Red Black
by Gulab Sidhuft Loena Kaur
ਜਿੱਦੇ ਕਾਲਾ ਸੂਟ ਪਾਵਾਂ ਟਾਊਨ ਹੁੰਦਾ ਕਹਿਰ ਵੇ
jidde kAlA sUTa pAvAM TAUna huMdA kahira ve
On the day I wear a black suit, it wreaks havoc in the town
ਜਿੱਦੇ ਰੈੱਡ ਸੂਟ ਪਾਵਾਂ ਜਾਮ ਹੁੰਦਾ ਸ਼ਹਿਰ ਵੇ
jidde raiDDa sUTa pAvAM jAma huMdA sa਼hira ve
On the day I wear a red suit, the whole city comes to a standstill
ਮੈਨੂੰ ਵੇਖ ਵੇਖ ਵੈਲੀ ਵੇਲਪੁਣਾ ਛੱਡ ਕੇ
mainUM vekha vekha vailI velapuNA ChaDDa ke
Watching me, the outlaws have abandoned their life of crime
ਝਾਂਜਰਾਂ ਨਾਲ ਮੜ੍ਹੇ ਮੇਰੇ ਗੋਰੇ ਗੋਰੇ ਪੈਰ ਵੇ
jhAMjarAM nAla ma.Dhe mere gore gore paira ve
My fair feet are adorned with heavy [Jhanjran: melodic chiming anklets]
ਆਹ ਜਿੱਦੇ ਕਾਲਾ ਸੂਟ ਪਾਵਾਂ ਟਾਊਨ ਹੁੰਦਾ ਕਹਿਰ ਵੇ
Aha jidde kAlA sUTa pAvAM TAUna huMdA kahira ve
Ah, on the day I wear a black suit, it wreaks havoc in the town
ਜਿੱਦੇ ਰੈੱਡ ਸੂਟ ਪਾਵਾਂ ਜਾਮ ਹੁੰਦਾ ਸ਼ਹਿਰ ਵੇ
jidde raiDDa sUTa pAvAM jAma huMdA sa਼hira ve
On the day I wear a red suit, the whole city comes to a standstill
ਤੇਰੇ ਕਰਕੇ ਰਕਾਨੇ ਮੁੰਡਾ ਖੱਟੇ ਵੈਰ ਨੀ
tere karake rakAne muMDA khaTTe vaira nI
Because of you, [Rakane: a term for a stylish, high-status woman], this boy invites new feuds
ਤੇਰੇ ਸੂਟਾਂ ਵਾਲੇ ਰੰਗ ਨੇ ਕਰਾਉਂਦੇ ਕਹਿਰ ਨੀ
tere sUTAM vAle raMga ne karAuMde kahira nI
The colors of your suits are causing a complete storm

ਰੰਗ ਮਾਲਕ ਨੇ ਲਾਤੇ ਜੱਟੀਏ
raMga mAlaka ne lAte jaTTIe
The Almighty has blessed us with true colors, [Jattiye: Female of the Jatt community]
ਲੋਕਾਂ ਵਾਂਗੂੰ ਬਿਨਾਂ ਗੱਲੋਂ ਛੱਡੇ ਪੈਰ ਨੀ
lokAM vAMgUM binAM galloM ChaDDe paira nI
Unlike others, we haven't lost our footing or humble grace without reason
ਤੂੰ ਹੀ ਜੱਟ ਦੀ ਪਸੰਦ ਤਾਹੀਂ ਪੈਂਦੇ ਵੈਰ ਨੀ
tUM hI jaTTa dI pasaMda tAhIM paiMde vaira nI
Only you are the [Jatt's: a member of the land-owning agricultural community known for pride] choice, that's why feuds ignite
ਤੇਰੇ ਸੂਟਾਂ ਵਾਲੇ ਰੰਗ ਕਰਦੇ ਆ ਕਹਿਰ ਨੀ
tere sUTAM vAle raMga karade A kahira nI
The colors of your suits are truly causing a storm
ਐਂਟਰੀ ਸਾਡੀ ਤੇ ਤੇਰਾ ਸ਼ਹਿਰ ਹਿੱਲਦਾ
aiMTarI sADI te terA sa਼hira hilladA
