Gundatouch (From "Gandhi 3 Yarran Da Yaar")

by Gulab Sidhuft Avvy Sra, Veet Baljit

ਉੱਡੀ ਧੂੜ ਅਸਮਾਨਾਂ ਵੱਲ ਨੂੰ ਰੇਤੇ ਉੱਤੇ ਖ਼ੂਨ ਤਰੇ
uDDI dhU.Da asamAnAM valla nUM rete utte kha਼Una tare
Dust clouds swirl toward the heavens as blood floats upon the sand
ਜਿੰਨੀ ਚੋੱਬਰ ਦੀ ਉਮਰ ਹੋਣੀ ਆ ਉਦੋਂ ਵੱਧ ਜਨੂੰਨ ਦਿਸੇ
jiMnI chobbara dI umara hoNI A udoM vaddha janUMna dise
The [Chobbar: a young, sturdy man] possesses a passion that far outweighs his years
ਰੌਲਾ ਗੌਲਾ ਸੁਣਦਾ ਕੋਈ ਨੀ ਲੱਗਦਾ ਦੇਖ ਨਿਸ਼ਾਨਾ
raulA gaulA suNadA koI nI laggadA dekha nisa਼AnA
No screams or chaos can be heard, only the steady focus on the target
ਉਹ ਘੋੜੀ ਉੱਤੇ ਡੈਬ ਵੱਜਦੀ ਮੂਹਰੇ ਖੜਕਦੀਆਂ ਕਿਰਪਾਨਾਂ
uha gho.DI utte Daiba vajjadI mUhare kha.DakadIAM kirapAnAM
The beat of the [Dab: a modern rhythmic style/bass] thumps atop the horse as [Kirpans: ceremonial yet lethal Sikh curved swords] clash ahead
ਗੰਡਾਸੀ ਝੱਲੇ ਡੇਢ ਹੱਥ ਦੀ ਪਹਿਲੀ ਵੱਢਦਾ ਵੇਖ ਮਸਤਾਨਾ
gaMDAsI jhalle DeDha hattha dI pahilI vaDDhadA vekha masatAnA
The [Gandassi: a long-handled lethal pole-axe] strikes with a massive reach as the carefree warrior deals the first blow
ਉਹ ਘੋੜੀ ਉੱਤੇ ਡੈਬ ਵੱਜਦੀ ਮੂਹਰੇ ਖੜਕਦੀਆਂ ਕਿਰਪਾਨਾਂ
uha gho.DI utte Daiba vajjadI mUhare kha.DakadIAM kirapAnAM
The beat of the [Dab: modern rhythm] thumps atop the horse as [Kirpans: curved swords] clash ahead
ਗੰਡਾਸੀ ਝੱਲੇ ਡੇਢ ਹੱਥ ਦੀ ਪਹਿਲੀ ਵੱਢਦਾ ਵੇਖ ਮਸਤਾਨਾ
gaMDAsI jhalle DeDha hattha dI pahilI vaDDhadA vekha masatAnA
The [Gandassi: pole-axe] strikes with a massive reach as the carefree warrior deals the first blow
ਉਹ ਘੋੜੀ ਉੱਤੇ ਡੈਬ ਵੱਜਦੀ
uha gho.DI utte Daiba vajjadI
The beat thumps atop the horse
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਗਾਨੀ ਨੂੰ
sadA sUrame samajhaNa dhI te bhaiNa bagAnI nUM
True warriors always guard the sisters and daughters of others as their own
ਕਿਵੇਂ ਵੈਰੀ ਕੋਈ ਤੱਕਜੂ ਸਾਡੇ ਦਿਲ ਦੇ ਜਾਨੀ ਨੂੰ
kiveM vairI koI takkajU sADe dila de jAnI nUM
How dare any enemy cast an eye upon the beloved of our hearts?
ਮੋਢਿਆਂ ਤੋਂ ਸੀਸ ਚੁੱਕਣ ਵਾਲੀਆਂ ਚੜ੍ਹੀਆਂ ਵੇਖ ਲੈ ਜਵਾਨਾਂ
moDhiAM toM sIsa chukkaNa vAlIAM cha.DhIAM vekha lai javAnAM
Behold the youth who have risen, those who can sever heads from shoulders
ਉਹ ਘੋੜੀ ਉੱਤੇ ਡੈਬ ਵੱਜਦੀ ਮੂਹਰੇ ਖੜਕਦੀਆਂ ਕਿਰਪਾਨਾਂ
uha gho.DI utte Daiba vajjadI mUhare kha.DakadIAM kirapAnAM
The beat thumps atop the horse as [Kirpans: curved swords] clash ahead
ਗੰਡਾਸੀ ਝੱਲੇ ਡੇਢ ਹੱਥ ਦੀ ਪਹਿਲੀ ਵੱਢਦਾ ਵੇਖ ਮਸਤਾਨਾ
gaMDAsI jhalle DeDha hattha dI pahilI vaDDhadA vekha masatAnA
The [Gandassi: pole-axe] strikes with a massive reach as the carefree warrior deals the first blow
ਉਹ ਘੋੜੀ ਉੱਤੇ ਡੈਬ ਵੱਜਦੀ
uha gho.DI utte Daiba vajjadI
The beat thumps atop the horse
