RAULE
by Gulab Sidhu
ਓ ਪਹਿਲਾਂ ਆਵੇ ਵਾਰੀ ਚਾਹੇ ਪਿੱਛੋਂ ਗੋਰੀਏ
o pahilAM Ave vArI chAhe pichChoM gorIe
O, whether my turn comes first or last, fair one
ਕਾਹਦਾ ਘਬਰਾਉਣਾ ਦੱਸ ਟੌਸ ਤੋਂ ਕੁੜੇ
kAhadA ghabarAuNA dassa Tausa toM ku.De
Tell me, [Kudi: girl/maiden] [Ni/Nee: a gender-specific vocative], why fear the toss of a coin?
ਨਾਰਾਂ ਪਿੱਛੇ ਕੀਤੇ ਨੀ ਫ਼ਜ਼ੂਲ ਖ਼ਰਚੇ
nArAM pichChe kIte nI pha਼ja਼Ula kha਼rache
I've never wasted money chasing after women
ਯਾਰੀ 'ਚ ਨੀ ਦਵੇ ਕਦੇ ਲੌਸ ਤੋਂ ਕੁੜੇ
yArI 'cha nI dave kade lausa toM ku.De
But in friendship, I never let a loss occur, [Kudi: girl/maiden]
ਓ ਥਾਂ-ਥਾਂ 'ਤੇ ਧਾਰਦੇ ਨਾ ਉਸਤਾਦ ਜੱਟੀਏ
o thAM-thAM 'te dhArade nA usatAda jaTTIe
O, I don't go around seeking masters everywhere, [Jattiye: Female of the Jatt community]
ਨੀ ਯਾਰ ਸਾਰੇ ਆਪਣੇ ਹੀ ਗੁਰੂ ਹੋਏ ਨੇ
nI yAra sAre ApaNe hI gurU hoe ne
For all my [Yaar: close friends/brothers] are their own masters
ਓ ਚੋਬਰ ਦੀ ਚਰਚਾ ਰਕਾਨੇ ਦੱਸਦੀ
o chobara dI charachA rakAne dassadI
The chatter about this young man tells the tale, my lady
ਨੀ ਸਾਡੇ ਮੁੱਕੇ ਨੀ ਅਜੇ ਤਾਂ ਰੌਲੇ ਸ਼ੁਰੂ ਹੋਏ ਨੇ
nI sADe mukke nI aje tAM raule sa਼urU hoe ne
That our feuds haven't ended; they’ve only just begun
ਚੋਬਰ ਦੀ ਚਰਚਾ ਰਕਾਨੇ ਦੱਸਦੀ
chobara dI charachA rakAne dassadI
The chatter about this young man tells the tale, my lady
ਨੀ ਸਾਡੇ ਮੁੱਕੇ ਨੀ ਅਜੇ ਤਾਂ ਰੌਲੇ ਸ਼ੁਰੂ ਹੋਏ ਨੇ
nI sADe mukke nI aje tAM raule sa਼urU hoe ne
That our feuds haven't ended; they’ve only just begun
ਓ ਕੰਮ ਨਾ ਅਸੂਲਾਂ ਤੋਂ ਕੋਈ ਬਾਹਰ ਜੱਟੀਏ
o kaMma nA asUlAM toM koI bAhara jaTTIe
O, no task is done outside our principles, [Jattiye: Female of the Jatt community]
ਨੀ ਬੰਬੇ ਤੱਕ ਚੱਲਦੇ ਵਪਾਰ ਜੱਟੀਏ
nI baMbe takka challade vapAra jaTTIe
My trade reaches all the way to Mumbai, [Jattiye: Female of the Jatt community]
ਦੁੱਕੀ ਤਿੱਕੀ ਚੌਕਸੀ ਵਧਾਈ ਫਿਰਦੀ
dukkI tikkI chaukasI vadhAI phiradI
The small-timers have increased their surveillance
ਫਿਰਦੇ ਦਿਲਾਂ 'ਚ ਭਰੀ ਖ਼ਾਰ ਜੱਟੀਏ
phirade dilAM 'cha bharI kha਼Ara jaTTIe
Their hearts are filled with spite for me, [Jattiye: Female of the Jatt community]
ਹੋ ਅੜੀਆਂ ਪਗਾਉਂਦਾ ਪਿੰਡ ਕਾਲੋ ਮਾਜਰਾ
ho a.DIAM pagAuMdA piMDa kAlo mAjarA
The village of Kalo Majra stands firm on its stubborn resolves
ਨਾ ਨਖਰੇ ਜਹਾਨਾਂ ਬਹੁਤੇ ਢੋਏ ਹੋਏ ਨੇ
nA nakhare jahAnAM bahute Dhoe hoe ne
I haven't entertained the world's tantrums for very long
ਓ ਚੋਬਰ ਦੀ ਚਰਚਾ ਰਕਾਨੇ ਦੱਸਦੀ
o chobara dI charachA rakAne dassadI
The chatter about this young man tells the tale, my lady
ਨੀ ਸਾਡੇ ਮੁੱਕੇ ਨੀ ਅਜੇ ਤਾਂ ਰੌਲੇ ਸ਼ੁਰੂ ਹੋਏ ਨੇ
nI sADe mukke nI aje tAM raule sa਼urU hoe ne
That our feuds haven't ended; they’ve only just begun
ਚੋਬਰ ਦੀ ਚਰਚਾ ਰਕਾਨੇ ਦੱਸਦੀ
chobara dI charachA rakAne dassadI
The chatter about this young man tells the tale, my lady
ਨੀ ਸਾਡੇ ਮੁੱਕੇ ਨੀ ਅਜੇ ਤਾਂ ਰੌਲੇ ਸ਼ੁਰੂ ਹੋਏ ਨੇ
nI sADe mukke nI aje tAM raule sa਼urU hoe ne
That our feuds haven't ended; they’ve only just begun
ਓ ਲੀੜੇ ਲੱਤੇ ਪਾਸੋਂ ਪੂਰੀ ਟੌਹਰ ਜੱਟ ਦੀ
o lI.De latte pAsoM pUrI Tauhara jaTTa dI
O, in terms of attire, this [Jatt: land-owning agricultural community] has total [Madak: swagger]
ਅੱਖ ਕਰੇ ਨਾ ਜ਼ਮਾਨਾ ਕਾਹਤੋਂ ਗੌਰ ਬੱਲੀਏ
akkha kare nA ja਼mAnA kAhatoM gaura ballIe
Why wouldn't the world keep a watchful eye on me, [Billo: term of endearment for a beautiful girl]?
