Preeti Sapru

by Gulab Sidhuft Gurlez Akhtar, Kavvy Riyaaz, Aveera Singh Masson

ਅੱਖਾਂ ਬਿੱਲੀਆਂ ਮੁਹਾਂਦਰਾ ਮੇਰਾ ਪ੍ਰੀਤੀ ਸਪਰੂ ਦਾ ਵੇ ਭੁਲੇਖਾ ਜਿਹਾ ਪਾਉਂਦਾ ਐ
akkhAM billIAM muhAMdarA merA prItI saparU dA ve bhulekhA jihA pAuMdA ai
My eyes are `[Billo: term of endearment for a beautiful girl, often implying light/hazel eyes]` and my features remind one of Preeti Sapru.
ਉਏ ਦਰਜ਼ੀ ਦੇ ਪੈਣੀਏਂ ਨੀ ਹੱਥ ਵੱਢਣੇ ਜੋ ਤੇਰੇ ਸੂਟ ਜਿਹੇ ਸਿਓਂਦਾ ਐ
ue daraja਼I de paiNIeM nI hattha vaDDhaNe jo tere sUTa jihe sioMdA ai
Oh, that tailor deserves to have his hands cut off for the way he stitches your suits.
ਵੇ ਬੋਝੇ ਪਾਉਂਦਾ ਖੁੱਲ੍ਹੇ-ਖੁੱਲ੍ਹੇ ਵੱਖੀਆਂ ਤੋਂ ਤੰਗ-ਤੰਗ
ve bojhe pAuMdA khullhe-khullhe vakkhIAM toM taMga-taMga
He makes the pockets so wide while the waist is kept so tight.
ਉਏ ਬਣਜੂ ਲਲਾਰੀ ਤੇਰੀ ਲਾਈਫ਼ ਦਊਂਗਾ ਰੰਗ-ਰੰਗ
ue baNajU lalArI terI lAIpha਼ daUMgA raMga-raMga
I'll become your dyer and fill your life with a kaleidoscope of colors.
ਵੇ ਪੜੇ ਫਿਰਦੇ ਆ ਤੇਰੇ ਕੰਮ ਵਿਚ ਪਾਉਣ ਭੰਗ
ve pa.De phirade A tere kaMma vicha pAuNa bhaMga
These people are hovering around just to throw a wrench in your plans.
ਉਹ ਨਾ ਵਰ੍ਹਦੇ ਜੋ ਫਿਰਦੇ ਆ ਗੱਜਦੇ
uha nA varhade jo phirade A gajjade
Those who only thunder are the ones who never actually rain.
ਵੇ ਠੰਢ ਰੱਖ ਠੰਢ ਚੋਬਰਾਂ ਠੰਢ ਚੋਬਰਾਂ ਅੱਖਾਂ ਮੀਚ ਕੇ ਨਿਸ਼ਾਨੇ ਨਹੀਂਓਂ ਵੱਜਦੇ
ve ThaMDha rakkha ThaMDha chobarAM ThaMDha chobarAM akkhAM mIcha ke nisa਼Ane nahIMoM vajjade
Stay calm, keep your cool, `[Chobara: a stately, tall, and handsome young man]`, you can’t hit the target with your eyes closed.
ਵੇ ਠੰਢ ਰੱਖ ਠੰਢ ਚੋਬਰਾਂ ਅੱਖਾਂ ਮੀਚ ਕੇ ਨਿਸ਼ਾਨੇ ਨਹੀਂਓਂ ਵੱਜਦੇ
ve ThaMDha rakkha ThaMDha chobarAM akkhAM mIcha ke nisa਼Ane nahIMoM vajjade
Stay calm, keep your cool, `[Chobara: a stately young man]`, you can’t hit the target with your eyes closed.
ਇਹ ਤਾਂ ਹੋ ਗਿਆ ਸਵਾਰ ਭੂਤ ਤੇਰੇ ਪਿਆਰ ਦਾ ਨਹੀਂ ਤਾਂ ਮੁੱਖ ਵੇਖਾਂ ਗੱਭਰੂ ਦਾ ਕੰਡ ਝਾੜਦਾ
iha tAM ho giA savAra bhUta tere piAra dA nahIM tAM mukkha vekhAM gabbharU dA kaMDa jhA.DadA
The ghost of your love has possessed me, otherwise this `[Gabru: a young man embodying strength and valor]` doesn't even look at anyone twice.
