਨੇ ਤੀਵੀਆਂ
jiha.De iMsaTA te pha਼olo karade ne tIvIAM
Those who spend their time following women on Instagram.

ਅਸਲੇ ਦੇ ਘਾਣ ਦੀ ਜਨਮ ਮਿੱਠਿਆ
asale de ghANa dI janama miTThiA
Born amidst the destruction caused by weaponry, sweetheart,
ਮਾਲਵੇ ਬਠਿੰਡੇ ਵਾਲੇ ਵੈਲੀ ਵੱਜਦੇ
mAlave baThiMDe vAle vailI vajjade
We are known as the [Vailly: outlaws/brave rebels] of [Malwa: a southern region of Punjab] and Bathinda.
ਪਾਈਆਂ ਨਹੀਂਓਂ ਕਦੇ ਐੱਫਬੀ ਸਟੋਰੀਆਂ
pAIAM nahIMoM kade aipphabI saTorIAM
We never bothered posting stories on Facebook,
ਕਹਿੰਦੇ ਕਹਾਉਂਦਿਆਂ ਦੇ ਵਹਿਮ ਕੱਢਤੇ
kahiMde kahAuMdiAM de vahima kaDDhate
But we’ve shattered the delusions of the so-called greats.
ਉਹ ਵੀ ਅੱਖਾਂ ਵਾਲੀ ਘੂਰ ਨਾਲ ਭਜਾਏ ਹੋਏ ਆ
uha vI akkhAM vAlI ghUra nAla bhajAe hoe A
We’ve chased away even those with just a single menacing stare,
ਤੂੰ ਭਰਦਾ ਏ ਜਾ ਕੇ ਚੌਂਕੀਆਂ ਉਹ ਜੀ ਦੀਆਂ
tUM bharadA e jA ke chauMkIAM uha jI dIAM
Whose presence you go to report at the [Chowki: local police outpost].
ਸਾਡਿਆਂ ਰਿਕਾਰਡਾਂ ਬਾਰੇ ਉਹ ਕੀ ਜਾਣਦੇ
sADiAM rikAraDAM bAre uha kI jANade
What could they possibly know about our track records?
ਜਿਹੜੇ ਇੰਸਟਾ ਤੇ ਫ਼ੋਲੋ ਕਰਦੇ ਨੇ ਤੀਵੀਆਂ
jiha.De iMsaTA te pha਼olo karade ne tIvIAM
Those who spend their time following women on Instagram.
ਸਾਡਿਆਂ ਰਿਕਾਰਡਾਂ ਬਾਰੇ ਉਹ ਕੀ ਜਾਣਦੇ
sADiAM rikAraDAM bAre uha kI jANade
What could they possibly know about our track records?
ਜਿਹੜੇ ਇੰਸਟਾ ਤੇ ਫ਼ੋਲੋ ਕਰਦੇ ਨੇ ਤੀਵੀਆਂ
jiha.De iMsaTA te pha਼olo karade ne tIvIAM
Those who spend their time following women on Instagram.
ਸਾਡਿਆਂ ਰਿਕਾਰਡਾਂ ਬਾਰੇ [?]
sADiAM rikAraDAM bAre [?]
What about our records [?]
ਸਾਡਿਆਂ ਰਿਕਾਰਡਾਂ ਬਾਰੇ ਉਹ ਕੀ ਜਾਣਦੇ
sADiAM rikAraDAM bAre uha kI jANade
What could they possibly know about our track records?
ਜਿਹੜੇ ਇੰਸਟਾ ਤੇ ਫ਼ੋਲੋ ਕਰਦੇ ਨੇ ਤੀਵੀਆਂ
jiha.De iMsaTA te pha਼olo karade ne tIvIAM
Those who spend their time following women on Instagram.
ਢਿੱਲੋਂ ਢਿੱਲੋਂ ਹੁੰਦੀ ਦੇਖ ਜੱਸੀ ਪਿੰਡ ਨੀ
DhilloM DhilloM huMdI dekha jassI piMDa nI
Hear the name Dhillon, Dhillon echoing in Jassi village, [Self-reference to the lyricist/artist],
ਰਹਿੰਦੇ ਭਾਲਦੇ ਆ ਮੌਤ ਦਾ ਤੁਲਾ ਕੇ ਜਿੰਦ ਨੀ
rahiMde bhAlade A mauta dA tulA ke jiMda nI
They live their lives weighing the constant threat of death.
ਛੱਲਿਆਂ ਦੀ ਝਾਕ 'ਚ ਨਾ ਟਾਈਮ ਲੰਘਦਾ
ChalliAM dI jhAka 'cha nA TAIma laMghadA
Time isn't wasted chasing the allure of rings or trifles,
ਸਿਰ ਪੈਂਦੀਆਂ ਤਰੀਕਾਂ ਗੋਡੇ ਲਾਉਂਦੇ ਬਿੰਦ ਨੀ
sira paiMdIAM tarIkAM goDe lAuMde biMda nI
With court dates looming over our heads, we don't rest for a moment.
ਗੱਡੀ ਵਿਚ ਨਾਰ ਨੀ ਉਹ ਯਾਰ ਬੈਠਦੇ
gaDDI vicha nAra nI uha yAra baiThade
In this car, it's not women, but [Yaar: close brothers/loyal friends] who sit,
ਹੱਥੀਂ ਹੁੰਦੀਆਂ ਨੇ ਰਫ਼ਲਾਂ ਨੀ ਖ਼ੂਨ ਪੀਣੀਆਂ
hatthIM huMdIAM ne rapha਼lAM nI kha਼Una pINIAM
In our hands are [Bandekhani: literally 'man-eater'; blood-drinking rifles].
ਸਾਡਿਆਂ ਰਿਕਾਰਡਾਂ ਬਾਰੇ ਉਹ ਕੀ ਜਾਣਦੇ
sADiAM rikAraDAM bAre uha kI jANade
What could they possibly know about our track records?
ਜਿਹੜੇ ਇੰਸਟਾ ਤੇ ਫ਼ੋਲੋ ਕਰਦੇ ਨੇ ਤੀਵੀਆਂ
jiha.De iMsaTA te pha਼olo karade ne tIvIAM
Those who spend their time following women on Instagram.
ਸਾਡਿਆਂ ਰਿਕਾਰਡਾਂ ਬਾਰੇ ਉਹ ਕੀ ਜਾਣਦੇ
sADiAM rikAraDAM bAre uha kI jANade
What could they possibly know about our track records?
ਜਿਹੜੇ ਇੰਸਟਾ ਤੇ ਫ਼ੋਲੋ ਕਰਦੇ ਨੇ ਤੀਵੀਆਂ
jiha.De iMsaTA te pha਼olo karade ne tIvIAM
Those who spend their time following women on Instagram.

Share

More by Gulab Sidhu

View all songs →