Shukar Malka

by Gulab Sidhu

ਮੈਂ ਅੱਜ ਜੋ ਵੀ ਹਾਂ ਸਭ ਕਿਰਪਾ ਤੇਰੀ
maiM ajja jo vI hAM sabha kirapA terI
Whatever I am today, it is all by Your grace
ਹਾਏ ਨੀ ਕਿੱਥੇ ਔਕਾਤ ਸੀ ਮੇਰੀ
hAe nI kitthe aukAta sI merI
O, where did I ever have such worth?
ਖ਼ਾਲੀ ਹੱਥ ਕਦੇ ਨਾ ਮੁੜਿਆ
kha਼AlI hattha kade nA mu.DiA
I have never returned with empty hands
ਮੈਂ ਜਦ ਵੀ ਤੇਰੇ ਦਰ 'ਤੇ ਪਾਈ ਫੇਰੀ
maiM jada vI tere dara 'te pAI pherI
Whenever I have made a pilgrimage to Your door
ਜੋ ਵੀ ਹੈ ਸਭ ਤੇਰਾ ਮਾਲਕਾ ਜੋ ਵੀ ਹੈ ਸਭ ਤੇਰਾ
jo vI hai sabha terA mAlakA jo vI hai sabha terA
Everything that exists is Yours, O Divine Master, everything is Yours
ਜੋ ਵੀ ਹੈ ਸਭ ਤੇਰਾ ਮਾਲਕਾ ਜੋ ਵੀ ਹੈ ਸਭ ਤੇਰਾ
jo vI hai sabha terA mAlakA jo vI hai sabha terA
Everything that exists is Yours, O Divine Master, everything is Yours
ਮੈਂ ਨਾਚੀਜ਼ ਨਿਮਾਣੇ ਨੂੰ ਤੂੰ ਬਖ਼ਸ਼ਿਆ ਮਾਣ ਬਥੇਰਾ ਮਾਲਕਾ
maiM nAchIja਼ nimANe nUM tUM bakha਼sa਼iA mANa batherA mAlakA
Upon a worthless and humble soul, You bestowed immense honor, O Master
ਜੋ ਵੀ ਹੈ ਸਭ ਤੇਰਾ ਮਾਲਕਾ ਜੋ ਵੀ ਹੈ ਸਭ ਤੇਰਾ
jo vI hai sabha terA mAlakA jo vI hai sabha terA
Everything that exists is Yours, O Divine Master, everything is Yours
ਜੋ ਵੀ ਹੈ ਸਭ ਤੇਰਾ ਮਾਲਕਾ ਜੋ ਵੀ ਹੈ ਸਭ ਤੇਰਾ
jo vI hai sabha terA mAlakA jo vI hai sabha terA
Everything that exists is Yours, O Divine Master, everything is Yours
ਤੇਰੇ ਭਾਣੇ ਦੇ ਵਿਚ ਰਹਿ ਕੇ ਬੱਸ ਤੇਰਾ ਸ਼ੁਕਰਾਨਾ ਕਰੀਏ
tere bhANe de vicha rahi ke bassa terA sa਼ukarAnA karIe
Remaining within Your [Bhana: Divine Will], let me simply offer my gratitude
ਜੋ ਸਿਰ ਕਦੇ ਤੂੰ ਝੁਕਣ ਨਾ ਦੇਵੇਂ ਤੇਰੇ ਚਰਨਾਂ ਵਿਚ ਹੀ ਧਰੀਏ
jo sira kade tUM jhukaNa nA deveM tere charanAM vicha hI dharIe
The head You never let bow in shame, let me lay it only at Your feet
ਤੇਰਾ ਤੁਝ ਕੋ ਸੌਂਪ ਕੇ ਦਾਤਾ ਦੱਸ ਕਿਆ ਲਾਗੇ ਮੇਰਾ ਮਾਲਕਾ
terA tujha ko sauMpa ke dAtA dassa kiA lAge merA mAlakA
"What is Yours, I surrender back to You, Giver"—tell me, what of it is mine, O Master?
ਜੋ ਵੀ ਹੈ ਸਭ ਤੇਰਾ ਮਾਲਕਾ ਜੋ ਵੀ ਹੈ ਸਭ ਤੇਰਾ
jo vI hai sabha terA mAlakA jo vI hai sabha terA
Everything that exists is Yours, O Divine Master, everything is Yours
ਜੋ ਵੀ ਹੈ ਸਭ ਤੇਰਾ ਮਾਲਕਾ ਜੋ ਵੀ ਹੈ ਸਭ ਤੇਰਾ
jo vI hai sabha terA mAlakA jo vI hai sabha terA
Everything that exists is Yours, O Divine Master, everything is Yours
ਤੇਰੇ ਲਈ ਸਰਬੰਸਦਾਨੀਆਂ ਲਿਖਦੀ ਲਿਖਦੀ ਕਲਮ ਵੀ ਰੋਈ