ਹੋ ਕੀਤਾ ਨੋਟਿਸ ਤਾਂ ਪਹਿਲਾਂ ਵੀ ਮੈਂ ਤੈਨੂੰ ਸੋਹਣਿਆ ਦੇਖਿਆ ਨਹੀਂ ਕਦੇ ਕਿਸੇ ਕੁੜੀ ਨੂੰ ਵੇ ਤਾੜਦਾ
ho kItA noTisa tAM pahilAM vI maiM tainUM sohaNiA dekhiA nahIM kade kise ku.DI nUM ve tA.DadA
I’ve noticed you before too, my handsome beloved, you never stare at any other `[Kudi: girl/maiden]`.
ਨੀ ਕੇਸ ਕੋਰੜੇ ਉਲਝੇ ਦੇ ਯਾਰ ਸਾਰੇ ਸੁਲਝੇ ਨੀ ਬੰਦਾ ਕਾਹਦਾ ਹਾਰ ਇੱਕ ਨਾਲ ਜਿਹੜਾ ਖੁੱਲ੍ਹ ਜੇ
nI kesa kora.De ulajhe de yAra sAre sulajhe nI baMdA kAhadA hAra ikka nAla jiha.DA khullha je
My hair is like whipped leather cords and my `[Yaar: close friends/brothers; carries significant cultural weight regarding loyalty]` are all sorted men; what kind of man loses himself to just anyone?
ਮਿਟਾ ਦਈ ਨਾ ਮੈਂ ਕਿਹਾ ਵੀ ਰਾਜ਼ ਕੁੜੀਏ ਨੀ ਜਿੱਤਾਂ ਜੋਗੇ ਛੱਡ ਤੈਨੂੰ ਦਿਲ ਮੇਰਾ ਹੋਰ ਕਿਤੇ ਡੁੱਲ੍ਹ ਜੇ
miTA daI nA maiM kihA vI rAja਼ ku.DIe nI jittAM joge ChaDDa tainUM dila merA hora kite Dullha je
Don't let my secrets fade, I'm telling you, I’ve left you with the winning hand, don't let my heart spill for anyone else.
ਉਹ ਮੁੰਡੇ ਤੜਫ਼ਦੇ ਪਤਾ ਮੈਨੂੰ ਬੜੇ ਚੱਜ ਦੇ
uha muMDe ta.Dapha਼de patA mainUM ba.De chajja de
I know those boys are pining for you, and they know their place.
ਨੀ ਕੰਮ ਅੜੇ ਨਾਲੇ ਅੜੀਆਂ ਦੇ ਪੱਕੇ ਪੈੜਾਂ ਦੇ ਕਾਣੇ ਅਸੀਂ ਵੱਜਦੇ
nI kaMma a.De nAle a.DIAM de pakke pai.DAM de kANe asIM vajjade
We handle the stubborn tasks and are known for our unshakable determination.
ਨੀ ਕੰਮ ਅੜੇ ਨਾਲੇ ਅੜੀਆਂ ਦੇ ਪੱਕੇ ਪੈੜਾਂ ਦੇ ਕਾਣੇ ਅਸੀਂ ਵੱਜਦੇ
nI kaMma a.De nAle a.DIAM de pakke pai.DAM de kANe asIM vajjade
We handle the stubborn tasks and are known for our unshakable determination.
ਤੁਰੇ ਤੇਰੇ ਨਾਲ ਟੋਲਾ ਜੀਹਦਾ ਜੱਗ ਤੋਂ ਨਾ ਓਹਲਾ ਤੇਰੇ ਜ਼ਿਗਰੀ ਨੇ ਯਾਰ ਜਾਂ ਫਿਰ ਸਾਰੇ ਇਹ ਗੁੰਡੇ ਐ
ture tere nAla TolA jIhadA jagga toM nA ohalA tere ja਼igarI ne yAra jAM phira sAre iha guMDe ai
A whole `[Tola: a group/entourage; also a unit of weight]` walks with you that hides from no one; are they your soul-brothers or just a bunch of goons?
ਸਾਰੇ ਇਹ ਗੁੰਡੇ ਐ
sAre iha guMDe ai
Just a bunch of goons.
ਸੁਣ ਅੜੇ ਥੋੜ੍ਹਾ ਯਾਦ ਕਰੀਂ ਪਹਿਲਾਂ ਚਾਹੇ ਬਾਅਦ ਕਰੀਂ ਇੱਕੋ ਫੋਨ ਉੱਤੇ ਸਾਡੇ ਸਾਰੇ ਕੰਮ ਹੁੰਦੇ ਆ
