Jagga
by Gulab Sidhuft IRIS Music
ਓਏ ਮੈਦਾਨ ਗੱਲਾਂ ਨਾਲ ਨਹੀਂ
oe maidAna gallAM nAla nahIM
Listen, battlegrounds aren't won with just words
ਗਾਟੇ ਲਾ ਕੇ ਜਿੱਤੇ ਜਾਂਦੇ ਨੇ
gATe lA ke jitte jAMde ne
They are conquered by putting your neck on the line
ਸੋਹਣੇ ਗੱਭਰੂ ਮੱਖਣ ਦੇ ਪੇੜੇ
sohaNe gabbharU makkhaNa de pe.De
Handsome young men [Gabbru: strong, young, handsome men] are like lumps of fresh butter
ਸੋਹਣੇ ਗੱਭਰੂ, ਗੱਭਰੂ ਮੱਖਣ ਦੇ ਪੇੜੇ
sohaNe gabbharU, gabbharU makkhaNa de pe.De
Handsome young men, these [Gabbru] are smooth as fresh butter
ਰਾਜਧਾਨੀ ਲਾਉਣ ਮਹਿਫ਼ਲਾਂ ਬਹਿ ਕੇ ਐਂਡ ਤੇ
rAjadhAnI lAuNa mahipha਼lAM bahi ke aiMDa te
Sitting in the capital, they grace gatherings at the peak of the night
ਐਂਡ ਤੇ
aiMDa te
At the peak of the night
ਅੱਧੀ ਰਾਤੀਂ ਠੇਕੇ ਖੁੱਲ੍ਹਦੇ ਅੜੀ ਹਿੰਡ ਤੇ
addhI rAtIM Theke khullhade a.DI hiMDa te
At midnight, liquor stores stay open purely on their stubborn persistence
ਅੜੀ ਹਿੰਡ ਤੇ, ਓਏ ਅੜੀ ਹਿੰਡ ਤੇ
a.DI hiMDa te, oe a.DI hiMDa te
On their stubborn persistence, yes, on their stubborn persistence
ਹੋ ਗੇੜੀ ਰੂਟ ਤੇ ਤੱਕਦੀਆਂ ਨਾਰਾਂ ਬਈ ਗੇੜੀ ਰੂਟ ਤੇ
ho ge.DI rUTa te takkadIAM nArAM baI ge.DI rUTa te
The ladies watch them on the [Geri Route: a specific road in Chandigarh famous for slow cruising in cars]
ਗੇੜੀ ਰੂਟ ਤੇ ਤੱਕਦੀਆਂ ਨਾਰਾਂ ਬਵਰੋਲਾ ਬਣ ਕੇ ਨਿਕਲੀ
ge.DI rUTa te takkadIAM nArAM bavarolA baNa ke nikalI
On the [Geri Route], the ladies watch as a whirlwind emerges
ਨਿਕਲੀ
nikalI
Emerges
ਸਟੈਕੋ ਤੇ ਥਾਰਾਂ ਦੀ ਪੈਂਦੀ ਕਿੱਕਲੀ
saTaiko te thArAM dI paiMdI kikkalI
The Staccatos and Thars [Thar: a popular rugged Mahindra SUV] dance in a joyful frenzy [Kikkli: a traditional spinning dance]
ਪੈਂਦੀ ਕਿੱਕਲੀ, ਓ ਪੈਂਦੀ ਕਿੱਕਲੀ
paiMdI kikkalI, o paiMdI kikkalI
In a joyful frenzy, yes, in a joyful frenzy
ਪੁੜੀਆਂ ਪੁੜੀਆਂ ਪੁੜੀਆਂ
pu.DIAM pu.DIAM pu.DIAM
Packets, packets, packets
ਪੁੜੀਆਂ ਪੁੜੀਆਂ ਪੁੜੀਆਂ ਰੌਣਕਾਂ ਪੀ.ਯੂ. ਵੀ
pu.DIAM pu.DIAM pu.DIAM rauNakAM pI.yU. vI
Packets, packets, packets, Panjab University [P.U.] is full of life too
ਰੌਣਕਾਂ ਪੀ.ਯੂ. ਵੀ
rauNakAM pI.yU. vI
The crowds at [P.U.] are full of life
ਪੀ.ਯੂ. ਸੱਥ ਸੀ ਜੁੜਿਆ ਓਏ ਫਾਟਕਾਂ ਦੇ ਕਤਲ ਹੋਏ
pI.yU. sattha sI ju.DiA oe phATakAM de katala hoe
The student gatherings at [P.U.] met as the gates saw a "slaughter"
ਅੱਖੀਆਂ ਬਣੀਆਂ ਛੁਰੀਆਂ ਓਏ ਮੁੰਡੇ ਲਲਕਾਰੇ ਮਾਰਦੇ
akkhIAM baNIAM ChurIAM oe muMDe lalakAre mArade
Eyes turned into daggers and the boys let out [Lalkare: bold shouts/spirited roars]
ਹੂਟਿੰਗ ਕਰਦੀਆਂ ਕੁੜੀਆਂ ਓਏ ਮੁੰਡੇ ਲਲਕਾਰੇ ਮਾਰਦੇ
hUTiMga karadIAM ku.DIAM oe muMDe lalakAre mArade
The [Kudiye: girls/maidens] are hooting while the boys roar their challenges
