Sheesha

by Gulab Sidhuft Fateh Shergill, Diamond, Mahi Sharma

ਵੈਰ 'ਚ ਘਿਰਿਆ ਯਾਰਾਂ ਨਾਲ ਜਿਉਣ ਜੋਗਿਆ
vaira 'cha ghiriA yArAM nAla jiuNa jogiA
Surrounded by feuds, oh my darling who lives only for his [Yaar: close friends/brothers; carries significant cultural weight regarding loyalty]
ਸਾਨੂੰ ਮਿਲਿਆਂ ਨੂੰ ਪੂਰਾ ਵੀਕ ਹੋ ਗਿਆ
sAnUM miliAM nUM pUrA vIka ho giA
It has been a whole week since we last met

ਤੂੰ ਚੰਦ ਬਣ ਕੇ ਮਿਲਿਆ ਏਂ ਮੈਨੂੰ ਤਾਰਾ ਫੜਦੀ ਨੂੰ
tUM chaMda baNa ke miliA eM mainUM tArA pha.DadI nUM
You came to me like the moon while I was just trying to catch a star
ਜੱਟਾ ਜਿਉਂਦੀ ਰਹਿਣ ਦੇਈਂ ਤੇਰੇ 'ਤੇ ਮਰਦੀ ਨੂੰ
jaTTA jiuMdI rahiNa deIM tere 'te maradI nUM
[Jatta: a member of the land-owning agricultural community known for pride and lifestyle], keep me alive, for I am dying for your love
ਮੈਂ ਰਾਹਾਂ 'ਚ ਵਫ਼ਾਵਾਂ ਡੋਲੀਆਂ, ਵਫ਼ਾਵਾਂ ਡੋਲੀਆਂ
maiM rAhAM 'cha vapha਼AvAM DolIAM, vapha਼AvAM DolIAM
I spilled my devotions along the paths, spilled my devotions
ਵੇ ਜਿੱਥੋਂ ਲੰਘਣਾ ਹੁੰਦਾ ਸੀ ਤੇਰੀ ਕਾਰ ਨੇ
ve jitthoM laMghaNA huMdA sI terI kAra ne
Wherever your car was meant to pass through
ਸੀ ਗੇੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ ਸ਼ੀਸ਼ਾ ਮੁਟਿਆਰ ਨੇ
sI ge.DA terA pahilA ve satta vArI takkiA sa਼Isa਼A muTiAra ne
Even before your first round, this [Mutiyar: a young woman at the peak of her youth/beauty] checked her reflection in the mirror seven times

