Garroor

by Gulab Sidhuft Mahi Sharma

ਹੋ ਪੁੱਠੇ ਕੰਮ ਯਾਰੀਆਂ 'ਚ ਕੀਤੇ ਆ ਬੜੇ
ho puTThe kaMma yArIAM 'cha kIte A ba.De
Oh, many reckless deeds have been done in friendships,
ਕੋਈ ਫ਼ਫ਼ਾ ਕੰਮ ਜ਼ਿੰਦਗੀ 'ਚ ਕਰਿਆ ਨਹੀਂ
koI pha਼pha਼A kaMma ja਼iMdagI 'cha kariA nahIM
No trivial work has ever been done in life.
ਹੋ ਗੱਡੀ ਦੇ ਆ ਸ਼ੀਸ਼ੇ 'ਤੇ ਲਿਖਾਇਆ ਨਿਰਭਉ ਨਿਰਵੈਰ
ho gaDDI de A sa਼Isa਼e 'te likhAiA nirabhau niravaira
Oh, on the car's window is written 'Nirbhau Nirvair' [Fearless, Without Enmity],
ਮੁੰਡਾ ਕਿਸੇ ਕੋਲੋਂ ਡਰਿਆ ਨਹੀਂ
muMDA kise koloM DariA nahIM
This boy has never been afraid of anyone.
ਹਾਏ ਨੀ ਮੁੰਡਾ ਕਿਸੇ ਕੋਲੋਂ ਡਰਿਆ ਨਹੀਂ
hAe nI muMDA kise koloM DariA nahIM
Oh girl, this boy has never been afraid of anyone.
ਨੈਣਾਂ ਦੇ ਬੱਸ ਓਸੇ ਥਾਂਈਂ ਚੱਕੇ ਜਾਮ ਹੋ ਗਏ
naiNAM de bassa ose thAMIM chakke jAma ho gae
But his eyes got stuck right there, frozen,
ਜਦੋਂ ਦਾ ਤੇਰੇ ਘਰ ਵੱਲ ਦਿਲ ਮੇਰਾ ਮੁੜਿਆ
jadoM dA tere ghara valla dila merA mu.DiA
Ever since my heart turned towards your home.
ਨੀ ਤੂੰ ਕੀ ਜਾਣੇ ਕਿੰਨੀਆਂ ਦੇ ਦਿਲ-ਦੁਲ ਤੋੜ 'ਤੇ
nI tUM kI jANe kiMnIAM de dila-dula to.Da 'te
Oh girl, what do you know how many hearts I have broken,
ਤੂੰ ਕੀ ਜਾਣੇ ਕਿੰਨੀਆਂ ਦੇ ਤੋੜ 'ਤੇ ਗਰੂਰ
tUM kI jANe kiMnIAM de to.Da 'te garUra
What do you know how many people's pride I have shattered?
ਨੀ ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ
nI jiddaNa dA jaTTa nAla nAma terA ju.DiA
Oh girl, since the day your name got linked with this Jatt.
ਨੀ ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ
nI jiddaNa dA jaTTa nAla nAma terA ju.DiA
Oh girl, since the day your name got linked with this Jatt.
ਹੋ ਆਦਤ ਤੂੰ ਪਾ ਦੇ ਮੈਨੂੰ ਤੇਰੀ ਜਿਉਣ-ਜੋਗੀਏ
ho Adata tUM pA de mainUM terI jiuNa-jogIe
Oh 'jion-jogiye' [may you live long], make me accustomed to you,
ਨੀ ਬਾਕੀ ਸੱਭੇ ਛੱਡ ਦਊ ਮੈਂ ਆਦਤਾਂ ਨੀ ਭੈੜੀਆਂ
nI bAkI sabbhe ChaDDa daU maiM AdatAM nI bhai.DIAM
Oh girl, I will abandon all other bad habits.
ਉਂਝ ਤਾਂ ਗੁਲਾਮੀ ਵਾਲ ਜਿੰਨੀ ਵੀ ਨਾ ਖੂਨ 'ਚ
uMjha tAM gulAmI vAla jiMnI vI nA khUna 'cha
Usually, there's not even a hair's worth of slavery in my blood,
