Goliyan
by Gulab Sidhuft Nav Garhiwala, Raj dhillon music
ਓ ਜਿੱਦਣ ਦੇ ਸੋਹਣੀਏ 17 ਤੋਂ ਟੱਪਿਆ
o jiddaNa de sohaNIe 17 toM TappiA
Oh, since the day I crossed seventeen, my beautiful,
ਗੱਭਰੂ ਨੇ ਵੈਰ ਬਿੱਲੋ ਸਿਰੇ ਦੇ ਖੱਟਿਆ
gabbharU ne vaira billo sire de khaTTiA
Yours truly [Gabbru: a virile, handsome young man] has earned the fiercest of enmities, [Billo: a term of endearment for a beautiful girl, often implying light/hazel eyes].
ਓ ਜਿੱਦਣ ਦੇ ਸੋਹਣੀਏ 17 ਤੋਂ ਟੱਪਿਆ
o jiddaNa de sohaNIe 17 toM TappiA
Oh, since the day I crossed seventeen, my beautiful,
ਗੱਭਰੂ ਨੇ ਵੈਰ ਬਿੱਲੋ ਸਿਰੇ ਦੇ ਖੱਟਿਆ
gabbharU ne vaira billo sire de khaTTiA
Yours truly [Gabbru] has earned the fiercest of enmities, [Billo].

ਮਿੱਤਰਾਂ ਦੀ ਮੜ੍ਹਕ 'ਤੇ ਪੈਣ ਬੋਲੀਆਂ
mittarAM dI ma.Dhaka 'te paiNa bolIAM
Couplets are sung in praise of this friend's [Mitran: yours truly/this friend] stately pride [Madak: swagger/stately pride],
ਮਿੱਤਰਾਂ ਦੀ ਮੜ੍ਹਕ 'ਤੇ ਪੈਣ ਬੋਲੀਆਂ ਜੇ ਤੇਰੇ ਚਰਚੇ ਨੇ ਬੁੱਲ੍ਹਾਂ ਕੋਲੋਂ ਡੁੱਲ੍ਹਦੇ ਕੁੜੇ
mittarAM dI ma.Dhaka 'te paiNa bolIAM je tere charache ne bullhAM koloM Dullhade ku.De
Couplets are sung in praise of this friend's [Mitran] stately pride [Madak] while your charms are the talk of every lip, [Kudi: girl/maiden].
ਓ ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ 'ਤੇ ਕੁੜੇ
o kaMnAM koloM laMghIAM ne kaI golIAM nI terI akkha dI hI vajjI sADe dila 'te ku.De
Oh, many a bullet has whizzed past my ears, but it’s the gaze of your eye that struck my heart, [Kudi].
ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ 'ਤੇ ਕੁੜੇ
kaMnAM koloM laMghIAM ne kaI golIAM nI terI akkha dI hI vajjI sADe dila 'te ku.De
Many a bullet has whizzed past my ears, but it’s the gaze of your eye that struck my heart, [Kudi].
ਓ ਕੰਨਾਂ ਕੋਲੋਂ ਲੰਘੀਆਂ ਨੇ ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਅੱਖ ਦੀ ਹੀ ਵੱਜੀ ਸਾਡੇ ਦਿਲ 'ਤੇ ਕੁੜੇ
o kaMnAM koloM laMghIAM ne kaMnAM koloM laMghIAM ne kaI golIAM nI terI kaI golIAM nI terI akkha dI hI vajjI sADe akkha dI hI vajjI sADe dila 'te ku.De
Oh, many a bullet has whizzed past... many a bullet has whizzed past my ears... it’s your gaze... it’s your gaze... that struck my... that struck my heart, [Kudi].
ਹੋ ਮਰਜਾਣੀਏਂ ਤੂੰ ਕੈਲੀ ਦੀਆਂ ਧੁੱਪਾਂ ਵਰਗੀ
ho marajANIeM tUM kailI dIAM dhuppAM varagI
Oh, you adorable soul [Marjaniye: a term of endearment, literally 'one who deserves to die of love'], you are like the [Cali: California] sunshine,
ਕਰ ਗੱਭਰੂ 'ਤੇ ਛਾਂ ਕਦੇ ਰੁੱਖਾਂ ਵਰਗੀ
kara gabbharU 'te ChAM kade rukkhAM varagI
Cast a shadow over this young man [Gabbru] like the soothing shade of trees.