ਹੋ ਮੇਲਾ ਲੱਗਿਆ ਐਲਾਂਟੇ ਭਾਰੀ ਬਈ ਮੇਲਾ ਲੱਗਿਆ
ho melA laggiA ailAMTe bhArI baI melA laggiA
A massive crowd has gathered at [Elante: a famous luxury mall in Chandigarh]
ਓ ਲੱਗਿਆ ਐਲਾਂਟੇ ਭਾਰੀ ਸਿਰੇ ਦੇ ਬ੍ਰੈਂਡ ਮੇਲਦੇ ਲੱਕ ਤੇ
o laggiA ailAMTe bhArI sire de braiMDa melade lakka te
Oh, the crowd at [Elante] is heavy, with top brands hugging their waists
ਲੱਕ ਤੇ
lakka te
On their waists
ਨਾਗਣੀ ਫੁਕਾਰੇ ਮਾਰਦੀ ਮੋਟੀ ਅੱਖ ਤੇ
nAgaNI phukAre mAradI moTI akkha te
The [Naagni: high-grade black opium, literally 'she-cobra'] hisses within their thick eyes
ਮੋਟੀ ਅੱਖ ਤੇ, ਹੋ ਮੋਟੀ ਅੱਖ ਤੇ
moTI akkha te, ho moTI akkha te
Within their thick eyes, yes, within their thick eyes
ਛੇੜੀ ਅੱਖੀਆਂ ਤੇ ਲਾਉਂਦੇ ਡੌਲਚੇ ਗਬਾਨਾ ਦੇ
Che.DI akkhIAM te lAuMde Daulache gabAnA de
On those teasing eyes, they wear Dolce & Gabbana shades
ਸ਼ੌਂਕ ਮਹਿੰਗੇ-ਮਹਿੰਗੇ ਪਾਲੇ ਹੋਏ ਨੇ ਜਵਾਨਾਂ ਦੇ
sa਼auMka mahiMge-mahiMge pAle hoe ne javAnAM de
These youths have nurtured very expensive tastes
ਦਰਸ਼ਨੀ ਨਜ਼ਰ ਨਾਲ ਸੂਲੀ ਟੰਗੀਆਂ
darasa਼nI naja਼ra nAla sUlI TaMgIAM
With a single striking glance, they've hung hearts on the gallows
ਚੋਬਰਾਂ ਨੇ ਜੈਂਕਣਾਂ ਵੀ ਰੰਗੀਆਂ
chobarAM ne jaiMkaNAM vI raMgIAM
These young men have even colored the hearts of foreign beauties
ਪਿੱਕ ਕਰਦਾ ਬਠਿੰਡੇ ਨੂੰ ਬਿਲੌਂਗ ਗੱਭਰੂ
pikka karadA baThiMDe nUM bilauMga gabbharU
This [Gabbru] belongs to the city of Bathinda
ਨਾਮ ਸੰਧੂ ਕੁਲ ਦਾ ਬਿਲੌਂਗ ਗੱਭਰੂ
nAma saMdhU kula dA bilauMga gabbharU
Coming from the lineage of the Sandhu clan, this [Gabbru]
ਚਾਹਾਂ ਦੇ ਸ਼ੌਕੀਨ ਕੌਫੀਆਂ ਨੀ ਪੁਣਦੇ
chAhAM de sa਼aukIna kauphIAM nI puNade
He's a lover of tea, he doesn't bother straining coffees
ਪੱਬ ਵਿੱਚ ਜਾ ਕੇ ਪੱਟੂ ਜੱਗਾ ਸੁਣਦੇ
pabba vichcha jA ke paTTU jaggA suNade
Even in the pub, these lads listen to the folk tale of [Jagga: a legendary 20th-century Panjabi outlaw/Robin Hood figure]
ਪੱਬ ਵਿੱਚ ਜਾ ਕੇ ਪੱਟੂ ਜੱਗਾ ਸੁਣਦੇ
pabba vichcha jA ke paTTU jaggA suNade
In the pub, these lads listen to the folk tale of [Jagga]
ਹੋ ਜੱਗਾ ਜੰਮਿਆ ਤੇ ਮਿਲਣ ਵਧਾਈਆਂ
ho jaggA jaMmiA te milaNa vadhAIAM
When [Jagga] was born, congratulations poured in
ਜੱਗਾ ਜੰਮਿਆ
jaggA jaMmiA
When [Jagga] was born
ਓ ਜੰਮਿਆ ਤੇ ਮਿਲਣ ਵਧਾਈਆਂ ਵੱਡਾ ਹੋਇਆ ਡਾਕੇ ਮਾਰਦਾ ਪੂਰਨਾ
o jaMmiA te milaNa vadhAIAM vaDDA hoiA DAke mAradA pUranA
Once he was born, the celebrations began, but he grew up to lead daring raids, a legend in the making
ਪੂਰਨਾ
pUranA
A legend in the making
ਓ ਮਾਂ ਕੋਲੋਂ ਵਿਛੜ ਗਿਆ ਪੁੱਤ ਸੂਰਮਾ
o mAM koloM viCha.Da giA putta sUramA
Alas, the warrior son was eventually parted from his mother
ਪੁੱਤ ਸੂਰਮਾ, ਓਏ ਪੁੱਤ ਸੂਰਮਾ
putta sUramA, oe putta sUramA
The warrior son, oh, the warrior son