Rabb Janda - From "White Panjab"
by Gulab Sidhuft Sandhu Kuldeep
ਹੋ ਪੂੰਛ ਖੱਬੀ ਖ਼ਾਨਾਂ ਦੀ ਚਕਾਉਣ ਲਈ ਜੰਮਿਆ
ho pUMCha khabbI kha਼AnAM dI chakAuNa laI jaMmiA
Ho, I was born to make the self-proclaimed elites [Khabbi Khan: a term for those who consider themselves untouchable or powerful] lower their tails
ਅੰਮੜੀ ਨੇ ਮੈਨੂੰ ਸਿਰੇ ਲਾਉਣ ਲਈ ਜੰਮਿਆ
aMma.DI ne mainUM sire lAuNa laI jaMmiA
My mother gave birth to me to reach the very pinnacle of success
ਕੱਢਣੀ ਆਉਂਦੀ ਐ ਸਾਨੂੰ ਫੂਕ ਜਿੰਨਾ ਸ਼ੱਕ ਵੇ
kaDDhaNI AuMdI ai sAnUM phUka jiMnA sa਼kka ve
I know exactly how to deflate the ego of anyone who harbors a doubt
ਐਟੀਟਿਊਡ ਪਾ ਕੇ ਕਾਕਾ ਜੇਬ ਵਿਚ ਰੱਖ ਵੇ
aiTITiUDa pA ke kAkA jeba vicha rakkha ve
Keep your attitude tucked away in your pocket, kid
ਮੈਂ ਵੈਲੀਆਂ ਨੂੰ ਦੇਵਾਂ ਟਿਊਸ਼ਨਾਂ ਭਰਦਾ ਨਾ ਚੌਂਕੀ ਕਿਸੇ ਨਾਰ ਦੀ
maiM vailIAM nUM devAM TiUsa਼nAM bharadA nA chauMkI kise nAra dI
I give lessons to the outlaws and I never stand guard for any woman
ਕੱਲ੍ਹ ਬਾਰੇ ਰੱਬ ਜਾਣਦਾ ਅੱਜ ਤਾਂ ਚੜ੍ਹਾਈ ਫੁੱਲ ਯਾਰ ਦੀ
kallha bAre rabba jANadA ajja tAM cha.DhAI phulla yAra dI
God knows about tomorrow, but today `this friend` [Yaar: close friend/brother; here referring to the singer himself] is at his absolute peak
ਕੱਲ੍ਹ ਬਾਰੇ ਰੱਬ ਜਾਣਦਾ ਅੱਜ ਤਾਂ ਚੜ੍ਹਾਈ ਫੁੱਲ ਯਾਰ ਦੀ
kallha bAre rabba jANadA ajja tAM cha.DhAI phulla yAra dI
God knows about tomorrow, but today `this friend` is at his absolute peak

ਹੋ ਇਤਰ ਵਲੈਤੀ ਲੀੜੇ ਲੱਤੇ ਉੱਤੇ ਛਿੜਕਾਂ
ho itara valaitI lI.De latte utte Chi.DakAM
Ho, I sprinkle foreign perfumes over my clothes and gear
ਜਿਹੜੇ ਪਾਸੇ ਜਾਵਾਂ ਨਾਰਾਂ ਲੈਂਦੀਆਂ ਨੇ ਬਿੜਕਾਂ
jiha.De pAse jAvAM nArAM laiMdIAM ne bi.DakAM
Whichever way I go, the `maidens` [Naran: plural for women/beauties] keep a keen eye out for me
ਸਹਿਜ ਮਤੇ ਜਾਈਦਾ ਏ ਜਮ੍ਹਾਂ ਭਾਵੇਂ ਕਾਰ ਤੇ
sahija mate jAIdA e jamhAM bhAveM kAra te
I move with a composed grace even when I am in my car
ਧੌਣਾਂ ਵਿਚੋਂ ਕਿੱਲੇ ਕੱਢਾਂ ਪਹਿਲ ਦੇ ਆਧਾਰ ਤੇ
dhauNAM vichoM kille kaDDhAM pahila de AdhAra te
I make it my first priority to pull the stubborn spikes out of people's necks
ਸੌਂਦੀ ਆ ਸਰ੍ਹਾਣੇ ਜੱਟ ਦੇ ਜਿਹੜੀ ਮੀਲ ਦੂਰ ਖੜ੍ਹਾ ਬੰਦਾ ਮਾਰਦੀ
sauMdI A sarhANe jaTTa de jiha.DI mIla dUra kha.DhA baMdA mAradI
By the pillow of this [Jatt: a member of the land-owning agricultural community known for pride and lifestyle] sleeps the one that kills from miles away
ਕੱਲ੍ਹ ਬਾਰੇ ਰੱਬ ਜਾਣਦਾ ਅੱਜ ਤਾਂ ਚੜ੍ਹਾਈ ਫੁੱਲ ਯਾਰ ਦੀ
kallha bAre rabba jANadA ajja tAM cha.DhAI phulla yAra dI
God knows about tomorrow, but today `this friend` is at his absolute peak
ਕੱਲ੍ਹ ਬਾਰੇ ਰੱਬ ਜਾਣਦਾ ਅੱਜ ਤਾਂ ਚੜ੍ਹਾਈ ਫੁੱਲ ਯਾਰ ਦੀ
kallha bAre rabba jANadA ajja tAM cha.DhAI phulla yAra dI
