Jadake (From "Sarpanchi 2024")
by Gulab Sidhuft Gill Raunta, Iris
ਅੱਜ ਕੱਲ੍ਹ ਸ਼ਹਿਰ ਤੇਰੇ ਕੀ ਚਲਦਾ?
ajja kallha sa਼hira tere kI chaladA?
What is the talk of the town in your city these days?
ਵੇ ਚਲਦਾ ਏ ਜੱਟਾ ਤੇਰਾ ਨਾਂ
ve chaladA e jaTTA terA nAM
Oh [Jatt: a member of the land-owning agricultural community known for pride and lifestyle], it is your name that echoes everywhere.
ਗੱਭਰੂ ਦੇ ਵੈਰ ਓਸੇ ਦਿਨ ਵੱਧ ਗਏ
gabbharU de vaira ose dina vaddha gae
This young man's enmities multiplied on that very day,
ਜਿਸ ਦਿਨ ਦੀ ਕੀਤੀ ਤੈਨੂੰ ਹਾਂ
jisa dina dI kItI tainUM hAM
The day I finally said yes to being yours.
ਤੀਜੇ ਦਿਨ ਪੈਂਦੀ ਆ ਤਰੀਕ ਜੱਟ ਦੀ
tIje dina paiMdI A tarIka jaTTa dI
Every third day, this [Jatt: land-owning youth] has a court hearing to attend,
ਵੇ ਗੁੰਡਾ ਗੁੰਡਾ ਕਹਿੰਦੇ ਤੈਨੂੰ ਮੇਰੇ ਘਰ ਦੇ
ve guMDA guMDA kahiMde tainUM mere ghara de
My family keeps labeling you as a common hoodlum.
ਨੀ ਹਾਥੀ ਵਾਲੀ ਤੋਰ ਜੁੱਸਾ ਸ਼ੇਰ ਨਾਲ ਦਾ
nI hAthI vAlI tora jussA sa਼era nAla dA
[Ni: gender-specific vocative for a woman] I have the stately gait of an elephant and the physique of a lion,
ਵੇ ਗਿੱਦੜਾਂ ਦੇ ਵਗ ਤੈਥੋਂ ਰਹਿੰਦੇ ਡਰਦੇ
ve gidda.DAM de vaga taithoM rahiMde Darade
That is why the packs of jackals live in constant fear of me.
ਓ ਅੰਬਰਾਂ ਦੇ ਬਾਜ਼ਾਂ ਨਾਲ ਮੇਲ ਖਾਂਦੇ ਨਾ
o aMbarAM de bAja਼AM nAla mela khAMde nA
The hawks of the skies can never be compared,
ਅੰਬਰਾਂ ਦੇ ਬਾਜ਼ਾਂ ਨਾਲ ਮੇਲ ਖਾਂਦੇ ਨਾ
aMbarAM de bAja਼AM nAla mela khAMde nA
The hawks of the skies can never be compared,
ਖਾਂਦੇ ਨਾ ਵੇ ਭੋਰਾ ਜੱਟਾ ਕਾਂ
khAMde nA ve bhorA jaTTA kAM
To those lowly crows, not even a bit, [Jatt: land-owning youth].
ਅੱਜ ਕੱਲ੍ਹ ਸ਼ਹਿਰ ਤੇਰੇ ਕੀ ਚਲਦਾ?
ajja kallha sa਼hira tere kI chaladA?
What is the talk of the town in your city these days?
ਵੇ ਚਲਦਾ ਏ ਜੱਟਾ ਤੇਰਾ ਨਾਂ
ve chaladA e jaTTA terA nAM
Oh [Jatt: land-owning youth], it is your name that echoes everywhere.
ਗੱਭਰੂ ਦੇ ਵੈਰ ਓਸੇ ਦਿਨ ਵੱਧ ਗਏ
gabbharU de vaira ose dina vaddha gae
This young man's enmities multiplied on that very day,
ਜਿਸ ਦਿਨ ਦੀ ਕੀਤੀ ਤੈਨੂੰ ਹਾਂ
jisa dina dI kItI tainUM hAM
The day I finally said yes to being yours.
ਤੇਰੇ ਵੇ ਫ਼ਲੈਟ ਰਹਿੰਦਾ ਮੇਲਾ ਲੱਗਿਆ
tere ve pha਼laiTa rahiMdA melA laggiA
Your flat is always buzzing like a crowded festival,
ਦੇਖ ਦੇਖ ਲੋਕਾਂ ਦੇ ਤਾਂ ਪੈਂਦੇ ਹੌਲ ਵੇ
dekha dekha lokAM de tAM paiMde haula ve
Watching this, people’s hearts sink with envy and dread.
