Sarpanchi
by Gulab Sidhuft Jasmeen Akhtar
ਐਵੇਂ ਕਾਹਤੋਂ ਫਸਾਈ ਜਾਨਾ ਸਿੰਙ ਵੇ
aiveM kAhatoM phasAI jAnA siM~Na ve
Why are you needlessly locking horns with everyone?
ਅੱਧੇ ਪਿੰਡ ਨਾਲ ਹੋ ਜੇਂਗਾ ਤੜਿੰਗ ਵੇ
addhe piMDa nAla ho jeMgA ta.DiMga ve
You’ll end up in a fierce standoff with half the village.

ਕੰਮਾਂ ਕਾਰਾਂ ਨੂੰ ਕੋਈ ਨਹੀਂ ਯਾਦ ਰੱਖਦਾ ਵੇ
kaMmAM kArAM nUM koI nahIM yAda rakkhadA ve
No one remembers the good deeds or hard work done,
ਮੁੱਲ ਤਾਂ ਕਰੰਸੀ ਦਾ
mulla tAM karaMsI dA
Only the value of currency matters now.
ਹਾਂ 40 ਲੱਖ 'ਚ ਪਊਗਾ ਛੱਡ ਰਹਿਣ ਦੇ ਵੇ ਟੈਗ ਸਰਪੰਚੀ ਦਾ
hAM 40 lakkha 'cha paUgA ChaDDa rahiNa de ve Taiga sarapaMchI dA
It will cost you 40 lakhs [Lakh: one hundred thousand units]; just let go of this title of [Sarpanchi: the position of a village head/chief].
ਹਾਂ 40 ਲੱਖ 'ਚ ਪਊਗਾ ਛੱਡ ਰਹਿਣ ਦੇ ਵੇ ਟੈਗ ਸਰਪੰਚੀ ਦਾ
hAM 40 lakkha 'cha paUgA ChaDDa rahiNa de ve Taiga sarapaMchI dA
It will cost you 40 lakhs; just let go of this title of [Sarpanchi: the position of a village head/chief].
ਕੰਮਾਂ ਕਾਰਾਂ ਦੇ ਰਿਕਾਰਡ ਸਾਰੇ ਤੋੜਨੇ
kaMmAM kArAM de rikAraDa sAre to.Dane
I am going to break all previous records of development,
ਨੀ ਮੈਂ ਕਬੱਲੇਬਾਜ਼ਾਂ ਦੇ ਨੱਕ ਮੋੜਨੇ
nI maiM kaballebAja਼AM de nakka mo.Dane
[Nee: a gender-specific vocative used to address a woman directly], I will humble those who try to strike me down.
ਨਾਲੇ ਪਿੰਡ ਨੂੰ ਫਰਕ ਪਤਾ ਲੱਗ ਜੂ ਨੀ ਬਗਲਿਆਂ ਤੇ ਹੰਸਾਂ ਦਾ
nAle piMDa nUM pharaka patA lagga jU nI bagaliAM te haMsAM dA
Besides, the village will finally see the difference between common herons and graceful swans.
ਜਿੱਤ ਲੈਣ ਦੇ ਵੱਜੂਗਾ ਫਿਰ ਸਿੱਕਾ ਨੀ ਕਰ ਸਰਪੰਚਾਂ ਦਾ
jitta laiNa de vajjUgA phira sikkA nI kara sarapaMchAM dA
Just let me win, and then the [Sikka: an authoritative coin/seal of power] of Kar Sarpanch will dominate.

ਹਾਂ ਚਿੜੀਆਂ ਦੀ ਮੌਤ ਗੰਵਾਰਾਂ ਦਾ ਏ ਹਾਸਾ ਵੇ
hAM chi.DIAM dI mauta gaMvArAM dA e hAsA ve
The death of sparrows is merely a joke to the foolish onlookers,
ਫੂਕੂ ਸਾਡਾ ਘਰ ਹੋਣਾ ਲੋਕਾਂ ਲਈ ਤਮਾਸ਼ਾ ਵੇ
phUkU sADA ghara hoNA lokAM laI tamAsa਼A ve
Burning down our house will just be a spectacle for the people.

