Punjab Bolda
by Gulab Sidhuft Diamond, Gill Raunta
ਆਹ ਦੋ ਤਿੰਨ ਫ਼ੋਟੋਆਂ ਨੇ ਹੁੰਦੀਆਂ
Aha do tiMna pha਼oToAM ne huMdIAM
These two or three photos are all that remain
ਜਿਹੜੇ ਚਿੱਟਾ ਤੇ ਸਮੈਕ ਪੀ ਕੇ ਮਰ ਗਏ
jiha.De chiTTA te samaika pI ke mara gae
Of those who died consuming white powder and smack
ਡੁੱਬਦੀ ਕਿਸਾਨੀ ਨਿੱਤ ਦੱਸਦੀ
DubbadI kisAnI nitta dassadI
The sinking state of farming tells a story every day
ਪਾ ਕੇ ਰੱਸਾ ਕਈ ਵਿਹੜਾ ਸੁੰਨਾ ਕਰ ਗਏ
pA ke rassA kaI viha.DA suMnA kara gae
Of many who hung the noose and left their courtyards desolate
ਨਿੱਤ ਖ਼ੁਦਕੁਸ਼ੀ ਦੀਆਂ ਪੜ੍ਹ ਖ਼ਬਰਾਂ
nitta kha਼udakusa਼I dIAM pa.Dha kha਼barAM
Reading the news of suicides every single day
ਨਿੱਤ ਖ਼ੁਦਕੁਸ਼ੀ ਦੀਆਂ ਪੜ੍ਹ ਖ਼ਬਰਾਂ
nitta kha਼udakusa਼I dIAM pa.Dha kha਼barAM
Reading the news of suicides every single day
ਮੇਰੇ ਪੈਂਦਾ ਰਹਿੰਦਾ ਕਾਲਜੇ 'ਚ ਸਾੜ ਵੇ
mere paiMdA rahiMdA kAlaje 'cha sA.Da ve
It keeps my heart burning with a searing pain
ਹਾੜਾ ਵੇ ਅਖ਼ਬਾਰ ਵਾਲਿਆ
hA.DA ve akha਼bAra vAliA
I beg of you, O newspaper man
ਸਾਡੇ ਕੱਲ੍ਹ ਤੋਂ ਨਾ ਸੁੱਟੀ ਅਖ਼ਬਾਰ ਵੇ
sADe kallha toM nA suTTI akha਼bAra ve
Do not throw the newspaper at our house from tomorrow
ਭਾਈ ਵੇ ਅਖ਼ਬਾਰ ਵਾਲਿਆ
bhAI ve akha਼bAra vAliA
Brother, O newspaper man
ਸਾਡੇ ਕੱਲ੍ਹ ਤੋਂ ਨਾ ਸੁੱਟੀ ਅਖ਼ਬਾਰ ਵੇ
sADe kallha toM nA suTTI akha਼bAra ve
Do not throw the newspaper at our house from tomorrow
ਆਹ ਦੋ ਤਿੰਨ ਸੁਰਖ਼ੀਆਂ ਗੱਪ ਹੁੰਦੇ ਲੀਡਰਾਂ ਦੇ
Aha do tiMna surakha਼IAM gappa huMde lIDarAM de
These two or three headlines are just the lies of leaders
ਦੋ ਤਿੰਨ ਧਰਨੇ ਤਾਂ ਮੂਹਰੇ ਹੁੰਦੇ ਫੀਡਰਾਂ ਦੇ
do tiMna dharane tAM mUhare huMde phIDarAM de
Two or three protests are staged just for the news-feeders

ਇੱਕ ਪੁੱਤ ਮਾਰ ਦਿੰਦੀਆਂ ਮਨੀ ਲੈ ਜਿਹੜਾ
ikka putta mAra diMdIAM manI lai jiha.DA
One son is killed by the greed for money
ਇੱਕ ਪੁੱਤ ਮਾਰ ਦਿੰਦੀਆਂ ਮਨੀ ਲੈ ਜਿਹੜਾ
ikka putta mAra diMdIAM manI lai jiha.DA
One son is killed by the greed for money
ਗਿਆ ਰੋਟੀ ਟੁੱਕ ਮਾਰਿਆ ਹੁੰਦਾ ਬਾਹਰ ਵੇ
giA roTI Tukka mAriA huMdA bAhara ve
The one who went abroad just to earn a basic meal
ਹਾੜਾ ਵੇ ਅਖ਼ਬਾਰ ਵਾਲਿਆ
hA.DA ve akha਼bAra vAliA
I beg of you, O newspaper man
ਸਾਡੇ ਕੱਲ੍ਹ ਤੋਂ ਨਾ ਸੁੱਟੀ ਅਖ਼ਬਾਰ ਵੇ
sADe kallha toM nA suTTI akha਼bAra ve
Do not throw the newspaper at our house from tomorrow
ਭਾਈ ਵੇ ਅਖ਼ਬਾਰ ਵਾਲਿਆ
bhAI ve akha਼bAra vAliA
Brother, O newspaper man
ਸਾਡੇ ਕੱਲ੍ਹ ਤੋਂ ਨਾ ਸੁੱਟੀ ਅਖ਼ਬਾਰ ਵੇ
sADe kallha toM nA suTTI akha਼bAra ve
Do not throw the newspaper at our house from tomorrow
ਦੀਪ ਬਲਦੇ ਬੁਝਾਏ ਜਿਹੜੇ ਰੌਸ਼ਨ ਦਿਮਾਗ਼ ਸੀ
