Kabaddi Cup
by Gulab Sidhuft Afsana Khan
ਕਿਹੜੀ ਗੱਲ ਤੋਂ ਜੱਟਾ ਥਾਂ-ਥਾਂ ਬੈਨਰ ਗੱਡੇ ਵੇ
kiha.DI galla toM jaTTA thAM-thAM bainara gaDDe ve
What's the reason, [Jatt: a member of the land-owning agricultural community known for pride and lifestyle], for these banners you've fixed everywhere?
ਜਿਹਦਾ ਵੀ ਨਾਂ ਪੜ੍ਹਦੀ ਵੈਲੀ ਕੱਬੇ-ਕੱਬੇ ਵੇ
jihadA vI nAM pa.DhadI vailI kabbe-kabbe ve
Every name I read belongs to some fierce and stubborn outlaw.
ਆਹ ਸਹਾਰਨ ਮਾਜਰਾ ਕਿੱਥੇ ਗੇੜਾ ਕੱਢ ਕੇ ਆਉਣੀ ਆਂ
Aha sahArana mAjarA kitthe ge.DA kaDDha ke AuNI AM
Tell me which route through Saharan Majra I should take to arrive,
ਮੈਂ ਵੀ ਕਬੱਡੀ ਕੱਪ 'ਤੇ ਜੱਟਾ ਜਾਣਾ ਚਾਹੁੰਦੀ ਆਂ
maiM vI kabaDDI kappa 'te jaTTA jANA chAhuMdI AM
Because I too want to go to the Kabaddi Cup, [Jatt: land-owning agriculturist].
ਵੇ ਮੈਂ ਵੀ ਕਬੱਡੀ ਕੱਪ 'ਤੇ ਜੱਟਾ ਜਾਣਾ ਚਾਹੁੰਦੀ ਆਂ
ve maiM vI kabaDDI kappa 'te jaTTA jANA chAhuMdI AM
Hey, I too want to go to the Kabaddi Cup, [Jatt: land-owning agriculturist].
ਜਿਹੜੇ ਕੱਪ ਕਰਾਉਂਦੇ ਸਾਰੇ ਹੀ ਚੋਟੀ ਦੇ ਬੰਦੇ ਨੇ
jiha.De kappa karAuMde sAre hI choTI de baMde ne
Those who organize this cup are all top-tier, influential men,
ਲੋਕੀ ਖੜ੍ਹ-ਖੜ੍ਹ ਦੇਖਣ ਜਿੱਥੇ ਗੱਡਦੇ ਝੰਡੇ ਨੇ
lokI kha.Dha-kha.Dha dekhaNa jitthe gaDDade jhaMDe ne
People stand mesmerized wherever they plant their flags of victory.
ਇੰਨੇ ਵੈਲੀ ਆਉਣੇ ਬਣ ਜੂ ਗੜ੍ਹ ਹਥਿਆਰਾਂ ਦਾ
iMne vailI AuNe baNa jU ga.Dha hathiArAM dA
So many outlaws will gather, it’ll become a fortress of weapons.
ਧੂੜਾਂ ਪੱਟਦਾ ਆਉਂਦਾ ਕਬੱਡੀ ਕੱਪ ਯਾਰਾਂ ਦਾ
dhU.DAM paTTadA AuMdA kabaDDI kappa yArAM dA
Raising clouds of dust [causing a storm], the brothers' [Yaar: close friends/brothers] Kabaddi Cup is arriving.

ਜਿਹੜੇ ਕੱਪ ਕਰਾਉਂਦੇ ਸੁਣਿਆ ਜੱਟ ਬੜੇ ਕਪੱਤੇ ਵੇ
jiha.De kappa karAuMde suNiA jaTTa ba.De kapatte ve
I've heard the [Jatt] organizers are incredibly short-tempered,
ਜ਼ੋਰ ਨਾਲ ਪੱਟਦੇ ਕਿੱਲਾ ਕਹਿੰਦੇ ਬਾਲੇ ਹੀ ਤੱਤੇ ਵੇ
ja਼ora nAla paTTade killA kahiMde bAle hI tatte ve
They say they uproot the stakes with such force, they are truly hot-headed.
