Panj Satt

by Gulab Sidhuft Sukh Lotey

ਜੁੱਤੀ ਵਿਚ ਰੱਖਾਂ ਬਿੱਲੋ ਵੈਰੀ ਤੇ ਜੁਰਾਬ ਨੂੰ
juttI vicha rakkhAM billo vairI te jurAba nUM
I keep my enemies in my shoes and my socks, [Billo: a term of endearment for a beautiful girl, often implying light/hazel eyes]
ਤੂੰ ਤਾਂ ਮੈਨੂੰ ਐਵੇਂ ਜਿਵੇਂ ਕਣਕ ਪੰਜਾਬ ਨੂੰ
tUM tAM mainUM aiveM jiveM kaNaka paMjAba nUM
You are as essential to me as wheat is to the land of Punjab
ਲੋਕਾਂ ਵਾਂਗੂ ਬਿੱਲੋ ਸਾਫ਼ ਕੀਤੇ ਨਹੀਂਓਂ ਥੜ੍ਹੇ ਮੈਂ
lokAM vAMgU billo sApha਼ kIte nahIMoM tha.Dhe maiM
I haven't spent my time idle, clearing village squares like others
ਤੇਰੇ ਪਿੱਛੇ ਨੱਡੀਆਂ ਦੇ ਦਿਲ ਤੋੜੇ ਬੜੇ ਮੈਂ
tere pichChe naDDIAM de dila to.De ba.De maiM
I've broken the hearts of many [Kudi: girl/maiden] just for you
ਸਿਖਰਾਂ ਦੀਆਂ ਹੁਸਨਾਂ ਤੇ ਭਾਰੀ ਪੈਂਦੀ ਆਈ ਬਿੱਲੋ
sikharAM dIAM husanAM te bhArI paiMdI AI billo
I’ve always dominated even the most peak beauties, [Billo: beauty term]
ਸ਼ੁਰੂ ਤੋਂ ਹੀ ਮਾਰ ਮਿੱਤਰਾਂ ਦੀ ਅੱਖ ਦੀ
sa਼urU toM hI mAra mittarAM dI akkha dI
Ever since the start, [Mitran: yours truly/this friend] has had a lethal gaze
ਨੀ ਅਸੀਂ ਕਿੱਲਿਆਂ ਦੇ
nI asIM killiAM de
[Ni: a gender-specific vocative used to address a woman directly] For we take over entire forts
ਅਸੀਂ ਕਿੱਲਿਆਂ ਦੇ
asIM killiAM de
We take over entire forts
ਕਿੱਲਿਆਂ ਦੇ ਕਬਜ਼ੇ ਵੀ ਲੈ ਲੈਂਦੇ ਆਂ
killiAM de kabaja਼e vI lai laiMde AM
We even seize control of massive [Killas: a unit of land measurement, ~1 acre; also implies forts]
ਤੂੰ ਤਾਂ ਫਿਰ ਸਾਰੀ ਬਿੱਲੋ ਪੰਜ ਸੱਤ ਦੀ
tUM tAM phira sArI billo paMja satta dI
You are only a mere five-seven [Referring to height], [Billo: beauty term]
ਕਿੱਲਿਆਂ ਦੇ ਕਬਜ਼ੇ ਵੀ ਲੈ ਲੈਂਦੇ ਆਂ
killiAM de kabaja਼e vI lai laiMde AM
We even seize control of massive [Killas: acre-wide lands/forts]
ਤੂੰ ਤਾਂ ਫਿਰ ਸਾਰੀ ਬਿੱਲੋ ਪੰਜ ਸੱਤ ਦੀ
tUM tAM phira sArI billo paMja satta dI
You are only a mere five-seven [Billo: beauty term]
ਨੀ ਬਿੱਲੋ ਪੰਜ ਸੱਤ ਦੀ
nI billo paMja satta dI
Yes, [Billo: beauty term], just five-foot-seven
ਬਾਹਾਂ ਉੱਤੇ ਟੈਟੂ ਦੇਖ ਸਾਹ ਲੈ ਲਾ ਨੱਡੀਏ
bAhAM utte TaiTU dekha sAha lai lA naDDIe
Look at the tattoos on my arms and take a breath, [Naddiye: young woman]
ਜ਼ਿਲ੍ਹਾ ਸੰਗਰੂਰ ਸਾਡਾ ਕਿਵੇਂ ਤੈਨੂੰ ਛੱਡੀਏ
ja਼ilhA saMgarUra sADA kiveM tainUM ChaDDIe
We belong to the Sangrur district, how could we ever let you go?
ਤੇਰੇ ਉੱਤੇ ਟਿੱਕੀ ਅੱਖ ਐਲ ਵਰਗੀ
tere utte TikkI akkha aila varagI
My eye is fixed on you like the scope of an L-class rifle
ਯਾਰੀ ਜਿੱਥੇ ਲਾਈਏ ਲਾਈਏ ਕਿੱਲ ਵਰਗੀ
yArI jitthe lAIe lAIe killa varagI
Where we strike a friendship, it stays fixed like a hammered nail
