Gutt
by Gulab Sidhuft Harf Kaur
ਪੁੱਠੇ ਕੰਮ ਯਾਰੀਆਂ 'ਚ ਕੀਤੇ ਆ ਬੜੇ
puTThe kaMma yArIAM 'cha kIte A ba.De
I’ve done plenty of reckless things in the name of friendship [Yaar: close friends/brothers; carries significant cultural weight regarding loyalty]
ਕੋਈ ਫ਼ਾਲਤੂ ਕੰਮ ਜ਼ਿੰਦਗੀ 'ਚ ਕਰਿਆ ਨਹੀਂ
koI pha਼AlatU kaMma ja਼iMdagI 'cha kariA nahIM
But I’ve never done anything useless or trivial in my life
ਹੋ ਗੱਡੀ ਦੇ ਆ ਸ਼ੀਸ਼ੇ 'ਤੇ ਲਿਖਾਇਆ ਨਿਰਭਉ
ho gaDDI de A sa਼Isa਼e 'te likhAiA nirabhau
See, I’ve had "Fearless" written on my car’s windshield
ਨਿਰਵੈਰ ਮੁੰਡਾ ਕਿਸੇ ਕੋਲੋਂ ਡਰਿਆ ਨਹੀਂ
niravaira muMDA kise koloM DariA nahIM
A "Without Enmity" boy who has never bowed in fear to anyone
ਹਾਏ ਨੀ ਮੁੰਡਾ ਕਿਸੇ ਕੋਲੋਂ ਡਰਿਆ ਨਹੀਂ
hAe nI muMDA kise koloM DariA nahIM
O [Kudi: girl/maiden] [Ni/Nee: a gender-specific vocative used to address a woman directly], this boy has never feared a soul
ਨੈਣਾਂ ਦੇ ਬੱਸ ਉਸੇ ਥਾਂ ਚੱਕੇ ਜਾਮ ਹੋ ਗਏ
naiNAM de bassa use thAM chakke jAma ho gae
My eyes just froze and stayed fixed on that one spot
ਜਦੋਂ ਦਾ ਤੇਰੇ ਘਰ ਵੱਲ ਦਿਲ ਮੇਰਾ ਮੁੜਿਆ
jadoM dA tere ghara valla dila merA mu.DiA
Since the moment my heart turned toward the path to your house
ਨੀ ਤੂੰ ਕੀ ਜਾਣੇ ਕਿੰਨੀਆਂ ਦੇ ਦਿਲ-ਦੁਲ ਤੋੜਤੇ
nI tUM kI jANe kiMnIAM de dila-dula to.Date
You have no idea how many hearts I’ve ended up breaking
ਤੂੰ ਕੀ ਜਾਣੇ ਕਿੰਨੀਆਂ ਦੇ ਤੋੜਤੇ ਗ਼ਰੂਰ ਨੀ
tUM kI jANe kiMnIAM de to.Date ga਼rUra nI
You have no idea how many people’s pride I’ve shattered
ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ
jiddaNa dA jaTTa nAla nAma terA ju.DiA
Since the day your name was linked with this [Jatt: a member of the land-owning agricultural community known for pride and lifestyle]
ਨੀ ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ
nI jiddaNa dA jaTTa nAla nAma terA ju.DiA
Since the day your name was linked with this [Jatt]
ਹੋ ਆਦਤ ਤੂੰ ਪਾ ਦੇ ਮੈਨੂੰ ਤੇਰੀ ਜਿਉਣ ਜੋਗੀਏ ਨੀ
ho Adata tUM pA de mainUM terI jiuNa jogIe nI
O, make me addicted to you, you who are my reason to live
ਬਾਕੀ ਸਭੇ ਛੱਡ ਦੂ ਮੈਂ ਆਦਤਾਂ ਨੀ ਭੈੜੀਆਂ
bAkI sabhe ChaDDa dU maiM AdatAM nI bhai.DIAM
I’ll give up every other bad habit I possess