ਚਿੱਟੇ ਕੁੜਤੇ ਕਾਲੀਆਂ ਕਾਰਾਂ ਇਹਨਾਂ ਦੇ ਸਿਰ 'ਤੇ ਸਰਕਾਰਾਂ
chiTTe ku.Date kAlIAM kArAM ihanAM de sira 'te sarakArAM
White tunics and black cars, they have the backing of the government,
ਹੋ ਮੈਂ ਕਿਹਾ ਝੂਠ ਰਤਾ ਨਹੀਂ ਕਹਿੰਦੀ ਵੇ ਮੈਂ ਸੱਚ ਸੁਣਾਉਣੀ ਆਂ
ho maiM kihA jhUTha ratA nahIM kahiMdI ve maiM sachcha suNAuNI AM
I say I'm not lying one bit, I'm telling you the plain truth.
ਮੈਂ ਵੀ ਕਬੱਡੀ ਕੱਪ 'ਤੇ ਜੱਟਾ ਜਾਣਾ ਚਾਹੁੰਦੀ ਆਂ
maiM vI kabaDDI kappa 'te jaTTA jANA chAhuMdI AM
I too want to go to the Kabaddi Cup, [Jatt: land-owning agriculturist].
ਵੇ ਮੈਂ ਵੀ ਕਬੱਡੀ ਕੱਪ 'ਤੇ ਜੱਟਾ ਜਾਣਾ ਚਾਹੁੰਦੀ ਆਂ
ve maiM vI kabaDDI kappa 'te jaTTA jANA chAhuMdI AM
Hey, I too want to go to the Kabaddi Cup, [Jatt: land-owning agriculturist].
ਹੋ ਜੱਟ ਜੋ ਨਸਲੋਂ ਡੱਬ 'ਚ ਅਸਲੇ ਆਉਣੇ ਬੰਨ੍ਹ-ਬੰਨ੍ਹ ਡਾਰਾਂ ਨੀ
ho jaTTa jo nasaloM Dabba 'cha asale AuNe baMnha-baMnha DArAM nI
These [Jatts] are purebred, they'll arrive in flocks with weapons tucked in their waists,
ਯਾਰੀ ਯਾਰੀ ਇੱਕ ਪਾਸੇ ਗਿਣੀਆਂ ਜਾਣੀਆਂ ਕਾਰਾਂ ਨੀ
yArI yArI ikka pAse giNIAM jANIAM kArAM nI
Friendship is one thing, but the sheer number of cars will be legendary.
ਲੱਭਣੀ ਜਗ੍ਹਾ ਬਹਿਣ ਲਈ ਹੈਨੀ ਇੱਕ ਕਰੇਨ ਲੱਖ ਦੀ ਪੈਣੀ
labbhaNI jaghA bahiNa laI hainI ikka karena lakkha dI paiNI
Finding a place to sit will be impossible; even a crane will cost a fortune.
ਹੋ ਨਗਦ ਨੋਟ ਨੇ ਦੇਣੇ ਹੈਨੀ ਕੰਮ ਉਧਾਰਾਂ ਦਾ
ho nagada noTa ne deNe hainI kaMma udhArAM dA
They deal only in hard cash; there is no room for credit here.
ਧੂੜਾਂ ਪੱਟਦਾ ਆਉਂਦਾ ਕਬੱਡੀ ਕੱਪ ਯਾਰਾਂ ਦਾ
dhU.DAM paTTadA AuMdA kabaDDI kappa yArAM dA
Raising clouds of dust [causing a storm], the brothers' [Yaar: close friends/brothers] Kabaddi Cup is arriving.
ਧੂੜਾਂ ਪੱਟਦਾ ਆਉਂਦਾ ਕਬੱਡੀ ਕੱਪ ਯਾਰਾਂ ਦਾ
dhU.DAM paTTadA AuMdA kabaDDI kappa yArAM dA
Raising clouds of dust [causing a storm], the brothers' [Yaar: close friends/brothers] Kabaddi Cup is arriving.
ਵੇ ਉੱਡਦੀ ਮਿੱਟੀ ਦੇਖਣੀ ਆਂ ਮੈਂ ਅੜੇ ਮੈਦਾਨਾਂ 'ਚੋਂ
ve uDDadI miTTI dekhaNI AM maiM a.De maidAnAM 'choM
I want to see the dust flying from the middle of the intense arenas,
ਸੀਟੀਆਂ ਮਾਰੂ ਬਹਿ ਕੇ ਤੇਰੀ ਨਾਰ ਰਕਾਨਾਂ 'ਚੋਂ
sITIAM mArU bahi ke terI nAra rakAnAM 'choM
Sitting among the elite ladies, your woman will whistle in cheer.
