Requirement
by Gulab Sidhuft Diamond, Mehraj Deep
ਬਾਣ ਖੱਲ ਮੰਗਦਾ
bANa khalla maMgadA
The arrow demands the skin
ਬਾਡੀ ਸਿਆਲ ਮੰਗਦੀ
bADI siAla maMgadI
The body demands the cold winter
ਗਾਣਾ ਤਾਲ ਮੰਗਦਾ
gANA tAla maMgadA
The song demands the rhythm
ਤੇ ਜੀਪ ਮਾਲ ਮੰਗਦੀ
te jIpa mAla maMgadI
And the Jeep demands the 'goods'
ਆਹ ਕੱਪ ਵਾਈਨ ਮੰਗਦੇ
Aha kappa vAIna maMgade
These cups demand the wine
ਤੇ ਬੀਟ ਰਾਈਮ ਮੰਗਦੀ
te bITa rAIma maMgadI
And the beat demands the rhyme
ਵੈਰੀ ਰਹਿਮ ਮੰਗਦੇ
vairI rahima maMgade
The enemies demand mercy
ਤੇ ਤੂੰ ਟਾਈਮ ਮੰਗਦੀ
te tUM TAIma maMgadI
And you [Ni/Nee: a gender-specific vocative used to address a woman directly] demand my time
ਇੱਥੇ ਟਾਈਮ ਨਾਲ ਟਾਈਮ ਮੇਰਾ ਮੈਚ ਨਾ ਕਰੇ
itthe TAIma nAla TAIma merA maicha nA kare
In this life, my time doesn't match up with yours
ਨੀ ਅੱਖ ਏਮ 'ਤੇ ਪਾਸਟ ਗੁਰੇਜ਼ ਨਾ ਕਰੇ
nI akkha ema 'te pAsaTa gureja਼ nA kare
My eye is on the aim, and I don't regret the past
ਮਿਹਰ ਬਾਬੇ ਦੀ ਆ ਉਹ ਕੰਮ ਕੱਲਾ ਨਿਬੇੜਦਾ ਨੀ
mihara bAbe dI A uha kaMma kallA nibe.DadA nI
It’s the grace of [Baba: a term for God or a Great Saint], He settles the scores alone
ਜਿਹੜਾ ਕੱਠਾ ਹੋ ਕੇ ਡਨ ਕੋਈ ਬਹਿਸ ਨਾ ਕਰੇ
jiha.DA kaTThA ho ke Dana koI bahisa nA kare
The work gets done together without any debate
ਨੀ ਕੁੜੇ ਸਾਨੂੰ ਇੰਪ੍ਰੈੱਸ ਆਈਲੈਸ਼ ਨਾ ਕਰੇ
nI ku.De sAnUM iMpraissa AIlaisa਼ nA kare
[Kudi: girl/maiden], your eyelashes don't impress yours truly
ਜਿੱਥੇ ਯਾਰ ਖੜ੍ਹਾ ਉੱਥੇ ਕੰਮ ਕੈਸ਼ ਨਾ ਕਰੇ
jitthe yAra kha.DhA utthe kaMma kaisa਼ nA kare
Where [Yaar: close friends/brothers] stand, the work isn't settled with mere cash
ਜਿਹਨੂੰ ਚੰਗਾ ਲੱਗਿਆ ਤਾਂ ਦੂਜੀ ਵਾਰ ਸੁਣ ਲਏ
jihanUM chaMgA laggiA tAM dUjI vAra suNa lae
Whoever likes the vibe can listen a second time
ਨਹੀਂ ਤਾਂ ਇੱਥੇ ਆ ਕੇ ਮਾਂ ਭੈਣ ਡੈਸ਼ ਨਾ ਕਰੇ
nahIM tAM itthe A ke mAM bhaiNa Daisa਼ nA kare
Otherwise, don't come here and curse my mother and sister
ਆ ਮੈਂ ਅੱਖ ਝਪਕਾਂ
A maiM akkha jhapakAM
I just blink my eye
ਤੇ ਤੂੰ ਗੌਰ ਮੰਗਦੀ
te tUM gaura maMgadI
And you demand my undivided attention
ਆ ਮੈਂ ਮਿੰਟ ਨਾ ਦੇਵਾਂ
A maiM miMTa nA devAM
I won't even give you a minute
ਤੂੰ ਵਨ ਆਰ ਮੰਗਦੀ
tUM vana Ara maMgadI
And you demand a whole hour
ਓ ਇੱਥੇ ਰਗਾਂ 'ਚ ਐਮੋ
o itthe ragAM 'cha aimo
Oh, there is ammo running through my veins
ਤੇ ਤੂੰ ਰਾਇਲ ਮੰਗਦੀ
te tUM rAila maMgadI
And you demand royal treatment
ਓ ਮੈਂ ਸਮਾਈਲਾਂ ਦੇਵਾਂ
o maiM samAIlAM devAM
Oh, I only offer smiles
ਤੇ ਤੂੰ ਮੋਬਾਈਲ ਮੰਗਦੀ
te tUM mobAIla maMgadI
And you demand my mobile phone
ਓ ਠਰੰਮੇ ਦੇ ਵਿੱਚ ਚੰਗੀ ਲੱਗਦੀ ਮਿੱਠੀ ਮਿੱਠੀ ਲੋਰ ਕੁੜੇ
o TharaMme de vichcha chaMgI laggadI miTThI miTThI lora ku.De
You look lovely in this calm, sweet intoxication [Kudi: girl/maiden]
ਨੀ ਗੱਲਾਂ ਵਿੱਚ ਸਰੂਰ ਕੁੜੇ ਨਾ ਮੱਥੇ ਵਿੱਚ ਗ਼ਰੂਰ ਕੁੜੇ