ਉਂਝ ਤਾਂ ਗ਼ੁਲਾਮੀ ਵਾਲ ਜਿੰਨੀ ਵੀ ਨਾ ਖ਼ੂਨ 'ਚ
uMjha tAM ga਼ulAmI vAla jiMnI vI nA kha਼Una 'cha
Though there isn't a single drop of "slavery" in my blood
ਗ਼ੁਲਾਮ ਤੇਰਾ ਬਣਨ ਨੂੰ ਰੈਡੀ ਬਾਰ ਰੈਡੀ ਆਂ
ga਼ulAma terA baNana nUM raiDI bAra raiDI AM
I am ready, more than ready, to become a slave to your love
ਹੋ ਪੱਗਾਂ ਵਾਲੇ ਰੱਖਣੇ ਦੇ ਨਾਲ-ਨਾਲ ਰੱਖਣਾ
ho paggAM vAle rakkhaNe de nAla-nAla rakkhaNA
I’ll keep you as close as I keep the grace of my turban
ਵੇਲਾ ਕਰ ਸੋਹਣੀਏ ਸਜਾ ਲਈ ਭਾਵੇਂ ਚੁੰਨੀ
velA kara sohaNIe sajA laI bhAveM chuMnI
Take your time, my beauty, and drape your [Chunni: a traditional long scarf/veil] with pride
ਪਾ ਕੇ ਪੈਰ ਲਾ'ਤੀ ਨੀ ਤੂੰ ਚਾਰ ਚੰਨ ਗੋਰੀਏ
pA ke paira lA'tI nI tUM chAra chaMna gorIe
By stepping into my home, you’ve brought a celestial glow
ਲੱਗਣ ਹਵੇਲੀ ਬੇਬੇ ਨੂੰ ਹੁਣ ਸੁੰਨੀ
laggaNa havelI bebe nUM huNa suMnI
Otherwise, the [Haveli: a traditional large ancestral mansion] felt empty to my [Bebe: mother]
ਲੱਗਣ ਹਵੇਲੀ ਬੇਬੇ ਨੂੰ ਹੁਣ ਸੁੰਨੀ
laggaNa havelI bebe nUM huNa suMnI
The [Haveli] felt lonely to my [Bebe]
ਨੱਕ ਮੋੜ ਦੂ ਸ਼ਰੀਕਾਂ ਦਾ ਨਾ ਤੇਰਾ ਕਹਿਣਾ ਮੋੜਦਾ
nakka mo.Da dU sa਼rIkAM dA nA terA kahiNA mo.DadA
I’ll snub the noses of my rivals, but I’ll never turn down your word
ਜੋ ਮੱਚੇ ਰਹਿੰਦੇ ਦੇਖ ਮੈਨੂੰ ਤੇਰੇ ਨਾਲ ਤੁਰਿਆ
jo machche rahiMde dekha mainUM tere nAla turiA
Those who burn with envy seeing me walk by your side
ਨੀ ਤੂੰ ਕੀ ਜਾਣੇ ਕਿੰਨੀਆਂ ਦੇ ਦਿਲ-ਦੁਲ ਤੋੜਤੇ
nI tUM kI jANe kiMnIAM de dila-dula to.Date
You have no idea how many hearts I’ve ended up breaking
ਤੂੰ ਕੀ ਜਾਣੇ ਕਿੰਨੀਆਂ ਦੇ ਤੋੜਤੇ ਗ਼ਰੂਰ ਨੀ
tUM kI jANe kiMnIAM de to.Date ga਼rUra nI
You have no idea how many people’s pride I’ve shattered
ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ
jiddaNa dA jaTTa nAla nAma terA ju.DiA
Since the day your name was linked with this [Jatt]
ਨੀ ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ
nI jiddaNa dA jaTTa nAla nAma terA ju.DiA
Since the day your name was linked with this [Jatt]
ਹੋ ਗਿਆ ਨਿਲਾਮ ਤੇਰੀ ਇੱਕ ਮੁਸਕਾਨ 'ਚ ਨੀ
ho giA nilAma terI ikka musakAna 'cha nI
I was auctioned off for the price of your single smile
ਜਿਹੜਾ ਕਦੇ ਵਿਕਿਆ ਨੀ ਚੰਨੋ ਕਿਸੇ ਮੁੱਲ 'ਤੇ
jiha.DA kade vikiA nI chaMno kise mulla 'te