ਵੇ ਸੱਤ ਵਾਰੀ ਤੱਕਿਆ ਸੀ ਸ਼ੀਸ਼ਾ ਮੁਟਿਆਰ ਨੇ
ve satta vArI takkiA sI sa਼Isa਼A muTiAra ne
Yes, this [Mutiyar: a young woman at the peak of her youth/beauty] checked the mirror seven times
ਰਹਿੰਦਾ ਚਮਕਾਉਣਾ ਨਿੱਤ ਅਸਲੇ ਨੂੰ ਸੋਹਣਿਆ
rahiMdA chamakAuNA nitta asale nUM sohaNiA
You spend every day polishing your [Asla: weaponry/firearms], handsome
ਵੇ ਕਿੱਥੇ ਲੈ ਕੇ ਜਾਵੇਂ ਜੱਟੀ ਮਸਲੇ ਨੂੰ ਸੋਹਣਿਆ
ve kitthe lai ke jAveM jaTTI masale nUM sohaNiA
Where are you leading this [Jattiye: Female of the Jatt community] with these endless conflicts, handsome?
ਟਾਈਮ ਤੇਰਾ ਚਾਹੀਦਾ ਨਿਸ਼ਾਨੀਆਂ ਨੂੰ ਰਹਿਣ ਦੇ
TAIma terA chAhIdA nisa਼AnIAM nUM rahiNa de
I need your time, keep your mementos to yourself
ਮੈਂ ਵੀ ਨੀਂ ਗਲੇ 'ਚ ਪਾਉਣੀ ਤੇਰੀ ਦਿੱਤੀ ਚੈਨ ਵੇ
maiM vI nIM gale 'cha pAuNI terI dittI chaina ve
I have no desire to wear this gold chain you gave me either
ਇਗਨੋਰ ਨਾ ਕਰਿਆ ਕਰ ਮੈਨੂੰ ਮਿੰਨਤਾਂ ਕਰਦੀ ਨੂੰ
iganora nA kariA kara mainUM miMnatAM karadI nUM
Don't ignore me while I am here pleading with you
ਮੈਨੂੰ ਜਿਉਂਦੀ ਰਹਿਣ ਦੇਈਂ ਤੇਰੇ 'ਤੇ ਮਰਦੀ ਨੂੰ
mainUM jiuMdI rahiNa deIM tere 'te maradI nUM
Keep me alive, for I am dying for your love
ਮੈਂ ਇੱਕੀਆਂ ਦੀ ਹੋ ਗਈ ਚੋਬਰਾ, ਹੋ ਗਈ ਚੋਬਰਾ
maiM ikkIAM dI ho gaI chobarA, ho gaI chobarA
I have turned twenty-one now, [Chobara: a handsome, sturdy young man], turned twenty-one
ਵੇ ਸਾਲ ਰਹਿੰਦੇ ਜਿਹੜੇ ਤੇਰੇ ਨਾਂ ਗੁਜ਼ਾਰਨੇ
ve sAla rahiMde jiha.De tere nAM guja਼Arane
The years that remain, I wish to spend them only in your name
ਸੀ ਗੇੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ ਸ਼ੀਸ਼ਾ ਮੁਟਿਆਰ ਨੇ
sI ge.DA terA pahilA ve satta vArI takkiA sa਼Isa਼A muTiAra ne
Even before your first round, this [Mutiyar: a young woman at the peak of her youth/beauty] checked her reflection in the mirror seven times
ਸੀ ਗੇੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ ਸ਼ੀਸ਼ਾ ਮੁਟਿਆਰ ਨੇ
sI ge.DA terA pahilA ve satta vArI takkiA sa਼Isa਼A muTiAra ne
Even before your first round, this [Mutiyar: a young woman at the peak of her youth/beauty] checked her reflection in the mirror seven times
ਵੇ ਸੱਤ ਵਾਰੀ ਤੱਕਿਆ ਸੀ ਸ਼ੀਸ਼ਾ ਮੁਟਿਆਰ ਨੇ
ve satta vArI takkiA sI sa਼Isa਼A muTiAra ne
Yes, this [Mutiyar: a young woman at the peak of her youth/beauty] checked the mirror seven times
ਹੋ ਤੇਰੇ ਆਉਣ ਜਾਣ ਦੀਆਂ ਲੈਂਦੀ ਨਿੱਤ ਬਿੜਕਾਂ
ho tere AuNa jANa dIAM laiMdI nitta bi.DakAM
Every day I listen intently for the sound of your arrival and departure
ਵੇ ਤੇਰੇ ਆਂ ਖ਼ਿਆਲਾਂ ਵਿੱਚ ਡੁੱਬੀ ਖਾਵਾਂ ਝਿੜਕਾਂ
ve tere AM kha਼iAlAM vichcha DubbI khAvAM jhi.DakAM
Lost in your thoughts, I end up getting scolded by my family
ਲੱਗਦਾ ਮੈਂ ਮੱਤ ਦੀ ਨਿਆਣੀ ਕਾਹਲੀ ਕਰ ਗਈ
laggadA maiM matta dI niANI kAhalI kara gaI
It feels like I was too young and made a decision in haste
ਵੇ ਕਦੇ ਲੱਗੇ ਜਿੱਤ ਗਈ ਮੈਂ ਕਦੇ ਲੱਗੇ ਹਰ ਗਈ
ve kade lagge jitta gaI maiM kade lagge hara gaI
Sometimes I feel I’ve won you, sometimes I feel I’ve lost
ਬੇਗਾਨੀ ਨਾ ਕਰ ਦੇਈਂ ਮੈਨੂੰ ਹੱਕ ਨਾਲ ਲੜਦੀ ਨੂੰ
begAnI nA kara deIM mainUM hakka nAla la.DadI nUM
Don't treat me like a stranger while I fight for my right to you
ਜੱਟਾ ਜਿਉਂਦੀ ਰਹਿਣ ਦੇਈਂ ਤੇਰੇ 'ਤੇ ਮਰਦੀ ਨੂੰ
jaTTA jiuMdI rahiNa deIM tere 'te maradI nUM
[Jatta: a member of the land-owning agricultural community known for pride and lifestyle], keep me alive, for I am dying for your love
