Shade
by Gulab Sidhuft Kavy Riyyaaz
ਆਫ਼ਤ ਮਾਵਾਂ ਦੇ ਪਾਲੇ ਹੋਏ ਆ ਦੇਸੀ ਘਿਓ ਦੀਆਂ ਚੂਰੀਆਂ ਨਾਲ
Apha਼ta mAvAM de pAle hoe A desI ghio dIAM chUrIAM nAla
We are forces of nature, raised by mothers on [Choori: a traditional powerhouse meal of crumbled roti, sugar, and desi ghee]
ਤੂੰ ਫਿਰੇ ਕਰਨ ਨੂੰ ਕਾਬੂ ਜੱਟੀਏ ਜੱਟੀਏ ਅੱਖਾਂ ਪੂਰੀਆਂ ਨਾਲ
tUM phire karana nUM kAbU jaTTIe jaTTIe akkhAM pUrIAM nAla
You're trying to tame this [Jatt: a member of the land-owning agricultural community known for pride and lifestyle] [Jattiye: Female of the Jatt community] with your wide-eyed stares
ਦੁਪਹਿਰੇ ਜਦੋਂ ਉੱਠਦੇ ਤਾਂ ਉੱਠਦੀ ਆ ਗਰਦ
dupahire jadoM uTThade tAM uTThadI A garada
When we wake up at noon, we stir up a storm of dust
ਕਿੰਨੇ ਜੋਗੇ ਹੈਗੇ ਆ ਨੀ ਦੱਸਦੀ ਆ ਫ਼ਰਦ
kiMne joge haige A nI dassadI A pha਼rada
The [Fard: official land ownership document] tells the tale of our true worth
ਹੈਂਡਸ਼ੇਕ ਕਰਨੇ ਦੀ ਲੋੜ ਵੀ ਨਹੀਂ ਜੱਟ ਨੂੰ
haiMDasa਼eka karane dI lo.Da vI nahIM jaTTa nUM
This [Jatt: a member of the land-owning agricultural community known for pride and lifestyle] doesn't even need to shake hands
ਨੀ ਮਾੜਾ ਬੰਦਾ ਮਾੜੀ ਨੀਤੀ ਅੱਖਾਂ ਚੋਂ ਹੀ ਪੜ੍ਹਦਾ
nI mA.DA baMdA mA.DI nItI akkhAM choM hI pa.DhadA
Yours truly can read a bad man and a foul intention just by the eyes
ਓ ਚੇਨ ਸੋਨੇ ਦੀ ਕਹੇ ਜੱਟਾ ਮੈਨੂੰ ਗਲ ਦੇ ਨਾਲ ਲਾ ਲਾ
o chena sone dI kahe jaTTA mainUM gala de nAla lA lA
Oh, the gold chain pleads, "[Jatt: a member of the land-owning agricultural community known for pride and lifestyle], wear me close to your neck"
ਅੱਖਾਂ ਮੰਗਦੀਆਂ ਸ਼ੇਡ ਕਾਲੇ ਬਾਡੀ ਮੰਗਦੀ ਮਾਲ ਕਾਲਾ
akkhAM maMgadIAM sa਼eDa kAle bADI maMgadI mAla kAlA
The eyes demand dark shades, and the body craves the [Kaala Maal: black opium/substance, often cited in folk lyrics as a sign of a rugged lifestyle]
ਅੱਖਾਂ ਮੰਗਦੀਆਂ ਸ਼ੇਡ ਕਾਲੇ ਬਾਡੀ ਮੰਗਦੀ ਮਾਲ ਕਾਲਾ
akkhAM maMgadIAM sa਼eDa kAle bADI maMgadI mAla kAlA
The eyes demand dark shades, and the body craves the [Kaala Maal: black opium/substance]