ਦੇਖ ਖ਼ੁਸ਼ੀ ਤੇ ਦੁੱਲਾ ਅੜਦੇ ਮੋਢੇ ਕਿਵੇਂ ਮੈਦਾਨ 'ਚ ਲੜਦੇ
dekha kha਼usa਼I te dullA a.Dade moDhe kiveM maidAna 'cha la.Dade
To see Khushi and Dulla [famous Kabaddi players] clash, locking shoulders in the pit,
ਮੂਹਰੇ ਪੈਣ ਲਈ ਕਹਿ ਕੇ ਤੈਨੂੰ ਤੇਰੀ ਚੇਅਰ ਲਵਾਉਣੀ ਆਂ
mUhare paiNa laI kahi ke tainUM terI cheara lavAuNI AM
I'll have your chair placed right at the front to watch the action.
ਮੈਂ ਵੀ ਕਬੱਡੀ ਕੱਪ 'ਤੇ ਜੱਟਾ ਜਾਣਾ ਚਾਹੁੰਦੀ ਆਂ
maiM vI kabaDDI kappa 'te jaTTA jANA chAhuMdI AM
I too want to go to the Kabaddi Cup, [Jatt: land-owning agriculturist].
ਵੇ ਮੈਂ ਵੀ ਕਬੱਡੀ ਕੱਪ 'ਤੇ ਜੱਟਾ ਜਾਣਾ ਚਾਹੁੰਦੀ ਆਂ
ve maiM vI kabaDDI kappa 'te jaTTA jANA chAhuMdI AM
Hey, I too want to go to the Kabaddi Cup, [Jatt: land-owning agriculturist].
ਮੈਂ ਵੀ ਕਬੱਡੀ ਕੱਪ 'ਤੇ ਜੱਟਾ ਜਾਣਾ ਚਾਹੁੰਦੀ ਆਂ
maiM vI kabaDDI kappa 'te jaTTA jANA chAhuMdI AM
I too want to go to the Kabaddi Cup, [Jatt: land-owning agriculturist].
ਵੇ ਮੈਂ ਵੀ ਕਬੱਡੀ ਕੱਪ 'ਤੇ ਜੱਟਾ ਜਾਣਾ ਚਾਹੁੰਦੀ ਆਂ
ve maiM vI kabaDDI kappa 'te jaTTA jANA chAhuMdI AM
Hey, I too want to go to the Kabaddi Cup, [Jatt: land-owning agriculturist].
ਐਂਡ ਲਾਉਣਾ ਸਿਰਾ ਕਰਾਉਣਾ ਅੜੀ ਗਰਾਰੀ ਆ
aiMDa lAuNA sirA karAuNA a.DI garArI A
We’ll set the ultimate standard, my heart is [Garari Adh Gai: stubbornly fixated] on this.
ਉਂਝ ਭੀੜ ਕੱਪਾਂ 'ਤੇ ਦਿਖਦੀ ਅਸੀਂ ਦਿਖਾਉਣੀ ਯਾਰੀ ਆ
uMjha bhI.Da kappAM 'te dikhadI asIM dikhAuNI yArI A
Usually, people see crowds at cups, but we will show them true brotherhood.
ਹੋ ਜਿੰਨੇ ਸਿੰਗਰ ਸਾਰੇ ਹੀ ਆਉਣੇ ਸ਼ਾਮੀ ਦੱਬ ਕੇ ਢੋਲ ਵਜਾਉਣੇ
ho jiMne siMgara sAre hI AuNe sa਼AmI dabba ke Dhola vajAuNe
All the singers will be there in the evening, beating the drums with passion.
ਹੋ ਜੰਗ ਢਿੱਲੋਂ ਨੇ ਲਿਖਤਾ ਕਿੱਸਾ ਮਾਰੀਆਂ ਮਾਰਾਂ ਦਾ
ho jaMga DhilloM ne likhatA kissA mArIAM mArAM dA
Jung Dhillon [Self-reference to the song's lyricist] has written this saga of great feats.