Star

by Gulab Sidhu

ਹੋ ਸਾਲੀ ਦੁਨੀਆ ਤੇ ਦੱਲਿਆਂ ਦੀ ਕਮੀ ਕੋਈ ਨਾ
ho sAlI dunIA te dalliAM dI kamI koI nA
Oh, there’s no shortage of pimp-like sellouts in this damn world
ਯਾਰੀ ’ਚ ਗ਼ੱਦਾਰੀ ਗੱਲ ਨਵੀਂ ਕੋਈ ਨਾ
yArI ’cha ga਼ddArI galla navIM koI nA
Betrayal in friendship is nothing new at all

ਕਈ ਸਾਲੇ ਸੋਚਦੇ ਆ ਮਾਰਦੇ ਸਟੰਟ
kaI sAle sochade A mArade saTaMTa
Many [Saale: bastards/betrayers] think I'm just pulling a stunt
ਗੱਲਾਂ ਜੋ ਵੀ ਮੈਂ ਸੁਣਾਈਆਂ ਹੱਡ ਬੀਤੀਆਂ
gallAM jo vI maiM suNAIAM haDDa bItIAM
But these words I’ve shared are my own lived experiences
ਮਿੱਤਰਾਂ ਦੇ ਸਿਰ ਤੇ ਸਟਾਰ ਬਣ ਕੇ
mittarAM de sira te saTAra baNa ke
By riding on the shoulders of [Mitran: yours truly], they became stars
ਓਏ ਹੁਣ ਕਹਿੰਦੇ ਸਾਲੇ ਮਿਹਨਤਾਂ ਨੇ ਕੀਤੀਆਂ
oe huNa kahiMde sAle mihanatAM ne kItIAM
And now those [Saale: bastards] claim it was all their own hard work
ਅੱਖਾਂ ਵਿਚ ਅੱਖਾਂ ਪਾ ਕੇ ਬੋਲਿਆ ਨੀ ਜਾਣਾ
akkhAM vicha akkhAM pA ke boliA nI jANA
They won't be able to look me in the eye and speak
ਗੱਲਾਂ ਸਾਹਮਣੇ ਬਿਠਾ ਕੇ ਜਦੋਂ ਕੀਤੀਆਂ
gallAM sAhamaNe biThA ke jadoM kItIAM
When I sit them down face-to-face to talk
ਹੋ ਸਾਲੇ ਸਾਡੀਆਂ ਕਮਾਈਆਂ ਉੱਤੇ ਮੱਚਦੇ ਰਹੇ
ho sAle sADIAM kamAIAM utte machchade rahe
Oh, those [Saale: bastards] kept burning with envy at my earnings
ਓਏ ਅਸੀਂ ਰੋਟੀ ਵਾਲੇ ਖ਼ਰਚੇ ਵੀ ਚੱਕਦੇ ਰਹੇ
oe asIM roTI vAle kha਼rache vI chakkade rahe
While I kept covering even their daily meal expenses
ਹੋ ਦਾਰੂ ਕਿੰਨੀ ਕੁ ਪਿਆਈ ਕਦੇ ਹਿਸਾਬ ਨੀ ਉਹ ਲਾਇਆ
ho dArU kiMnI ku piAI kade hisAba nI uha lAiA
I never kept a count of how much liquor I poured for them
ਅਸੀਂ ਜੋਕਰਾਂ ਦੇ ਵਾਂਗੂੰ ਨਾਲ ਨੱਚਦੇ ਰਹੇ
asIM jokarAM de vAMgUM nAla nachchade rahe
I kept dancing along with them like they were circus clowns
ਹੋ ਸਾਲੇ ਸਾਡੀਆਂ ਕਮਾਈਆਂ ਉੱਤੇ ਮੱਚਦੇ ਰਹੇ
ho sAle sADIAM kamAIAM utte machchade rahe
Oh, those [Saale: bastards] kept burning with envy at my earnings
ਓਏ ਅਸੀਂ ਰੋਟੀ ਵਾਲੇ ਖ਼ਰਚੇ ਵੀ ਚੱਕਦੇ ਰਹੇ
oe asIM roTI vAle kha਼rache vI chakkade rahe
While I kept covering even their daily meal expenses
ਦਾਰੂ ਕਿੰਨੀ ਕੁ ਪਿਆਈ ਕਦੇ ਹਿਸਾਬ ਨੀ ਉਹ ਲਾਇਆ
dArU kiMnI ku piAI kade hisAba nI uha lAiA
