Shamat

by Gulab Sidhuft Kavy Riyyaaz, Shevv

ਪੁੱਠੇ ਕੰਮ ਯਾਰੀਆਂ 'ਚ ਕੀਤੇ ਆ ਬੜੇ
puTThe kaMma yArIAM 'cha kIte A ba.De
I’ve done plenty of reckless things for the sake of [Yaar: close friends/brothers; carries significant cultural weight regarding loyalty]
ਕੋਈ ਫੱਫਾ ਕੰਮ ਜ਼ਿੰਦਗੀ 'ਚ ਕਰਿਆ ਨਹੀਂ
koI phapphA kaMma ja਼iMdagI 'cha kariA nahIM
But I’ve never done anything deceptive or lowly in my life
ਹੋ ਗੱਡੀ ਦੇ ਆ ਸ਼ੀਸ਼ੇ 'ਤੇ ਲਿਖਾਇਆ ਨਿਰਭਉ ਨਿਰਵੈਰ
ho gaDDI de A sa਼Isa਼e 'te likhAiA nirabhau niravaira
See, I’ve inscribed "Nirbhau Nirvair" [Fearless, Without Enmity: core Sikh spiritual tenets] on my car's glass
ਮੁੰਡਾ ਕਿਸੇ ਕੋਲੋਂ ਡਰਿਆ ਨਹੀਂ
muMDA kise koloM DariA nahIM
This boy has never been afraid of anyone
ਹਾਏ ਨੀ ਮੁੰਡਾ ਕਿਸੇ ਕੋਲੋਂ ਡਰਿਆ ਨਹੀਂ
hAe nI muMDA kise koloM DariA nahIM
Oh, this boy has never been afraid of anyone
ਨੈਣਾਂ ਦੇ ਬੱਸ ਉਸੇ ਥਾਈਂ ਚੱਕੇ ਜਾਮ ਹੋ ਗਏ
naiNAM de bassa use thAIM chakke jAma ho gae
My gaze just got paralyzed right then and there
ਜਦੋਂ ਦਾ ਤੇਰੇ ਘਰ ਵੱਲ ਦਿਲ ਮੇਰਾ ਮੁੜਿਆ
jadoM dA tere ghara valla dila merA mu.DiA
Ever since my heart took a turn toward your home
ਨੀ ਤੂੰ ਕੀ ਜਾਣੇ ਕਿੰਨਿਆਂ ਦੇ ਦਿਲ ਦੁਲ ਤੋੜਤੇ
nI tUM kI jANe kiMniAM de dila dula to.Date
You have no idea how many hearts I’ve ended up breaking
ਤੂੰ ਕੀ ਜਾਣੇ ਕਿੰਨਿਆਂ ਦੇ ਤੋੜਤੇ ਗ਼ਰੂਰ
tUM kI jANe kiMniAM de to.Date ga਼rUra
You have no idea how many people’s ego I’ve shattered
ਨੀ ਜਿਸ ਦਿਨ ਦਾ ਜੱਟ ਨਾਲ ਨਾਮ ਤੇਰਾ ਜੁੜਿਆ
nI jisa dina dA jaTTa nAla nAma terA ju.DiA
From the very day your name got linked with this [Jatt: a member of the land-owning agricultural community known for pride and lifestyle]
ਨੀ ਜਿਸ ਦਿਨ ਦਾ ਜੱਟ ਨਾਲ ਨਾਮ ਤੇਰਾ ਜੁੜਿਆ
nI jisa dina dA jaTTa nAla nAma terA ju.DiA
From the very day your name got linked with this [Jatt]
ਹੋ ਆਦਤ ਤੂੰ ਪਾ ਦੇ ਮੈਨੂੰ ਤੇਰੀ ਜਿਉਣ ਜੋਗੀਏ
ho Adata tUM pA de mainUM terI jiuNa jogIe
Make me addicted to you, O lady [Ni: a gender-specific vocative used to address a woman directly] [Jiyuon Jogiye: one who deserves to live long; a blessing used as a term of endearment]
ਨੀ ਬਾਕੀ ਸੱਭੇ ਛੱਡ ਦੂ ਮੈਂ ਆਦਤਾਂ ਨੀ ਭੈੜੀਆਂ
nI bAkI sabbhe ChaDDa dU maiM AdatAM nI bhai.DIAM
I will give up every other bad habit I have
