Jahangir Di Haveli
by Gulab Sidhu
ਹੋ ਫਾਰਮਾਂ 'ਚ ਹਿਣਕਦੇ ਘੋੜੇ ਅਰਬੀ
ho phAramAM 'cha hiNakade gho.De arabI
Arabian horses neigh within my farms,
ਹੇਟਰਾਂ ਦੀ ਆਉਂਦੀ ਆ ਨੀ ਪਿਛਾਂਹ ਦੀ ਚਰਬੀ
heTarAM dI AuMdI A nI piChAMha dI charabI
The fat of the haters is melting away in envy.
ਫ਼ਿਟਸੋਂ ਬਗ਼ੈਰ ਸਾਡੀ ਮੁੱਛ ਖੜ੍ਹਦੀ
pha਼iTasoM baga਼aira sADI muchCha kha.DhadI
Without any wax or fixative, my mustache stands tall with stately pride,
ਪਟਿਆਲਾ ਕੁੜਤਾ ਨੀ ਪਹਿਲੀ ਦੀ ਆ ਵਰਦੀ
paTiAlA ku.DatA nI pahilI dI A varadI
The [Patiala Kurta: a traditional long tunic known for its regal cut] is my first-choice uniform.
ਚਾਪਲੂਸੀ ਸਾਨੂੰ ਇਰੀਟੇਟ ਕਰਦੀ ਨੀ ਥੁੱਕ ਕੇ ਨੀ ਚੱਟਦਾ
chApalUsI sAnUM irITeTa karadI nI thukka ke nI chaTTadA
Flattery irritates me, [Ni: a gender-specific vocative used to address a woman directly], I never lick up what I have spat out.
ਹੋ ਜਹਾਂਗੀਰ ਦੀ ਹਵੇਲੀ ਜੱਟ ਦਾ
ho jahAMgIra dI havelI jaTTa dA
The [Jatt: a member of the land-owning agricultural community known for pride and lifestyle] owns a mansion like [Jahangeer: a reference to the Mughal Emperor's grand architectural legacy].
ਦਿਲ ਜੱਟੀਏ ਨੀ ਲੈਣ ਲੋਟ ਜੱਟ ਦਾ
dila jaTTIe nI laiNa loTa jaTTa dA
O [Jattiye: Female of the Jatt community], this [Jatt's] heart is not easily tamed or won.
ਜਹਾਂਗੀਰ ਦੀ ਹਵੇਲੀ ਜੱਟ ਦਾ
jahAMgIra dI havelI jaTTa dA
The [Jatt] owns a mansion like [Jahangeer].
ਦਿਲ ਜੱਟੀਏ ਨੀ ਲੈਣ ਲੋਟ ਜੱਟ ਦਾ
dila jaTTIe nI laiNa loTa jaTTa dA
O [Jattiye], this [Jatt's] heart is not easily tamed or won.
ਹੋ ਖੇਡੇ ਨਹੀਂ ਗੁੱਲੀ ਨਾਲ਼ ਸ਼ੌਕੀਨ ਗੰਨ ਦੇ
ho kheDe nahIM gullI nAla਼ sa਼aukIna gaMna de
I never played child's games, I've always been a connoisseur of guns,
ਝੂਲਦੇ ਨੇ ਝੰਡੇ ਸਾਡੀ ਧੰਨ ਧੰਨ ਦੇ
jhUlade ne jhaMDe sADI dhaMna dhaMna de
The flags of my glory flutter high everywhere.
ਲੱਭਣਾ ਨਾ ਪਾਉਨੇ ਆਂ ਪਟਾਕੇ ਕੰਨ ਦੇ
labbhaNA nA pAune AM paTAke kaMna de
I don't need to be searched for; I make the ears ring with a storm of sound.
ਬਣੇ ਨੀ ਗ਼ੁਲਾਮ ਕਦੇ ਕਿਸੇ ਰੰਨ ਦੇ
baNe nI ga਼ulAma kade kise raMna de
I never became a slave to any woman's whims,
ਸਾਨੂੰ ਵੈਲੀਆਂ ਦੇ ਗੁਰੂ ਉਸਤਾਦ ਮੰਨਦੇ
sAnUM vailIAM de gurU usatAda maMnade
Even the outlaws consider me their grandmaster and teacher.
ਪੈਂਦੇ ਸੱਟੇ ਪਾ ਦਈਏ ਨੀ ਪਟਾਕਾ ਪੱਟ ਦਾ
paiMde saTTe pA daIe nI paTAkA paTTa dA
In a single blow, I make the thighs of the enemy tremble with a resounding crack.
ਹੋ ਜਹਾਂਗੀਰ ਦੀ ਹਵੇਲੀ ਜੱਟ ਦਾ
ho jahAMgIra dI havelI jaTTa dA
The [Jatt] owns a mansion like [Jahangeer].
ਦਿਲ ਜੱਟੀਏ ਨੀ ਲੈਣ ਲੋਟ ਜੱਟ ਦਾ
dila jaTTIe nI laiNa loTa jaTTa dA
O [Jattiye], this [Jatt's] heart is not easily tamed or won.
ਜਹਾਂਗੀਰ ਦੀ ਹਵੇਲੀ ਜੱਟ ਦਾ
jahAMgIra dI havelI jaTTa dA
The [Jatt] owns a mansion like [Jahangeer].
ਦਿਲ ਜੱਟੀਏ ਨੀ ਲੈਣ ਲੋਟ ਜੱਟ ਦਾ
dila jaTTIe nI laiNa loTa jaTTa dA
O [Jattiye], this [Jatt's] heart is not easily tamed or won.