ਤਾਂਹੀਂ ਕੀਤਾ ਨਹੀਂਓਂ ਮਾਣ ਉੱਚੀ ਥਾਂ ਤੇ ਖੜ੍ਹ ਕੇ
tAMhIM kItA nahIMoM mANa uchchI thAM te kha.Dha ke
That’s why I never boasted even while standing at the top
ਡੋਜ਼ ਲੱਭਦੀ ਨਹੀਂ ਰੱਬ ਵੱਲੋਂ ਮਾਰੀ ਮੱਤ ਦੀ
Doja਼ labbhadI nahIM rabba valloM mArI matta dI
There is no remedy for the madness when God strikes one's intellect
ਨੀ ਅਸੀਂ ਕਿੱਲਿਆਂ ਦੇ
nI asIM killiAM de
[Ni: vocative for women] For we take over entire forts
ਅਸੀਂ ਕਿੱਲਿਆਂ ਦੇ
asIM killiAM de
We take over entire forts
ਕਿੱਲਿਆਂ ਦੇ ਕਬਜ਼ੇ ਵੀ ਲੈ ਲੈਂਦੇ ਆਂ
killiAM de kabaja਼e vI lai laiMde AM
We even seize control of massive [Killas: acre-wide lands/forts]
ਤੂੰ ਤਾਂ ਫਿਰ ਸਾਰੀ ਬਿੱਲੋ ਪੰਜ ਸੱਤ ਦੀ
tUM tAM phira sArI billo paMja satta dI
You are only a mere five-seven [Billo: beauty term]
ਕਿੱਲਿਆਂ ਦੇ ਕਬਜ਼ੇ ਵੀ ਲੈ ਲੈਂਦੇ ਆਂ
killiAM de kabaja਼e vI lai laiMde AM
We even seize control of massive [Killas: acre-wide lands/forts]
ਤੂੰ ਤਾਂ ਫਿਰ ਸਾਰੀ ਬਿੱਲੋ ਪੰਜ ਸੱਤ ਦੀ
tUM tAM phira sArI billo paMja satta dI
You are only a mere five-seven [Billo: beauty term]
ਨੀ ਬਿੱਲੋ ਪੰਜ ਸੱਤ ਦੀ
nI billo paMja satta dI
Yes, [Billo: beauty term], just five-foot-seven
ਅਸਲੇ ਦੇ ਸ਼ੌਕੀ ਸਾਨੂੰ ਸਭ ਨਹੀਂਓਂ ਪੱਖਾਂ ਦਾ
asale de sa਼aukI sAnUM sabha nahIMoM pakkhAM dA
Lovers of weaponry, we don't care for all these modern fads
ਕੋਰਟ ਤੇ ਕਚਹਿਰੀ ਨਾਲ ਗੂੜ੍ਹਾ ਨਾਤਾ ਜੱਟਾਂ ਦਾ
koraTa te kachahirI nAla gU.DhA nAtA jaTTAM dA
[Jatt: a member of the land-owning agricultural community known for pride] have a deep, old bond with the courts and legal battles
ਜਿੱਥੇ ਅਸੀਂ ਭਿੜੇ ਉੱਥੇ ਕੱਖ ਨਹੀਂਓਂ ਛੱਡਿਆ
jitthe asIM bhi.De utthe kakkha nahIMoM ChaDDiA
Wherever we’ve clashed, we’ve left nothing but dust behind
ਇੱਕ ਵਾਰੀ ਫੜਿਆ ਜੋ ਹੱਥ ਨਹੀਂਓਂ ਛੱਡਿਆ
ikka vArI pha.DiA jo hattha nahIMoM ChaDDiA
Once I’ve held a hand, I’ve never let it go
ਸਾਡਾ ਨਾਮ ਲੈ ਕੇ ਲੋਕ ਲੈਂਦੇ ਆ ਕੰਬਣੀ ਕੁੜੇ
sADA nAma lai ke loka laiMde A kaMbaNI ku.De
People start shivering just hearing our name, [Kudi: girl/maiden]
ਜੇ ਕੋਕਾ ਕਰਦਾ ਤਾਰੀਫ਼ ਤੇਰੇ ਤਿੱਖੇ ਨੱਕ ਦੀ
je kokA karadA tArIpha਼ tere tikkhe nakka dI
While your nose-pin keeps praising your sharp features
ਨੀ ਅਸੀਂ ਕਿੱਲਿਆਂ ਦੇ
nI asIM killiAM de
[Ni: vocative for women] For we take over entire forts
ਅਸੀਂ ਕਿੱਲਿਆਂ ਦੇ
asIM killiAM de
We take over entire forts
ਕਿੱਲਿਆਂ ਦੇ ਕਬਜ਼ੇ ਵੀ ਲੈ ਲੈਂਦੇ ਆਂ
killiAM de kabaja਼e vI lai laiMde AM
We even seize control of massive [Killas: acre-wide lands/forts]
ਤੂੰ ਤਾਂ ਫਿਰ ਸਾਰੀ ਬਿੱਲੋ ਪੰਜ ਸੱਤ ਦੀ
tUM tAM phira sArI billo paMja satta dI
You are only a mere five-seven [Billo: beauty term]