ਹੋ ਮਰਜਾਣੀਏਂ ਤੂੰ ਕੈਲੀ ਦੀਆਂ ਧੁੱਪਾਂ ਵਰਗੀ
ho marajANIeM tUM kailI dIAM dhuppAM varagI
Oh, you adorable soul [Marjaniye] you are like the [Cali] sunshine,
ਕਰ ਗੱਭਰੂ 'ਤੇ ਛਾਂ ਕਦੇ ਰੁੱਖਾਂ ਵਰਗੀ
kara gabbharU 'te ChAM kade rukkhAM varagI
Cast a shadow over this young man [Gabbru] like the soothing shade of trees.
ਵੈਰ ਕਿਤੇ ਨਹੀਂਓਂ ਸਾਡੀਆਂ ਵੱਟਾਂ ਦੇ ਨਾਲ ਦੀ ਯਾਰੀ ਲੱਭਦੀ ਨੀ ਮਿੱਟੀ ਦੇ ਪੁੱਤਾਂ ਵਰਗੀ
vaira kite nahIMoM sADIAM vaTTAM de nAla dI yArI labbhadI nI miTTI de puttAM varagI
Our feuds aren't over mere land boundaries,
ਓ ਹਿੱਕਾਂ ਉੱਤੇ ਪਿੱਪਲ ਨੀ ਹੁਣ ਲੱਗਦੇ
o hikkAM utte pippala nI huNa laggade
But no loyalty compares to that of the sons of the soil.
ਹਿੱਕਾਂ ਉੱਤੇ ਪਿੱਪਲ ਨੀ ਹੁਣ ਲੱਗਦੇ ਮੁੰਡੇ ਛਾਤੀਆਂ 'ਤੇ ਗੱਡ ਦਿੰਦੇ ਕਿੱਲ ਨੀ ਕੁੜੇ
hikkAM utte pippala nI huNa laggade muMDe ChAtIAM 'te gaDDa diMde killa nI ku.De
Oh, Peepal trees don't just grow on our chests now,
ਓ ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ 'ਤੇ ਕੁੜੇ
o kaMnAM koloM laMghIAM ne kaI golIAM nI terI akkha dI hI vajjI sADe dila 'te ku.De
Peepal trees don't just grow on our chests, these boys can drive a stake through a heart, [Ni: a gender-specific vocative used to address a woman directly] [Kudi].
ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ 'ਤੇ ਕੁੜੇ
kaMnAM koloM laMghIAM ne kaI golIAM nI terI akkha dI hI vajjI sADe dila 'te ku.De
Oh, many a bullet has whizzed past my ears, but it’s the gaze of your eye that struck my heart, [Kudi].
ਪੈਰ ਨੀ ਪਸਾਰੇ ਚਾਦਰਾਂ ਨੂੰ ਦੇਖ ਕੇ
paira nI pasAre chAdarAM nUM dekha ke
Many a bullet has whizzed past my ears, but it’s the gaze of your eye that struck my heart, [Kudi].
ਓ ਐਨੀ ਕੁ ਤਾਂ ਮਾਲਕ ਦੀ ਮਿਹਰ ਰਹੀ ਹੈ
o ainI ku tAM mAlaka dI mihara rahI hai
I haven't spread my feet beyond the length of my blanket,
ਪੈਰ ਨੀ ਪਸਾਰੇ ਚਾਦਰਾਂ ਨੂੰ ਦੇਖ ਕੇ ਐਨੀ ਕੁ ਤਾਂ ਮਾਲਕ ਦੀ ਮਿਹਰ ਰਹੀ ਹੈ
paira nI pasAre chAdarAM nUM dekha ke ainI ku tAM mAlaka dI mihara rahI hai
Oh, such has been the grace and mercy of the Almighty.
ਓ ਡੱਕਿਆ ਨੀ ਜਿਹੜਾ ਹੈ ਤੂਫ਼ਾਨਾਂ ਤੋਂ ਗਿਆ ਉਹਨੂੰ ਅੱਜ ਕੱਲ੍ਹ ਅੱਖ ਤੇਰੀ ਘੇਰ ਰਹੀ ਹੈ
o DakkiA nI jiha.DA hai tUpha਼AnAM toM giA uhanUM ajja kallha akkha terI ghera rahI hai
I haven't spread my feet beyond my means, such has been the grace of the Lord,
ਓ ਤੈਨੂੰ ਵੀ ਨੀ ਜਿੱਚ ਲਾਗੇ ਹੂਰ ਪਰੀਏ
o tainUM vI nI jichcha lAge hUra parIe
Oh, the one who couldn't be stopped even by storms, is being besieged by your eyes these days.