The whole city trembles upon our grand entry
ਇੱਕ ਗੱਭਰੂ ਬਠਿੰਡੇ ਦੂਜਾ ਨਾਭੇ ਵੱਲ ਦਾ
ikka gabbharU baThiMDe dUjA nAbhe valla dA
One youth is from Bathinda, the other hails from Nabha
ਗਿੱਲ ਸੀਰੇ ਦੇ ਸ਼ਿਕਾਰੀ ਗੱਭਰੂ ਦੇ ਅੱਖ 'ਚ
gilla sIre de sa਼ikArI gabbharU de akkha 'cha
[Gill Seera: a self-reference to the song's lyricist/artist] has the gaze of a hunter
ਸੱਜਦੀ ਰਾਡੋ ਪੌਣੇ ਚਾਰ ਲੱਖ ਦੀ
sajjadI rADo pauNe chAra lakkha dI
A Rado watch worth nearly four lakhs graces my wrist
ਮੁੰਡੇ ਖ਼ਾਨਦਾਨੀਆਂ ਤੋਂ ਮਸ਼ਹੂਰ ਜੱਟੀਏ
muMDe kha਼AnadAnIAM toM masa਼hUra jaTTIe
These boys come from prestigious lineages, [Jattiye: Female of the Jatt community]
ਹੁਸਨਾਂ ਦੇ ਭੰਨਦੇ ਗ਼ਰੂਰ ਜੱਟੀਏ
husanAM de bhaMnade ga਼rUra jaTTIe
We know how to shatter the arrogance of beauty, [Jattiye: Female of the Jatt community]
ਹਾਂ ਲੱਗੇ ਵੈਰਾਨੇ ਜੱਟਾ ਮਹਿੰਗੇ ਪੈ ਜਾਣਗੇ
hAM lagge vairAne jaTTA mahiMge pai jANage
Listen [Jatta: male of the Jatt community], these rivalries will cost you dearly
ਟੰਗੇ ਜੋ ਗੁਲਾਬ ਜੇਬਾਂ ਵਿੱਚ ਰਹਿ ਜਾਣਗੇ
TaMge jo gulAba jebAM vichcha rahi jANage
Those roses tucked in your pockets will stay withered right there
ਮਹਿਫ਼ਲਾਂ ਛੁਡਾ ਦੂੰ ਤੇਰੀਆਂ
mahipha਼lAM ChuDA dUM terIAM
I’ll make you abandon your late-night gatherings
ਜਿਹੜੇ ਯਾਰਾਂ ਬੇਲੀਆਂ ਨਾਲ ਲਾਵੇਂ ਲਹਿਰ ਵੇ
jiha.De yArAM belIAM nAla lAveM lahira ve
Those [Yaar: close friends/brothers] you spend your carefree waves of time with
ਆਹ ਜਿੱਦੇ ਕਾਲਾ ਸੂਟ ਪਾਵਾਂ ਟਾਊਨ ਹੁੰਦਾ ਕਹਿਰ ਵੇ
Aha jidde kAlA sUTa pAvAM TAUna huMdA kahira ve
Ah, on the day I wear a black suit, it wreaks havoc in the town
ਜਿੱਦੇ ਰੈੱਡ ਸੂਟ ਪਾਵਾਂ ਜਾਮ ਹੁੰਦਾ ਸ਼ਹਿਰ ਵੇ
jidde raiDDa sUTa pAvAM jAma huMdA sa਼hira ve
On the day I wear a red suit, the whole city comes to a standstill
ਤੂੰ ਹੀ ਜੱਟ ਦੀ ਪਸੰਦ ਤਾਹੀਂ ਪੈਂਦੇ ਵੈਰ ਨੀ
tUM hI jaTTa dI pasaMda tAhIM paiMde vaira nI
Only you are the [Jatt's: a member of the land-owning agricultural community known for pride] choice, that's why feuds ignite
ਤੇਰੇ ਸੂਟਾਂ ਵਾਲੇ ਰੰਗ ਕਰਦੇ ਆ ਕਹਿਰ ਨੀ
tere sUTAM vAle raMga karade A kahira nI