tere laI sarabaMsadAnIAM likhadI likhadI kalama vI roI
Even my pen wept while writing of You, O [Sarbansdani: Great Giver who sacrificed his entire lineage]
ਕੌਮ ਲਈ ਪਰਿਵਾਰ ਵਾਰ ਜੇ ਐਡੇ ਜਿਗਰੇ ਦਾ ਹੋਰ ਨਾ ਕੋਈ
kauma laI parivAra vAra je aiDe jigare dA hora nA koI
One who sacrificed his family for the nation; no one else possesses such a heart
ਤੇਰੇ ਵਰਗਾ ਕਿਹੜਾ ਹੋਇਆ ਜ਼ੁਲਮ ਖ਼ਿਲਾਫ਼ ਜੋ ਉੱਠ ਖਲੋਇਆ
tere varagA kiha.DA hoiA ja਼ulama kha਼ilApha਼ jo uTTha khaloiA
Who else has ever lived like You, rising up as a shield against [Zaalma: Cruel one/Oppressor]?
ਕਹਿੰਦਾ ਸਾਰੇ ਪੁੱਤ ਨੇ ਮੇਰੇ ਚਾਰ ਮੋਏ ਜੇ ਫਿਰ ਕੀ ਹੋਇਆ
kahiMdA sAre putta ne mere chAra moe je phira kI hoiA
Who said, "All are my sons; so what if four have died?"
ਮਿੱਟੀ ਚੁੰਮ ਮੱਥੇ ਨੂੰ ਲਾਵਾਂ ਸਰਹੰਦ ਵੱਜੇ ਜਦ ਗੇੜਾ ਮਾਲਕਾ
miTTI chuMma matthe nUM lAvAM sarahaMda vajje jada ge.DA mAlakA
I kiss the soil and press it to my forehead whenever I visit Sirhind, O Master
ਜੋ ਵੀ ਹੈ ਸਭ ਤੇਰਾ ਮਾਲਕਾ ਜੋ ਵੀ ਹੈ ਸਭ ਤੇਰਾ
jo vI hai sabha terA mAlakA jo vI hai sabha terA
Everything that exists is Yours, O Divine Master, everything is Yours
ਜੋ ਵੀ ਹੈ ਸਭ ਤੇਰਾ ਮਾਲਕਾ ਜੋ ਵੀ ਹੈ ਸਭ ਤੇਰਾ
jo vI hai sabha terA mAlakA jo vI hai sabha terA
Everything that exists is Yours, O Divine Master, everything is Yours
ਸਭ ਦੀਆਂ ਨਜ਼ਰਾਂ 'ਚੋਂ ਡਿੱਗੇ ਨੂੰ ਤੂੰ ਸਿੱਧੂ ਨੂੰ ਫੜਿਆ ਬਾਂਹ ਤੋਂ
sabha dIAM naja਼rAM 'choM Digge nUM tUM siddhU nUM pha.DiA bAMha toM
When I fell from everyone's eyes, You grabbed [Sidhu: Self-reference to the artist Gulab Sidhu] by the arm
ਜੱਗੀ ਜੋੜਕੀਆਂ ਤੂੰ ਬਣਾਇਆ ਕੌਣ ਸੀ ਵਾਕਿਫ਼ ਮੇਰੇ ਨਾਂ ਤੋਂ
jaggI jo.DakIAM tUM baNAiA kauNa sI vAkipha਼ mere nAM toM
You created [Jaggi Jorkian: Self-reference to the song’s lyricist], otherwise who knew my name?
ਸ਼ੁਕਰ ਸ਼ੁਕਰ ਤੇਰਾ ਕਰਦੇ ਕਰਦੇ ਲੰਘਦਾ ਸ਼ਾਮ ਸਵੇਰਾ ਮਾਲਕਾ
sa਼ukara sa਼ukara terA karade karade laMghadA sa਼Ama saverA mAlakA
My evenings and mornings pass while constantly chanting Your thanks, O Master
ਜੋ ਵੀ ਹੈ ਸਭ ਤੇਰਾ ਮਾਲਕਾ ਜੋ ਵੀ ਹੈ ਸਭ ਤੇਰਾ
jo vI hai sabha terA mAlakA jo vI hai sabha terA
Everything that exists is Yours, O Divine Master, everything is Yours
ਜੋ ਵੀ ਹੈ ਸਭ ਤੇਰਾ ਮਾਲਕਾ ਜੋ ਵੀ ਹੈ ਸਭ ਤੇਰਾ
jo vI hai sabha terA mAlakA jo vI hai sabha terA
Everything that exists is Yours, O Divine Master, everything is Yours

Share

More by Gulab Sidhu

View all songs →