Pyar De Badle Pyar

by Gulab Sidhuft Streetboy, Nonu Singh Zira

ਤੇਰੇ ਉੱਤੇ ਕੀਤੇ ਬੜੇ ਖਰਚੇ ਨੀ
tere utte kIte ba.De kharache nI
I showered so many expenses upon you, [Ni/Nee: a gender-specific vocative used to address a woman directly]
ਤੇਰੇ ਕਰਕੇ ਪੁਆ ਲਏ ਸਿਰ ਪਰਚੇ ਨੀ
tere karake puA lae sira parache nI
Because of you, I've had criminal cases filed against my head

ਹੁਣ ਪਤਾ ਲੱਗਾ ਨਵੇਂ ਨਿੱਤ ਭਾਲਦੀ ਸੀ ਯਾਰ
huNa patA laggA naveM nitta bhAladI sI yAra
Now I’ve realized you were seeking out a new [Yaar: close friends/brothers; here referring to a new lover] every day
ਤੇਰੇ ਤੋਂ ਇੱਕ ਹੀ ਚੀਜ਼ ਸੀ ਮੰਗੀ ਪਿਆਰ ਦੇ ਬਦਲੇ ਪਿਆਰ
tere toM ikka hI chIja਼ sI maMgI piAra de badale piAra
I only asked for one thing from you: love in exchange for love

ਪਿਆਰ ਦੇ ਬਦਲੇ ਪਿਆਰ
piAra de badale piAra
Love in exchange for love
ਪੀਜ਼ਾ ਹੱਟ ਤੇ ਤੂੰ ਬਿੱਲ ਵੇਲੇ ਕਰਦੀ ਸੀ ਫ਼ੋਨ
pIja਼A haTTa te tUM billa vele karadI sI pha਼ona
At Pizza Hut, you’d start making calls whenever it was time for the bill
ਸਾਨੂੰ ਕੀ ਪਤਾ ਸੀ ਤੇਰੀ ਚੇਂਜ ਹੋਜੂ ਟੋਨ
sAnUM kI patA sI terI cheMja hojU Tona
How was I to know that your tone would change so drastically?

ਤੇਰੀ ਅੱਖਾਂ ਦੀ ਸ਼ੈਤਾਨੀ ਨਵਾਂ ਪਾਲਦੀ ਸੀ ਸ਼ਿਕਾਰ
terI akkhAM dI sa਼aitAnI navAM pAladI sI sa਼ikAra
The mischief in your eyes was hunting for a new prey
ਤੇਰੇ ਤੋਂ ਇੱਕ ਹੀ ਚੀਜ਼ ਸੀ ਮੰਗੀ ਪਿਆਰ ਦੇ ਬਦਲੇ ਪਿਆਰ
tere toM ikka hI chIja਼ sI maMgI piAra de badale piAra
I only asked for one thing from you: love in exchange for love
ਤੇਰੇ ਤੋਂ ਇੱਕ ਹੀ ਚੀਜ਼ ਸੀ ਮੰਗੀ ਪਿਆਰ ਦੇ ਬਦਲੇ ਪਿਆਰ
tere toM ikka hI chIja਼ sI maMgI piAra de badale piAra
I only asked for one thing from you: love in exchange for love
ਪਿਆਰ ਦੇ ਬਦਲੇ ਪਿਆਰ
piAra de badale piAra
Love in exchange for love
ਨਵਾਂ ਲਾਂਚ ਹੋਇਆ ਆਈਫ਼ੋਨ ਵੀ ਦਿਵਾਇਆ
navAM lAMcha hoiA AIpha਼ona vI divAiA
I even bought you the newly launched iPhone
ਤੇਰਾ ਸੋਹਣੀਏ ਨਿੱਕਾ ਨਿੱਕਾ ਸ਼ੌਕ ਮੈਂ ਪੁਗਾਇਆ
terA sohaNIe nikkA nikkA sa਼auka maiM pugAiA
I fulfilled every little whim of yours, my beautiful one

ਤੂੰ ਸਾਡੀ ਛਤਰੀ ਤੋਂ ਤੂੰ ਤੂੰ ਮਾਰ ਗਈ ਉਡਾਰ
tUM sADI ChatarI toM tUM tUM mAra gaI uDAra
But you took flight and soared away from my rooftop
ਤੇਰੇ ਤੋਂ ਇੱਕ ਹੀ ਚੀਜ਼ ਸੀ ਮੰਗੀ ਪਿਆਰ ਦੇ ਬਦਲੇ ਪਿਆਰ
tere toM ikka hI chIja਼ sI maMgI piAra de badale piAra
I only asked for one thing from you: love in exchange for love
ਤੇਰੇ ਤੋਂ ਇੱਕ ਹੀ ਚੀਜ਼ ਸੀ ਮੰਗੀ ਪਿਆਰ ਦੇ ਬਦਲੇ ਪਿਆਰ
tere toM ikka hI chIja਼ sI maMgI piAra de badale piAra
I only asked for one thing from you: love in exchange for love
ਪਿਆਰ ਦੇ ਬਦਲੇ ਪਿਆਰ
piAra de badale piAra
Love in exchange for love
ਜੀਅ ਨਹੀਓਂ ਲੱਗਦਾ ਟੈਣੀ ਹੁਣ ਪੈਗਾਂ ਤੇ ਪਿਆਰ ਨੂੰ
jIa nahIoM laggadA TaiNI huNa paigAM te piAra nUM
My heart finds no peace now, [Self-reference to the lyricist Taini], except in these pegs of drink
ਤੂੰ ਸਮਝੇਂ ਸਮਾਂ ਏ ਖੇਡਾਂ ਦੇ
tUM samajheM samAM e kheDAM de
While you think this is just a time for playing games
ਜੀਅ ਨਹੀਓਂ ਲੱਗਦਾ ਟੈਣੀ ਹੁਣ ਪੈਗਾਂ ਤੇ ਪਿਆਰ ਨੂੰ
jIa nahIoM laggadA TaiNI huNa paigAM te piAra nUM
My heart finds no peace now, [Taini: self-reference to the lyricist], except in these pegs of drink
ਤੂੰ ਸਮਝੇਂ ਸਮਾਂ ਏ ਖੇਡਾਂ ਦੇ
tUM samajheM samAM e kheDAM de
While you think this is just a time for playing games
ਹੁਣ ਲੈਣੇ ਆ ਨਜ਼ਾਰੇ ਫੁੱਲ ਭਾਵੇਂ ਦਿਨ ਚਾਰ
huNa laiNe A naja਼Are phulla bhAveM dina chAra
Now I’ll live it up to the fullest, even if only for a few days
ਤੇਰੇ ਤੋਂ ਇੱਕ ਹੀ ਚੀਜ਼ ਸੀ ਮੰਗੀ ਪਿਆਰ ਦੇ ਬਦਲੇ ਪਿਆਰ
tere toM ikka hI chIja਼ sI maMgI piAra de badale piAra
I only asked for one thing from you: love in exchange for love
ਪਿਆਰ ਦੇ ਬਦਲੇ ਪਿਆਰ
piAra de badale piAra
Love in exchange for love
ਬਦਲੇ ਪਿਆਰ
badale piAra
In exchange for love
ਪਿਆਰ ਦੇ ਬਦਲੇ ਪਿਆਰ
piAra de badale piAra
Love in exchange for love
ਪਿਆਰ ਦੇ ਬਦਲੇ ਪਿਆਰ
piAra de badale piAra
Love in exchange for love

Share

More by Gulab Sidhu

View all songs →