ਹੋ ਚੂਲਾ ਚੁੰਮ ਤੋਰ ਪੂਰੀ ਗੁੰਡਾ ਟੱਚ ਦੀ
ho chUlA chuMma tora pUrI guMDA Tachcha dI
Kissing the ground, my gait has a complete rogue's touch,
ਗੱਭਰੂ ਦੇ ਕਾਲਰਾਂ ਤੇ ਮੌਤ ਨੱਚਦੀ
gabbharU de kAlarAM te mauta nachchadI
Death itself dances upon this young man's collars.
ਕੰਪਨੀ ਨਹੀਂ ਕੀਤੀ ਕਦੇ ਬੰਦੇ ਖੱਚ ਦੀ
kaMpanI nahIM kItI kade baMde khachcha dI
I have never kept the company of mean-spirited or lowly men,
ਸ਼ੈਲੀ ਤਾਂ ਜ਼ਰੂਰ ਪੱਟੀ ਸ਼ੀਸ਼ੀ ਕੱਚ ਦੀ
sa਼ailI tAM ja਼rUra paTTI sa਼Isa਼I kachcha dI
Shelly has certainly been intoxicated by the glass bottle.
ਬਰਨੈਡੋ ਵਾਲੀ ਮੱਤ ਜੰਗ ਢਿੱਲੋਂ ਜੱਟ ਦੀ
baranaiDo vAlI matta jaMga DhilloM jaTTa dI
[Jung Dhillon: self-reference to the song's lyricist] has a mind like a Bernedoodle—sharp and fierce.
ਪੈਰ ਨੀ ਪਿਛਾਂਹਾਂ ਨੂੰ ਪਿਛਾਂਹ ਨੂੰ ਪੱਟਦਾ
paira nI piChAMhAM nUM piChAMha nUM paTTadA
I never take a single step backward once I have moved.
ਹੋ ਜਹਾਂਗੀਰ ਦੀ ਹਵੇਲੀ ਜੱਟ ਦਾ
ho jahAMgIra dI havelI jaTTa dA
The [Jatt] owns a mansion like [Jahangeer].
ਦਿਲ ਜੱਟੀਏ ਨੀ ਲੈਣ ਲੋਟ ਜੱਟ ਦਾ
dila jaTTIe nI laiNa loTa jaTTa dA
O [Jattiye], this [Jatt's] heart is not easily tamed or won.
ਜਹਾਂਗੀਰ ਦੀ ਹਵੇਲੀ ਜੱਟ ਦਾ
jahAMgIra dI havelI jaTTa dA
The [Jatt] owns a mansion like [Jahangeer].
ਦਿਲ ਜੱਟੀਏ ਨੀ ਲੈਣ ਲੋਟ ਜੱਟ ਦਾ
dila jaTTIe nI laiNa loTa jaTTa dA
O [Jattiye], this [Jatt's] heart is not easily tamed or won.
ਹੋ ਚਿੱਟਿਆਂ ਦੀ ਲੁੱਡੋ ਸਾਨੂੰ ਨਾ ਪਸੰਦ ਆ
ho chiTTiAM dI luDDo sAnUM nA pasaMda A
I have no taste for the games of white powder [drugs],
ਸ਼ਰੇਆਮ ਮਿਲੇ ਜਿਹਨੇ ਬਿੱਲੋ ਲੈਣੇ ਅੰਬ ਆ
sa਼reAma mile jihane billo laiNe aMba A
[Billo: a term of endearment for a beautiful girl], whoever wants a confrontation can meet me in the open.
ਕਹਿੰਦਿਆਂ ਕਹਾਉਂਦਿਆਂ ਦੀ ਗੱਡੀ ਲਾਂਭੇ ਆ
kahiMdiAM kahAuMdiAM dI gaDDI lAMbhe A
I've pushed the vehicles of the so-called "greats" off the road,
ਨਿਕਨੇਮ ਤਾਂਹੀਓਂ ਮੇਰਾ ਬਿੱਲੋ ਬੰਦੇ ਚੰਬਿਆ
nikanema tAMhIoM merA billo baMde chaMbiA
That’s why my nickname, [Billo], is "The Man-Shaker."
ਸੈਕੰਡਰੀ ਸਮੋਕ ਨਸ਼ਾ ਪੱਤਾ ਬੰਦ ਆ
saikaMDarI samoka nasa਼A pattA baMda A
Second-hand smoke and intoxicants are forbidden to me,
ਆਥਣੇ ਜੇ ਪਾਉਨੇ ਆਂ ਨੀ ਜੜਾਕਾ ਡੱਟ ਦਾ
AthaNe je pAune AM nI ja.DAkA DaTTa dA
But in the evening, I let the cork of the bottle pop with a violent burst.
ਹੋ ਜਹਾਂਗੀਰ ਦੀ ਹਵੇਲੀ ਜੱਟ ਦਾ
ho jahAMgIra dI havelI jaTTa dA
The [Jatt] owns a mansion like [Jahangeer].
ਦਿਲ ਜੱਟੀਏ ਨੀ ਲੈਣ ਲੋਟ ਜੱਟ ਦਾ
dila jaTTIe nI laiNa loTa jaTTa dA
O [Jattiye], this [Jatt's] heart is not easily tamed or won.
ਜਹਾਂਗੀਰ ਦੀ ਹਵੇਲੀ ਜੱਟ ਦਾ
jahAMgIra dI havelI jaTTa dA
The [Jatt] owns a mansion like [Jahangeer].
ਦਿਲ ਜੱਟੀਏ ਨੀ ਲੈਣ ਲੋਟ ਜੱਟ ਦਾ
dila jaTTIe nI laiNa loTa jaTTa dA
O [Jattiye], this [Jatt's] heart is not easily tamed or won.