ਅੱਖਾਂ ਮੰਗਦੀਆਂ ਸ਼ੇਡ ਕਾਲੇ ਬਾਡੀ ਮੰਗਦੀ ਮਾਲ ਕਾਲਾ
akkhAM maMgadIAM sa਼eDa kAle bADI maMgadI mAla kAlA
The eyes demand dark shades, and the body craves the [Kaala Maal: black opium/substance]
ਹੋ ਦਿਲ ਦੁੱਲ ਤੋੜ ਦਈਦੇ ਜੇ ਜਿੰਮ ਦਾ ਰੁਟੀਨ ਕਦੇ ਤੋੜਿਆ ਨਹੀਂ
ho dila dulla to.Da daIde je jiMma dA ruTIna kade to.DiA nahIM
I might break a heart or two, but I've never broken my gym routine
ਕਹਿਣੇ ਕੁਹਾਣੇ ਮੋੜ ਦਈਦੇ ਹੋ ਦਰੋਂ ਕੋਈ ਖ਼ਾਲੀ ਕਦੇ ਮੋੜਿਆ ਨਹੀਂ
kahiNe kuhANe mo.Da daIde ho daroM koI kha਼AlI kade mo.DiA nahIM
I've turned down demands, but never turned anyone away from my door empty-handed
ਉਹ ਹੱਥ ਵੀ ਆ ਖੁੱਲ੍ਹੇ ਤੇ ਕੱਪੜੇ ਵੀ ਲੂਜ਼ ਨੀ
uha hattha vI A khullhe te kappa.De vI lUja਼ nI
The hands are generous and the clothes are a loose fit
ਗਾਲ੍ਹ ਗੂਲ਼ ਕੀਤੀ ਕਦੇ ਯਾਰੀ ਵਿੱਚ ਯੂਜ਼ ਨੀ
gAlha gUla਼ kItI kade yArI vichcha yUja਼ nI
In our [Yaar: close friends/brothers; carries significant cultural weight regarding loyalty], we never use foul language
ਮਹਿੰਗੇ ਲੋਏ ਗੱਡੀ ਦੇ ਤੇ ਮਹਿੰਗੇ ਮੇਰੇ ਸ਼ੂਜ਼ ਨੀ
mahiMge loe gaDDI de te mahiMge mere sa਼Uja਼ nI
The alloy wheels of the car are expensive, and so are my shoes
ਦੇਖ ਦੇਖ ਅੱਲੜਾਂ ਦੇ ਉੱਡਦੇ ਫ਼ਿਊਜ਼ ਨੀ
dekha dekha alla.DAM de uDDade pha਼iUja਼ nI
Watching us, the young [Kudi: girl/maiden] find their fuses blown
ਹਾਏ ਤਾਸੀਰਾਂ ਤੱਤੀਆਂ ਨੇ ਕਿੱਥੇ ਲੱਗਦਾ ਕੋਲ ਪਾਲਾ
hAe tAsIrAM tattIAM ne kitthe laggadA kola pAlA
Our temperaments are fiery; the winter cold can't stand a chance near us
ਅੱਖਾਂ ਮੰਗਦੀਆਂ ਸ਼ੇਡ ਕਾਲੇ ਬਾਡੀ ਮੰਗਦੀ ਮਾਲ ਕਾਲਾ
akkhAM maMgadIAM sa਼eDa kAle bADI maMgadI mAla kAlA
The eyes demand dark shades, and the body craves the [Kaala Maal: black opium/substance]
ਅੱਖਾਂ ਮੰਗਦੀਆਂ ਸ਼ੇਡ ਕਾਲੇ ਬਾਡੀ ਮੰਗਦੀ ਮਾਲ ਕਾਲਾ
akkhAM maMgadIAM sa਼eDa kAle bADI maMgadI mAla kAlA
The eyes demand dark shades, and the body craves the [Kaala Maal: black opium/substance]
ਅੱਖਾਂ ਮੰਗਦੀਆਂ ਸ਼ੇਡ ਕਾਲੇ ਬਾਡੀ ਮੰਗਦੀ ਮਾਲ ਕਾਲਾ
akkhAM maMgadIAM sa਼eDa kAle bADI maMgadI mAla kAlA
