Peg Te Hanju
by Gulab Sidhu
ਠੰਢ ਵਰਗੀਏ ਠਾਰ ਗਈ ਏ
ThaMDha varagIe ThAra gaI e
O cold one, you have frozen
ਦਿਲ ਸਾਡਾ
dila sADA
My very heart
ਬੁੱਕਲ ਬਣ ਗਈ ਦੱਸ ਤੂੰ ਕਿਹਦੇ ਨਿੱਘ ਦੀ ਏ
bukkala baNa gaI dassa tUM kihade niggha dI e
Whose warmth has your embrace [Bukkal: the cozy wrap of a shawl or arms] become now?
ਤੈਨੂੰ ਕਸਮ ਖ਼ੁਦਾ ਦੀ ਪਲਕਾਂ ਉੱਤੇ ਰੱਖਿਆ ਸੀ
tainUM kasama kha਼udA dI palakAM utte rakkhiA sI
I swear by God, I kept you cherished upon my eyelids
ਹੁਣ ਦੱਸ ਤੂੰ ਕਿਹਦਿਆਂ ਕਦਮਾਂ ਉੱਤੇ ਡਿੱਗਦੀ ਏ
huNa dassa tUM kihadiAM kadamAM utte DiggadI e
Now tell me, at whose feet are you falling?
ਸਾਨੂੰ ਉਜਾੜਨ ਪਿੱਛੋਂ ਤੇਰਾ ਵਿਗੜਿਆ ਕੀ ਦੱਸ ਦੇ
sAnUM ujA.Dana pichChoM terA viga.DiA kI dassa de
Tell me, what did you lose after ruining me?
ਸਾਥੋਂ ਬਦਲੇ ਲੈਣੇ ਦੱਸ ਤੂੰ ਕਿਹੜੇ ਵਿੱਤ ਦੇ ਨੇ
sAthoM badale laiNe dassa tUM kiha.De vitta de ne
What kind of capacity or status [Vitt: financial or moral worth] did you seek revenge for?
ਨੀ ਮੈਂ ਜਦ ਵੀ ਪੀਵਾਂ
nI maiM jada vI pIvAM
Every time I drink
ਨੀ ਮੈਂ ਜਦ ਵੀ ਪੀਵਾਂ
nI maiM jada vI pIvAM
Every time I drink
ਦਾਰੂ ਤੈਨੂੰ ਚੇਤੇ ਕਰ ਕੇ ਨੀ
dArU tainUM chete kara ke nI
Liquor, while reminiscing about you, [Ni/Nee: a gender-specific vocative used to address a woman directly]
ਅੱਖ ਮੇਰੀ ਚੋਂ ਪੈੱਗ ਤੇ ਹੰਝੂ ਡਿੱਗਦੇ ਨੇ
akkha merI choM paigga te haMjhU Diggade ne
A peg [Peg: a measure of whiskey] and tears fall together from my eyes
ਨੀ ਮੈਂ ਜਦ ਵੀ ਪੀਵਾਂ
nI maiM jada vI pIvAM
Every time I drink
ਦਾਰੂ ਤੈਨੂੰ ਚੇਤੇ ਕਰ ਕੇ ਨੀ
dArU tainUM chete kara ke nI
Liquor, while reminiscing about you, [Ni/Nee: a gender-specific vocative used to address a woman directly]
ਅੱਖ ਮੇਰੀ ਚੋਂ ਪੈੱਗ ਤੇ ਹੰਝੂ ਡਿੱਗਦੇ ਨੇ
akkha merI choM paigga te haMjhU Diggade ne
A peg and tears fall together from my eyes
ਤੇਰੀ ਸ਼ਾਤਰ ਅੱਖ ਵਿੱਚ ਸੁਰਮੇ ਵਾਂਗੂੰ ਰੜਕੂਗਾ
terI sa਼Atara akkha vichcha surame vAMgUM ra.DakUgA
I will prick like kohl in your cunning eyes
ਜਿਹਨੂੰ ਹਲਕਾ ਕਹਿ ਕੇ ਛੱਡਿਆ ਤੂੰ ਮੁਟਿਆਰੇ ਨੀ
jihanUM halakA kahi ke ChaDDiA tUM muTiAre nI
The one you abandoned as "worthless," O maiden [Mutiyare: a young, beautiful woman]
ਮੁੰਡਾ ਕਾਉਂਕਿਆਂ ਵਾਲਾ ਗੀਤਕਾਰ ਹੈ ਚੋਟੀ ਦਾ
muMDA kAuMkiAM vAlA gItakAra hai choTI dA