ਜੀਹਨੇ ਆਕੜਾਂ ਦਿਖਾਈਆਂ ਮਾੜੇ ਟੈਮ ਦੀ
jIhane Aka.DAM dikhAIAM mA.De Taima dI
Those who showed me arrogance during my bad times
ਹੁਣ ਕਿਉਂ ਨੀ ਦੱਸਦਾ ਸ਼ੋਰ ਬੱਲੀਏ
huNa kiuM nI dassadA sa਼ora ballIe
Why don't they speak up now, [Billo: term of endearment for a beautiful girl]?
ਓ ਚੜ੍ਹ ਕੇ ਨਾ ਬੋਲਦੀ ਪੰਚਾਇਤ ਜੱਟੀਏ
o cha.Dha ke nA boladI paMchAita jaTTIe
O, the village council doesn't dare speak against me, [Jattiye: Female of the Jatt community]
ਸਾਡੇ ਫੈਸਲੇ ਰਕਾਨੇ ਜਿੱਥੇ-ਜਿੱਥੇ ਹੋਏ ਨੇ
sADe phaisale rakAne jitthe-jitthe hoe ne
Wherever our settlements and decisions have been made
ਓ ਚੋਬਰ ਦੀ ਚਰਚਾ ਰਕਾਨੇ ਦੱਸਦੀ
o chobara dI charachA rakAne dassadI
The chatter about this young man tells the tale, my lady
ਨੀ ਸਾਡੇ ਮੁੱਕੇ ਨੀ ਅਜੇ ਤਾਂ ਰੌਲੇ ਸ਼ੁਰੂ ਹੋਏ ਨੇ
nI sADe mukke nI aje tAM raule sa਼urU hoe ne
That our feuds haven't ended; they’ve only just begun
ਚੋਬਰ ਦੀ ਚਰਚਾ ਰਕਾਨੇ ਦੱਸਦੀ
chobara dI charachA rakAne dassadI
The chatter about this young man tells the tale, my lady
ਨੀ ਸਾਡੇ ਮੁੱਕੇ ਨੀ ਅਜੇ ਤਾਂ ਰੌਲੇ ਸ਼ੁਰੂ ਹੋਏ ਨੇ
nI sADe mukke nI aje tAM raule sa਼urU hoe ne
That our feuds haven't ended; they’ve only just begun
ਓ ਅਣਖਾਂ ਦੀ ਹੁੰਦੀ ਸੀ ਪੜ੍ਹਾਈ ਜੱਟੀਏ
o aNakhAM dI huMdI sI pa.DhAI jaTTIe
O, lessons of honor and ego were taught to us, [Jattiye: Female of the Jatt community]
ਜਿਹੜੇ ਨੀ ਸਕੂਲ ਅਸੀਂ ਪੜ੍ਹੇ ਹੋਏ ਹਾਂ
jiha.De nI sakUla asIM pa.Dhe hoe hAM
In the schools where we were educated
ਹੋ ਅੱਜ ਤੱਕ ਦਾ ਜਿਓਗਰਾਫ਼ ਦੱਸ ਦੂ
ho ajja takka dA jiogarApha਼ dassa dU
The geography of my life to date will tell you
ਨੀ ਕਿੱਥੇ ਕਿੱਥੇ ਯਾਰੀਆਂ 'ਚ ਖੜ੍ਹੇ ਹੋਏ ਹਾਂ
nI kitthe kitthe yArIAM 'cha kha.Dhe hoe hAM
Exactly where I’ve stood firm for my friendships
ਓ ਹਾਲ ਚਾਲ ਨੰਬਰ ਰਕਾਨੇ ਕਿਤੇ ਕੋਈ
o hAla chAla naMbara rakAne kite koI
O, no matter the situation or number, my lady
ਯਾਰਾਂ ਕੋਲੋਂ ਭੇਤ ਨਾ ਲਕੋਏ ਹੋਏ ਨੇ
yArAM koloM bheta nA lakoe hoe ne
I have never hidden any secrets from my [Yaar: close friends/brothers]