ਭਦੌੜ ਹੁੰਦੀ ਸੀ ਬੈਠਦੀ, ਹੁੰਦੀ ਸੀ ਬੈਠਦੀ
bhadau.Da huMdI sI baiThadI, huMdI sI baiThadI
I used to reside in [Bhadaur: a town in the Barnala district of Punjab], used to reside there
ਮੈਂ ਚੱਲੀ ਝੱਲਿਆ ਬਣਾ ਦਿੱਤੀ ਤੇਰੇ ਪਿਆਰ ਨੇ
maiM challI jhalliA baNA dittI tere piAra ne
Your love has turned me into a madwoman, you crazy man
ਸੀ ਗੇੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ ਸ਼ੀਸ਼ਾ ਮੁਟਿਆਰ ਨੇ
sI ge.DA terA pahilA ve satta vArI takkiA sa਼Isa਼A muTiAra ne
Even before your first round, this [Mutiyar: a young woman at the peak of her youth/beauty] checked her reflection in the mirror seven times
ਸੀ ਗੇੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ ਸ਼ੀਸ਼ਾ ਮੁਟਿਆਰ ਨੇ
sI ge.DA terA pahilA ve satta vArI takkiA sa਼Isa਼A muTiAra ne
Even before your first round, this [Mutiyar: a young woman at the peak of her youth/beauty] checked her reflection in the mirror seven times
ਵੇ ਸੱਤ ਵਾਰੀ ਤੱਕਿਆ ਸੀ ਸ਼ੀਸ਼ਾ ਮੁਟਿਆਰ ਨੇ
ve satta vArI takkiA sI sa਼Isa਼A muTiAra ne
Yes, this [Mutiyar: a young woman at the peak of her youth/beauty] checked the mirror seven times
ਰੌਲੇ ਰੱਪੇ ਲੋਕਾਂ ਦੇ ਨਿਬੇੜਦਾ ਏਂ ਨਿੱਤ ਵੇ
raule rappe lokAM de nibe.DadA eM nitta ve
You settle the chaotic disputes of others every single day
ਮੇਰਾ ਵੀ ਨਿਬੇੜ ਰੌਲਾ ਪਿਆਰ ਵਾਲਾ ਇੱਕ ਵੇ
merA vI nibe.Da raulA piAra vAlA ikka ve
Settle this one dispute of love for me as well
ਮੈਜਿਸਟ੍ਰੇਟ ਰੋਅਬ ਨਾਲ ਸੋਹਲ ਕੁੜੀ ਪੱਟ ਤੀ
maijisaTreTa roaba nAla sohala ku.DI paTTa tI
With the authority of a Magistrate, you've [Puttia: conquered/won over] this delicate girl
ਵੇ ਫ਼ਤਿਹ ਫ਼ਤਿਹ ਫ਼ਤਿਹ ਫਿਰਦੀ ਆਂ ਰੱਟਦੀ
ve pha਼tiha pha਼tiha pha਼tiha phiradI AM raTTadI
Now I go around chanting [Fateh: victory; also a self-reference to the lyricist Fateh Shergill]
ਤੇਰੇ ਹੱਕ ਸਭ ਕੁਝ ਐ ਸੁਣ ਛੰਨਾਂ ਵਾਲਿਆ ਵੇ
tere hakka sabha kujha ai suNa ChaMnAM vAliA ve
Everything is in your hands now, listen oh man from [Chhanna: the village of the songwriter]
ਗ਼ਲਤੀ ਐ ਤਾਂ ਦੱਸ ਦੇ ਮੈਂ ਤੈਨੂੰ ਚਾਹ ਲਿਆ ਵੇ
ga਼latI ai tAM dassa de maiM tainUM chAha liA ve
If I am at fault, tell me, for I have truly loved you
ਥੋੜ੍ਹਾ ਜਿਹਾ ਤੇਰਾ ਟਾਈਮ ਮੰਗਦੀ, ਟਾਈਮ ਮੰਗਦੀ
tho.DhA jihA terA TAIma maMgadI, TAIma maMgadI
I'm just asking for a little bit of your time, asking for your time
ਭਾਵੇਂ ਮੇਰੇ ਤੋਂ ਪਿਆਰੇ ਤੈਨੂੰ ਯਾਰ ਨੇ
bhAveM mere toM piAre tainUM yAra ne
Even though your [Yaar: close friends/brothers; carries significant cultural weight regarding loyalty] are dearer to you than I am
ਸੀ ਗੇੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ ਸ਼ੀਸ਼ਾ ਮੁਟਿਆਰ ਨੇ
sI ge.DA terA pahilA ve satta vArI takkiA sa਼Isa਼A muTiAra ne
Even before your first round, this [Mutiyar: a young woman at the peak of her youth/beauty] checked her reflection in the mirror seven times
ਸੀ ਗੇੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ ਸ਼ੀਸ਼ਾ ਮੁਟਿਆਰ ਨੇ
sI ge.DA terA pahilA ve satta vArI takkiA sa਼Isa਼A muTiAra ne
Even before your first round, this [Mutiyar: a young woman at the peak of her youth/beauty] checked her reflection in the mirror seven times
ਵੇ ਸੱਤ ਵਾਰੀ ਤੱਕਿਆ ਸੀ ਸ਼ੀਸ਼ਾ ਮੁਟਿਆਰ ਨੇ
ve satta vArI takkiA sI sa਼Isa਼A muTiAra ne
Yes, this [Mutiyar: a young woman at the peak of her youth/beauty] checked the mirror seven times

Share

More by Gulab Sidhu

View all songs →