I, who could never be bought for any price before, my [Channo: a term of endearment, literally meaning 'moon-like']
ਹੋ ਡਿਪਟੀ ਦੇ ਅਹੁਦੇ ਜੇਹਾ ਚੋਬਰ ਹੈ ਜੱਟੀਏ ਨੀ
ho DipaTI de ahude jehA chobara hai jaTTIe nI
This youth has the stature of a high-ranking Deputy, [Jattiye: Female of the Jatt community]
ਘੁੰਮੇ ਤੇਰੇ ਅੱਗੇ-ਪਿੱਛੇ ਆਉਂਦਿਆਂ ਨੂੰ ਭੁੱਲ ਕੇ
ghuMme tere agge-pichChe AuMdiAM nUM bhulla ke
Yet he wanders around you, forgetting where he even came from
ਹੋ ਕੈਵੀ ਰਿਆਜ਼ ਲਿਖਵਾ ਲਾ ਨਾਮ ਤਲੀਆਂ 'ਤੇ
ho kaivI riAja਼ likhavA lA nAma talIAM 'te
Get the name [Kavy Riaz: self-reference to the song's lyricist] written on your palms
ਦੀਪੇ ਦਿਆ ਡੱਬਿਆਂ 'ਚ ਸਾਰੇ ਹੋਣ ਗੋਰੀਏ
dIpe diA DabbiAM 'cha sAre hoNa gorIe
Let everyone be in [Deepa: self-reference to the artist/producer's circle] boxes/style
ਸਿੱਪੀਆਂ ਸਤਾਰੇ ਜੜਵਾ ਲਾ ਕੁੜੇ ਲਹਿੰਗਿਆਂ 'ਚ
sippIAM satAre ja.DavA lA ku.De lahiMgiAM 'cha
Get shells and stars studded into your [Lehenga: a traditional long embroidered skirt]
ਗੱਭਰੂ ਦੇ ਚੱਲਦੇ ਸਿਤਾਰੇ ਹੋਣ ਗੋਰੀਏ
gabbharU de challade sitAre hoNa gorIe
While the stars of this young man’s destiny are shining bright
ਗੱਭਰੂ ਦੇ ਚੱਲਦੇ ਸਿਤਾਰੇ ਹੋਣ ਗੋਰੀਏ
gabbharU de challade sitAre hoNa gorIe
The stars of this young man’s destiny are shining bright
ਦੱਸ ਉਂਗਲਾਂ 'ਤੇ ਉਹ ਜੋ ਤੇਰੀ ਜ਼ਿੰਦਗੀ 'ਚ ਆਉਣ ਨਾ
dassa uMgalAM 'te uha jo terI ja਼iMdagI 'cha AuNa nA
I can count on my fingers the things that won't enter your life
ਨੀ ਉਹਦੋਂ ਪਹਿਲਾਂ ਰੱਬ ਵੱਲੋਂ ਕੁਝ ਵੀ ਨਾ ਥੁੜਿਆ
nI uhadoM pahilAM rabba valloM kujha vI nA thu.DiA
Before you came, I lacked nothing by God's grace
ਨੀ ਤੂੰ ਕੀ ਜਾਣੇ ਕਿੰਨੀਆਂ ਦੇ ਦਿਲ-ਦੁਲ ਤੋੜਤੇ
nI tUM kI jANe kiMnIAM de dila-dula to.Date
You have no idea how many hearts I’ve ended up breaking
ਤੂੰ ਕੀ ਜਾਣੇ ਕਿੰਨੀਆਂ ਦੇ ਤੋੜਤੇ ਗ਼ਰੂਰ ਨੀ
tUM kI jANe kiMnIAM de to.Date ga਼rUra nI
You have no idea how many people’s pride I’ve shattered
ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ
jiddaNa dA jaTTa nAla nAma terA ju.DiA
Since the day your name was linked with this [Jatt]
ਨੀ ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ
nI jiddaNa dA jaTTa nAla nAma terA ju.DiA
Since the day your name was linked with this [Jatt]