ਹੋ ਕੱਚੇ ਜਾਂਦੇ ਨੂੰ ਰਾਹ ਨੀ ਦਿੰਦੇ ਨੱਕੇ ਮਾਰਦੇ ਖ਼ਾਲਾਂ ਨੂੰ
ho kachche jAMde nUM rAha nI diMde nakke mArade kha਼AlAM nUM
They give no way to the weak; they block the water channels of the fields
ਹੋ ਕੁੱਜੀਆਂ ਕਹਿੰਦੇ ਵੱਜੀਆਂ ਵੱਡੀਆਂ ਕਰਦੀਆਂ ਤੰਗ ਸਿਆਲਾਂ ਨੂੰ
ho kujjIAM kahiMde vajjIAM vaDDIAM karadIAM taMga siAlAM nUM
They say the large clay pots are broken, making the winters harsh and tight
ਹੋ ਕੱਚੇ ਜਾਂਦੇ ਨੂੰ ਰਾਹ ਨੀ ਦਿੰਦੇ ਨੱਕੇ ਮਾਰਦੇ ਖ਼ਾਲਾਂ ਨੂੰ
ho kachche jAMde nUM rAha nI diMde nakke mArade kha਼AlAM nUM
They give no way to the weak; they block the water channels of the fields
ਕੁੱਜੀਆਂ ਕਹਿੰਦੇ ਵੱਜੀਆਂ ਵੱਡੀਆਂ ਕਰਦੀਆਂ ਤੰਗ ਸਿਆਲਾਂ ਨੂੰ
kujjIAM kahiMde vajjIAM vaDDIAM karadIAM taMga siAlAM nUM
They say the large clay pots are broken, making the winters harsh and tight
ਹੋ ਫੜਕ ਫੜਕ ਕੇ ਵੱਢਦਾ ਇੱਕ ਰੂਹ ਕੱਢਿਆ ਜਿਵੇਂ ਤੂਫ਼ਾਨਾਂ
ho pha.Daka pha.Daka ke vaDDhadA ikka rUha kaDDhiA jiveM tUpha਼AnAM
He strikes with a quivering fury, like a storm unleashed from the soul
ਉਹ ਘੋੜੀ ਉੱਤੇ ਡੈਬ ਵੱਜਦੀ ਮੂਹਰੇ ਖੜਕਦੀਆਂ ਕਿਰਪਾਨਾਂ
uha gho.DI utte Daiba vajjadI mUhare kha.DakadIAM kirapAnAM
The beat thumps atop the horse as [Kirpans: curved swords] clash ahead
ਗੰਡਾਸੀ ਝੱਲੇ ਡੇਢ ਹੱਥ ਦੀ ਪਹਿਲੀ ਵੱਢਦਾ ਵੇਖ ਮਸਤਾਨਾ
gaMDAsI jhalle DeDha hattha dI pahilI vaDDhadA vekha masatAnA
The [Gandassi: pole-axe] strikes with a massive reach as the carefree warrior deals the first blow
ਉਹ ਘੋੜੀ ਉੱਤੇ ਡੈਬ ਵੱਜਦੀ ਮੂਹਰੇ ਖੜਕਦੀਆਂ ਕਿਰਪਾਨਾਂ
uha gho.DI utte Daiba vajjadI mUhare kha.DakadIAM kirapAnAM
The beat thumps atop the horse as [Kirpans: curved swords] clash ahead
ਗੰਡਾਸੀ ਝੱਲੇ ਡੇਢ ਹੱਥ ਦੀ ਪਹਿਲੀ ਵੱਢਦਾ ਵੇਖ ਮਸਤਾਨਾ
gaMDAsI jhalle DeDha hattha dI pahilI vaDDhadA vekha masatAnA
The [Gandassi: pole-axe] strikes with a massive reach as the carefree warrior deals the first blow
ਉਹ ਘੋੜੀ ਉੱਤੇ ਡੈਬ ਵੱਜਦੀ
uha gho.DI utte Daiba vajjadI
The beat thumps atop the horse
ਮੂਹਰੇ ਖੜਕਦੀਆਂ ਕਿਰਪਾਨਾਂ
mUhare kha.DakadIAM kirapAnAM
[Kirpans: curved swords] clash ahead
ਗੰਡਾਸੀ ਝੱਲੇ ਡੇਢ ਹੱਥ ਦੀ ਪਹਿਲੀ ਵੱਢਦਾ ਵੇਖ ਮਸਤਾਨਾ
gaMDAsI jhalle DeDha hattha dI pahilI vaDDhadA vekha masatAnA
The [Gandassi: pole-axe] strikes with a massive reach as the carefree warrior deals the first blow
ਉਹ ਘੋੜੀ ਉੱਤੇ ਡੈਬ ਵੱਜਦੀ ਮੂਹਰੇ ਖੜਕਦੀਆਂ ਕਿਰਪਾਨਾਂ
uha gho.DI utte Daiba vajjadI mUhare kha.DakadIAM kirapAnAM
The beat thumps atop the horse as [Kirpans: curved swords] clash ahead
ਗੰਡਾਸੀ ਝੱਲੇ ਡੇਢ ਹੱਥ ਦੀ ਪਹਿਲੀ ਵੱਢਦਾ ਵੇਖ ਮਸਤਾਨਾ
gaMDAsI jhalle DeDha hattha dI pahilI vaDDhadA vekha masatAnA
The [Gandassi: pole-axe] strikes with a massive reach as the carefree warrior deals the first blow
ਉਹ ਘੋੜੀ ਉੱਤੇ ਡੈਬ ਵੱਜਦੀ
uha gho.DI utte Daiba vajjadI
The beat thumps atop the horse

Share

More by Gulab Sidhu

View all songs →