ਗੁਲਾਮ ਤੇਰਾ ਬਣਨੇ ਨੂੰ ਰੈਡੀ ਬਰੈਡੀਆਂ
gulAma terA baNane nUM raiDI baraiDIAM
But I'm 'ready-breddy' [fully ready] to become your slave.
ਹੋ ਪੱਗਾਂ ਵਾਲੇ ਰੱਖਣੇ ਦੇ ਨਾਲ ਵਾੜਾ ਰੱਖਣਾ
ho paggAM vAle rakkhaNe de nAla vA.DA rakkhaNA
Oh, I'll uphold the tradition of turbaned men and maintain a secure home,
ਵੇਹਲਾ ਕਰ ਸੋਹਣੀਏ ਸਜਾ ਲਈ ਭਾਵੇਂ ਚੁੰਨੀ
vehalA kara sohaNIe sajA laI bhAveM chuMnI
So, make time, beautiful, and decorate your chunni [scarf].
ਆ ਕੇ ਪੈਰ ਲਾ ਦੀ ਨੀ ਤੂੰ ਚਾਰ ਚੰਨ ਗੋਰੀਏ
A ke paira lA dI nI tUM chAra chaMna gorIe
Oh fair maiden, come and step in, you'll add four moons [immense beauty/blessing],
ਲੱਗਣੀਆਂ ਹਵੇਲੀਆਂ ਬੇਬੇ ਨੂੰ ਹੁਣ ਸੁੰਨੀਆਂ
laggaNIAM havelIAM bebe nUM huNa suMnIAM
My mother's mansions will now feel empty to her.
ਲੱਗਣੀਆਂ ਹਵੇਲੀਆਂ ਬੇਬੇ ਨੂੰ ਹੁਣ ਸੁੰਨੀਆਂ
laggaNIAM havelIAM bebe nUM huNa suMnIAM
My mother's mansions will now feel empty to her.
ਨੱਕ ਮੋੜ ਦਊ ਸ਼ਰੀਕਾਂ ਦਾ ਨਾਂ ਤੇਰਾ ਕਹਿਣਾ ਮੋੜਦਾ
nakka mo.Da daU sa਼rIkAM dA nAM terA kahiNA mo.DadA
I'll humble the rivals, not turn down your words,
ਜੋ ਮੱਚੇ ਰਹਿੰਦੇ ਦੇਖ ਮੈਨੂੰ ਤੇਰੇ ਨਾਲ ਤੁਰਿਆ
jo machche rahiMde dekha mainUM tere nAla turiA
Those who burn with jealousy seeing me walk with you.
ਨੀ ਤੂੰ ਕੀ ਜਾਣੇ ਕਿੰਨੀਆਂ ਦੇ ਦਿਲ-ਦੁਲ ਤੋੜ 'ਤੇ
nI tUM kI jANe kiMnIAM de dila-dula to.Da 'te
Oh girl, what do you know how many hearts I have broken,
ਤੂੰ ਕੀ ਜਾਣੇ ਕਿੰਨੀਆਂ ਦੇ ਤੋੜ 'ਤੇ ਗਰੂਰ
tUM kI jANe kiMnIAM de to.Da 'te garUra
What do you know how many people's pride I have shattered?
ਨੀ ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ
nI jiddaNa dA jaTTa nAla nAma terA ju.DiA
Oh girl, since the day your name got linked with this Jatt.
ਨੀ ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ
nI jiddaNa dA jaTTa nAla nAma terA ju.DiA
Oh girl, since the day your name got linked with this Jatt.
ਹੋ ਗਿਆ ਨੀਲਾਮ ਤੇਰੀ ਕੌਮ ਸਿੱਕਿਆਂ 'ਚ ਨੀ
ho giA nIlAma terI kauma sikkiAM 'cha nI
Oh, he who never sold for any price, my moon,
ਜਿਹੜਾ ਕਦੇ ਵਿਕਿਆ ਨੀ ਚੰਨੋ ਕਿਸੇ ਮੁੱਲ 'ਤੇ
jiha.DA kade vikiA nI chaMno kise mulla 'te
Got auctioned by your kind for mere coins.