dIpa balade bujhAe jiha.De rausa਼na dimAga਼ sI
The glowing lamps that were extinguished were brilliant minds
ਉਹੋ ਜਿਹੀਆਂ ਰੂਹਾਂ ਵਿਚੋਂ ਬੋਲਦਾ ਪੰਜਾਬ
uho jihIAM rUhAM vichoM boladA paMjAba
Punjab speaks through the voices of souls such as those

ਇੱਕ ਦੂਜੇ ਦੇ ਪਿਆਸੇ ਪੁੱਤ ਖ਼ੂਨ ਦੇ
ikka dUje de piAse putta kha਼Una de
Sons have become thirsty for each other's blood
ਇੱਕ ਦੂਜੇ ਦੇ ਪਿਆਸੇ ਪੁੱਤ ਖ਼ੂਨ ਦੇ
ikka dUje de piAse putta kha਼Una de
Sons have become thirsty for each other's blood
ਚੁੱਪ ਬੈਠੀ ਦੇਖੀ ਜਾਂਦੀ ਸਰਕਾਰ ਵੇ
chuppa baiThI dekhI jAMdI sarakAra ve
While the government sits silently and just watches
ਹਾੜਾ ਵੇ ਅਖ਼ਬਾਰ ਵਾਲਿਆ
hA.DA ve akha਼bAra vAliA
I beg of you, O newspaper man
ਸਾਡੇ ਕੱਲ੍ਹ ਤੋਂ ਨਾ ਸੁੱਟੀ ਅਖ਼ਬਾਰ ਵੇ
sADe kallha toM nA suTTI akha਼bAra ve
Do not throw the newspaper at our house from tomorrow
ਭਾਈ ਵੇ ਅਖ਼ਬਾਰ ਵਾਲਿਆ
bhAI ve akha਼bAra vAliA
Brother, O newspaper man
ਸਾਡੇ ਕੱਲ੍ਹ ਤੋਂ ਨਾ ਸੁੱਟੀ ਅਖ਼ਬਾਰ ਵੇ
sADe kallha toM nA suTTI akha਼bAra ve
Do not throw the newspaper at our house from tomorrow
ਘੁੰਮਦੇ ਨਸ਼ੇੜੀ ਲੈ ਗਏ ਮਾਂ ਦੀਆਂ ਵਾਲੀਆਂ
ghuMmade nasa਼e.DI lai gae mAM dIAM vAlIAM
Roaming addicts have stolen the mother's earrings
ਮਾਪੇ ਤੂੜੀ ਵਾਲੇ ਬਹੁਤੇ ਨੀ ਤਾਂ ਪੁੱਤਾਂ ਦੀਆਂ ਕਾਲੀਆਂ
mApe tU.DI vAle bahute nI tAM puttAM dIAM kAlIAM
Parents are left with chaff-stores while sons take the dark paths
ਘੁੰਮਦੇ ਨਸ਼ੇੜੀ ਲੈ ਗਏ ਮਾਈ ਦੀਆਂ ਵਾਲੀਆਂ
ghuMmade nasa਼e.DI lai gae mAI dIAM vAlIAM
Roaming addicts have stolen the mother's earrings
ਮਾਪੇ ਤੂੜੀ ਵਾਲੇ ਬਹੁਤੇ ਨੀ ਤਾਂ ਪੁੱਤਾਂ ਦੀਆਂ ਕਾਲੀਆਂ
mApe tU.DI vAle bahute nI tAM puttAM dIAM kAlIAM
Parents are left with chaff-stores while sons take the dark paths
ਇੱਕ ਪੰਨਾ ਭਰ ਦਿੰਦੇ ਠੱਗ ਜੋਤਸ਼ੀ
ikka paMnA bhara diMde Thagga jotasa਼I
One page is filled by the fraudulent astrologers
ਇੱਕ ਪੰਨਾ ਭਰ ਦਿੰਦੇ ਠੱਗ ਜੋਤਸ਼ੀ
ikka paMnA bhara diMde Thagga jotasa਼I
One page is filled by the fraudulent astrologers
ਤੇ ਇੱਕ ਭਰ ਦਿੰਦੇ ਕੌਮ ਦੇ ਗੱਦਾਰ ਵੇ
te ikka bhara diMde kauma de gaddAra ve
And another is filled by the traitors of the community
ਹਾੜਾ ਵੇ ਅਖ਼ਬਾਰ ਵਾਲਿਆ
hA.DA ve akha਼bAra vAliA
I beg of you, O newspaper man
ਸਾਡੇ ਕੱਲ੍ਹ ਤੋਂ ਨਾ ਸੁੱਟੀ ਅਖ਼ਬਾਰ ਵੇ
sADe kallha toM nA suTTI akha਼bAra ve
Do not throw the newspaper at our house from tomorrow
ਭਾਈ ਵੇ ਅਖ਼ਬਾਰ ਵਾਲਿਆ
bhAI ve akha਼bAra vAliA
Brother, O newspaper man
ਸਾਡੇ ਕੱਲ੍ਹ ਤੋਂ ਨਾ ਸੁੱਟੀ ਅਖ਼ਬਾਰ ਵੇ
sADe kallha toM nA suTTI akha਼bAra ve
Do not throw the newspaper at our house from tomorrow
ਆਹ ਖ਼ਤਰਾ ਪੰਜਾਬ 'ਚ ਪੰਜਾਬੀ ਜ਼ੁਬਾਨ ਨੂੰ