The eyes demand dark shades, and the body craves the [Kaala Maal: black opium/substance]
ਹੋ ਤੋੜ ਜਿਹੜੀ ਲੱਗੀ ਹੱਡਾਂ ਨੂੰ ਉਹਨੂੰ ਤੋੜਦੀ ਆ ਕਿੱਥੇ ਕੁੜੀ ਕਤਰੀ
ho to.Da jiha.DI laggI haDDAM nUM uhanUM to.DadI A kitthe ku.DI katarI
The withdrawal that hits the bones can't be cured by any ordinary girl
ਨੀ ਤੂੰ ਕੀ ਜਾਣੇ ਫੁੱਲ ਝੜੀਏ ਜੱਟ ਸਮੇਂ ਦੀ ਕਮਾਈ ਬੈਠਾ ਚੱਕਰੀ
nI tUM kI jANe phulla jha.DIe jaTTa sameM dI kamAI baiThA chakkarI
What do you know, little firecracker? This [Jatt: a member of the land-owning agricultural community known for pride and lifestyle] has earned a whirlpool of wealth over time
ਨੀ ਪਿੰਡ ਬੈਠੇ ਤਾਸ਼ ਕੁੱਟਦੇ ਮੋਹਾਲੀ ਬੈਠੇ ਕੁੱਟਦੇ ਸੁਆਦ ਨੇ
nI piMDa baiThe tAsa਼ kuTTade mohAlI baiThe kuTTade suAda ne
Back in the village they play cards, in Mohali they live life to the fullest
ਹੋ ਮਰੇ ਪਿੱਛੋਂ ਕਿਸ ਨੇ ਪੁੱਛਣਾ ਕਿਹੜੇ ਰੋਏ ਕਿਹੜੇ ਹੱਸੇ ਸਾਡੇ ਬਾਅਦ ਨੇ
ho mare pichChoM kisa ne puchChaNA kiha.De roe kiha.De hasse sADe bAada ne
Who will care after we're gone? Who cried or who laughed when we are past
ਚਿਹਰਿਆਂ ਤੇ ਹਾਸੇ ਸਾਡੇ ਜਸਟ ਬਿਕੌਜ਼ ਨੀ
chihariAM te hAse sADe jasaTa bikauja਼ nI
Laughter stays on our faces just because...
ਨਾ ਸਿਰ ਉੱਤੇ ਕਰਜ਼ਾ ਨਾ ਦਿਲ ਤੇ ਕੋਈ ਬੋਝ ਨੀ
nA sira utte karaja਼A nA dila te koI bojha nI
There is no debt on the head, nor any burden on the heart
ਇੱਕ ਪਿੰਡ ਦਿੜਬਾ ਤੇ ਜ਼ਿਲ੍ਹਾ ਸੰਗਰੂਰ ਆ
ikka piMDa di.DabA te ja਼ilhA saMgarUra A
One home is in Dirba village, Sangrur district
ਤੇ ਦੂਜਾ ਜੱਟ ਰਹਿੰਦੇ ਜਿੱਥੇ ਮਾਲਕ ਦੀ ਮੌਜ ਨੀ
te dUjA jaTTa rahiMde jitthe mAlaka dI mauja nI
And secondly, this [Jatt: a member of the land-owning agricultural community known for pride and lifestyle] lives in the Master's grace
ਕੈਬੀ ਰਾਜ ਨਾ ਖੜਾ ਸਿੱਧੂ ਖਹਿਜੂ ਕਿਹੜਾ ਦੱਸ ਸਾਲਾ
kaibI rAja nA kha.DA siddhU khahijU kiha.DA dassa sAlA
With [Kavy Riyyaaz: Self-reference to the lyricist] standing by, who would dare cross [Sidhu: Self-reference to the artist Gulab Sidhu] [Playful taunt to rivals]