ਕਿੱਲਿਆਂ ਦੇ ਕਬਜ਼ੇ ਵੀ ਲੈ ਲੈਂਦੇ ਆਂ
killiAM de kabaja਼e vI lai laiMde AM
We even seize control of massive [Killas: acre-wide lands/forts]
ਤੂੰ ਤਾਂ ਫਿਰ ਸਾਰੀ ਬਿੱਲੋ ਪੰਜ ਸੱਤ ਦੀ
tUM tAM phira sArI billo paMja satta dI
You are only a mere five-seven [Billo: beauty term]
ਨੀ ਬਿੱਲੋ ਪੰਜ ਸੱਤ ਦੀ
nI billo paMja satta dI
Yes, [Billo: beauty term], just five-foot-seven
ਆਥਣਿਆਂ ਘਰੋਂ ਅੱਖਾਂ ਖ਼ੂਨ ਵਾਂਗੂ ਰੰਗ ਕੇ
AthaNiAM gharoM akkhAM kha਼Una vAMgU raMga ke
Leaving home in the evening with eyes reddened like blood
ਸਜਦੀ ਸਟੇਜ ਮੁੰਡਾ ਹੈਟ ਲਾਉਂਦਾ ਟੰਗ ਕੇ
sajadI saTeja muMDA haiTa lAuMdA TaMga ke
The stage is set as the boy hangs his hat and prepares to perform
ਨਾਲ ਨਾਲ ਤੁਰਦੇ ਜੋ ਯਾਰ ਅਣਮੁੱਲੇ ਨੇ
nAla nAla turade jo yAra aNamulle ne
Walking beside me are [Yaar: close friends/brothers; carries significant cultural weight regarding loyalty] who are priceless
ਬੱਕਰੇ ਬੁਲਾਈਏ ਖੇਤੀਬਾੜੀ ਸ਼ੌਂਕ ਖੁੱਲ੍ਹੇ ਨੇ
bakkare bulAIe khetIbA.DI sa਼auMka khullhe ne
We shout [Bakkre Bulaiye: traditional victory roars]; we have a passion for farming and open lifestyles
ਉੱਡਦੀ ਮੰਡੀਰ ਡਿੱਗੂ ਮੀਂਹ ਵਾਂਗਰਾਂ
uDDadI maMDIra DiggU mIMha vAMgarAM
The flying crowds of youngsters will fall like rain
ਚੱਠਿਆਂ ਦਾ ਨਾਮ ਸੁੱਖ ਲੋਟੇ ਦੱਸਦੀ
chaTThiAM dA nAma sukkha loTe dassadI
Sukh Lotey says the name of the Chhattha clan is the one that brings peace [Self-reference to the song's lyricist/artist]
ਨੀ ਅਸੀਂ ਕਿੱਲਿਆਂ ਦੇ
nI asIM killiAM de
[Ni: vocative for women] For we take over entire forts
ਅਸੀਂ ਕਿੱਲਿਆਂ ਦੇ
asIM killiAM de
We take over entire forts
ਕਿੱਲਿਆਂ ਦੇ ਕਬਜ਼ੇ ਵੀ ਲੈ ਲੈਂਦੇ ਆਂ
killiAM de kabaja਼e vI lai laiMde AM
We even seize control of massive [Killas: acre-wide lands/forts]
ਤੂੰ ਤਾਂ ਫਿਰ ਸਾਰੀ ਬਿੱਲੋ ਪੰਜ ਸੱਤ ਦੀ
tUM tAM phira sArI billo paMja satta dI
You are only a mere five-seven [Billo: beauty term]
ਕਿੱਲਿਆਂ ਦੇ ਕਬਜ਼ੇ ਵੀ ਲੈ ਲੈਂਦੇ ਆਂ
killiAM de kabaja਼e vI lai laiMde AM
We even seize control of massive [Killas: acre-wide lands/forts]
ਤੂੰ ਤਾਂ ਫਿਰ ਸਾਰੀ ਬਿੱਲੋ ਪੰਜ ਸੱਤ ਦੀ
tUM tAM phira sArI billo paMja satta dI
You are only a mere five-seven [Billo: beauty term]
ਨੀ ਅਸੀਂ ਕਿੱਲਿਆਂ ਦੇ ਕਬਜ਼ੇ ਵੀ ਲੈ ਲੈਂਦੇ ਆਂ
nI asIM killiAM de kabaja਼e vI lai laiMde AM
[Ni: vocative for women] We even seize control of massive [Killas: acre-wide lands/forts]
ਤੂੰ ਤਾਂ ਫਿਰ ਸਾਰੀ ਬਿੱਲੋ ਪੰਜ ਸੱਤ ਦੀ
tUM tAM phira sArI billo paMja satta dI
You are only a mere five-seven [Billo: beauty term]
ਨੀ ਬਿੱਲੋ ਪੰਜ ਸੱਤ ਦੀ
nI billo paMja satta dI
Yes, [Billo: beauty term], just five-foot-seven

Share

More by Gulab Sidhu

View all songs →