Aha kha਼tarA paMjAba 'cha paMjAbI ja਼ubAna nUM
Now the Punjabi language itself is under threat in Punjab
ਬੱਚੀ ਨਾਲ ਰੇਪ ਸਜ਼ਾ ਮਿਲੀ ਨਾ ਹੈਵਾਨ ਨੂੰ
bachchI nAla repa saja਼A milI nA haivAna nUM
The monster received no punishment for raping the child

ਕੋਈ ਗਿੱਲ ਰੌਂਤੇ ਵੰਡਦਾ ਨੀ ਦੁੱਖ ਕਿਸੇ ਦਾ
koI gilla rauMte vaMDadA nI dukkha kise dA
No one like Gill Raunta [Self-reference to the song's lyricist/artist] shares another's grief
ਕੋਈ ਗਿੱਲ ਰੌਂਤੇ ਵੰਡਦਾ ਨੀ ਦੁੱਖ ਕਿਸੇ ਦਾ
koI gilla rauMte vaMDadA nI dukkha kise dA
No one like Gill Raunta [Self-reference to the song's lyricist/artist] shares another's grief
ਐਵੇਂ ਗੱਲੀਂ ਬਾਤੀਂ ਜਾਂਦੇ ਸਭ ਸਾਰ ਵੇ
aiveM gallIM bAtIM jAMde sabha sAra ve
They all just pass the time with empty words
ਹਾੜਾ ਵੇ ਅਖ਼ਬਾਰ ਵਾਲਿਆ
hA.DA ve akha਼bAra vAliA
I beg of you, O newspaper man
ਸਾਡੇ ਕੱਲ੍ਹ ਤੋਂ ਨਾ ਸੁੱਟੀ ਅਖ਼ਬਾਰ ਵੇ
sADe kallha toM nA suTTI akha਼bAra ve
Do not throw the newspaper at our house from tomorrow
ਭਾਈ ਵੇ ਅਖ਼ਬਾਰ ਵਾਲਿਆ
bhAI ve akha਼bAra vAliA
Brother, O newspaper man
ਸਾਡੇ ਕੱਲ੍ਹ ਤੋਂ ਨਾ ਸੁੱਟੀ ਅਖ਼ਬਾਰ ਵੇ
sADe kallha toM nA suTTI akha਼bAra ve
Do not throw the newspaper at our house from tomorrow
ਵਿਆਹਾਂ ਵਿਚ ਬੋਲੀਆਂ ਤੇ ਮੁੱਕੇ ਲਲਕਾਰੇ ਨੇ
viAhAM vicha bolIAM te mukke lalakAre ne
The traditional songs and spirited roars have vanished from weddings
ਖੇਡਦੇ ਮੈਦਾਨ ਖ਼ਾਲੀ ਸੁੰਨੇ ਪਏ ਚੁਬਾਰੇ ਨੇ
kheDade maidAna kha਼AlI suMne pae chubAre ne
The playing fields are empty and the rooftops are desolate
ਸਕੂਲਾਂ ਵਿਚ ਲੇਬਰ ਤਿਆਰ ਕਰੀ ਜਾਨੇ ਆਂ
sakUlAM vicha lebara tiAra karI jAne AM
In schools, we are merely preparing a labor force
ਹੱਕ ਲੈਣ ਵਾਲੇ ਕੁੰਡੇ ਹਥਿਆਰ ਕਰੀ ਜਾਨੇ ਆਂ
hakka laiNa vAle kuMDe hathiAra karI jAne AM
Those who should claim their rights are sharpening their weapons
ਆਹ ਪੀ ਸੀ ਸੀ ਖਾ ਗਈ ਸਭ ਅਣਖਾਂ ਤੇ ਹਿੰਡਾਂ ਨੂੰ
Aha pI sI sI khA gaI sabha aNakhAM te hiMDAM nUM
The PCC has consumed all our self-respect and determination
ਇੱਲਾਂ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ ਨੂੰ
illAM vAMgU pae ne jahAja਼ sADe piMDAM nUM
The planes hover over our villages like vultures

ਜਿੱਥੇ ਦਾਦੇ ਦਾਦੀਆਂ ਨੇ ਪੋਤਰੇ ਸੀ ਪਾਲਣੇ
jitthe dAde dAdIAM ne potare sI pAlaNe
Where grandfathers and grandmothers were to raise their grandsons
ਹੁਣ ਲਮਕਦੇ ਉੱਥੇ ਆ ਕਬੂਤਰਾਂ ਦੇ ਆਲ੍ਹਣੇ
huNa lamakade utthe A kabUtarAM de AlhaNe
Now only the nests of pigeons hang there in silence
ਕੰਧਾਂ ਮੁਕਾਬਲਾ ਕੀ ਖ਼ੂਨ ਦੇ ਸਬੰਧਾਂ ਦਾ
kaMdhAM mukAbalA kI kha਼Una de sabaMdhAM dA
How can walls compete with the bond of blood?
