Jawani
by Gulab Sidhuft Gaiphy, Gagg Brar
ਓ ਗੱਲਾਂ ਵਿਚੋਂ ਗੱਲ ਹੈ ਡਰੀਮ ਲੈਂਡ ਦੀ
o gallAM vichoM galla hai DarIma laiMDa dI
Oh, of all the tales, this one is about the Dream Land
ਮੋਰਨੀ ਜੀ ਤੋਰ ਹੈ ਕਰੀਮ ਲੈਂਡ ਦੀ
moranI jI tora hai karIma laiMDa dI
With a peacock-like gait, she’s the queen of this creamy land
ਓ ਲੱਗੀ ਰਹਿੰਦੀ ਜਿੱਥੇ ਲਹਿਰ ਬਹਿਰ ਆਖਦੇ
o laggI rahiMdI jitthe lahira bahira Akhade
Oh, they say it’s a place where the vibes are always soaring
ਓ ਸੁਪਨਿਆਂ ਵਾਲਾ ਉਹਨੂੰ ਸ਼ਹਿਰ ਆਖਦੇ
o supaniAM vAlA uhanUM sa਼hira Akhade
Oh, they call it the city of dreams, never boring
ਓ ਸੈਕਟਰ 15 ਲਾਉਂਦਾ ਪਹਿਰੀ ਜੰਦਰਾ ਤੇ ਲੁੱਟ ਲੈਂਦਾ ਚੰਦਰਾ
o saikaTara 15 lAuMdA pahirI jaMdarA te luTTa laiMdA chaMdarA
Oh, Sector 15 puts a lock on the senses while this rogue heart steals the view
ਯੂਨੀ ਯੋਗੀ ਦੀਆਂ ਮੁੰਦਰਾਂ ਸਟੂਸੀ ਰਾਣੀ ਸੁੰਦਰਾ ਨੀ ਬਚਦਾ ਪਤੰਦਰਾ
yUnI yogI dIAM muMdarAM saTUsI rANI suMdarA nI bachadA pataMdarA
The university yogi wears earrings like a mystic, while the Stussy queen is a beauty, and yours truly [Patandra: a playful term for a clever/mischievous guy] can't escape her hue
ਕਦੇ ਹੀਰ ਦੇ ਬਾਗਾਂ ‘ਚ ਹੁੰਦੀ ਹੋਣੀ
kade hIra de bAgAM ‘cha huMdI hoNI
Perhaps such beauty once bloomed in the gardens of Heer
ਕਦੇ ਹੀਰ ਦੇ ਬਾਗਾਂ ‘ਚ ਹੁੰਦੀ ਹੋਣੀ ਜਿਵੇਂ ਚੰਡੀਗੜ੍ਹ ‘ਚ ਦੁਪਹਿਰ
kade hIra de bAgAM ‘cha huMdI hoNI jiveM chaMDIga.Dha ‘cha dupahira
Perhaps such beauty once bloomed in Heer’s gardens, just like a Chandigarh afternoon
ਓ ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ
o chauMkAM duAle ghuMmadI javAnI javAnI dIAM uMgalAM te sa਼hira
Oh, youth revolves around the city squares, and the city spins on the fingers of the youth
ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ
chauMkAM duAle ghuMmadI javAnI javAnI dIAM uMgalAM te sa਼hira
Youth revolves around the city squares, and the city spins on the fingers of the youth
ਮੈਪ ਲੈਂਡ ਦਾ ਜੋ ਪੰਜਾ ਜਮਾਂ ਲੋਰੀ ਖੜਬੰਜਾ ਅੱਖਾਂ ਮੰਨਣੇ ਆ ਚੰਬਾ
maipa laiMDa dA jo paMjA jamAM lorI kha.DabaMjA akkhAM maMnaNe A chaMbA
The map of the land is a firm grip, like a lullaby at 4:54 AM, the eyes see a miracle
ਬਾਈ ਦੇ 52 ਪਾਉਂਦਾ ਦਿਲ ਨੂੰ ਸ਼ਿਕੰਜਾ ਚੱਲੇ ਹੁਸਨ ਹੜੰਬਾ
bAI de 52 pAuMdA dila nUM sa਼ikaMjA challe husana ha.DaMbA
The 52-windowed house in Sector 22 grips the heart like a vise, as beauty wreaks a monstrous havoc
ਓ ਮਾਝੇ ਵੱਲੋਂ ਤੁਰਦੀ ਹੈ ਹਵਾ
o mAjhe valloM turadI hai havA
Oh, a breeze begins to blow from the [Majha: the central region of Punjab, known for its fierce warriors and distinct dialect]
ਮਾਝੇ ਵੱਲੋਂ ਤੁਰਦੀ ਹੈ ਹਵਾ ਤੇ ਮਾਲਵੇ ਦੇ ਵੱਲੋਂ ਉੱਠੇ ਕਹਿਰ
mAjhe valloM turadI hai havA te mAlave de valloM uTThe kahira
A breeze blows from the [Majha] and a storm rises from the [Malwa: the largest region of Punjab, known for its cotton belt and political influence]
ਓ ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ
o chauMkAM duAle ghuMmadI javAnI javAnI dIAM uMgalAM te sa਼hira
Oh, youth revolves around the city squares, and the city spins on the fingers of the youth
ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ
chauMkAM duAle ghuMmadI javAnI javAnI dIAM uMgalAM te sa਼hira
Youth revolves around the city squares, and the city spins on the fingers of the youth
ਓ ਠੇਕਿਆਂ ਦੇ ਦਰ ‘ਤੇ ਮੰਡੀਰ ਦੀ ਆ ਘਰਘਲਾ ਕਰਦੇ ਨੇ ਤਰ
o ThekiAM de dara ‘te maMDIra dI A gharaghalA karade ne tara
Oh, the young crowds gather at the tavern doors, making a splash as they pour
ਜੱਟ ਬੂਟਾਂ ਨੂੰ ਆਖ਼ਰ ਜਦੋਂ ਹੁੰਦੀ ਸਰ-ਸਰ ਵੈਰੀ ਥਾਏਂ ਜਾਂਦੇ ਮਰ
jaTTa bUTAM nUM Akha਼ra jadoM huMdI sara-sara vairI thAeM jAMde mara
When the [Jatt: a member of the land-owning agricultural community known for pride and lifestyle] boots finally go "swish-swash," the enemies drop dead on the floor
ਕੋਈ ਨੇਤਾ ਵੀ ਤਾਂ ਹੋਵੇ ਕਿਸੇ ਦਾ ਚਹੇਤਾ ਇੱਥੋਂ ਲਾ ਜਾਂਦਾ ਪੈਰ
koI netA vI tAM hove kise dA chahetA itthoM lA jAMdA paira
Even a leader, who is someone's favorite, finds his feet slipping away here
ਓ ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ
o chauMkAM duAle ghuMmadI javAnI javAnI dIAM uMgalAM te sa਼hira
Oh, youth revolves around the city squares, and the city spins on the fingers of the youth
ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ
chauMkAM duAle ghuMmadI javAnI javAnI dIAM uMgalAM te sa਼hira
Youth revolves around the city squares, and the city spins on the fingers of the youth
ਸੱਤ ਅੱਠ ਨੌਂ ਦੱਸ ਜਿੱਥੇ ਚੱਲਦਾ ਨੀ ਬੱਸ ਨਾਰਾਂ ਪਾਉਂਦੀਆਂ ਨੇ ਕੱਸ
satta aTTha nauM dassa jitthe challadA nI bassa nArAM pAuMdIAM ne kassa
Seven, eight, nine, ten—where nothing else works, the ladies wear their outfits tight
ਗੁਲਾਬ ਪੈਂਦਾ ਹੱਸ ਬਰਾੜਾ ਤੂੰ ਹੀ ਦੱਸ ਡੁੱਲੇ ਹੁਸਨਾਂ ਦਾ ਰਸ
gulAba paiMdA hassa barA.DA tUM hI dassa Dulle husanAM dA rasa
The rose-like [Gulab: Self-reference to singer Gulab Sidhu] laughs, you tell me [Brara: Self-reference to lyricist Gagg Brar], the nectar of beauty is spilling bright
ਇੱਥੇ ਦਿਲਾਂ ਦੀਆਂ ਕੱਸਣ ਗਰਾਰੀਆਂ
itthe dilAM dIAM kassaNa garArIAM
Here, the whims of the heart get [Garari Adh Gai: stubbornly fixated/hooked]
ਦਿਲਾਂ ਦੀਆਂ ਕੱਸਣ ਗਰਾਰੀਆਂ ਕੱਸਦੇ ਨਾ ਕੱਲੇ ਜੱਟਾ ਟਾਇਰ
dilAM dIAM kassaNa garArIAM kassade nA kalle jaTTA TAira
Hearts get stubbornly fixated, [Jatta: address to a Jatt man] it’s not just the car tires they’re locking
ਓ ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ
o chauMkAM duAle ghuMmadI javAnI javAnI dIAM uMgalAM te sa਼hira
Oh, youth revolves around the city squares, and the city spins on the fingers of the youth
ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ
chauMkAM duAle ghuMmadI javAnI javAnI dIAM uMgalAM te sa਼hira
Youth revolves around the city squares, and the city spins on the fingers of the youth
ਪਾ ਕੇ ਹੁਸਨ ਅੱਖਾਂ 'ਚ ਅੱਖ ਆਖਦਾ
pA ke husana akkhAM 'cha akkha AkhadA
Locking beauty eye-to-eye, he says
ਹੁਸਨ ਅੱਖਾਂ 'ਚ ਅੱਖ ਆਖਦਾ
husana akkhAM 'cha akkha AkhadA
Locking beauty eye-to-eye, he says
ਠਹਿਰ ਕਾਕਾ ਠਹਿਰ
Thahira kAkA Thahira
Hold on, young man, hold on