Muqaddar
by Gulab Sidhuft Fateh Shergill, Diamond
ਸੋਨਾ 24 ਕੈਰੇਟ ਇਹਦੇ 'ਚ ਕੁਝ ਸ਼ੱਕ ਨਹੀਂ
sonA 24 kaireTa ihade 'cha kujha sa਼kka nahIM
This is 24-karat gold, there is no doubt about it
ਦੇਖਦੀ ਮੁਕੱਦਰਾਂ ਨੂੰ ਗੱਭਰੂ ਦੀ ਅੱਖ ਨੀ
dekhadI mukaddarAM nUM gabbharU dI akkha nI
[Gabru: a young man at the peak of his strength] looks destiny right in the eye, [Ni: a gender-specific vocative used to address a woman directly]
ਡੌਲੇ 'ਤੇ ਗਾਨਾ ਜੱਟ ਜਦੋਂ ਵੀ ਉਤਾਰਦਾ
Daule 'te gAnA jaTTa jadoM vI utAradA
Whenever this [Jatt: a member of the land-owning agricultural community known for pride and lifestyle] takes the [Gaana: a ceremonial thread/amulet] off his bicep
ਕੱਢ ਲੈਂਦਾ ਜਾਨ ਅੱਖ ਤਾਣੀ ਰੋਅਬ ਯਾਰ ਦਾ
kaDDha laiMdA jAna akkha tANI roaba yAra dA
The intimidating aura of [Yaar: this friend] steals the very breath away
ਨੀਲੀ ਡਾਟ ਲਾਏ ਜੋ ਪਿੰਡੇ ਨੂੰ ਉਹੀ ਜੱਚ ਜੇ ਨੀ
nIlI DATa lAe jo piMDe nUM uhI jachcha je nI
The blue ink of the tattoos on my body just suits me perfectly
ਜੀਹਨੂੰ ਟੱਚ ਕਰ ਲਵੇ ਬਲੱਡ ਵਿਚ ਰਚ ਜੇ
jIhanUM Tachcha kara lave balaDDa vicha racha je
Whomever I touch, I become a part of their very blood
ਨੀ ਮਿਡਲ ਫਿੰਗਰ ਉੱਤੇ ਰੱਖੀ ਦੀਆਂ ਫ਼ਿਕਰਾਂ
nI miDala phiMgara utte rakkhI dIAM pha਼ikarAM
I keep my worries perched on my middle finger
ਜਵਾਨੀ ਵੀ ਨਜ਼ਾਰੇ ਲੈਂਦੀ ਆ ਕੇ ਬਿੱਲੋ ਜੱਟ ਤੇ
javAnI vI naja਼Are laiMdI A ke billo jaTTa te
Even youth itself finds its peak of thrill in this [Billo: a term of endearment for a beautiful girl] [Jatt]
ਕੱਲੀ ਕੱਲੀ ਪੂਰਦਾ ਮੈਂ ਕਰ ਲਾਂ ਜੋ ਵਿਸ਼ ਨੀ
kallI kallI pUradA maiM kara lAM jo visa਼ nI
I fulfill every single wish I ever make
ਜੱਟ ਦੇ ਸ਼ਿਕਨ ਕੋਈ ਮੱਥੇ 'ਤੇ ਨੀ ਦੇਖਣੀ
jaTTa de sa਼ikana koI matthe 'te nI dekhaNI
You won't find a single crease of worry on this [Jatt's] forehead
ਨੀ ਮਿੱਤਰਾਂ ਨੇ ਆਪਣੀ ਮਸਤ ਚਾਲ ਚੱਲਣੀ
nI mittarAM ne ApaNI masata chAla challaNI
[Yours truly] will always walk at my own carefree pace
ਨੀ ਕਰਦਾ ਜ਼ਮਾਨਾ ਐਵੇਂ ਮੁੱਢੋਂ ਟੀਕਾ-ਟਿੱਪਣੀ
nI karadA ja਼mAnA aiveM muDDhoM TIkA-TippaNI
The world just loves to criticize and comment from the sidelines for no reason
ਥੋਨੂੰ ਯਾਰੀ ਸਾਡੇ ਨਾਲ ਲੱਗੀ ਦੱਸ ਜ਼ਰੂਰ ਆ
thonUM yArI sADe nAla laggI dassa ja਼rUra A