ਡੱਕ ਡੱਕ ਵੱਜਦੇ ਆ ਬੁੱਢੇ ਹੱਡ ਕੰਧਾਂ ਨਾਲ
Dakka Dakka vajjade A buDDhe haDDa kaMdhAM nAla
The old bones of the elderly strike against the walls in loneliness
ਪੁੱਤਾਂ ਇਉਂ ਕਰਤਾ ਬੁਢਾਪੇ ਵਿਚ ਜ਼ਿੰਦਾਂ ਨੂੰ
puttAM iuM karatA buDhApe vicha ja਼iMdAM nUM
The sons have treated their parents' old age in such a way
ਇੱਲਾਂ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ ਨੂੰ
illAM vAMgU pae ne jahAja਼ sADe piMDAM nUM
The planes hover over our villages like vultures
ਇੱਲਾਂ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ ਨੂੰ
illAM vAMgU pae ne jahAja਼ sADe piMDAM nUM
The planes hover over our villages like vultures
ਇੱਲਾਂ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ ਨੂੰ
illAM vAMgU pae ne jahAja਼ sADe piMDAM nUM
The planes hover over our villages like vultures
ਇੱਲਾਂ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ ਨੂੰ
illAM vAMgU pae ne jahAja਼ sADe piMDAM nUM
The planes hover over our villages like vultures
ਬੂਟਾ ਲਾਉਣ ਵਾਲਿਆਂ ਨੇ ਜੜ੍ਹਾਂ ਸਾੜ ਦਿੱਤੀਆਂ
bUTA lAuNa vAliAM ne ja.DhAM sA.Da dittIAM
Those who were supposed to plant trees have burnt the roots
ਬਾਹਰ ਦਿਆਂ ਕਾਗ਼ਜ਼ਾਂ ਨੇ ਤੜਾਂ ਮਾਰ ਦਿੱਤੀਆਂ
bAhara diAM kAga਼ja਼AM ne ta.DAM mAra dittIAM
The documents of foreign lands have destroyed our pride
ਕਿਸ਼ਤਾਂ ਨੇ ਜ਼ਿੰਦਗੀ ਵੀ ਕਿਸ਼ਤਾਂ 'ਚ ਕਰਤੀ
kisa਼tAM ne ja਼iMdagI vI kisa਼tAM 'cha karatI
Installments have turned life itself into a series of debts
ਪੰਜਾਬ ਦੀ ਕੀ ਰੀਸ ਕਰੂ ਪੱਥਰਾਂ ਦੀ ਧਰਤੀ
paMjAba dI kI rIsa karU pattharAM dI dharatI
How can a land of stones ever compete with Punjab?
ਹੁਣ ਪਾਣੀ ਪਾਉਂਦਾ ਦੱਸ ਅੱਕਾਂ ਤੇ ਰਿੰਡਾਂ ਨੂੰ
huNa pANI pAuMdA dassa akkAM te riMDAM nUM
Tell me, why pour water on weeds and wild shrubs now?