The colors of your suits are truly causing a storm
ਆਹ ਜੱਟੀਏ ਤਾਰੀਫ਼ ਤੇਰੀ ਪਰੀਆਂ ਤੋਂ ਸੋਹਣੀਏ ਨੀ
Aha jaTTIe tArIpha਼ terI parIAM toM sohaNIe nI
Oh [Jattiye: Female of the Jatt community], your beauty is more divine than the fairies
ਤੂੰ ਉਹਦੀ ਰਾਣੀ ਜਿਹੜੀ ਅਸਲੀ 'ਚ ਚੁਣੀਏ
tUM uhadI rANI jiha.DI asalI 'cha chuNIe
You are the queen of the one who is truly chosen
ਆਹੋ ਬੇਬੇ ਮੈਨੂੰ ਕਹਿੰਦੀ ਰਹਿ ਗਈ ਫੋਨ ਜੋਗੀ ਨਾਰ ਵੇ
Aho bebe mainUM kahiMdI rahi gaI phona jogI nAra ve
Oh, my mother kept saying I'd just be a girl obsessed with her phone
ਝੂਠਾ ਹੁੰਦਾ ਆਸ਼ਿਕਾਂ ਦਾ ਢਾਈ ਦਿਨ ਪਿਆਰ ਵੇ
jhUThA huMdA Asa਼ikAM dA DhAI dina piAra ve
The love of these modern lovers is fleeting, lasting only two and a half days
ਪੈਸਾ ਵੇਖ ਡੋਲ ਜਾਊਗੀ ਐਸੀ ਮੁਟਿਆਰ ਵੇ
paisA vekha Dola jAUgI aisI muTiAra ve
Some [Mutiar: a young woman of marriageable age] might falter at the sight of money
ਗੱਲ ਇੱਕ ਦੀ ਤੂੰ ਛੱਡ ਭਾਵੇਂ ਸੌ ਗੇੜ ਮਾਰ ਲੈ
galla ikka dI tUM ChaDDa bhAveM sau ge.Da mAra lai
Forget just one, you can make a hundred rounds around my street
ਨੂੰਹ ਬੇਬੇ ਦੀ ਬਣਾ ਦੇ ਤੇਜੀ ਨਾਭੇ ਵਾਲਿਆ
nUMha bebe dI baNA de tejI nAbhe vAliA
Make me my mother-in-law's daughter-in-law, [Teji Nabhe Wala: self-reference to Teji, the singer/artist from Nabha]
ਪੰਜ ਸੱਤ ਮਹੀਨੇ ਬੱਸ ਹੋਰ ਠਹਿਰ ਵੇ
paMja satta mahIne bassa hora Thahira ve
Just wait for another five or seven months
ਤੂੰ ਹੀ ਜੱਟ ਦੀ ਪਸੰਦ ਤਾਹੀਂ ਪੈਂਦੇ ਵੈਰ ਨੀ
tUM hI jaTTa dI pasaMda tAhIM paiMde vaira nI
Only you are the [Jatt's: a member of the land-owning agricultural community known for pride] choice, that's why feuds ignite
ਤੇਰੇ ਸੂਟਾਂ ਵਾਲੇ ਰੰਗ ਕਰਦੇ ਆ ਕਹਿਰ ਨੀ
tere sUTAM vAle raMga karade A kahira nI
The colors of your suits are truly causing a storm
ਆਹ ਤੇਰੀ ਮੇਰੀ ਜੋੜੀ ਸਿਰਾ ਕਰੂ ਫਿਰ ਕਹਿਰ ਵੇ
Aha terI merI jo.DI sirA karU phira kahira ve
Our pairing will be the ultimate peak, wreaking havoc everywhere
ਤੇਰੀ ਮੇਰੀ ਜੋੜੀ ਸਿਰਾ ਕਰੂ ਫਿਰ ਕਹਿਰ ਵੇ
terI merI jo.DI sirA karU phira kahira ve
Our pairing will be the ultimate peak, wreaking havoc everywhere