suNa a.De tho.DhA yAda karIM pahilAM chAhe bAada karIM ikko phona utte sADe sAre kaMma huMde A
Listen, my stubborn one, remember this now or later, all our work gets done with just a single phone call.
ਨੀ ਸਾਰੇ ਕੰਮ ਹੁੰਦੇ ਆ
nI sAre kaMma huMde A
Yes, all our work gets done.
ਵੇ ਤੀਜੇ ਦਿਨ ਫੜ ਕੇ ਤੂੰ ਬੰਦਾ ਖੜਕਾਉਂਦਾ ਐ
ve tIje dina pha.Da ke tUM baMdA kha.DakAuMdA ai
Every third day you're grabbing someone and thrashing them.
ਵੇ ਜੀਹਨੂੰ ਚਿੱਤ ਕਰੇ ਸਰਪੰਚ ਤੂੰ ਬਣਾਉਂਦਾ ਐ
ve jIhanUM chitta kare sarapaMcha tUM baNAuMdA ai
Whomever you feel like, you appoint them as the village head.
ਮੈਂ ਕਿਹੜਾ ਦੱਸ ਫੜ ਕੇ ਗਲਾਵਾਂ ਥੱਲੇ ਲਾਉਣਾ ਐ ਨੀ ਕਿਹੜਾ ਥਾਣੇਦਾਰ ਦੱਸ ਕਿਹੜੇ ਥਾਣੇ ਲਾਉਣਾ ਐ
maiM kiha.DA dassa pha.Da ke galAvAM thalle lAuNA ai nI kiha.DA thANedAra dassa kiha.De thANe lAuNA ai
Tell me, when did I ever grab someone's collar to bring them down? Tell me which officer or which station can hold me?
ਜੇ ਮੈਨੂੰ ਆਪਣੀ ਬਣਾਉਣਾ ਕੰਮ ਕਰ ਚੱਜ ਦੇ
je mainUM ApaNI baNAuNA kaMma kara chajja de
If you want to make me yours, start doing things the right way.
ਵੇ ਠੰਢ ਰੱਖ ਠੰਢ ਚੋਬਰਾਂ ਠੰਢ ਚੋਬਰਾਂ ਅੱਖਾਂ ਮੀਚ ਕੇ ਨਿਸ਼ਾਨੇ ਨਹੀਂਓਂ ਵੱਜਦੇ
ve ThaMDha rakkha ThaMDha chobarAM ThaMDha chobarAM akkhAM mIcha ke nisa਼Ane nahIMoM vajjade
Stay calm, keep your cool, `[Chobara: a stately young man]`, you can’t hit the target with your eyes closed.
ਨੀ ਕੰਮ ਅੜੇ ਨਾਲੇ ਅੜੀਆਂ ਦੇ ਪੱਕੇ ਪੈੜਾਂ ਦੇ ਕਾਣੇ ਅਸੀਂ ਵੱਜਦੇ
nI kaMma a.De nAle a.DIAM de pakke pai.DAM de kANe asIM vajjade
We handle the stubborn tasks and are known for our unshakable determination.
ਵੇ ਠੰਢ ਰੱਖ ਠੰਢ ਚੋਬਰਾਂ ਅੱਖਾਂ ਮੀਚ ਕੇ ਨਿਸ਼ਾਨੇ ਨਹੀਂਓਂ ਵੱਜਦੇ
ve ThaMDha rakkha ThaMDha chobarAM akkhAM mIcha ke nisa਼Ane nahIMoM vajjade
Stay calm, keep your cool, `[Chobara: a stately young man]`, you can’t hit the target with your eyes closed.
ਨੀ ਕੰਮ ਅੜੇ ਨਾਲੇ ਅੜੀਆਂ ਦੇ ਪੱਕੇ ਪੈੜਾਂ ਦੇ ਕਾਣੇ ਅਸੀਂ ਵੱਜਦੇ
nI kaMma a.De nAle a.DIAM de pakke pai.DAM de kANe asIM vajjade
We handle the stubborn tasks and are known for our unshakable determination.

Share

More by Gulab Sidhu

View all songs →