ਇੱਲਾਂ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ ਨੂੰ
illAM vAMgU pae ne jahAja਼ sADe piMDAM nUM
The planes hover over our villages like vultures
ਇੱਲਾਂ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ ਨੂੰ
illAM vAMgU pae ne jahAja਼ sADe piMDAM nUM
The planes hover over our villages like vultures
ਇੱਲਾਂ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ ਨੂੰ
illAM vAMgU pae ne jahAja਼ sADe piMDAM nUM
The planes hover over our villages like vultures
ਇੱਲਾਂ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ ਨੂੰ
illAM vAMgU pae ne jahAja਼ sADe piMDAM nUM
The planes hover over our villages like vultures
ਮਾਰ ਜਾਂਦੀ ਬੱਚਿਆਂ ਨੂੰ ਬਿੱਤੋਂ ਬਾਹਲੀ ਖੁੱਲ੍ਹ ਵੀ
mAra jAMdI bachchiAM nUM bittoM bAhalI khullha vI
Too much freedom beyond limits also destroys the children
ਮੁੱਕਿਆਂ ਦੇ ਵਾਪਸ ਨਹੀਂ ਆਉਣੇ ਸਾਡੇ ਫੁੱਲ ਵੀ
mukkiAM de vApasa nahIM AuNe sADe phulla vI
The flowers we have lost will never return to us
ਅਕਲਾਂ ਨੂੰ ਕੁੰਡੇ ਲੱਗੇ ਕੋਠੀਆਂ ਨੂੰ ਜਿੰਦੇ ਆ
akalAM nUM kuMDe lagge koThIAM nUM jiMde A
Our wisdom is locked away while the mansions are padlocked
ਪੈਲੀਆਂ ਟਰੈਕਟਰ ਦੁਹਾਈਆਂ ਬੜੇ ਦਿੰਦੇ ਆ
pailIAM TaraikaTara duhAIAM ba.De diMde A
The fields and tractors are crying out in sorrow
ਮੋੜ ਨੀਰ ਨੀਰ ਸੀਗੇ ਹੋਣੇ ਗਿੱਲ ਰੌਂਤੇ ਟਿੰਡਾਂ ਨੂੰ
mo.Da nIra nIra sIge hoNe gilla rauMte TiMDAM nUM
Gill Raunta [Self-reference], the water was supposed to return to the Persian wheels
ਇੱਲਾਂ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ ਨੂੰ
illAM vAMgU pae ne jahAja਼ sADe piMDAM nUM
The planes hover over our villages like vultures
ਇੱਲਾਂ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ ਨੂੰ
illAM vAMgU pae ne jahAja਼ sADe piMDAM nUM
The planes hover over our villages like vultures
ਇੱਲਾਂ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ ਨੂੰ
illAM vAMgU pae ne jahAja਼ sADe piMDAM nUM
The planes hover over our villages like vultures
ਇੱਲਾਂ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ ਨੂੰ
illAM vAMgU pae ne jahAja਼ sADe piMDAM nUM
The planes hover over our villages like vultures
ਇੱਕ ਪਲ ਨਹੀਂ ਸਰਦਾ ਜਿਨ੍ਹਾਂ ਬਿਨ
ikka pala nahIM saradA jinhAM bina
Those without whom we couldn't survive for a moment
ਕਿਉਂ ਜਾਂਦੇ ਕਾਹਤੋਂ ਮੁੜਦੇ ਨਹੀਂ
kiuM jAMde kAhatoM mu.Dade nahIM
Why do they leave and why don't they ever return?
ਐਸੀ ਲੁੱਟ ਪੈਂਦੀ ਹੈ ਵਿਚ ਵਿਹੜਿਆਂ
aisI luTTa paiMdI hai vicha viha.DiAM
Such a robbery takes place in our courtyards
ਕਦੇ ਮੁੜ ਕੇ ਹਾਸੇ ਜੁੜਦੇ ਨਹੀਂ
kade mu.Da ke hAse ju.Dade nahIM
That the lost laughter never joins back together
ਓ ਕਦੇ ਮੁੜ ਕੇ ਹਾਸੇ ਜੁੜਦੇ ਨਹੀਂ
o kade mu.Da ke hAse ju.Dade nahIM
Oh, the lost laughter never joins back together
ਤੇਰੇ ਘਰ ਦੇਣ ਵਾਲਿਆ ਕਾਹਦੀਆਂ ਥੋੜਾਂ ਨੇ
tere ghara deNa vAliA kAhadIAM tho.DAM ne
O Giver of homes, what did You ever lack?
ਫੇਰ ਵੀ ਚੁਣ ਚੁਣ ਲੈ ਜੇ ਜਿਨ੍ਹਾਂ ਦੀਆਂ ਲੋੜਾਂ ਨੇ
phera vI chuNa chuNa lai je jinhAM dIAM lo.DAM ne
Yet You still pick and take those who are needed most
ਮਾਵਾਂ ਦੇ ਕਾਹਦੇ ਪਰਚੇ ਹਿਰਦੇ ਕਿਉਂ ਟੋਹੇਂ ਤੂੰ
mAvAM de kAhade parache hirade kiuM ToheM tUM
Why do You test the hearts of mothers so?
ਦੇ ਕੇ ਦੱਸ ਪੁੱਤ ਮਾਲਕਾ ਕਿਹੜੀ ਗੱਲੋਂ ਖੋਹੇਂ ਤੂੰ
de ke dassa putta mAlakA kiha.DI galloM khoheM tUM
Tell me, O Master, why do You snatch the son after giving him?
ਦੇ ਕੇ ਦੱਸ ਪੁੱਤ ਮਾਲਕਾ ਕਿਹੜੀ ਗੱਲੋਂ ਖੋਹੇਂ ਤੂੰ
de ke dassa putta mAlakA kiha.DI galloM khoheM tUM
Tell me, O Master, why do You snatch the son after giving him?