ਤੈਨੂੰ ਵੀ ਨੀ ਜਿੱਚ ਲਾਗੇ ਹੂਰ ਪਰੀਏ ਹੱਥ ਗੱਭਰੂ ਦੇ ਅਹੁਦਿਆਂ ਨਾਲ ਮਿਲਦੇ ਕੁੜੇ
tainUM vI nI jichcha lAge hUra parIe hattha gabbharU de ahudiAM nAla milade ku.De
Even the celestial nymphs don't compare to you,
ਓ ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ 'ਤੇ ਕੁੜੇ
o kaMnAM koloM laMghIAM ne kaI golIAM nI terI akkha dI hI vajjI sADe dila 'te ku.De
Even the celestial nymphs don't compare to you, this young man's [Gabbru] hand shakes only with those of high status, [Kudi].
ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ 'ਤੇ ਕੁੜੇ
kaMnAM koloM laMghIAM ne kaI golIAM nI terI akkha dI hI vajjI sADe dila 'te ku.De
Oh, many a bullet has whizzed past my ears, but it’s the gaze of your eye that struck my heart, [Kudi].
ਓ ਕੰਨਾਂ ਕੋਲੋਂ ਲੰਘੀਆਂ ਨੇ ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਅੱਖ ਦੀ ਹੀ ਵੱਜੀ ਸਾਡੇ ਦਿਲ 'ਤੇ ਕੁੜੇ
o kaMnAM koloM laMghIAM ne kaMnAM koloM laMghIAM ne kaI golIAM nI terI kaI golIAM nI terI akkha dI hI vajjI sADe akkha dI hI vajjI sADe dila 'te ku.De
Many a bullet has whizzed past my ears, but it’s the gaze of your eye that struck my heart, [Kudi].
ਓ ਬਰੋਡਵੇਅ ਦੇ ਉੱਤੇ ਹੋਣ ਗੱਲਾਂ ਸੋਹਣੀਏ
o baroDavea de utte hoNa gallAM sohaNIe
Oh, many a bullet has whizzed past... many a bullet has whizzed past my ears... it’s your gaze... it’s your gaze... that struck my... that struck my heart, [Kudi].
ਢੋਅ ਲਾ ਕੇ ਖੜ੍ਹੇ ਜੱਟ ਜੀ-ਵੈਗ ਦੀ
Dhoa lA ke kha.Dhe jaTTa jI-vaiga dI
Oh, they’re talking about us on Broadway, my beautiful,
ਓ ਬਰੋਡਵੇਅ ਦੇ ਉੱਤੇ ਹੋਣ ਗੱਲਾਂ ਸੋਹਣੀਏ ਢੋਅ ਲਾ ਕੇ ਖੜ੍ਹੇ ਜੱਟ ਜੀ-ਵੈਗ ਦੀ
o baroDavea de utte hoNa gallAM sohaNIe Dhoa lA ke kha.Dhe jaTTa jI-vaiga dI
Where the [Jatt: a member of the land-owning agricultural community known for pride and lifestyle] stands leaning against his G-Wagon.
ਓ ਸਟਾਈਲ ਮਿਊਜ਼ੀਕਲ ਹੈ ਨੀ ਮੁੰਡਾ ਜੱਟਾਂ ਦਾ ਹੁਣ ਤੇਰੀਆਂ ਅੱਖਾਂ ਦੀ ਭਾਲਦਾ ਕੈਦ ਨੀ
o saTAIla miUja਼Ikala hai nI muMDA jaTTAM dA huNa terIAM akkhAM dI bhAladA kaida nI
Oh, they’re talking about us on Broadway, my beautiful, where the [Jatt] stands leaning against his G-Wagon.
ਓ ਉਹਦੇ ਗਾਣੇ ਲਿਖਦਾ ਹੈ ਗੱਡੀ ਵਾਲਾ ਨਵ
o uhade gANe likhadA hai gaDDI vAlA nava
Oh, the style of this son of [Jatts] is musical,
ਉਹਦੇ ਗਾਣੇ ਲਿਖਦਾ ਹੈ ਗੱਡੀ ਵਾਲਾ ਨਵ ਜਿਹੜੀ ਲੰਘ ਗਈ ਹੈ ਸੀਨਿਆਂ ਨੂੰ ਛਿੱਲ ਕੇ ਕੁੜੇ
uhade gANe likhadA hai gaDDI vAlA nava jiha.DI laMgha gaI hai sIniAM nUM Chilla ke ku.De
And now he seeks to be imprisoned by your eyes.
ਓ ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ 'ਤੇ ਕੁੜੇ
o kaMnAM koloM laMghIAM ne kaI golIAM nI terI akkha dI hI vajjI sADe dila 'te ku.De
Oh, the one in the car, Nav, writes his songs,
ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ 'ਤੇ ਕੁੜੇ
kaMnAM koloM laMghIAM ne kaI golIAM nI terI akkha dI hI vajjI sADe dila 'te ku.De
[Self-reference to the song's lyricist, Nav Garhiwala] writes the songs that have pierced through chests, [Kudi].