Puthi Matt
by Gulab Sidhuft Harf Kaur
ਹੁਸਨ ਮੇਰੇ ਨੂੰ ਨੇੜਿਓਂ ਤੱਕ ਕੇ ਹੋਸ਼ ਗਵਾਏ ਕਈਆਂ ਨੇ
husana mere nUM ne.DioM takka ke hosa਼ gavAe kaIAM ne
Gazing at my beauty from up close, many have lost their senses
ਅੱਖ ਤੇ 307 ਦੇ ਐਲੀਗੇਸ਼ਨ ਲਾਏ ਕਈਆਂ ਨੇ
akkha te 307 de ailIgesa਼na lAe kaIAM ne
Many have leveled allegations of Section 307 [Attempted murder charge under the Indian Penal Code] against my eyes
ਮੌਤ ਦੀ ਮਾਂ ਨੂੰ ਕਰਾਂ ਮਖੌਲਾਂ ਤੂੰ ਦੱਸ ਸ਼ੈਅ ਕੀ ਹੀਰੇ ਨੀ
mauta dI mAM nUM karAM makhaulAM tUM dassa sa਼aia kI hIre nI
I mock even the mother of death, so tell me what worth do you hold, my precious?
ਟੌਹਰ ਜੱਟ ਦੀ ਨਿਰੀ ਤਬਾਹੀ ਦਿਲ ਅੱਲੜਾਂ ਦੇ ਚੀਰੇ ਨੀ
Tauhara jaTTa dI nirI tabAhI dila alla.DAM de chIre nI
The [Jatt: a member of the land-owning agricultural community known for pride and lifestyle]’s swagger is pure destruction, it pierces the hearts of young maidens
ਤੁਣਨੇ ਨੂੰ ਫਿਰਦਾ ਰਕਾਨ ਉੱਤੇ ਡੋਰੀਆਂ ਤਿਰਛੀ ਨਜ਼ਰ ਨਾਲ ਸੇਕ ਦਿੰਨੀ ਆਂ
tuNane nUM phiradA rakAna utte DorIAM tiraChI naja਼ra nAla seka diMnI AM
You're trying to ensnare this [Rakaan: a sophisticated and poised young woman] with your charms, but I scorch souls with a single slanted glance
ਬਹੁਤਾ ਬਣ ਨਾ ਚਲਾਕ ਜ਼ਿਆਦਾ ਲਾ ਨਾ ਦਿਮਾਗ਼ ਤੇਰੇ ਜਿਹੇ ਤਾਂ ਮੈਂ ਤੁਰੇ ਜਾਂਦੇ ਵੇਚ ਦਿੰਨੀ ਆਂ
bahutA baNa nA chalAka ja਼iAdA lA nA dimAga਼ tere jihe tAM maiM ture jAMde vecha diMnI AM
Don't act too clever with me, don't overtax your brain, I sell guys like you off as I walk by

ਖੱਬੀ ਸੀਟ ਤੇ ਹੱਕ ਮੰਗੇਂਗੀ ਲਾ ਦਿਆਂ ਗੇੜੇ ਚਾਰ ਕੁੜੇ
khabbI sITa te hakka maMgeMgI lA diAM ge.De chAra ku.De
You'll beg for a right to the passenger seat after I take you for four rounds [Gere: cruising/rounds in a car]
ਸੁਣ ਨੀ ਵੱਡੀਏ ਮਾਸਟਰਮਾਈਂਡਏ ਤੂੰ ਪੀਜੀ ਦੀ ਮਾਰ ਕੁੜੇ
suNa nI vaDDIe mAsaTaramAIMDae tUM pIjI dI mAra ku.De
Listen here, you "mastermind," your reach is limited to the walls of your PG [Paying Guest accommodation/hostel]
ਉਹ ਕਰਨਾਲ ਦੀਆਂ ਹੋਰ ਹੁੰਦੀਆਂ ਮੈਂ ਗਿੱਧਿਆਂ ਦੀ ਰਾਣੀ ਵੇ
uha karanAla dIAM hora huMdIAM maiM giddhiAM dI rANI ve