The boy from Kaunke [Kaunke: a village in Ludhiana district] is now a top-tier lyricist
ਜਿਹੜਾ ਤੇਰੇ ਪੈਰੋਂ ਬਣਿਆ ਹੈ ਫ਼ਨਕਾਰੇ ਨੀ
jiha.DA tere pairoM baNiA hai pha਼nakAre nI
The one who became a renowned artist [Fankaar: a person of art/skill] because of your betrayal
ਨੀ ਸੁਣ ਕੇ ਗੀਤ ਬੀਤ ਦੇ ਕੱਖੋਂ ਹੌਲੀ ਹੋ ਜੇਂਗੀ
nI suNa ke gIta bIta de kakkhoM haulI ho jeMgI
Listening to the songs of Beat [Self-reference to Beat Ullah, the music producer], you’ll feel belittled [Haula: to feel weightless/worthless]
ਦਾਰੂ ਨਾਲ ਯਾਰਾਨੇ ਜੀਹਦੇ ਅੱਜ-ਕੱਲ੍ਹ ਨਿਭਦੇ ਨੇ
dArU nAla yArAne jIhade ajja-kallha nibhade ne
The one who now maintains a deep friendship with liquor
ਨੀ ਮੈਂ ਜਦ ਵੀ ਪੀਵਾਂ
nI maiM jada vI pIvAM
Every time I drink
ਨੀ ਮੈਂ ਜਦ ਵੀ ਪੀਵਾਂ
nI maiM jada vI pIvAM
Every time I drink
ਦਾਰੂ ਤੈਨੂੰ ਚੇਤੇ ਕਰ ਕੇ ਨੀ
dArU tainUM chete kara ke nI
Liquor, while reminiscing about you, [Ni/Nee: a gender-specific vocative used to address a woman directly]
ਅੱਖ ਮੇਰੀ ਚੋਂ ਪੈੱਗ ਤੇ ਹੰਝੂ ਡਿੱਗਦੇ ਨੇ
akkha merI choM paigga te haMjhU Diggade ne
A peg and tears fall together from my eyes
ਨੀ ਮੈਂ ਜਦ ਵੀ ਪੀਵਾਂ
nI maiM jada vI pIvAM
Every time I drink
ਦਾਰੂ ਤੈਨੂੰ ਚੇਤੇ ਕਰ ਕੇ ਨੀ
dArU tainUM chete kara ke nI
Liquor, while reminiscing about you, [Ni/Nee: a gender-specific vocative used to address a woman directly]
ਅੱਖ ਮੇਰੀ ਚੋਂ ਪੈੱਗ ਤੇ ਹੰਝੂ ਡਿੱਗਦੇ ਨੇ
akkha merI choM paigga te haMjhU Diggade ne
A peg and tears fall together from my eyes
ਨੀ ਤੇਰੀ ਯਾਰੀ ਬਦਲੇ ਕਤਲ ਬੋਲਦੇ ਸਿਰ ਸਾਡੇ
nI terI yArI badale katala bolade sira sADe
Murder charges loom over my head because of your love
ਅੱਲੜ੍ਹ ਉਮਰ ਵਿੱਚ ਜੰਗਾਂ ਕੱਲੇ ਖੜ੍ਹ ਕੇ ਲੜੀਆਂ ਨੇ
alla.Dha umara vichcha jaMgAM kalle kha.Dha ke la.DIAM ne
In the innocence of youth, I fought these wars all alone
ਸਾਨੂੰ ਵਫ਼ਾ ਦਫ਼ਾ ਨਾ ਤੂੰ ਆਈਆਂ ਰਾਸ ਕੁੜੇ
sAnUM vapha਼A dapha਼A nA tUM AIAM rAsa ku.De
Neither loyalty nor dismissals [Dafa: legal dismissal/section] suited us, [Kudi: girl/maiden]
ਯਾਰੀ ਤਿੜਕ ਗਈ ਤੇ ਹੱਥਾਂ ਨੂੰ ਹੱਥਕੜੀਆਂ ਨੇ
yArI ti.Daka gaI te hatthAM nUM hatthaka.DIAM ne
Our friendship cracked, and handcuffs found my hands
ਸਾਡੇ ਨਾਂ ਦਾ ਖ਼ੌਫ਼ ਬਥੇਰਾ ਅਸਲੇ ਵਾਲਿਆਂ ਨੂੰ
sADe nAM dA kha਼aupha਼ batherA asale vAliAM nUM
