Jarurat
by Gulab Sidhuft IRIS Music
ਕਿਸੇ ਨੂੰ ਸ਼ਾਇਦ ਮੇਰਾ ਚਿਹਰਾ ਭਾ ਜਾਵੇ
kise nUM sa਼Aida merA chiharA bhA jAve
Perhaps someone might find my face pleasing
ਚਿਹਰੇ ਵਿੱਚੋਂ ਹੁਨਰ ਨਜ਼ਰ ਜੇ ਆ ਜਾਵੇ
chihare vichchoM hunara naja਼ra je A jAve
If only they could see the artistry within this face
ਉਡੀਕਾਂ ਅੰਤਿਮ ਸਾਹਾਂ ਤੱਕ
uDIkAM aMtima sAhAM takka
I shall wait until my final breaths
ਲਾਚਾਰ ਨਹੀਂ ਬਣਿਆ
lAchAra nahIM baNiA
I have not become helpless or weak
ਜ਼ਰੂਰਤ ਬਣ ਕੇ ਰਹਿ ਗਿਆ ਮੈਂ
ja਼rUrata baNa ke rahi giA maiM
I have remained merely a necessity
ਕਿਸੇ ਦਾ ਪਿਆਰ ਨਹੀਂ ਬਣਿਆ
kise dA piAra nahIM baNiA
I never became anyone's true love
ਜ਼ਰੂਰਤ ਬਣ ਕੇ ਰਹਿ ਗਿਆ ਮੈਂ
ja਼rUrata baNa ke rahi giA maiM
I have remained merely a necessity
ਕਿਸੇ ਦਾ ਪਿਆਰ ਨਹੀਂ ਬਣਿਆ
kise dA piAra nahIM baNiA
I never became anyone's true love
ਮਤਲਬਖ਼ੋਰੀ ਦੁਨੀਆ ਨੂੰ ਮੈਂ
matalabakha਼orI dunIA nUM maiM
This world of selfish opportunists
ਹਰ ਇੱਕ ਕੋਣ ਤੋਂ ਤੱਕਿਆ ਏ
hara ikka koNa toM takkiA e
I have observed from every possible angle
ਭੋਲਿਆਂ ਉੱਤੇ ਥਾਂ-ਥਾਂ ਕਰਕੇ
bholiAM utte thAM-thAM karake
By preying on the innocent at every turn
ਚਤੁਰਾਂ ਕਬਜ਼ਾ ਰੱਖਿਆ ਏ
chaturAM kabaja਼A rakkhiA e
The cunning have maintained their greedy grip
ਗਲੇ ਤੱਕ ਅੱਪੜੇ ਹੱਥ ਕਈ
gale takka appa.De hattha kaI
Many hands reached out, but only to grab my throat
ਕੋਈ ਗਲ ਦਾ ਹਾਰ ਨਹੀਂ ਬਣਿਆ
koI gala dA hAra nahIM baNiA
No one ever became a necklace to grace my neck
ਜ਼ਰੂਰਤ ਬਣ ਕੇ ਰਹਿ ਗਿਆ ਮੈਂ
ja਼rUrata baNa ke rahi giA maiM
I have remained merely a necessity
ਕਿਸੇ ਦਾ ਪਿਆਰ ਨਹੀਂ ਬਣਿਆ
kise dA piAra nahIM baNiA
I never became anyone's true love
ਜ਼ਰੂਰਤ ਬਣ ਕੇ ਰਹਿ ਗਿਆ ਮੈਂ
ja਼rUrata baNa ke rahi giA maiM
I have remained merely a necessity
ਕਿਸੇ ਦਾ ਪਿਆਰ ਨਹੀਂ ਬਣਿਆ
kise dA piAra nahIM baNiA
I never became anyone's true love
ਐਸੇ ਵੀ ਕਈ ਨੈਣ ਮਿਲੇ ਜੋ
aise vI kaI naiNa mile jo
I encountered many eyes that
ਤਿਰਛੇ ਵਾਰ ਹੀ ਕਰਦੇ ਰਹੇ
tiraChe vAra hI karade rahe
Kept striking me with side-long, piercing glances
ਦੁਸ਼ਮਣ ਵਾਲੇ ਕੰਮ ਸਾਰੇ ਜੋ
dusa਼maNa vAle kaMma sAre jo
They did everything a bitter enemy would do
ਬਣ ਕੇ ਯਾਰ ਹੀ ਕਰਦੇ ਰਹੇ
baNa ke yAra hI karade rahe
While pretending to be a `[Yaar: close friend/brother; carries significant cultural weight regarding loyalty]`
ਰੱਬਾ ਸਾਰਾ ਇੱਕ ਜੈਸਾ ਕਿਉਂ
rabbA sArA ikka jaisA kiuM
O God, why wasn't this entire world
ਸੰਸਾਰ ਨਹੀਂ ਬਣਿਆ
saMsAra nahIM baNiA
Created with a single, honest heart?