Those girls from Karnal must be different, I am the queen of the [Giddha: traditional Punjabi folk dance for women]
ਤੇਰੀ ਨਸਲ ਦੇ 36 ਮੇਰਾ ਭਰਦੇ ਫਿਰਦੇ ਪਾਣੀ ਵੇ
terI nasala de 36 merA bharade phirade pANI ve
Thirty-six of your kind are wandering around, waiting to serve me [literally: filling my water]
ਉਹ ਜਿੱਥੇ ਜਿਹੇ ਟੋਪੀ ਵਾਲੇ ਕਿੱਲ ਜੜਦਾ ਗੱਭਰੂ ਨਾ ਕੱਤਾ ਕੱਤਦਾ
uha jitthe jihe TopI vAle killa ja.DadA gabbharU nA kattA kattadA
Where the young man hammers a "topi-wala" nail [referencing a specific bullet or firm strike], he doesn't waste time spinning tales
ਹੋ ਆਈਆਂ ਜੇ ਆਈਆਂ ਤੂੰ ਛੱਤੀਆਂ ਨੂੰ ਚਾਰ ਜੱਟ 37ਵਾਂ ਤੇ ਪੁੱਠੀ ਮੱਤ ਦਾ
ho AIAM je AIAM tUM ChattIAM nUM chAra jaTTa 37vAM te puTThI matta dA
If you've tamed thirty-six, then listen—this [Jatt] is the thirty-seventh, and I have a stubborn, reverse-wired mind

24 ਕੈਰਟ ਨੱਕ ਤੇ ਲਿਸ਼ਕੇ ਫ਼ਾਜ਼ਿਲਕਾ ਦੀ ਜੁੱਤੀ ਵੇ
24 kairaTa nakka te lisa਼ke pha਼Aja਼ilakA dI juttI ve
Twenty-four carat gold shines on my nose, paired with my [Jutti: traditional Punjabi footwear] from Fazilka
ਬਿਨਾਂ ਹੀਲ ਤੋਂ ਹਾਈਟ ਕੁੜੀ ਦੀ ਫ਼ਾਰਚੂਨਰ ਤੋਂ ਉੱਚੀ ਵੇ
binAM hIla toM hAITa ku.DI dI pha਼ArachUnara toM uchchI ve
Even without heels, this [Kudi: girl/maiden] stands taller than a Fortuner SUV
ਮੁੱਛ ਮਰੋੜੇ ਦੇ ਕੇ ਰੱਖਦਾ ਅੱਖ ਨੂੰ ਰੱਖਦਾ ਲਾਲ ਕੁੜੇ
muchCha maro.De de ke rakkhadA akkha nUM rakkhadA lAla ku.De
He keeps his mustache twisted with pride and his eyes bloodshot red, [Kudiye: Ni/Nee: a gender-specific vocative used to address a woman directly]
ਤੇਰੇ ਜੈਸੀਆਂ 64 ਜੱਟ ਦੀ ਖੜ ਖੜ ਵੇਖਣ ਚਾਲ ਕੁੜੇ
tere jaisIAM 64 jaTTa dI kha.Da kha.Da vekhaNa chAla ku.De
Sixty-four girls like you stand frozen just to watch this [Jatt]’s gait
ਵੈਲੀ ਚਾਚੇ ਕੋਲੋਂ ਮੈਨੂੰ ਮਿਲੀ ਗੁੜਤੀ ਬਾਲੇ ਢਿੱਲਿਆਂ ਦੇ ਕੱਸ ਵੇ ਮੈਂ ਪੇਚ ਦਿੰਨੀ ਆਂ
vailI chAche koloM mainUM milI gu.DatI bAle DhilliAM de kassa ve maiM pecha diMnI AM
I received my [Gudti: a newborn's first symbolic taste of food/character] from my outlaw uncle; I tighten the screws on those who are too slack