Parle Ji
by Gulab Sidhu
ਮਾੜਾ ਹੁੰਦਾ ਘਰ 'ਚ ਕਲੇਸ਼ ਡੇਲੀ ਦਾ
mA.DA huMdA ghara 'cha kalesa਼ DelI dA
Constant domestic strife in a home is a terrible thing
ਸਪੀਕਰ 'ਤੇ ਫ਼ੋਨ ਲਾਈ ਦਾ ਨਹੀਂ ਸਹੇਲੀ ਦਾ
sapIkara 'te pha਼ona lAI dA nahIM sahelI dA
Never put your [Saheli: girlfriend/female friend] on the speakerphone
ਡਰੀਏ ਖ਼ੁਦਾ ਤੋਂ ਉੱਤੇ ਨੂੰ ਨਾ ਥੁੱਕੀਏ
DarIe kha਼udA toM utte nUM nA thukkIe
Fear God and don't spit at the sky (for it falls back on you)
ਲੱਭ ਲੈਂਦੀ ਮੌਤ ਭਾਵੇਂ ਕਿਤੇ ਲੁੱਕੀਏ
labbha laiMdI mauta bhAveM kite lukkIe
Death will find its mark, no matter where you hide
ਸਹੁੰ ਲੱਗੇ ਰਾਤਾਂ ਨੂੰ ਨਹੀਂ ਸੌਂਦੇ ਬੱਲਿਆ
sahuM lagge rAtAM nUM nahIM sauMde balliA
I swear, those souls do not sleep at night, young lad
ਸਹੁੰ ਲੱਗੇ ਰਾਤਾਂ ਨੂੰ ਨਹੀਂ ਸੌਂਦੇ ਬੱਲਿਆ
sahuM lagge rAtAM nUM nahIM sauMde balliA
I swear, those souls do not sleep at night, young lad
ਜਿਨ੍ਹਾਂ ਹੁੰਦਾ ਬਣਨਾ ਸਟਾਰ ਕੱਲ੍ਹ ਦੇ
jinhAM huMdA baNanA saTAra kallha de
The ones who are destined to become the stars of tomorrow
ਟਾਈਡ ਨਾਲ ਇੱਜ਼ਤਾਂ ਦੇ ਦਾਗ ਲਹਿੰਦੇ ਨਾ
TAIDa nAla ijja਼tAM de dAga lahiMde nA
Stains on one's honor aren't washed away with Tide [Brand of laundry detergent]
ਪਾਰਲੇ ਜੀ ਖਾ ਕੇ ਨਹੀਂ ਦਿਮਾਗ਼ ਚੱਲਦੇ
pArale jI khA ke nahIM dimAga਼ challade
Eating Parle-G [Common glucose biscuit] won't make your brain sharp

ਟੋਪੀਆਂ ਗਲਾਂ 'ਚ ਨਹੀਂ ਸਿਰਾਂ 'ਤੇ ਸੋਹੰਦੀਆਂ
TopIAM galAM 'cha nahIM sirAM 'te sohaMdIAM
Caps belong on the head, not hanging around the neck
ਅਕਲਾਂ ਬਦਾਮ ਖਾਣ ਨਾਲ ਨਹੀਂ ਆਉਂਦੀਆਂ
akalAM badAma khANa nAla nahIM AuMdIAM
Wisdom isn't gained simply by munching on almonds
ਸੈਲੋ ਟੇਪ ਨਾਲ ਰਿਸ਼ਤੇ ਨਹੀਂ ਜੁੜਦੇ
sailo Tepa nAla risa਼te nahIM ju.Dade
Relationships aren't mended back together with Cello-tape
ਸੈਂਟਾਂ ਨਾਲ ਮਹਿਕਾਂ ਨਹੀਂ ਰੂਹਾਂ 'ਚੋਂ ਆਉਂਦੀਆਂ
saiMTAM nAla mahikAM nahIM rUhAM 'choM AuMdIAM
Fragrances don't emanate from souls just by spraying scents
ਨਿਤਨੇਮ ਚਾਬੀ ਖੁਸ਼ੀਆਂ ਦੇ ਜਿੰਦੇ ਦੀ
nitanema chAbI khusa਼IAM de jiMde dI
[Nitnem: daily Sikh prayers/spiritual discipline] is the key to the lock of happiness
ਨਿਤਨੇਮ ਚਾਬੀ ਖੁਸ਼ੀਆਂ ਦੇ ਜਿੰਦੇ ਦੀ
nitanema chAbI khusa਼IAM de jiMde dI
[Nitnem: daily Sikh prayers/spiritual discipline] is the key to the lock of happiness
ਦੀਵਿਆਂ ਨੂੰ ਤੂਫ਼ਾਨ ਨਹੀਂ ਰੱਬ ਮੰਨਦੇ
dIviAM nUM tUpha਼Ana nahIM rabba maMnade
Lamps that withstand the storm do not fear it as God's will
ਟਾਈਡ ਨਾਲ ਇੱਜ਼ਤਾਂ ਦੇ ਦਾਗ ਲਹਿੰਦੇ ਨਾ
TAIDa nAla ijja਼tAM de dAga lahiMde nA
Stains on one's honor aren't washed away with Tide [Brand of laundry detergent]
ਪਾਰਲੇ ਜੀ ਖਾ ਕੇ ਨਹੀਂ ਦਿਮਾਗ਼ ਚੱਲਦੇ
pArale jI khA ke nahIM dimAga਼ challade
Eating Parle-G [Common glucose biscuit] won't make your brain sharp
ਟਾਈਡ ਨਾਲ ਇੱਜ਼ਤਾਂ ਦੇ ਦਾਗ ਲਹਿੰਦੇ ਨਾ
TAIDa nAla ijja਼tAM de dAga lahiMde nA
Stains on one's honor aren't washed away with Tide [Brand of laundry detergent]
ਪਾਰਲੇ ਜੀ ਖਾ ਕੇ ਨਹੀਂ ਦਿਮਾਗ਼ ਚੱਲਦੇ
pArale jI khA ke nahIM dimAga਼ challade
Eating Parle-G [Common glucose biscuit] won't make your brain sharp
ਬੇਬੇ ਦੀਆਂ ਵਾਲੀਆਂ ਨੂੰ ਹੱਥ ਪਾ ਲਏ ਜੋ
bebe dIAM vAlIAM nUM hattha pA lae jo
Those who lay their hands on their mother's gold earrings
ਮਾਪਿਆਂ ਨੂੰ ਫ਼ਾਇਦਾ ਕੀ ਇਹੋ ਜਿਹੇ ਪੁੱਤ ਦਾ
mApiAM nUM pha਼AidA kI iho jihe putta dA
What's the use to parents of having such a son?
