Jitt Da Swad

by Gulab Sidhuft Music Empire, Sidhu Sarabjit

ਹੋ ਜਦੋਂ ਅੜੀ ਫਸੀ ਹੋਵੇ ਆ ਜੇ ਦੰਦਾਂ ਥੱਲੇ ਜੀਭ
ho jadoM a.DI phasI hove A je daMdAM thalle jIbha
Ho, when things get stuck and the tongue is pressed tight between the teeth
ਮੇਲਾ ਵੇਖਦਿਆਂ ਨੂੰ ਲੱਗੇ ਆਇਆ ਫ਼ੈਸਲਾ ਕਰੀਬ
melA vekhadiAM nUM lagge AiA pha਼aisalA karIba
To those watching the spectacle, it feels like the final judgment is near
ਸਾਨ੍ਹ ਜੱਟ ਦਿੰਦੇ ਨੇ ਪਲਟ ਬਾਜ਼ੀਆਂ
sAnha jaTTa diMde ne palaTa bAja਼IAM
Like mighty bulls, the [Jatt: a member of the land-owning agricultural community known for pride and lifestyle] can flip the entire game

ਸ਼ੇਰ ਕੋਈ ਕਸੂਤਾ ਪੰਜਾ ਮਾਰ ਜਾਊਗਾ
sa਼era koI kasUtA paMjA mAra jAUgA
Like a lion, he will strike a lethal blow with his claws
ਸ਼ੇਰ ਕੋਈ ਕਸੂਤਾ ਪੰਜਾ ਮਾਰ ਜਾਊਗਾ
sa਼era koI kasUtA paMjA mAra jAUgA
Like a lion, he will strike a lethal blow with his claws
ਜਿੱਤ ਦਾ ਸਵਾਦ ਉਦੋਂ ਹੀ ਆਉਂਦਾ ਬੱਲਿਆ
jitta dA savAda udoM hI AuMdA balliA
The taste of victory is only truly sweet, my boy
ਜਦੋਂ ਲੋਕੀ ਸੋਚਦੇ ਆ ਹਾਰ ਜਾਊਗਾ
jadoM lokI sochade A hAra jAUgA
When the world is convinced that he's going to lose