ਉਂਝ ਤਾਂ ਗ਼ੁਲਾਮੀ ਵਾਲ ਜਿੰਨੀ ਵੀ ਨਾ ਖ਼ੂਨ 'ਚ
uMjha tAM ga਼ulAmI vAla jiMnI vI nA kha਼Una 'cha
Otherwise, there isn't a drop of slavery in my blood
ਗ਼ੁਲਾਮ ਤੇਰਾ ਬਣਨੇ ਨੂੰ ਰੈਡੀ ਬਾਰ ਰੈਡੀ ਆਂ
ga਼ulAma terA baNane nUM raiDI bAra raiDI AM
But to be your slave, I am ready and ever-ready
ਹੋ ਪੱਗਾਂ ਵਾਲੇ ਰੱਖਣੇ ਦੇ ਨਾਲ ਨਾਲ ਰੱਖਣਾ
ho paggAM vAle rakkhaNe de nAla nAla rakkhaNA
I'll keep you alongside my pride for my [Pagg: traditional Sikh/Punjabi turban]
ਵਿਹਲਾ ਕਰ ਸੋਹਣੀਏ ਸਜਾ ਲਈ ਭਾਵੇਂ ਚੁੰਨੀ
vihalA kara sohaNIe sajA laI bhAveM chuMnI
Whenever you’re free, my love, you can even drape me in your [Chunni: a long traditional scarf/veil]
ਪਾ ਕੇ ਪੈਰ ਲਾ ਦੇ ਨੀ ਤੂੰ ਚਾਰ ਚੰਨ ਗੋਰੀਏ
pA ke paira lA de nI tUM chAra chaMna gorIe
Bring your grace and add four moons [Idiom: to add immense beauty/glory] to my life, fair one
ਲੱਗਣ ਹਵੇਲੀ ਬੇਬੇ ਨੂੰ ਹੁਣ ਸੁੰਨੀ
laggaNa havelI bebe nUM huNa suMnI
Mother's [Haveli: a large traditional mansion/manor] feels lonely without you
ਲੱਗਣ ਹਵੇਲੀ ਬੇਬੇ ਨੂੰ ਹੁਣ ਸੁੰਨੀ
laggaNa havelI bebe nUM huNa suMnI
The [Haveli] feels lonely without mother's daughter-in-law
ਨੱਕ ਮੋੜ ਦੂ ਸ਼ਰੀਕਾਂ ਦਾ ਨਾ ਤੇਰਾ ਕਹਿਣਾ ਮੋੜਦਾ
nakka mo.Da dU sa਼rIkAM dA nA terA kahiNA mo.DadA
I'll turn back the noses of my rivals [Idiom: to humiliate or defeat opponents], but never refuse your word
ਜੋ ਮੱਚੇ ਰਹਿੰਦੇ ਦੇਖ ਮੈਨੂੰ ਤੇਰੇ ਨਾਲ ਤੁਰਿਆ
jo machche rahiMde dekha mainUM tere nAla turiA
Those who stay burning with envy seeing me walk by your side
ਨੀ ਤੂੰ ਕੀ ਜਾਣੇ ਕਿੰਨਿਆਂ ਦੇ ਦਿਲ ਦੁਲ ਤੋੜਤੇ
nI tUM kI jANe kiMniAM de dila dula to.Date
You have no idea how many hearts I’ve ended up breaking
ਤੂੰ ਕੀ ਜਾਣੇ ਕਿੰਨਿਆਂ ਦੇ ਤੋੜਤੇ ਗ਼ਰੂਰ
tUM kI jANe kiMniAM de to.Date ga਼rUra
You have no idea how many people’s ego I’ve shattered
ਨੀ ਜਿਸ ਦਿਨ ਦਾ ਜੱਟ ਨਾਲ ਨਾਮ ਤੇਰਾ ਜੁੜਿਆ
nI jisa dina dA jaTTa nAla nAma terA ju.DiA
From the very day your name got linked with this [Jatt]
ਨੀ ਜਿਸ ਦਿਨ ਦਾ ਜੱਟ ਨਾਲ ਨਾਮ ਤੇਰਾ ਜੁੜਿਆ
nI jisa dina dA jaTTa nAla nAma terA ju.DiA
From the very day your name got linked with this [Jatt]
ਹੋ ਗਿਆ ਨੀਲਾਮ ਤੇਰੀ ਇੱਕ ਮੁਸਕਾਨ 'ਚ
ho giA nIlAma terI ikka musakAna 'cha
I got auctioned off for a single smile of yours
ਨੀ ਜਿਹੜਾ ਕਦੇ ਵਿਕਿਆ ਨੀ ਚੰਨੋਂ ਕਿਸੇ ਮੁੱਲ 'ਤੇ
nI jiha.DA kade vikiA nI chaMnoM kise mulla 'te