ਵੇ ਦੁੱਧ ਵਿਚੋਂ ਮੱਖੀ ਵਾਂਗੂ ਮਾਰੇ ਕੱਢ ਕੇ
ve duddha vichoM makkhI vAMgU mAre kaDDha ke
Like a fly plucked out of milk, you discard them,
ਨਾਲ ਰਹਿ ਕੇ ਰਹੇ ਜਿਹੜੇ ਜ਼ਹਿਰ ਘੋਲਦੇ
nAla rahi ke rahe jiha.De ja਼hira gholade
Those who stayed close only to brew poison against you.
ਵੇ ਬੰਦਿਆਂ ਦਾ ਜੱਸੀ ਤੇਰਾ ਕੀ ਲੱਗਦਾ?
ve baMdiAM dA jassI terA kI laggadA?
How is that man Jassi related to you?
ਬੰਦਿਆਂ ਦਾ ਜੱਸੀ ਤੇਰਾ ਕੀ ਲੱਗਦਾ?
baMdiAM dA jassI terA kI laggadA?
How is that man Jassi related to you?
ਨੀ ਉਹ ਮੰਨਦਾ ਏ ਜੱਟ ਨੂੰ ਭਰਾ
nI uha maMnadA e jaTTa nUM bharA
[Ni: vocative for woman] He considers this [Jatt: land-owning youth] his own brother.
ਅੱਜ ਕੱਲ੍ਹ ਸ਼ਹਿਰ ਤੇਰੇ ਕੀ ਚਲਦਾ?
ajja kallha sa਼hira tere kI chaladA?
What is the talk of the town in your city these days?
ਵੇ ਚਲਦਾ ਏ ਜੱਟਾ ਤੇਰਾ ਨਾਂ
ve chaladA e jaTTA terA nAM
Oh [Jatt: land-owning youth], it is your name that echoes everywhere.
ਗੱਭਰੂ ਦੇ ਵੈਰ ਓਸੇ ਦਿਨ ਵੱਧ ਗਏ
gabbharU de vaira ose dina vaddha gae
This young man's enmities multiplied on that very day,
ਜਿਸ ਦਿਨ ਦੀ ਕੀਤੀ ਤੈਨੂੰ ਹਾਂ
jisa dina dI kItI tainUM hAM
The day I finally said yes to being yours.
ਹੋ ਸਿਰੇ ਵਾਲੀ ਰੱਖੀ ਸਦਾ ਚੀਜ਼ ਛਾਂਟ ਕੇ
ho sire vAlI rakkhI sadA chIja਼ ChAMTa ke
I have always hand-picked the finest things in life,
ਉਹਨਾਂ ਵਿਚੋਂ ਇੱਕ ਵੇ ਰਕਾਨ ਪੱਟੀ
uhanAM vichoM ikka ve rakAna paTTI
And among those prizes, I have won over a [Rakaan: a sophisticated, stylish woman].
ਤਾਰ ਕਿੱਥੋਂ ਤੱਕ ਜੁੜੇ ਫਰਵਾਹੀ ਵਾਲੇ ਦੀ
tAra kitthoM takka ju.De pharavAhI vAle dI
How deep do the roots of [Gill Raunta/Farwahi: self-reference to the lyricist from Farwahi village] go?
ਵੇ ਗੱਡੀ ਉੱਤੇ ਭਰਦੀ ਗਵਾਹੀ ਬੱਤੀ
ve gaDDI utte bharadI gavAhI battI
The flashing blue light atop the car bears witness to his power.
ਲੀਡਰਾਂ ਨਾਲ ਸਾਂਝੀ ਹੁੰਦੀ ਰੋਟੀ ਰਾਤ ਦੀ
lIDarAM nAla sAMjhI huMdI roTI rAta dI
He shares his evening meals with the top political leaders,
ਲੀਡਰਾਂ ਨਾਲ ਸਾਂਝੀ ਹੁੰਦੀ ਰੋਟੀ ਰਾਤ ਦੀ
lIDarAM nAla sAMjhI huMdI roTI rAta dI
He shares his evening meals with the top political leaders,
ਓ ਮਾਰਦੇ ਨੇ ਲਾਟ ਜੱਟਾ ਤਾਂ
o mArade ne lATa jaTTA tAM
That is why they shine with such [Jatt: land-owning youth] brilliance.