ਦੇ ਕੇ ਦੱਸ ਪੁੱਤ ਮਾਲਕਾ
de ke dassa putta mAlakA
Tell me, O Master...
ਇੱਕੋ ਢਿੱਡ ਜੰਮਿਆਂ ਨਾਲੋਂ ਗੂੜ੍ਹਾ ਕੋਈ ਸਾਕ ਨਹੀਂ
ikko DhiDDa jaMmiAM nAloM gU.DhA koI sAka nahIM
There is no bond deeper than being born of the same womb
ਹੈਗਾ ਮੇਰਾ ਭਾਈ ਪਿੱਛੇ ਤੋਂ ਵੱਡਾ ਵਾਕ ਨਹੀਂ
haigA merA bhAI pichChe toM vaDDA vAka nahIM
There is no greater historic feat [Vaka] than the one my brother left behind
ਖਿੜਦੇ ਹੋਏ ਫੁੱਲ ਤੋੜਦਾ ਭੋਰਾ ਨਾ ਸੋਹੇਂ ਤੂੰ
khi.Dade hoe phulla to.DadA bhorA nA soheM tUM
You pluck the blooming flowers; it does not suit You at all
ਦੇ ਕੇ ਦੱਸ ਭਾਈ ਮਾਲਕਾ ਕਿਹੜੀ ਗੱਲੋਂ ਖੋਹੇਂ ਤੂੰ
de ke dassa bhAI mAlakA kiha.DI galloM khoheM tUM
Tell me, O Master, why do You snatch my brother after giving him?
ਦੇ ਕੇ ਦੱਸ ਭਾਈ ਮਾਲਕਾ ਕਿਹੜੀ ਗੱਲੋਂ ਖੋਹੇਂ ਤੂੰ
de ke dassa bhAI mAlakA kiha.DI galloM khoheM tUM
Tell me, O Master, why do You snatch my brother after giving him?
ਦੇ ਕੇ ਦੱਸ ਭਾਈ ਮਾਲਕਾ
de ke dassa bhAI mAlakA
Tell me, O Master...
ਪਹਿਲਾਂ ਤਾਂ ਦਮੋਦੇ ਪਾ ਕੇ ਜੋੜ ਜੋੜ ਦਾ ਸੰਜੋਗਾਂ ਵੇ
pahilAM tAM damode pA ke jo.Da jo.Da dA saMjogAM ve
First, You weave the threads of destiny to bring souls together
ਰੂਹਾਂ ਦੀ ਦੇੜ ਕੇ ਬੁਣਤੀ ਪਾਸ ਪਾਉਂਦਾ ਫੇਰ ਵਿਜੋਗਾਂ ਦੇ
rUhAM dI de.Da ke buNatI pAsa pAuMdA phera vijogAM de
After weaving the fabric of souls, You cast the lot of separation
ਕਰਦਾ ਕਿਉਂ ਦੱਸ ਫ਼ੈਸਲੇ ਆਹ ਇੰਨੇ ਨਿਰਮੋਹੇ ਤੂੰ
karadA kiuM dassa pha਼aisale Aha iMne niramohe tUM
Why do You make such cold and detached decisions?
ਸਿਰਾਂ ਦੇ ਸਾਈਂ ਮਾਲਕਾ ਕਿਹੜੀ ਗੱਲੋਂ ਖੋਹੇਂ ਤੂੰ
sirAM de sAIM mAlakA kiha.DI galloM khoheM tUM
Tell me, O Master, why do You snatch the protector of our lives?
ਸਿਰਾਂ ਦੇ ਸਾਈਂ ਮਾਲਕਾ ਕਿਹੜੀ ਗੱਲੋਂ ਖੋਹੇਂ ਤੂੰ
sirAM de sAIM mAlakA kiha.DI galloM khoheM tUM
Tell me, O Master, why do You snatch the protector of our lives?
ਸਿਰਾਂ ਦੇ ਸਾਈਂ ਮਾਲਕਾ
sirAM de sAIM mAlakA
Tell me, O Master...
ਕਹਿੰਦਾ ਗਿੱਲ ਰੌਂਤਾ ਮੁੱਢੋਂ ਬੱਚੇ ਤੇਰਾ ਰੂਪ ਹੁੰਦੇ ਨੇ
kahiMdA gilla rauMtA muDDhoM bachche terA rUpa huMde ne
Gill Raunta [Self-reference] says children are Your own form from the start
ਬੱਚਿਆਂ ਲਈ ਮਾਂ ਬਾਪ ਦੋਏ ਰੱਬ ਦਾ ਸਰੂਪ ਹੁੰਦੇ ਨੇ
bachchiAM laI mAM bApa doe rabba dA sarUpa huMde ne
For children, both parents are the image of God
ਦੇਵ ਤੇ ਰਾਖ਼ਸ਼ ਆਪੇ ਬਣਦਾ ਕਿਉਂ ਦੋਹੇਂ ਤੂੰ
deva te rAkha਼sa਼ Ape baNadA kiuM doheM tUM
Why do You play the part of both the deity and the demon?