You must tell everyone about your bond with me
ਕਈ ਸਾਲੇ ਆਖਦੇ ਆ ਮੁੰਡੇ 'ਚ ਗ਼ਰੂਰ ਆ
kaI sAle Akhade A muMDe 'cha ga਼rUra A
Many [Saale: Playful taunt to rivals/haters] say this boy is full of arrogance
ਨੀ ਪੁੱਟਦਾ ਪਲਾਂਘਾ ਮੈਂ ਪਿੱਛੇ ਨੀ ਕਦੇ ਦੇਖਦਾ
nI puTTadA palAMghA maiM pichChe nI kade dekhadA
I take giant strides forward and never look back
ਸਾਡੇ ਰੇਸ ਪੈਰਾਂ 'ਚ ਲੋਕਾਂ ਲਈ ਜਿਹੜੀ ਦੂਰ ਏ
sADe resa pairAM 'cha lokAM laI jiha.DI dUra e
I am racing at a pace that seems like a distant dream to others
ਓ ਜੀ.ਐਸ.ਡਬਲਯੂ.ਏ.ਡੀ. ਰੱਖੇ ਚਾਰ ਚਾਰ ਜੱਟ ਨੇ
o jI.aisa.DabalayU.e.DI. rakkhe chAra chAra jaTTa ne
Oh, this [Jatt] keeps four G-Wagons parked at his door
ਨੀ ਬੇਵਫ਼ਾ ਬੰਦਾ ਕੋਈ ਰੱਖਿਆ ਗਰੁੱਪ 'ਚ
nI bevapha਼A baMdA koI rakkhiA garuppa 'cha
I haven't kept a single disloyal soul in my inner circle
ਸ਼ਾਂਤ ਪਾਣੀਆਂ 'ਤੇ ਵੱਟੇ ਮਾਰੀਦੇ ਨੀ ਬੱਲਿਆ
sa਼AMta pANIAM 'te vaTTe mArIde nI balliA
Don't throw stones into calm waters, my friend
ਲੁਕਿਆ ਤੂਫ਼ਾਨ ਕੋਈ ਵੱਡਾ ਹੀ ਹੁੰਦਾ ਚੁੱਪ 'ਚ
lukiA tUpha਼Ana koI vaDDA hI huMdA chuppa 'cha
A massive storm is usually hidden within the silence
ਆ ਭੱਜਣ ਦਿੰਦਾ ਨਹੀਂ ਗਜ਼ ਮੀਲ ਗੱਲ ਦੂਰ ਦੀ
A bhajjaNa diMdA nahIM gaja਼ mIla galla dUra dI
I don't let people run even a yard, let alone a mile
ਸੁੱਤਾ ਪਿਆ ਸ਼ੇਰ ਠੁੱਡੇ ਮਾਰ ਨੀ ਜਗਾਈਦਾ
suttA piA sa਼era ThuDDe mAra nI jagAIdA
Don't kick a sleeping lion to wake him up
ਮੁੱਕ ਜਾਂਦੀ ਹੋਵੇ ਜੇ ਮੁਕਾਉਣੀ ਦੋਵੇਂ ਧਿਰਾਂ ਨੇ
mukka jAMdI hove je mukAuNI doveM dhirAM ne
If a dispute can be settled, both sides should end it
ਨਹੀਂ ਤੇ ਵਧੀ ਜਾਂਦੀ ਔਖਾ ਲੱਸੀ ਤੇ ਲੜਾਈ ਦਾ
nahIM te vadhI jAMdI aukhA lassI te la.DAI dA
Otherwise, like whisking [Lassi: a yogurt drink] or dragging a fight, it only grows more difficult
ਆਪਣੇ ਛੁਪਾਉਣ ਲਈ ਫ਼ਰੇਬ ਦੋਸ਼ ਮੜ੍ਹਦੇ
ApaNe ChupAuNa laI pha਼reba dosa਼ ma.Dhade
To hide their own deceptions, they pin the blame on others
ਕਈ ਬਿਨਾਂ ਵਜ੍ਹਾ ਰਹਿੰਦੇ ਸਾਲੇ ਜੀਜੇ ਸਿਰ ਚੜ੍ਹਦੇ
kaI binAM vajhA rahiMde sAle jIje sira cha.Dhade
Many [Saale: bastards] try to ride my coattails for no reason
ਫ਼ਤਿਹ ਕੀ ਆ ਫ਼ਤਿਹ ਬਾਰੇ ਜਾਣਿਆ ਹੀ ਕੀ ਆ
pha਼tiha kI A pha਼tiha bAre jANiA hI kI A
What is [Fateh: a reference to both victory and the lyricist Fateh Shergill]? What do they even know?