ਚਿੱਟਿਆਂ ਵਾਲਾਂ ਦਾ ਦੱਸਦਾ ਤਜਰਬਾ
chiTTiAM vAlAM dA dassadA tajarabA
The experience of grey hair tells a heavy truth
ਸੈਂਟਰਾਂ 'ਚ ਜਾ ਕੇ ਚਿੱਟਾ ਨਹੀਂਓਂ ਛੁੱਟਦਾ
saiMTarAM 'cha jA ke chiTTA nahIMoM ChuTTadA
Addiction to [Chitta: 'white' powder/heroin] isn't cured just by visiting rehab centers
ਮਿਹਨਤਾਂ ਨਾਲ ਤਖ਼ਤ ਪਲਟ ਹੁੰਦੇ ਨੇ
mihanatAM nAla takha਼ta palaTa huMde ne
Thrones are overturned only through relentless hard work
ਮਿਹਨਤਾਂ ਨਾਲ ਤਖ਼ਤ ਪਲਟ ਹੁੰਦੇ ਨੇ
mihanatAM nAla takha਼ta palaTa huMde ne
Thrones are overturned only through relentless hard work
ਨਗਾਂ ਨਾਲ ਕਦੇ ਨਹੀਂ ਗ੍ਰਹਿ ਟਲਦੇ
nagAM nAla kade nahIM grahi Talade
Malice of the planets isn't averted by wearing lucky gemstones
ਟਾਈਡ ਨਾਲ ਇੱਜ਼ਤਾਂ ਦੇ ਦਾਗ ਲਹਿੰਦੇ ਨਾ
TAIDa nAla ijja਼tAM de dAga lahiMde nA
Stains on one's honor aren't washed away with Tide [Brand of laundry detergent]
ਪਾਰਲੇ ਜੀ ਖਾ ਕੇ ਨਹੀਂ ਦਿਮਾਗ਼ ਚੱਲਦੇ
pArale jI khA ke nahIM dimAga਼ challade
Eating Parle-G [Common glucose biscuit] won't make your brain sharp
ਟਾਈਡ ਨਾਲ ਇੱਜ਼ਤਾਂ ਦੇ ਦਾਗ ਲਹਿੰਦੇ ਨਾ
TAIDa nAla ijja਼tAM de dAga lahiMde nA
Stains on one's honor aren't washed away with Tide [Brand of laundry detergent]
ਪਾਰਲੇ ਜੀ ਖਾ ਕੇ ਨਹੀਂ ਦਿਮਾਗ਼ ਚੱਲਦੇ
pArale jI khA ke nahIM dimAga਼ challade
Eating Parle-G [Common glucose biscuit] won't make your brain sharp
ਵਿੱਦਿਆ ਪੜ੍ਹਾਈ ਨੂੰ ਨਹੀਂ ਚੋਰ ਚੱਕਦੇ
viddiA pa.DhAI nUM nahIM chora chakkade
Thieves cannot steal the wealth of your education
ਅਣਖਾਂ ਆਉਂਦੀਆਂ ਨਹੀਂ ਕਦੇ ਲੀਜ਼ 'ਤੇ
aNakhAM AuMdIAM nahIM kade lIja਼ 'te
Self-respect and [Anakh: fierce sense of honor/pride] can never be taken on lease
ਗੁਰੂ ਘਰੇ ਪੱਖੇ ਲਗਵਾ ਕੇ ਬੱਲਿਆ
gurU ghare pakkhe lagavA ke balliA
After installing fans in the [Guru Ghar: the Gurdwara/House of the Guru]
ਨਾਮ ਨਹੀਂ ਲਿਖੀਦਾ ਦਾਨ ਵਾਲੀ ਚੀਜ਼ 'ਤੇ
nAma nahIM likhIdA dAna vAlI chIja਼ 'te
One shouldn't engrave their name on donated items
ਮੋਨੇਵਾਲੇ ਸਨੀ ਸੋਚਣਾ ਉਹ ਉਜਾੜ ਦੀ
monevAle sanI sochaNA uha ujA.Da dI
Sunny from Monewala [Self-reference to the lyricist Sunny Monewala] thinks of the ruin—
ਮੋਨੇਵਾਲੇ ਸਨੀ ਸੋਚਣਾ ਉਹ ਉਜਾੜ ਦੀ
monevAle sanI sochaNA uha ujA.Da dI
Sunny from Monewala [Self-reference to the lyricist Sunny Monewala] thinks of the ruin—
ਸਾਂਝਿਆਂ ਘਰਾਂ 'ਚ ਚੁੱਲ੍ਹੇ ਦੋ ਬਾਲਦੇ
sAMjhiAM gharAM 'cha chullhe do bAlade
Of those joint families where two separate hearths start burning