I never kept a count of how much liquor I poured for them
ਅਸੀਂ ਜੋਕਰਾਂ ਦੇ ਵਾਂਗੂੰ ਨਾਲ ਨੱਚਦੇ ਰਹੇ
asIM jokarAM de vAMgUM nAla nachchade rahe
I kept dancing along with them like they were circus clowns
ਇੱਕੋ ਥਾਲੀ ਵਿਚ ਖਾ ਕੇ ਸਾਲੇ ਕਰ ਗਏ ਗ਼ੱਦਾਰੀ
ikko thAlI vicha khA ke sAle kara gae ga਼ddArI
After eating from the same plate, those [Saale: bastards] committed treason
ਹੁਣ ਘੁੰਮਦੇ ਆ ਯਾਰੀ ਦੀਆਂ ਲਾ ਕੇ ਫ਼ੀਤੀਆਂ
huNa ghuMmade A yArI dIAM lA ke pha਼ItIAM
Now they roam around wearing the ribbons of friendship they've cut
ਹੋ... ਮਿੱਤਰਾਂ ਦੇ ਸਿਰ ਤੇ ਸਟਾਰ ਬਣ ਕੇ
ho... mittarAM de sira te saTAra baNa ke
Ho... By riding on the shoulders of [Mitran: yours truly], they became stars
ਓਏ ਹੁਣ ਕਹਿੰਦੇ ਸਾਲੇ ਮਿਹਨਤਾਂ ਨੇ ਕੀਤੀਆਂ
oe huNa kahiMde sAle mihanatAM ne kItIAM
And now those [Saale: bastards] claim it was all their own hard work
ਅੱਖਾਂ ਵਿਚ ਅੱਖਾਂ ਪਾ ਕੇ ਬੋਲਿਆ ਨੀ ਜਾਣਾ
akkhAM vicha akkhAM pA ke boliA nI jANA
They won't be able to look me in the eye and speak
ਗੱਲਾਂ ਸਾਹਮਣੇ ਬਿਠਾ ਕੇ ਜਦੋਂ ਕੀਤੀਆਂ
gallAM sAhamaNe biThA ke jadoM kItIAM
When I sit them down face-to-face to talk
ਬੰਦੇ ਦਿਲ ਚੋਂ ਜੋ ਕੱਢੇ ਅਸੀਂ ਪਰਖ ਕੇ ਕੱਢੇ
baMde dila choM jo kaDDhe asIM parakha ke kaDDhe
The people I removed from my heart, I removed after testing them
ਨਾ ਕਿਸੇ ਦੀ ਚੜ੍ਹਾਈ ਦੇਖ ਹਰਖ ਕੇ ਛੱਡੇ
nA kise dI cha.DhAI dekha harakha ke ChaDDe
I didn't leave anyone out of jealousy for their rising status
ਸਾਡੇ ਸੰਦਾਂ ਕੋਲੋਂ ਪੁੱਤ ਸਿੱਖ ਕੇ ਚਲਾਉਣੀਆਂ
sADe saMdAM koloM putta sikkha ke chalAuNIAM
Son, you learned how to fire weapons from my very own tools
ਓਏ ਅੱਜ ਕਹਿੰਦੇ ਸਾਡੇ ਕੋਲੇ ਗੱਡਖ਼ਾਨੇ ਵੱਡੇ
oe ajja kahiMde sADe kole gaDDakha਼Ane vaDDe
And today you claim you own massive [Gaddkhane: armories/collections of vehicles]
ਹੋ ਬੰਦੇ ਦਿਲ ਚੋਂ ਜੋ ਕੱਢੇ ਅਸੀਂ ਪਰਖ ਕੇ ਕੱਢੇ
ho baMde dila choM jo kaDDhe asIM parakha ke kaDDhe
Ho, the people I removed from my heart, I removed after testing them
ਨਾ ਕਿਸੇ ਦੀ ਚੜ੍ਹਾਈ ਦੇਖ ਹਰਖ ਕੇ ਛੱਡੇ
nA kise dI cha.DhAI dekha harakha ke ChaDDe
I didn't leave anyone out of jealousy for their rising status
ਸਾਡੇ ਸੰਦਾਂ ਕੋਲੋਂ ਪੁੱਤ ਸਿੱਖ ਕੇ ਚਲਾਉਣੀਆਂ