ਬਾਲਾਂ ਦੇ ਮਾਪੇ ਮਾਲਕਾ ਕਿਹੜੀ ਗੱਲੋਂ ਖੋਹੇਂ ਤੂੰ
bAlAM de mApe mAlakA kiha.DI galloM khoheM tUM
Tell me, O Master, why do You snatch the parents of the little ones?
ਬਾਲਾਂ ਦੇ ਮਾਪੇ ਮਾਲਕਾ ਕਿਹੜੀ ਗੱਲੋਂ ਖੋਹੇਂ ਤੂੰ
bAlAM de mApe mAlakA kiha.DI galloM khoheM tUM
Tell me, O Master, why do You snatch the parents of the little ones?
ਬਾਲਾਂ ਦੇ ਮਾਪੇ ਮਾਲਕਾ
bAlAM de mApe mAlakA
Tell me, O Master...
ਹੋ ਸ਼ੇਰ ਬੱਬਰਾਂ ਤੇ ਯੋਧਿਆਂ ਦਾ ਥਾਪੜਾ ਲੈ ਤੁਰੀ ਦਾ
ho sa਼era babbarAM te yodhiAM dA thApa.DA lai turI dA
We carry the blessings of the lions and the great warriors
ਬਾਜ਼ ਨਿਗ੍ਹਾ ਸੀਨਾ ਪਾੜੂ ਪਿੱਛੋਂ ਚੱਲੀ ਛੁਰੀ ਦਾ
bAja਼ nighA sInA pA.DU pichChoM challI ChurI dA
With a hawk's vision, we will tear the chest of the one who stabs us in the back
ਪਈ 31 ਨੂੰ 51 ਦਾ ਜਵਾਬ ਰਹੂਗਾ ਓਏ ਬੋਲਾਂ ਸਾਡਿਆਂ 'ਚ
paI 31 nUM 51 dA javAba rahUgA oe bolAM sADiAM 'cha
The answer for the 31st will remain as the 51st in our words
ਬੋਲਾਂ ਸਾਡਿਆਂ 'ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ ਸਾਡਿਆਂ 'ਚ ਬੋਲਦਾ ਪੰਜਾਬ ਰਹੂਗਾ
bolAM sADiAM 'cha boladA paMjAba rahUgA oe bolAM sADiAM 'cha boladA paMjAba rahUgA
In our words, Punjab will continue to speak
ਬੋਲਾਂ ਸਾਡਿਆਂ 'ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ ਸਾਡਿਆਂ 'ਚ
bolAM sADiAM 'cha boladA paMjAba rahUgA oe bolAM sADiAM 'cha
In our words, Punjab will continue to speak
ਓ ਜ਼ਾਲਮਾਂ ਤੇ ਪੁੱਤ ਸਾਡੇ ਹਰਖੇ ਬੜੇ ਆ
o ja਼AlamAM te putta sADe harakhe ba.De A
In our words, Punjab will continue to speak
ਓਹਨਾਂ ਜ਼ੋਰ ਜ਼ਰਵਾਣਿਆਂ ਦੇ ਪਰਖੇ ਬੜੇ ਆ
ohanAM ja਼ora ja਼ravANiAM de parakhe ba.De A
O [Zaalma: Cruel ones], our sons are deeply provoked
ਹੱਕ ਲੈਂਦਿਆਂ ਲੜਾਈਆਂ ਲੜ ਕੇ
hakka laiMdiAM la.DAIAM la.Da ke
They have tested those who use brute force many times
ਅਟਕ ਪਾਏ ਜਿਹੜੇ ਆਏ ਚੜ੍ਹ ਕੇ
aTaka pAe jiha.De Ae cha.Dha ke
Fighting battles to claim our rightful dues
ਰਾਮਜੰਗੇ ਦਾ ਨਿਸ਼ਾਨ ਲਾਜ਼ਵਾਬ ਰਹੂਗਾ ਓਏ ਬੋਲਾਂ ਸਾਡਿਆਂ 'ਚ
rAmajaMge dA nisa਼Ana lAja਼vAba rahUgA oe bolAM sADiAM 'cha
We stopped those who tried to invade us at the Attock river
ਬੋਲਾਂ ਸਾਡਿਆਂ 'ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ ਸਾਡਿਆਂ 'ਚ ਬੋਲਦਾ ਪੰਜਾਬ ਰਹੂਗਾ
bolAM sADiAM 'cha boladA paMjAba rahUgA oe bolAM sADiAM 'cha boladA paMjAba rahUgA
The mark of the lethal rifle [Ramjanga: a folk name for a long gun] will remain matchless in our words
ਬੋਲਾਂ ਸਾਡਿਆਂ 'ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ ਸਾਡਿਆਂ 'ਚ
bolAM sADiAM 'cha boladA paMjAba rahUgA oe bolAM sADiAM 'cha
In our words, Punjab will continue to speak
ਉਹ ਚਰਚਾ ਨੀ ਮੁੱਕਣੀ ਜੋ ਛੇੜੀ ਇੱਕ ਤੀਰ ਨੇ
uha charachA nI mukkaNI jo Che.DI ikka tIra ne
