Jaan

by Gulab Sidhuft Sargi Maan, Gaiphy

ਹੋ ਪਾ ਕੇ ਐਡੀਡਾਸ ਦੇ ਟਰੈਕ ਸੂਟ ਘੁੰਮਦੀ ਆ
ho pA ke aiDIDAsa de Taraika sUTa ghuMmadI A
Oh, she roams around wearing an Adidas tracksuit
ਲੱਭਦਾ ਪਤਾ ਮੈਂ ਜਿਹਦੇ ਦਿਲ ਦਾ
labbhadA patA maiM jihade dila dA
I am searching for the address to her heart
ਕੋਈ ਤਾਂ ਸੁਨੇਹਾ ਮੇਰਾ ਜਾ ਕੇ ਉਹਨੂੰ ਲਾ ਦਿਓ
koI tAM sunehA merA jA ke uhanUM lA dio
Someone go and deliver my message to her
ਇੰਨਾ ਚਾਹੁਣ ਵਾਲਾ ਕਦੇ ਕਦੇ ਮਿਲਦਾ
iMnA chAhuNa vAlA kade kade miladA
A lover this devoted is found only once in a blue moon
ਜਿੰਦ ਕਰਾਂ ਉਹਤੋਂ ਕੁਰਬਾਨ ਓਏ
jiMda karAM uhatoM kurabAna oe
I would sacrifice my very life for her
ਕੁੜੀ ਜਿਹੜੀ ਕੱਚ ਦਾ ਸਮਾਨ ਓਏ
ku.DI jiha.DI kachcha dA samAna oe
That [Kudi: girl/maiden] who is as delicate as glassware
ਹੌਰੇ ਜਾਨ ਮੇਰੀ ਬਣੂਗੀ ਕਿ ਨਹੀਂ
haure jAna merI baNUgI ki nahIM
Heaven knows if she will ever become my life
ਪਰ ਕੱਢ ਕੇ ਹਟੂਗੀ ਮੇਰੀ ਜਾਨ ਓਏ
para kaDDha ke haTUgI merI jAna oe
But she is surely determined to take my life away
ਹੋ ਮੁੱਲ ਦਾ ਹੀ ਬੋਲਦੀ ਰਕਾਨ ਓਏ
ho mulla dA hI boladI rakAna oe
Oh, that [Rakaan: a sophisticated, elite, and stylish woman] speaks very sparingly
ਨਖਰੇ ਦੀ ਨਿਰੀ ਆ ਦੁਕਾਨ ਓਏ
nakhare dI nirI A dukAna oe
She is a total storefront of [Nakhra: coquettish pride and air of entitlement]
ਹੌਰੇ ਜਾਨ ਮੇਰੀ ਬਣੂਗੀ ਕਿ ਨਹੀਂ
haure jAna merI baNUgI ki nahIM
Heaven knows if she will ever become my life
ਪਰ ਕੱਢ ਕੇ ਹਟੂਗੀ ਮੇਰੀ ਜਾਨ ਓਏ
para kaDDha ke haTUgI merI jAna oe
But she is surely determined to take my life away
ਅਸਲੇ ਦੀ ਨੋਕ ਨਾਲੋਂ ਤਿੱਖੀ ਉਹਦੀ ਹੀਲ ਜਾਵੇ
asale dI noka nAloM tikkhI uhadI hIla jAve
Her heels are sharper than the tip of a weapon
ਧਰਤੀ ਦੀ ਹਿੱਕ ਵਿਚ ਧੱਸਦੀ
dharatI dI hikka vicha dhassadI
Piercing deep into the very chest of the earth
ਚੀਰਦੀ ਅੜਿਆ ਜਮਾਂ ਸਿਰ ਨੂੰ ਚੜ੍ਹੀ ਆ
chIradI a.DiA jamAM sira nUM cha.DhI A
She cuts through the air, her vibe goes straight to my head
ਭਾਵੇਂ ਹੀਲ ਪਾ ਕੇ ਮੋਢਾ ਮੇਰਾ ਟੱਪਦੀ
bhAveM hIla pA ke moDhA merA TappadI
Even in heels, she barely reaches my shoulder
ਹੋ ਮੈਥੋਂ ਕਰਵਾ ਲਓ ਅਸਟਾਮ ਓਏ
ho maithoM karavA lao asaTAma oe
Oh, get me to sign a legal stamp paper
ਪੱਕਾ ਮੇਰਾ ਹੋਣਾ ਨੁਕਸਾਨ ਓਏ
pakkA merA hoNA nukasAna oe
It is certain that I am heading for a total loss
ਹੌਰੇ ਜਾਨ ਮੇਰੀ ਬਣੂਗੀ ਕਿ ਨਹੀਂ
haure jAna merI baNUgI ki nahIM
Heaven knows if she will ever become my life
ਪਰ ਕੱਢ ਕੇ ਹਟੂਗੀ ਮੇਰੀ ਜਾਨ ਓਏ
para kaDDha ke haTUgI merI jAna oe
But she is surely determined to take my life away
ਹੋ ਮੁੱਲ ਦਾ ਹੀ ਬੋਲਦੀ ਰਕਾਨ ਓਏ
ho mulla dA hI boladI rakAna oe
Oh, that [Rakaan: a sophisticated, elite, and stylish woman] speaks very sparingly
ਨਖਰੇ ਦੀ ਨਿਰੀ ਆ ਦੁਕਾਨ ਓਏ
nakhare dI nirI A dukAna oe
She is a total storefront of [Nakhra: coquettish pride and air of entitlement]
ਹੌਰੇ ਜਾਨ ਮੇਰੀ ਬਣੂਗੀ ਕਿ ਨਹੀਂ
haure jAna merI baNUgI ki nahIM
Heaven knows if she will ever become my life
