Jaane Meriye

by Gulab Sidhuft Jang Dhillon

ਸ਼ੇਰਾਂ ਦੀਆਂ ਛੱਡ ਗੁਫ਼ਾਵਾਂ ਹਿਰਨੀ ਕਿੱਥੇ ਗਿੱਝ ਗਈ ਮਗਰੋਂ
sa਼erAM dIAM ChaDDa gupha਼AvAM hiranI kitthe gijjha gaI magaroM
Leaving the dens of lions, where has the doe wandered off to?
ਚਾਹ ਕੇ ਵੀ ਚੱਕ ਨਹੀਂ ਹੁੰਦਾ ਸੱਜਣ ਜੇ ਡਿੱਗ ਜੇ ਨਜ਼ਰੋਂ
chAha ke vI chakka nahIM huMdA sajjaNa je Digga je naja਼roM
Even if one wishes, they cannot be uplifted once a [Sajjan: soulmate] falls from grace in one’s eyes
ਕੋਈ ਸੂਰਜਾਂ ਦਾ ਹਾਏ ਕੋਈ ਸੂਰਜਾਂ ਦਾ ਸਾਥੀ ਕੱਲਾ ਰਹਿ ਗਿਆ
koI sUrajAM dA hAe koI sUrajAM dA sAthI kallA rahi giA
A companion of the suns, alas, a companion of the suns is left all alone
ਚੰਨ ਦਾ ਗਵਾਹ ਬਣ ਕੇ ਨੀ ਜਾਣੇ ਮੇਰੀਏ
chaMna dA gavAha baNa ke nI jANe merIe
By becoming a witness to the moon, oh my beloved life
ਜਾਣੇ ਮੇਰੀਏ ਜਾਣੇ ਮੇਰੀਏ
jANe merIe jANe merIe
Oh my beloved life, oh my beloved life
ਸਾਨੂੰ ਮਿਲੀ ਸੈਂ ਹਾਏ
sAnUM milI saiM hAe
You met me, alas
ਸਾਨੂੰ ਮਿਲੀ ਸੈਂ ਹਵਾ ਦਾ ਬੁੱਲ੍ਹਾ ਬਣ ਕੇ
sAnUM milI saiM havA dA bullhA baNa ke
You met me like a gentle gust of wind
ਵਿਛੜੀ ਖ਼ੁਦਾ ਬਣ ਕੇ ਨੀ ਜਾਣੇ ਮੇਰੀਏ
viCha.DI kha਼udA baNa ke nI jANe merIe
But departed like God Himself, oh my beloved life
ਰਾਣੀ ਟਾਵਾਂ ਟਾਵਾਂ ਇੱਥੇ ਯਾਰੋ ਜਿੱਤਦਾ ਰਾਜੇ ਜਾਣ ਹਾਰ ਬੇਗੀਆਂ
rANI TAvAM TAvAM itthe yAro jittadA rAje jANa hAra begIAM
Rarely does a Queen win here, my friends; even Kings lose to common cards
ਜ਼ਿੰਦਗੀ ਦੇ ਵਿਚ ਇੱਕੋ ਹੁੰਦੀ ਕਾਫ਼ੀ ਬਈ ਤਾਸ਼ ਵਿਚ ਚਾਰ ਬੇਗੀਆਂ
ja਼iMdagI de vicha ikko huMdI kApha਼I baI tAsa਼ vicha chAra begIAM
In the game of life, one is enough, but in a deck of cards, there are four Queens
ਭਰੇ ਮਹਿਲ ‘ਚੋਂ ਹਾਏ ਭਰੇ ਮਹਿਲ ‘ਚੋਂ ਸੱਜਣ ਵਿਦਾ ਹੋ ਗਏ
bhare mahila ‘choM hAe bhare mahila ‘choM sajjaNa vidA ho gae
From the crowded palace, alas, from the crowded palace, the beloved has departed
ਰੂਹਾਂ ਵਿਚੋਂ ਸਾਹ ਬਣ ਕੇ ਨੀ ਜਾਣੇ ਮੇਰੀਏ
rUhAM vichoM sAha baNa ke nI jANe merIe
Like a breath leaving the soul, oh my beloved life
ਜਾਣੇ ਮੇਰੀਏ ਜਾਣੇ ਮੇਰੀਏ
jANe merIe jANe merIe
Oh my beloved life, oh my beloved life
ਸਾਨੂੰ ਮਿਲੀ ਸੈਂ ਹਾਏ
sAnUM milI saiM hAe
You met me, alas
ਸਾਨੂੰ ਮਿਲੀ ਸੈਂ ਹਵਾ ਦਾ ਬੁੱਲ੍ਹਾ ਬਣ ਕੇ
sAnUM milI saiM havA dA bullhA baNa ke
You met me like a gentle gust of wind
ਵਿਛੜੀ ਖ਼ੁਦਾ ਬਣ ਕੇ ਨੀ ਜਾਣੇ ਮੇਰੀਏ
viCha.DI kha਼udA baNa ke nI jANe merIe