nI gallAM vichcha sarUra ku.De nA matthe vichcha ga਼rUra ku.De
With a melody in your words and no pride on your forehead
ਨਾ ਹੀਰ ਹੋਰ ਮਨਜ਼ੂਰ ਕੁੜੇ
nA hIra hora manaja਼Ura ku.De
No other [Heer: the legendary heroine of Punjabi folklore, used for a beautiful woman] is acceptable
ਨੀ ਰਹਿ ਖੜ੍ਹੀ ਆ ਰਹਿ ਖੜ੍ਹੀ ਆ ਰਹਿ ਖੜ੍ਹੀ ਦੂਰ ਕੁੜੇ
nI rahi kha.DhI A rahi kha.DhI A rahi kha.DhI dUra ku.De
Just stay standing, stay standing, stay standing at a distance [Kudi: girl/maiden]
ਸਾਨੂੰ ਪਿੱਛੇ ਖਿੱਚਣੇ ਨੂੰ ਬਹੁਤੇ ਪਿੱਛੇ ਨੇ ਤੁਰੇ
sAnUM pichChe khichchaNe nUM bahute pichChe ne ture
To pull me back, many have followed behind
ਨੀ ਅਸੀਂ ਅੱਗੇ ਨੂੰ ਰੁੜ੍ਹੇ ਤੇ ਕਦੇ ਪਿੱਛੇ ਨਹੀਂ ਮੁੜੇ
nI asIM agge nUM ru.Dhe te kade pichChe nahIM mu.De
But I have surged forward and never looked back
ਕਈ ਬੈਟਸ ਹਾਰ ਗਏ ਤੇ ਕਈ ਨਾਲ ਨੇ ਤੁਰੇ
kaI baiTasa hAra gae te kaI nAla ne ture
Many lost their bets and many walked along
ਕਈ ਵੈਰੀ ਵੀ ਚੰਗੇ ਤੇ ਕਈ ਯਾਰ ਨੇ ਬੁਰੇ
kaI vairI vI chaMge te kaI yAra ne bure
Some enemies were decent and some [Yaar: close friends/brothers] turned out bad
ਜਿਹੜਾ ਆਪਣੇ ਟਾਈਟਲ ਨੂੰ ਕੁੜੇ ਗੋਲ ਮੰਨਦਾ
jiha.DA ApaNe TAITala nUM ku.De gola maMnadA
The one who considers his title to be the ultimate goal [Kudi: girl/maiden]
ਸਦਾ ਉਹੀ ਮੰਜ਼ਿਲਾਂ ਨੂੰ ਠੱਲ੍ਹਦਾ
sadA uhI maMja਼ilAM nUM ThallhadA
Is always the one who conquers the destinations
ਤੂੰ ਬਾਇਓ ਵਿੱਚ ਕਰਮਾ ਬਿਲੀਵਰ ਲਿਖਿਆ
tUM bAio vichcha karamA bilIvara likhiA
You have written 'Karma Believer' in your bio
ਤੇ ਮੁੰਡਾ ਮਨ ਮਰਜ਼ੀ ਨਾਲ ਚੱਲਦਾ
te muMDA mana maraja਼I nAla challadA
But this boy lives his life according to his own will
ਆ ਲੋਕ ਰਾਹ ਮੰਗਦੇ
A loka rAha maMgade
The people demand a path
ਤੇ ਅੱਖ ਚਾਹ ਮੰਗਦੀ
te akkha chAha maMgadI
And the eyes demand a glimpse
ਹੋ ਟਾਇਰ ਗੇੜੀ ਮੰਗਦੇ
ho TAira ge.DI maMgade
The tires demand a [Geri: a slow, stylish drive around a specific area]
ਤੇ ਮੁੱਛ ਤਾਅ ਮੰਗਦੀ
te muchCha tAa maMgadI
And the mustache demands a proud twist
ਓ ਮੇਰੇ ਖੇਡਣ ਦੇ ਦਿਨ
o mere kheDaNa de dina
Oh, these are my days for playing the game
ਤੂੰ ਵਿਆਹ ਮੰਗਦੀ
tUM viAha maMgadI
And you demand a wedding
ਓ ਮੈਂ ਉਹ ਮੰਗਦਾ
o maiM uha maMgadA
Oh, I demand that path
ਤੇ ਤੂੰ ਆ ਮੰਗਦੀ
te tUM A maMgadI
And you demand this one
ਹੋ ਹੋਕੇ ਕਰ ਲਏ ਤਿਆਰ ਬੱਸ ਚਾੜ੍ਹਨੇ ਆ ਅਜੇ
ho hoke kara lae tiAra bassa chA.Dhane A aje
The hooks are ready, just need to be released
ਗੀਤ ਬਾਣ ਵਾਂਗੂ ਜੇਬ ਵਿੱਚੋਂ ਭਰਨੇ ਆ ਅਜੇ
gIta bANa vAMgU jeba vichchoM bharane A aje
The songs are like arrows, I have yet to fill my pockets
ਮੇਰੇ ਲੇਖ ਤਕਦੀਰਾਂ ਨਾਲ ਲੜਨੇ ਆ ਅਜੇ
mere lekha takadIrAM nAla la.Dane A aje
My writings have yet to fight with my destiny
ਪਿੰਡ ਬੈਠਕਾਂ ਤੋਂ ਬੈੱਡਰੂਮ ਕਰਨੇ ਆ ਹਾਲੇ
piMDa baiThakAM toM baiDDarUma karane A hAle
I have yet to turn the village sitting-rooms into luxury bedrooms