ਹੋ ਡਿਪਟੀ ਦੇ ਅਹੁਦੇ ਜਿਹਾ ਚੋਬਰ ਹੈ ਜੱਟੀਏ ਨੀ
ho DipaTI de ahude jihA chobara hai jaTTIe nI
Oh Jatti, this young man is like the rank of a Deputy [high official],
ਘੁੰਮੇ ਤੇਰੇ ਅੱਗੇ-ਪਿੱਛੇ ਆਉਂਦਿਆਂ ਨੂੰ ਭੁੱਲ ਕੇ
ghuMme tere agge-pichChe AuMdiAM nUM bhulla ke
He roams around you, forgetting all others who approach.
ਹੋ ਕਹਿ ਵੀ ਰਿਆਜ਼ ਲਿਖਵਾ ਲਾ ਨਾਮ ਤਲੀਆਂ 'ਤੇ
ho kahi vI riAja਼ likhavA lA nAma talIAM 'te
Oh, tell Riyaz to get his name written on your palms,
ਦੀਕਦੇ ਆਂ ਦਿੜ੍ਹਵੇ 'ਚ ਸਾਰੇ ਹੁਣ ਗੋਰੀਏ
dIkade AM di.Dhave 'cha sAre huNa gorIe
Oh fair maiden, everyone now sees us publicly.
ਜ਼ਿੱਪੀਆਂ ਸਿਤਾਰੇ ਜੜਵਾ ਲਾ ਕੁੜੇ ਲਹਿੰਗਿਆਂ 'ਚ
ja਼ippIAM sitAre ja.DavA lA ku.De lahiMgiAM 'cha
Oh girl, get zippers and stars studded in your lehengas [skirts],
ਗੱਭਰੂ ਦੇ ਚੱਲਦੇ ਸਿਤਾਰੇ ਹੁਣ ਗੋਰੀਏ
gabbharU de challade sitAre huNa gorIe
Oh fair maiden, the young man's stars [fortune] are shining now.
ਗੱਭਰੂ ਦੇ ਚੱਲਦੇ ਸਿਤਾਰੇ ਹੁਣ ਗੋਰੀਏ
gabbharU de challade sitAre huNa gorIe
Oh fair maiden, the young man's stars [fortune] are shining now.
ਦੱਸੇ ਉਂਗਲਾਂ ਕਿ ਔਂਝ ਤੇਰੇ ਜ਼ਿੰਦਗੀ 'ਚ ਆਉਣ ਨਾ
dasse uMgalAM ki auMjha tere ja਼iMdagI 'cha AuNa nA
He'll show with his fingers that they [others] wouldn't just enter your life like that,
ਨੀ ਓਦੋਂ ਪਹਿਲਾਂ ਰੱਬ ਵੱਲੋਂ ਕੁਝ ਵੀ ਨਾ ਥੁੜਿਆ
nI odoM pahilAM rabba valloM kujha vI nA thu.DiA
Oh girl, before that, he lacked nothing from God.
ਨੀ ਤੂੰ ਕੀ ਜਾਣੇ ਕਿੰਨੀਆਂ ਦੇ ਦਿਲ-ਦੁਲ ਤੋੜ 'ਤੇ
nI tUM kI jANe kiMnIAM de dila-dula to.Da 'te
Oh girl, what do you know how many hearts I have broken,
ਤੂੰ ਕੀ ਜਾਣੇ ਕਿੰਨੀਆਂ ਦੇ ਤੋੜ 'ਤੇ ਗਰੂਰ
tUM kI jANe kiMnIAM de to.Da 'te garUra
What do you know how many people's pride I have shattered?
ਨੀ ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ
nI jiddaNa dA jaTTa nAla nAma terA ju.DiA
Oh girl, since the day your name got linked with this Jatt.
ਨੀ ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ
nI jiddaNa dA jaTTa nAla nAma terA ju.DiA
Oh girl, since the day your name got linked with this Jatt.

Share

More by Gulab Sidhu

View all songs →