In our words, Punjab will continue to speak
ਉਹ ਪੜ੍ਹਿਆਂ ਦੀ ਲੇਰਿਆਂ ਕਢਾਈ ਤਸਵੀਰ ਨੇ
uha pa.DhiAM dI leriAM kaDhAI tasavIra ne
In our words, Punjab will continue to speak
ਉਹ ਚਿਹਰੇ ਨੰਗੇ ਕੀਤੇ ਸਦਾ ਪਾੜ ਕੇ ਨਕਾਬਾਂ ਨੂੰ
uha chihare naMge kIte sadA pA.Da ke nakAbAM nUM
The discussion started by a single arrow will never end
ਉੱਠ ਸਾਡਿਆਂ ਪੈਰਾਂ ਦੀ ਬੜੀ ਜੱਚਦੀ ਰਕਾਬਾਂ ਨੂੰ
uTTha sADiAM pairAM dI ba.DI jachchadI rakAbAM nUM
That picture has drawn tears even from the scholars
ਖ਼ਾਬ ਦੱਬ ਲਾਂਗੇ ਵੈਰੀਆਂ ਦਾ ਖ਼ਾਬ ਰਹੂਗਾ ਓਏ ਬੋਲਾਂ ਸਾਡਿਆਂ 'ਚ
kha਼Aba dabba lAMge vairIAM dA kha਼Aba rahUgA oe bolAM sADiAM 'cha
The masks have always been torn to reveal the true faces
ਬੋਲਾਂ ਸਾਡਿਆਂ 'ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ ਸਾਡਿਆਂ 'ਚ ਬੋਲਦਾ ਪੰਜਾਬ ਰਹੂਗਾ
bolAM sADiAM 'cha boladA paMjAba rahUgA oe bolAM sADiAM 'cha boladA paMjAba rahUgA
The stirrups of the saddles suit our feet perfectly
ਬੋਲਾਂ ਸਾਡਿਆਂ 'ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ ਸਾਡਿਆਂ 'ਚ
bolAM sADiAM 'cha boladA paMjAba rahUgA oe bolAM sADiAM 'cha
We will bury the enemy's dream; only our dream shall remain in our words
ਅਵਤਾਰ ਸਿਉਂ ਬਰ੍ਹਮੇ ਜਦੋਂ ਜਿਗਰਾ ਵਿਖਾਇਆ
avatAra siuM barhame jadoM jigarA vikhAiA
In our words, Punjab will continue to speak
ਗੱਲਾਂ ਚੱਲੀਆਂ ਬਰ੍ਹਮਾ ਥੱਲੇ ਪਾਪੀ ਲੈਣੇ ਆਇਆ
gallAM challIAM barhamA thalle pApI laiNe AiA
In our words, Punjab will continue to speak
ਗਿੱਲ ਰੌਂਤੇ ਆਏ ਯਰਾਨੇ ਪੱਕੇ ਜਿੱਤਾਂ ਨਾਲ ਤੇਗ਼ਾਂ ਦੇ
gilla rauMte Ae yarAne pakke jittAM nAla tega਼AM de
In our words, Punjab will continue to speak
ਸਾਨੂੰ ਆਸਰੇ ਬੜੇ ਆ ਗੁਰੂ ਘਰ ਹੋਈਆਂ ਦੇਗ਼ਾਂ ਦੇ
sAnUM Asare ba.De A gurU ghara hoIAM dega਼AM de
When Avtar Singh Brahma showed his true courage
ਓ ਸਾਡਾ ਸਤਲੁਜ ਸਾਡਾ ਹੀ ਚਨਾਬ ਰਹੂਗਾ ਓਏ ਬੋਲਾਂ ਸਾਡਿਆਂ 'ਚ
o sADA sataluja sADA hI chanAba rahUgA oe bolAM sADiAM 'cha
People said Brahma has come to take down the sinners
ਬੋਲਾਂ ਸਾਡਿਆਂ 'ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ ਸਾਡਿਆਂ 'ਚ ਬੋਲਦਾ ਪੰਜਾਬ ਰਹੂਗਾ
bolAM sADiAM 'cha boladA paMjAba rahUgA oe bolAM sADiAM 'cha boladA paMjAba rahUgA
Gill Raunta [Self-reference], our friendship with the victory of swords is eternal
ਬੋਲਾਂ ਸਾਡਿਆਂ 'ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ ਸਾਡਿਆਂ 'ਚ
bolAM sADiAM 'cha boladA paMjAba rahUgA oe bolAM sADiAM 'cha
We have the great support of the [Degh: large cooking cauldron used in Guru’s kitchen, symbolizing service and power]
Our Sutlej and our Chenab rivers shall remain ours in our words
In our words, Punjab will continue to speak
In our words, Punjab will continue to speak
In our words, Punjab will continue to speak