ਓ ਸੂਰਜਾਂ ਤੋਂ ਸਿੱਖਿਆ ਏ ਬਲ ਵੀਰਿਆ ਹਨੇਰਿਆਂ ਨੂੰ ਚੀਰਨਾ
o sUrajAM toM sikkhiA e bala vIriA haneriAM nUM chIranA
ਓਏ ਅਣਖ ਤਾਂ ਜੰਮਦਿਆਂ ਦੇ ਨਾਲ ਜੰਮਦੀ ਨਾ ਮਿਲੇ ਮੁੱਲ ਵੀਰਨਾ
oe aNakha tAM jaMmadiAM de nAla jaMmadI nA mile mulla vIranA
O, I’ve learned from the sun how to burn, brother, and pierce through the darkness
ਓਏ ਅਣਖ ਤਾਂ ਜੰਮਦਿਆਂ ਦੇ ਨਾਲ ਜੰਮਦੀ ਨਾ ਮਿਲੇ ਮੁੱਲ ਵੀਰਨਾ
oe aNakha tAM jaMmadiAM de nAla jaMmadI nA mile mulla vIranA
Self-respect is born within you from birth; it cannot be bought, brother
ਓ ਦਿਨ ਚੜ੍ਹਦੇ ਨੂੰ ਆਊ ਰਾਜਾ ਬਣ ਕੇ
o dina cha.Dhade nUM AU rAjA baNa ke
Self-respect is born within you from birth; it cannot be bought, brother
ਦਿਨ ਚੜ੍ਹਦੇ ਨੂੰ ਆਊ ਰਾਜਾ ਬਣ ਕੇ
dina cha.Dhade nUM AU rAjA baNa ke
O, he will emerge as a King when the sun rises
ਜਿਹੜਾ ਔਖਾ ਵਕਤ ਗੁਜ਼ਾਰ ਜਾਊਗਾ
jiha.DA aukhA vakata guja਼Ara jAUgA
He will emerge as a King when the sun rises
ਜਿੱਤ ਦਾ ਸਵਾਦ ਉਦੋਂ ਹੀ ਆਉਂਦਾ ਬੱਲਿਆ
jitta dA savAda udoM hI AuMdA balliA
The one who manages to endure these grueling times
ਜਦੋਂ ਲੋਕੀ ਸੋਚਦੇ ਆ ਹਾਰ ਜਾਊਗਾ
jadoM lokI sochade A hAra jAUgA
The taste of victory is only truly sweet, my boy
ਜਿੱਤ ਦਾ ਸਵਾਦ ਉਦੋਂ ਹੀ ਆਉਂਦਾ ਬੱਲਿਆ
jitta dA savAda udoM hI AuMdA balliA
When the world is convinced that he's going to lose
ਜਦੋਂ ਲੋਕੀ ਸੋਚਦੇ ਆ ਹਾਰ ਜਾਊਗਾ
jadoM lokI sochade A hAra jAUgA
The taste of victory is only truly sweet, my boy
ਆ ਦੁਨੀਆ ਫਸਾਉਂਦੀ ਸਾਲੀ ਸਿੰਗ ਫਿਰਦੀ ਬਾਈ ਸਵਾਦ ਲੈਣ ਨੂੰ
A dunIA phasAuMdI sAlI siMga phiradI bAI savAda laiNa nUM
When the world is convinced that he's going to lose
ਗੱਲਾਂ ਬਾਤਾਂ ਨਾਲ ਨਹੀਂਓਂ ਜਾਂਦਾ ਡੱਕਿਆ ਦਰਿਆ ਦੇ ਵਹਿਣ ਨੂੰ
gallAM bAtAM nAla nahIMoM jAMdA DakkiA dariA de vahiNa nUM
ਓ ਗੱਲਾਂ ਬਾਤਾਂ ਨਾਲ ਨਹੀਂਓਂ ਜਾਂਦਾ ਡੱਕਿਆ ਦਰਿਆ ਦੇ ਵਹਿਣ ਨੂੰ
o gallAM bAtAM nAla nahIMoM jAMdA DakkiA dariA de vahiNa nUM
This world, [Saale: Playful taunt/derogatory term for those hoping for his downfall], tries to lock horns just for the sake of entertainment
ਓ ਖੜਕਦੀਆਂ 'ਚ ਖੜ੍ਹੇ ਹੈੱਡ ਠੋਕ ਕੇ
o kha.DakadIAM 'cha kha.Dhe haiDDa Thoka ke
The flow of a river cannot be dammed up just by mere talk
ਖੜਕਦੀਆਂ 'ਚ ਖੜ੍ਹੇ ਹੈੱਡ ਠੋਕ ਕੇ
kha.DakadIAM 'cha kha.Dhe haiDDa Thoka ke
The flow of a river cannot be dammed up just by mere talk
ਔਖੇ ਵੇਲੇ ਪਰਖਿਆ ਯਾਰ ਜਾਊਗਾ
aukhe vele parakhiA yAra jAUgA
Standing tall with heads held high even amidst the clashing of weapons
ਜਿੱਤ ਦਾ ਸਵਾਦ ਉਦੋਂ ਹੀ ਆਉਂਦਾ ਬੱਲਿਆ
jitta dA savAda udoM hI AuMdA balliA
Standing tall with heads held high even amidst the clashing of weapons
ਜਦੋਂ ਲੋਕੀ ਸੋਚਦੇ ਆ ਹਾਰ ਜਾਊਗਾ
jadoM lokI sochade A hAra jAUgA
It’s in the hard times that the loyalty of a [Yaar: close friends/brothers; carries significant cultural weight regarding loyalty] is tested
ਜਿੱਤ ਦਾ ਸਵਾਦ ਉਦੋਂ ਹੀ ਆਉਂਦਾ ਬੱਲਿਆ
jitta dA savAda udoM hI AuMdA balliA
The taste of victory is only truly sweet, my boy
ਜਦੋਂ ਲੋਕੀ ਸੋਚਦੇ ਆ ਹਾਰ ਜਾਊਗਾ
jadoM lokI sochade A hAra jAUgA
When the world is convinced that he's going to lose
ਓ ਜਿਸ ਦਿਨ ਸਿੱਧੇ ਮੱਥੇ ਹੋਏ ਟਾਕਰੇ ਮੈਂ ਭੁਲੇਖੇ ਕੱਢ ਦੂੰ
o jisa dina siddhe matthe hoe TAkare maiM bhulekhe kaDDha dUM
The taste of victory is only truly sweet, my boy
ਮੂਸਾ ਪਿੰਡ ਇੱਕ ਨਾਮ ਦੇਖਲੀਂ ਨੱਕ ਸੇਧੇ ਗੱਡ ਦੂੰ
mUsA piMDa ikka nAma dekhalIM nakka sedhe gaDDa dUM
When the world is convinced that he's going to lose
ਹੋ ਮੂਸਾ ਪਿੰਡ ਇੱਕ ਨਾਮ ਦੇਖਲੀਂ ਨੱਕ ਸੇਧੇ ਗੱਡ ਦੂੰ
ho mUsA piMDa ikka nAma dekhalIM nakka sedhe gaDDa dUM
ਮਿਹਨਤਾਂ ਦਾ ਮੁੱਲ ਕਹਿੰਦੇ ਜੱਟਾ ਸਿੱਧੂਆ
mihanatAM dA mulla kahiMde jaTTA siddhUA
O, the day we meet face-to-face in a direct confrontation, I’ll clear all your delusions
ਮਿਹਨਤਾਂ ਦਾ ਮੁੱਲ ਕਹਿੰਦੇ ਜੱਟਾ ਸਿੱਧੂਆ
mihanatAM dA mulla kahiMde jaTTA siddhUA
Watch how I’ll firmly plant the name of Moosa village [Reference to Sidhu Moose Wala's village] straight ahead
ਇੱਕ ਦਿਨ ਤੇਰਾ ਓਅੰਕਾਰ ਪਾਊਗਾ
ikka dina terA oaMkAra pAUgA
Watch how I’ll firmly plant the name of Moosa village straight ahead
ਜਿੱਤ ਦਾ ਸਵਾਦ ਉਦੋਂ ਹੀ ਆਉਂਦਾ ਬੱਲਿਆ
jitta dA savAda udoM hI AuMdA balliA
They say the fruit of hard work, [Jatta: address to a Jatt] [Sidhu: self-reference to the artist/lineage]
ਜਦੋਂ ਲੋਕੀ ਸੋਚਦੇ ਆ ਹਾਰ ਜਾਊਗਾ
jadoM lokI sochade A hAra jAUgA
They say the fruit of hard work, [Jatta: address to a Jatt] [Sidhu: self-reference to the artist/lineage]
ਜਿੱਤ ਦਾ ਸਵਾਦ ਉਦੋਂ ਹੀ ਆਉਂਦਾ ਬੱਲਿਆ
jitta dA savAda udoM hI AuMdA balliA
One day your destiny will be written by [Onkar: The Primal Creator/God]
ਜਦੋਂ ਲੋਕੀ ਸੋਚਦੇ ਆ ਹਾਰ ਜਾਊਗਾ
jadoM lokI sochade A hAra jAUgA
The taste of victory is only truly sweet, my boy

Share

More by Gulab Sidhu

View all songs →