ਪਰ ਕੱਢ ਕੇ ਹਟੂਗੀ ਮੇਰੀ ਜਾਨ ਓਏ
para kaDDha ke haTUgI merI jAna oe
But she is surely determined to take my life away
ਚੰਨ ਨਾਲੋਂ ਸੋਹਣੀ ਵੇ ਮੈਂ ਤੇਰੀ ਕਿੱਥੇ ਹੋਣੀ ਵੇ
chaMna nAloM sohaNI ve maiM terI kitthe hoNI ve
I am lovelier than the moon, how can I ever be yours?
ਗੱਭਰੂ ਮੈਥੋਂ ਦਿਲ ਹਾਰਦੇ
gabbharU maithoM dila hArade
Even the elite [Gabru: a young man characterized by strength and virility] lose their hearts to me
ਭਾਰੇ ਭਾਰੇ ਨਖਰੇ ਨੇ ਨਖਰੇ ਵੀ ਵੱਖਰੇ ਨੇ
bhAre bhAre nakhare ne nakhare vI vakkhare ne
My [Nakhre: coquettish airs] are heavy, and my style is unique
ਜੱਗ ਨਾਲੋਂ ਜੱਟਾ ਮੁਟਿਆਰ ਦੇ
jagga nAloM jaTTA muTiAra de
This [Mutiyar: a young woman at the peak of her beauty] is different from the whole world
ਰੱਬ ਨੇ ਵੀ ਕੋਈ ਢਿੱਲ ਨਹੀਓਂ ਛੱਡੀ ਹੁਸਨ ਮੇਰੇ 'ਤੇ ਡੋਲਣ ਦੀ
rabba ne vI koI Dhilla nahIoM ChaDDI husana mere 'te DolaNa dI
God left no stone unturned in pouring beauty upon me
ਬੋਲੇ ਮੇਰੀ ਅੱਖ ਸੋਹਣਿਆ
bole merI akkha sohaNiA
My eyes do the talking, handsome
ਮੈਨੂੰ ਲੋੜ ਕੀ ਬੋਲਣ ਦੀ
mainUM lo.Da kI bolaNa dI
What need do I have to speak?
ਬੋਲੇ ਮੇਰੀ ਅੱਖ ਸੋਹਣਿਆ
bole merI akkha sohaNiA
My eyes do the talking, handsome
ਮੈਨੂੰ ਲੋੜ ਕੀ ਬੋਲਣ ਦੀ
mainUM lo.Da kI bolaNa dI
What need do I have to speak?
ਓ ਸੋਨੀ ਸਿੱਧੂ ਸੋਨੀ ਸਿੱਧੂ ਉਹਦੇ 'ਤੇ ਫ਼ਲੈਟ ਜਿਹੜੀ
o sonI siddhU sonI siddhU uhade 'te pha਼laiTa jiha.DI
Oh, [Soni Sidhu: a self-reference to the song's lyricist/artist] is head over heels for her
ਪਹਿਲੇ ਘੁੱਟ ਰਮ ਵਾਂਗੂ ਚੜ੍ਹਦੀ
pahile ghuTTa rama vAMgU cha.DhadI
She hits me like the very first sip of rum
ਮੈਗਜ਼ੀਨ ਰੋਜ਼ ਬਾਲੀਵੁੱਡ ਵਾਲਾ ਪੜ੍ਹੇ
maigaja਼Ina roja਼ bAlIvuDDa vAlA pa.Dhe
She reads Bollywood magazines every single day
ਪਰ ਮਿੱਤਰਾਂ ਦਾ ਦਿਲ ਨਹੀਓਂ ਪੜ੍ਹਦੀ
para mittarAM dA dila nahIoM pa.DhadI
But she never bothers to read [Mitran: this friend/yours truly]'s heart
ਉਹਦੇ ਹੱਥ ਦੇ ਦਿਆਂ ਲਗਾਮ ਓਏ
uhade hattha de diAM lagAma oe
I’d hand over the reins of my life to her
ਜਿਹਦੇ ਲੇਖੇ ਲੱਗੇ ਹਰ ਸ਼ਾਮ ਓਏ
jihade lekhe lagge hara sa਼Ama oe
To whom every evening of mine is dedicated
ਹੌਰੇ ਜਾਨ ਮੇਰੀ ਬਣੂਗੀ ਕਿ ਨਹੀਂ
haure jAna merI baNUgI ki nahIM
Heaven knows if she will ever become my life
ਪਰ ਕੱਢ ਕੇ ਹਟੂਗੀ ਮੇਰੀ ਜਾਨ ਓਏ
para kaDDha ke haTUgI merI jAna oe
But she is surely determined to take my life away
ਹੋ ਮੁੱਲ ਦਾ ਹੀ ਬੋਲਦੀ ਰਕਾਨ ਓਏ
ho mulla dA hI boladI rakAna oe
Oh, that [Rakaan: a sophisticated, elite, and stylish woman] speaks very sparingly
ਨਖਰੇ ਦੀ ਨਿਰੀ ਆ ਦੁਕਾਨ ਓਏ
nakhare dI nirI A dukAna oe
She is a total storefront of [Nakhra: coquettish pride and air of entitlement]
ਹੌਰੇ ਜਾਨ ਮੇਰੀ ਬਣੂਗੀ ਕਿ ਨਹੀਂ
haure jAna merI baNUgI ki nahIM
Heaven knows if she will ever become my life
ਪਰ ਕੱਢ ਕੇ ਹਟੂਗੀ ਮੇਰੀ ਜਾਨ ਓਏ
para kaDDha ke haTUgI merI jAna oe
But she is surely determined to take my life away

Share

More by Gulab Sidhu

View all songs →