I, who could never be bought at any price by anyone else
ਹੋ ਡਿਪਟੀ ਦੇ ਅਹੁਦੇ ਜਿਹਾ ਚੋਬਰ ਹੈ ਜੱਟੀਏ
ho DipaTI de ahude jihA chobara hai jaTTIe
This lad holds a status as high as a Deputy [Police/Govt rank], [Jattiye: Female of the Jatt community]
ਨੀ ਘੁੰਮੇ ਤੇਰੇ ਅੱਗੇ ਪਿੱਛੇ ਆਉਂਦਿਆਂ ਨੂੰ ਭੁੱਲ ਕੇ
nI ghuMme tere agge pichChe AuMdiAM nUM bhulla ke
Yet he wanders around you, forgetting all those who follow him
ਹੋ ਕੈਵੀ ਰਿਆਜ਼ ਲਿਖਵਾ ਲਾ ਨਾਮ ਤਲੀਆਂ 'ਤੇ
ho kaivI riAja਼ likhavA lA nAma talIAM 'te
Get [Kavy Riyyaaz: self-reference to the song's lyricist] written on your palms in henna
ਦੀਕੇ ਦੇ ਆ ਦਿੜਬੇ 'ਚ ਸਾਰੇ ਹੋਣ ਗੋਰੀਏ
dIke de A di.Dabe 'cha sAre hoNa gorIe
May everyone in [Dirba: a town in Sangrur, Punjab] witness our union, fair one
ਸਿੱਪੀਆਂ ਸਿਤਾਰੇ ਜੜਵਾ ਲਾ ਕੁੜੇ ਲਹਿੰਗਿਆਂ 'ਚ
sippIAM sitAre ja.DavA lA ku.De lahiMgiAM 'cha
Get shells and stars embroidered into your [Lehngas: traditional festive long skirts]
ਗੱਭਰੂ ਦੇ ਚੱਲਦੇ ਸਿਤਾਰੇ ਹੁਣ ਗੋਰੀਏ
gabbharU de challade sitAre huNa gorIe
This young man’s stars [Luck/Fortune] are shining bright now, fair one
ਗੱਭਰੂ ਦੇ ਚੱਲਦੇ ਸਿਤਾਰੇ ਹੁਣ ਗੋਰੀਏ
gabbharU de challade sitAre huNa gorIe
The young man’s stars are shining bright now, fair one
ਦੱਸ ਉਂਗਲਾਂ 'ਚੋਂ ਕਿਹੜਾ ਤੇਰੇ ਜ਼ਿੰਦਗੀ 'ਚ ਆਉਣ ਨਾ
dassa uMgalAM 'choM kiha.DA tere ja਼iMdagI 'cha AuNa nA
Tell me which finger of yours I should slide into your life [Referring to an engagement ring]
ਨੀ ਉਹਦੋਂ ਪਹਿਲਾਂ ਰੱਬ ਵੱਲੋਂ ਕੁਝ ਵੀ ਨਾ ਥੁੜਿਆ
nI uhadoM pahilAM rabba valloM kujha vI nA thu.DiA
Before that moment, God never let me lack for anything
ਨੀ ਤੂੰ ਕੀ ਜਾਣੇ ਕਿੰਨਿਆਂ ਦੇ ਦਿਲ ਦੁਲ ਤੋੜਤੇ
nI tUM kI jANe kiMniAM de dila dula to.Date
You have no idea how many hearts I’ve ended up breaking
ਤੂੰ ਕੀ ਜਾਣੇ ਕਿੰਨਿਆਂ ਦੇ ਤੋੜਤੇ ਗ਼ਰੂਰ
tUM kI jANe kiMniAM de to.Date ga਼rUra
You have no idea how many people’s ego I’ve shattered
ਨੀ ਜਿਸ ਦਿਨ ਦਾ ਜੱਟ ਨਾਲ ਨਾਮ ਤੇਰਾ ਜੁੜਿਆ
nI jisa dina dA jaTTa nAla nAma terA ju.DiA
From the very day your name got linked with this [Jatt]
ਨੀ ਜਿਸ ਦਿਨ ਦਾ ਜੱਟ ਨਾਲ ਨਾਮ ਤੇਰਾ ਜੁੜਿਆ
nI jisa dina dA jaTTa nAla nAma terA ju.DiA
From the very day your name got linked with this [Jatt]

Share

More by Gulab Sidhu

View all songs →