ਹਾਲੇ ਜਾਣਦੇ ਹੁੰਦੇ ਤਾਂ ਕਦੇ ਏਦਾਂ ਨੀ ਸੀ ਅੜਦੇ
hAle jANade huMde tAM kade edAM nI sI a.Dade
If they knew the truth, they would never have stood in my way
ਗੰਨ ਨਾਲ ਗੋਲੀਆਂ ਗੁਲਾਬ ਨਾਲ ਕੰਡੇ ਹੁੰਦੇ
gaMna nAla golIAM gulAba nAla kaMDe huMde
Guns come with bullets and roses come with thorns
ਬੜਾ ਏ ਫ਼ਰਕ ਚੰਨੋ ਗੰਨ ਤੇ ਗੁਲਾਬ ਦਾ
ba.DA e pha਼raka chaMno gaMna te gulAba dA
There is a massive difference, darling, between a gun and a rose
ਬੁੱਕਦਾ ਏ ਮਾਲਵਾ ਬੈਲਟ ਬਿੱਲਬੋਰਡ ਉੱਤੇ
bukkadA e mAlavA bailaTa billaboraDa utte
The [Malwa: a major region of Punjab known for its distinct dialect and defiant history] belt is roaring on the Billboard charts
ਬੈਕਵਰਡ ਇਲਾਕਾ ਜਿਹਨੂੰ ਕਹਿੰਦੇ ਸੀ ਪੰਜਾਬ ਦਾ
baikavaraDa ilAkA jihanUM kahiMde sI paMjAba dA
The very region they used to call the "backward" part of Punjab
ਉਹ ਜਿੰਨਾ ਵੀ ਕਮਾਇਆ ਮੈਂ ਕਮਾਇਆ ਦਮ ਆਪਣੇ 'ਤੇ
uha jiMnA vI kamAiA maiM kamAiA dama ApaNe 'te
Whatever I’ve earned, I’ve earned on my own strength
ਹੱਕ ਖੋਇਆ ਦੂਜੇ ਦਾ ਕਦੇ ਨੀ ਪੈਸੇ ਵਾਸਤੇ
hakka khoiA dUje dA kade nI paise vAsate
I never snatched another's right just for the sake of money
ਹੁਣ ਤੱਕ ਟੀਕਿਆਂ ਦੇ ਨਾਂ ਤੋਂ ਮਸ਼ਹੂਰ ਸੀ ਜੋ
huNa takka TIkiAM de nAM toM masa਼hUra sI jo
The place that was once famous only for drug needles
ਅੱਜ ਉਹਨੂੰ ਲੋਕੀਂ ਫ਼ਤਿਹ ਵਾਲਾ ਛੰਨਾ ਆਖਦੇ
ajja uhanUM lokIM pha਼tiha vAlA ChaMnA Akhade
Today, people call it the 'Chhanna' of [Fateh: self-reference to Fateh Shergill]
ਹੋ ਪਿੰਡ ਮੇਰਾ ਨਿੱਕਾ ਜਿਹਾ ਕਈਆਂ ਲਈ ਰੱਬ ਬਣਿਆ
ho piMDa merA nikkA jihA kaIAM laI rabba baNiA
My tiny village has become like a God to many
ਜ਼ਿਲ੍ਹੇ ਕੀ ਗਵਾਹ ਨੇ ਸਾਰੇ ਦਾਤੇ ਦੇ ਆ ਰੰਗ ਨੀ
ja਼ilhe kI gavAha ne sAre dAte de A raMga nI
The districts are witnesses; it's all the grace of the Almighty
ਜਿਵੇਂ ਸਾਡੇ ਵੈਦਾਂ ਨੇ ਆ ਤੋੜੇ ਰੋਗ ਦੁਨੀਆ ਦੇ
jiveM sADe vaidAM ne A to.De roga dunIA de
Just as our traditional healers cured the world’s ailments
ਤੋੜਦਾ ਏ ਗੱਭਰੂ ਜ਼ਮਾਨੇ ਦਾ ਘੁਮੰਡ ਨੀ
to.DadA e gabbharU ja਼mAne dA ghumaMDa nI
This [Gabru] shatters the arrogance of the entire world
ਹੋ ਸੋਨਾ 24 ਕੈਰੇਟ ਇਹਦੇ 'ਚ ਕੁਝ ਸ਼ੱਕ ਨਹੀਂ
ho sonA 24 kaireTa ihade 'cha kujha sa਼kka nahIM
This is 24-karat gold, there is no doubt about it
ਦੇਖਦੀ ਮੁਕੱਦਰਾਂ ਨੂੰ ਗੱਭਰੂ ਦੀ ਅੱਖ ਨੀ
dekhadI mukaddarAM nUM gabbharU dI akkha nI
[Gabru: a young man at the peak of his strength] looks destiny right in the eye, [Ni]
ਦੇਖਦੀ ਮੁਕੱਦਰਾਂ ਨੂੰ ਗੱਭਰੂ ਦੀ ਅੱਖ ਨੀ
dekhadI mukaddarAM nUM gabbharU dI akkha nI
[Gabru] looks destiny right in the eye, [Ni]
ਦੇਖਦੀ ਮੁਕੱਦਰਾਂ ਨੂੰ ਗੱਭਰੂ ਦੀ ਅੱਖ ਨੀ
dekhadI mukaddarAM nUM gabbharU dI akkha nI
[Gabru] looks destiny right in the eye, [Ni]