The ones with weapons still fear our name
ਅੱਜ ਵੀ ਕੋਰਟ-ਕਚਹਿਰੀ ਦੇ ਵਿੱਚ ਤੱਕ ਕੇ ਠਿੱਬਦੇ ਨੇ
ajja vI koraTa-kachahirI de vichcha takka ke Thibbade ne
Even today, they stumble in fear when they see us in the courts
ਨੀ ਮੈਂ ਜਦ ਵੀ ਪੀਵਾਂ
nI maiM jada vI pIvAM
Every time I drink
ਨੀ ਮੈਂ ਜਦ ਵੀ ਪੀਵਾਂ
nI maiM jada vI pIvAM
Every time I drink
ਦਾਰੂ ਤੈਨੂੰ ਚੇਤੇ ਕਰ ਕੇ ਨੀ
dArU tainUM chete kara ke nI
Liquor, while reminiscing about you, [Ni/Nee: a gender-specific vocative used to address a woman directly]
ਅੱਖ ਮੇਰੀ ਚੋਂ ਪੈੱਗ ਤੇ ਹੰਝੂ ਡਿੱਗਦੇ ਨੇ
akkha merI choM paigga te haMjhU Diggade ne
A peg and tears fall together from my eyes
ਨੀ ਮੈਂ ਜਦ ਵੀ ਪੀਵਾਂ
nI maiM jada vI pIvAM
Every time I drink
ਦਾਰੂ ਤੈਨੂੰ ਚੇਤੇ ਕਰ ਕੇ ਨੀ
dArU tainUM chete kara ke nI
Liquor, while reminiscing about you, [Ni/Nee: a gender-specific vocative used to address a woman directly]
ਅੱਖ ਮੇਰੀ ਚੋਂ ਪੈੱਗ ਤੇ ਹੰਝੂ ਡਿੱਗਦੇ ਨੇ
akkha merI choM paigga te haMjhU Diggade ne
A peg and tears fall together from my eyes
ਸਾਡੀ ਵੇਖ ਗ਼ਰੀਬੀ ਹੱਸਦੇ ਤੇਰੇ ਲੇਖ ਕੁੜੇ
sADI vekha ga਼rIbI hassade tere lekha ku.De
Your destiny laughs at our poverty, [Kudi: girl/maiden]
ਤੇਰੀ ਧੌਣ ਰੜਕਦੀ ਤੂੰ ਨਜ਼ਰੀਂ ਨਾ ਭੰਨੀ ਏ
terI dhauNa ra.DakadI tUM nazarIM nA bhaMnI e
Your arrogance [Dhaun: literally 'neck', implying pride] pricks me; you aren't humble in my sight
ਸੁਪਨੇ ਪੂਰੇ ਹੋ ਗਏ ਤੇਰੇ ਲਗਜ਼ਰੀ ਕਾਰਾਂ ਦੇ
supane pUre ho gae tere lagaja਼rI kArAM de
Your dreams of luxury cars have finally come true
ਲੈਦਰ ਸੀਟਾਂ ਉੱਤੇ ਇੰਦਰਾ ਬਣ ਬਣ ਬਹਿੰਦੀ ਏ
laidara sITAM utte iMdarA baNa baNa bahiMdI e
You sit on leather seats acting like a queen [Indira: likely a reference to a powerful figure like Indira Gandhi]
ਸਾਡੀ ਹਾਲਤ ਸਾਥੋਂ
sADI hAlata sAthoM
Our own condition
ਸਾਡੀ ਹਾਲਤ ਸਾਥੋਂ ਪੁੱਛਦੀ ਸਾਡਾ ਹਾਲ ਕੁੜੇ
sADI hAlata sAthoM puchChadI sADA hAla ku.De
Our own condition asks us how we are doing
ਤੈਨੂੰ ਸੱਚ ਦੱਸਾਂ ਤੇਰੇ ਖ਼ੁਆਬ ਬੁਲਬੁਲੇ ਚੁਗਦੇ ਨੇ
tainUM sachcha dassAM tere kha਼uAba bulabule chugade ne
To tell you the truth, your dreams are now just chasing bubbles
ਨੀ ਮੈਂ ਜਦ ਵੀ ਪੀਵਾਂ
nI maiM jada vI pIvAM
Every time I drink
ਜਦ ਵੀ ਪੀਵਾਂ
jada vI pIvAM
Every time I drink