ਜ਼ਰੂਰਤ ਬਣ ਕੇ ਰਹਿ ਗਿਆ ਮੈਂ
ja਼rUrata baNa ke rahi giA maiM
I have remained merely a necessity
ਕਿਸੇ ਦਾ ਪਿਆਰ ਨਹੀਂ ਬਣਿਆ
kise dA piAra nahIM baNiA
I never became anyone's true love
ਜ਼ਰੂਰਤ ਬਣ ਕੇ ਰਹਿ ਗਿਆ ਮੈਂ
ja਼rUrata baNa ke rahi giA maiM
I have remained merely a necessity
ਕਿਸੇ ਦਾ ਪਿਆਰ ਨਹੀਂ ਬਣਿਆ
kise dA piAra nahIM baNiA
I never became anyone's true love
ਰੀਝਾਂ ਜ਼ਖ਼ਮੀ ਕਰਕੇ ਕਈ ਤੇ
rIjhAM ja਼kha਼mI karake kaI te
After wounding so many of my inner-most desires
ਲਾ ਕੇ ਠੋਕਰ ਚਾਵਾਂ ਨੂੰ
lA ke Thokara chAvAM nUM
And trampling over my heartfelt aspirations
ਸਰਤਾਜਾਂ ਦੇ ਕੁਲਦੀਪਕ ਮੈਂ
saratAjAM de kuladIpaka maiM
I, `[Kuldeep: Self-reference to the song's lyricist/artist]`, the crown of light `[Sartaj]`
ਉਹਦੇ ਲੇਖੇ ਲਾਇਆ ਸ਼ਾਮਾਂ ਨੂੰ
uhade lekhe lAiA sa਼AmAM nUM
Have dedicated my lonely evenings to the beloved
ਹਾਲੇ ਵੀ ਕਈ ਦੋਸ਼ ਦਿੰਦੇ ਨੇ
hAle vI kaI dosa਼ diMde ne
Yet many still point fingers and accuse me
ਕਿ ਵਫ਼ਾਦਾਰ ਨਹੀਂ ਬਣਿਆ
ki vapha਼AdAra nahIM baNiA
Claiming that I never became a faithful soul
ਜ਼ਰੂਰਤ ਬਣ ਕੇ ਰਹਿ ਗਿਆ ਮੈਂ
ja਼rUrata baNa ke rahi giA maiM
I have remained merely a necessity
ਕਿਸੇ ਦਾ ਪਿਆਰ ਨਹੀਂ ਬਣਿਆ
kise dA piAra nahIM baNiA
I never became anyone's true love
ਜ਼ਰੂਰਤ ਬਣ ਕੇ ਰਹਿ ਗਿਆ ਮੈਂ
ja਼rUrata baNa ke rahi giA maiM
I have remained merely a necessity
ਕਿਸੇ ਦਾ ਪਿਆਰ ਨਹੀਂ ਬਣਿਆ
kise dA piAra nahIM baNiA
I never became anyone's true love