God knows about tomorrow, but today `this friend` is at his absolute peak
ਕੱਲ੍ਹ ਬਾਰੇ ਰੱਬ ਜਾਣਦਾ ਅੱਜ ਤਾਂ ਚੜ੍ਹਾਈ ਫੁੱਲ ਯਾਰ ਦੀ
kallha bAre rabba jANadA ajja tAM cha.DhAI phulla yAra dI
God knows about tomorrow, but today `this friend` is at his absolute peak
ਹੋ ਲਾਲ ਲਾਲ ਅੱਖਾਂ ਰੱਖਾਂ ਅੱਖਾਂ ਵਿਚ ਘੂਰ ਓਏ
ho lAla lAla akkhAM rakkhAM akkhAM vicha ghUra oe
Ho, I keep my eyes bloodshot red with a fierce glare within them
ਟੌਹਰਾਂ ਦਾ ਸ਼ੌਕੀਨ ਜੱਟ ਪੰਪਾਂ ਤੋਂ ਦੂਰ ਓਏ
TauharAM dA sa਼aukIna jaTTa paMpAM toM dUra oe
This [Jatt] is a fan of high style but stays far away from empty flattery
ਆਕੜਾਂ ਤੇ ਹੈਂਕੜਾਂ ਨੂੰ ਰੱਖਦਾ ਹਾਂ ਭੰਨ ਕੇ
Aka.DAM te haiMka.DAM nUM rakkhadA hAM bhaMna ke
I keep pride and arrogance crushed under my feet
ਲੋਹਾ ਪਹਿਲਵਾਨ ਰੱਖਾਂ ਲੱਕ ਨਾਲ ਬੰਨ੍ਹ ਕੇ
lohA pahilavAna rakkhAM lakka nAla baMnha ke
I keep 'the iron' [Loha: slang for a weapon/pistol] tucked firmly against my waist
ਹੋ ਜੜ੍ਹਾਂ ਵਿਚੋਂ ਖਿੱਚਾਂ ਬੁੱਗਿਆ ਜੀਭ ਮਿੱਤਰਾਂ ਨੂੰ ਜਿਹੜੀ ਹੋਵੇ ਚਾਰ ਦੀ
ho ja.DhAM vichoM khichchAM buggiA jIbha mittarAM nUM jiha.DI hove chAra dI
Ho, I pull it out from the roots, buddy, any tongue that wags too much against `this friend`
ਕੱਲ੍ਹ ਬਾਰੇ ਰੱਬ ਜਾਣਦਾ ਅੱਜ ਤਾਂ ਚੜ੍ਹਾਈ ਫੁੱਲ ਯਾਰ ਦੀ
kallha bAre rabba jANadA ajja tAM cha.DhAI phulla yAra dI
God knows about tomorrow, but today `this friend` is at his absolute peak
ਕੱਲ੍ਹ ਬਾਰੇ ਰੱਬ ਜਾਣਦਾ ਅੱਜ ਤਾਂ ਚੜ੍ਹਾਈ ਫੁੱਲ ਯਾਰ ਦੀ
kallha bAre rabba jANadA ajja tAM cha.DhAI phulla yAra dI
God knows about tomorrow, but today `this friend` is at his absolute peak
ਕੱਲ੍ਹ ਬਾਰੇ ਰੱਬ ਜਾਣਦਾ ਅੱਜ ਤਾਂ ਚੜ੍ਹਾਈ ਫੁੱਲ ਯਾਰ ਦੀ
kallha bAre rabba jANadA ajja tAM cha.DhAI phulla yAra dI
God knows about tomorrow, but today `this friend` is at his absolute peak
ਹੋ ਸਰਨੇਮ ਸੰਧੂ ਮੇਰਾ ਨਾਮ ਕੁਲਦੀਪ ਓਏ
ho saranema saMdhU merA nAma kuladIpa oe
Ho, my surname is Sandhu and my name is Kuldeep [Self-reference to the song's artist/lyricist context]
ਭੋਲਿਆਂ ਲਈ ਵਫ਼ਾ ਲਾਵਾਂ ਚਾਦਰਾਂ ਤੇ ਸੀਪ ਓਏ
bholiAM laI vapha਼A lAvAM chAdarAM te sIpa oe
For the innocent, I sew loyalty like intricate patterns on a sheet
ਭੂਰੇ ਦੇ ਪੁੱਤ ਨੂੰ ਪੁੱਤ ਐਵੇਂ ਜੇ ਨਾ ਜਾਣ ਤੂੰ
bhUre de putta nUM putta aiveM je nA jANa tUM
Don't take the son of Bhura so lightly, boy
ਰੁਤਬਾ ਹੀ ਜਾਣਨਾ ਜੇ ਆ ਜਾਈਂ ਕਲਿਆਣ ਤੂੰ
rutabA hI jANanA je A jAIM kaliANa tUM
If you want to know my true stature, then come visit Kalyan [Kalyan: the artist's ancestral village]
ਹੋ ਛਿੱਤਰਾਂ ਨਾ ਖ਼ਾਨੇ ਪਾ ਦਈਏ ਭਾਸ਼ਾ ਆਵੇ ਨਾ ਸਮਝ ਜਿਹਨੂੰ ਪਿਆਰ ਦੀ
ho ChittarAM nA kha਼Ane pA daIe bhAsa਼A Ave nA samajha jihanUM piAra dI
Ho, we use our shoes to talk sense into those who don't understand the language of love