ਹੋ ਗੱਡੀ ਕਰੀ ਨੀ ਤਰੱਕੀ ਉਸ ਘਰ ਨੇ
ho gaDDI karI nI tarakkI usa ghara ne
That household has never seen true progress or prosperity,
ਰੋਗੀ ਹੋ ਗਿਆ ਜੋ ਮੈਂਬਰੀ ਤੇ ਪੰਚੀ ਦਾ
rogI ho giA jo maiMbarI te paMchI dA
Which fell ill with the obsession of village committee memberships.
ਹਾਂ 40 ਲੱਖ 'ਚ ਪਊਗਾ ਛੱਡ ਰਹਿਣ ਦੇ ਵੇ ਟੈਗ ਸਰਪੰਚੀ ਦਾ
hAM 40 lakkha 'cha paUgA ChaDDa rahiNa de ve Taiga sarapaMchI dA
It will cost you 40 lakhs; just let go of this title of [Sarpanchi: the position of a village head/chief].
ਹਾਂ 40 ਲੱਖ 'ਚ ਪਊਗਾ ਛੱਡ ਰਹਿਣ ਦੇ ਵੇ ਟੈਗ ਸਰਪੰਚੀ ਦਾ
hAM 40 lakkha 'cha paUgA ChaDDa rahiNa de ve Taiga sarapaMchI dA
It will cost you 40 lakhs; just let go of this title of [Sarpanchi: the position of a village head/chief].
ਅੱਗ ਹੱਡਾਂ ਦੀ ਮਚਾ ਕੇ ਨੀ ਮੈਂ ਸੇਕਣੀ
agga haDDAM dI machA ke nI maiM sekaNI
I will light a fire within my bones to bask in the warmth of victory,
ਜੁੱਤੀ ਵੱਡਿਆਂ ਤਨਾਢਾਂ ਨਾਲ ਦੇਖਣੀ
juttI vaDDiAM tanADhAM nAla dekhaNI
I will show my worth and challenge the powerful tycoons.

ਗਿੱਲ ਰੌਂਤੇ ਨੇ ਜਵਾਬ ਦੇਣਾ ਐਤਕੀਂ ਨੀ ਲੰਡੂਆਂ ਦੇ ਪੰਚਾਂ ਦਾ
gilla rauMte ne javAba deNA aitakIM nI laMDUAM de paMchAM dA
[Gill Raunta: Self-reference to the song's lyricist] will answer the lowly pretenders this time.
ਜਿੱਤ ਲੈਣ ਦੇ ਵੱਜੂਗਾ ਫਿਰ ਸਿੱਕਾ ਨੀ ਕਰ ਸਰਪੰਚਾਂ ਦਾ
jitta laiNa de vajjUgA phira sikkA nI kara sarapaMchAM dA
Just let me win, and then the [Sikka: an authoritative coin/seal of power] of Kar Sarpanch will dominate.
ਜਿੱਤ ਲੈਣ ਦੇ ਵੱਜੂਗਾ ਫਿਰ ਸਿੱਕਾ ਨੀ ਕਰ ਸਰਪੰਚਾਂ ਦਾ
jitta laiNa de vajjUgA phira sikkA nI kara sarapaMchAM dA
Just let me win, and then the [Sikka: an authoritative coin/seal of power] of Kar Sarpanch will dominate.
ਹਾਂ ਕਰੀ ਟਿੱਚਰਾਂ ਜਾਂਦੇ ਆ ਕਈ ਮੋੜਾਂ ਤੇ
hAM karI TichcharAM jAMde A kaI mo.DAM te
Yes, many people are mocking me at every street corner,
ਯਾਰ ਨੱਚਦੇ ਦੇਖੀ ਤੂੰ ਮੇਰੇ ਰੋਡਾਂ ਤੇ
yAra nachchade dekhI tUM mere roDAM te
But you will see my [Yaar: close friends/brothers; carries significant weight regarding loyalty] dancing on the roads.
ਜਵਾਬ ਗਿਣਤੀ ਵੋਟਾਂ 'ਚ ਦਊ ਵੱਧ ਕੇ ਵੇ ਵੱਡੀਆਂ ਡਾਂਗਾਂ ਦਾ
javAba giNatI voTAM 'cha daU vaddha ke ve vaDDIAM DAMgAM dA
My answer in the vote count will hit harder than the biggest of [Daanga: heavy wooden staffs/batons].
ਜਿੱਤ ਲੈਣ ਦੇ ਵੱਜੂਗਾ ਫਿਰ ਸਿੱਕਾ ਨੀ ਕਰ ਸਰਪੰਚਾਂ ਦਾ
jitta laiNa de vajjUgA phira sikkA nI kara sarapaMchAM dA
Just let me win, and then the [Sikka: an authoritative coin/seal of power] of Kar Sarpanch will dominate.
40 ਲੱਖ 'ਚ ਪਊਗਾ ਛੱਡ ਰਹਿਣ ਦੇ ਵੇ ਟੈਗ ਸਰਪੰਚੀ ਦਾ
40 lakkha 'cha paUgA ChaDDa rahiNa de ve Taiga sarapaMchI dA