But departed like God Himself, oh my beloved life
ਹੁਣ ਬੁੱਲ੍ਹਾਂ ਲਈ ਹਾਸੇ ਯਾਰੋ ਹੋ ਗਏ ਰੁੱਸੀਆਂ ਦੋ ਭੈਣਾਂ ਵਾਂਗਰਾਂ
huNa bullhAM laI hAse yAro ho gae russIAM do bhaiNAM vAMgarAM
Now laughter has become like two [Roosna: sulking] sisters for these lips
ਮਿਲੇ ਅੱਖੀਆਂ ਨੂੰ ਸਾਡੇ ਯਾਰੋ ਅੱਥਰੂ ਤੋਤਿਆਂ ਨੂੰ ਮੈਨਾ ਵਾਂਗਰਾਂ
mile akkhIAM nUM sADe yAro attharU totiAM nUM mainA vAMgarAM
Tears have met my eyes, my friends, like parrots meeting starlings
ਜੰਗ ਢਿੱਲੋਂਆ ਹਾਏ ਜੰਗ ਢਿੱਲੋਂਆ ਦੁੱਖਾਂ ਨੂੰ ਗੋਦੀ ਚੱਕ ਲੈ
jaMga DhilloMA hAe jaMga DhilloMA dukkhAM nUM godI chakka lai
[Jang Dhillon: self-reference to the song's lyricist], alas, Jang Dhillon, cradle your sorrows in your lap
ਪੈਰਾਂ ਨੂੰ ਲਗਾਰ ਬਣ ਕੇ ਨੀ ਜਾਣੇ ਮੇਰੀਏ
pairAM nUM lagAra baNa ke nI jANe merIe
Like a thorn pricking the feet, oh my beloved life
ਜਾਣੇ ਮੇਰੀਏ ਜਾਣੇ ਮੇਰੀਏ
jANe merIe jANe merIe
Oh my beloved life, oh my beloved life
ਸਾਨੂੰ ਮਿਲੀ ਸੈਂ ਹਾਏ
sAnUM milI saiM hAe
You met me, alas
ਸਾਨੂੰ ਮਿਲੀ ਸੈਂ ਹਵਾ ਦਾ ਬੁੱਲ੍ਹਾ ਬਣ ਕੇ
sAnUM milI saiM havA dA bullhA baNa ke
You met me like a gentle gust of wind
ਵਿਛੜੀ ਖ਼ੁਦਾ ਬਣ ਕੇ ਨੀ ਜਾਣੇ ਮੇਰੀਏ
viCha.DI kha਼udA baNa ke nI jANe merIe
But departed like God Himself, oh my beloved life
ਰੂਪ ਨਹਿਰਾਂ ਦਾ ਪਤਾ ਨਹੀਂ ਕਦੋਂ ਧਾਰ ਗਏ ਯਾਰ ਦਰਿਆਵਾਂ ਵਰਗੇ
rUpa nahirAM dA patA nahIM kadoM dhAra gae yAra dariAvAM varage
The beauty of canals has vanished, who knows when friends like vast rivers changed their course
ਕਦੇ ਖੁੱਲ੍ਹ ਕੇ ਉੱਡਣ ਨਹੀਂਓਂ ਦਿੰਦੇ ਘੁੱਗੀਆਂ ਨੂੰ ਕਾਂਵਾਂ ਵਰਗੇ
kade khullha ke uDDaNa nahIMoM diMde ghuggIAM nUM kAMvAM varage
Those like predatory crows never let the innocent doves fly freely
ਚੁੰਝ ਮੋਰ ਦੀ ਨੂੰ ਹਾਏ ਚੁੰਝ ਮੋਰ ਦੀ ਨੂੰ ਸੱਪ ਸਦਾ ਟੱਕਰੇ
chuMjha mora dI nUM hAe chuMjha mora dI nUM sappa sadA Takkare
The beak of a peacock, alas, the beak of a peacock is always met by a serpent
ਬਿੰਦ ਦਾ ਵਸਾਹ ਬਣ ਕੇ ਨੀ ਮਿੱਟੀ ਰੰਗੀਏ
biMda dA vasAha baNa ke nI miTTI raMgIe
Like a fleeting moment of trust, oh earth-colored girl
ਮਿੱਟੀ ਰੰਗੀਏ ਕਦੇ ਤਾਂ ਤੈਨੂੰ ਮਿਲਾਂਗੇ
miTTI raMgIe kade tAM tainUM milAMge
Oh earth-colored girl, someday I will surely meet you
ਮਿਲਾਂਗੇ ਸਵਾਹ ਬਣ ਕੇ ਨੀ ਮਿੱਟੀ ਰੰਗੀਏ
milAMge savAha baNa ke nI miTTI raMgIe
I will meet you after turning to ashes, oh earth-colored girl

Share

More by Gulab Sidhu

View all songs →