sADe saMdAM koloM putta sikkha ke chalAuNIAM
Son, you learned how to fire weapons from my very own tools
ਓਏ ਅੱਜ ਕਹਿੰਦੇ ਸਾਡੇ ਕੋਲੇ ਗੱਡਖ਼ਾਨੇ ਵੱਡੇ
oe ajja kahiMde sADe kole gaDDakha਼Ane vaDDe
And today you claim you own massive [Gaddkhane: armories/collections of vehicles]
ਹੋ ਮਾੜਾ ਕਿਸੇ ਦਾ ਨਾ ਕਰੀਂ ਬੇਬੇ-ਬਾਪੂ ਨੇ ਸਿਖਾਇਆ
ho mA.DA kise dA nA karIM bebe-bApU ne sikhAiA
"Do no wrong to anyone," my mother and father taught me
ਨਾ ਹੀ ਯਾਰਾਂ ਨਾਲ ਖੇਡੀ ਰਾਜਨੀਤੀਆਂ
nA hI yArAM nAla kheDI rAjanItIAM
Nor did I ever play politics with my [Yaar: close friends/brothers]
ਮਿੱਤਰਾਂ ਦੇ ਸਿਰ ਤੇ ਸਟਾਰ ਬਣ ਕੇ
mittarAM de sira te saTAra baNa ke
By riding on the shoulders of [Mitran: yours truly], they became stars
ਓਏ ਹੁਣ ਕਹਿੰਦੇ ਸਾਲੇ ਮਿਹਨਤਾਂ ਨੇ ਕੀਤੀਆਂ
oe huNa kahiMde sAle mihanatAM ne kItIAM
And now those [Saale: bastards] claim it was all their own hard work
ਅੱਖਾਂ ਵਿਚ ਅੱਖਾਂ ਪਾ ਕੇ ਬੋਲਿਆ ਨੀ ਜਾਣਾ
akkhAM vicha akkhAM pA ke boliA nI jANA
They won't be able to look me in the eye and speak
ਗੱਲਾਂ ਸਾਹਮਣੇ ਬਿਠਾ ਕੇ ਜਦੋਂ ਕੀਤੀਆਂ
gallAM sAhamaNe biThA ke jadoM kItIAM
When I sit them down face-to-face to talk
ਹੋ ਮੈਲੇ ਕੱਪੜੇ ਤੇ ਨਾ ਹੀ ਮੈਲੀ ਨੀਤ ਨਾਲ ਜਿਊਣੇ ਆਂ
ho maile kappa.De te nA hI mailI nIta nAla jiUNe AM
Ho, we live with dirty clothes but never with a dirty soul
ਓਏ ਸਿੱਧੇ ਸਾਦੇ ਬੰਦੇ ਗੱਲ ਸਿੱਧੀ ਹੀ ਸੁਣਾਉਣੇ ਆਂ
oe siddhe sAde baMde galla siddhI hI suNAuNe AM
We are straightforward men who tell the truth directly
ਆਓ ਵੈਰੀਆਂ ਦੀ ਮੰਗਦੇ ਜੋ ਖ਼ੈਰ ਬੱਲਿਆ
Ao vairIAM dI maMgade jo kha਼aira balliA
Those who even pray for the well-being of their enemies, kid
ਅਸੀਂ ਉਹਨਾਂ ਬੰਦਿਆਂ ਦੀ ਗਿਣਤੀ ’ਚ ਆਉਣੇ ਆਂ
asIM uhanAM baMdiAM dI giNatI ’cha AuNe AM
We are counted among those kinds of men

ਅਫ਼ਸਰ ਅਫ਼ਸਰ ਉਹੀ ਲਿਖਦਾ ਜੋ ਨੇ ਸਾਡੇ ਹੱਡਾਂ ਨਾਲ ਬੀਤੀਆਂ
apha਼sara apha਼sara uhI likhadA jo ne sADe haDDAM nAla bItIAM
Afsar, Afsar writes only that which our own bones have endured [Self-reference to the song's lyricist Afsar]
ਹੋ... ਮਿੱਤਰਾਂ ਦੇ ਸਿਰ ਤੇ ਸਟਾਰ ਬਣ ਕੇ
ho... mittarAM de sira te saTAra baNa ke
Ho... By riding on the shoulders of [Mitran: yours truly], they became stars
ਓਏ ਹੁਣ ਕਹਿੰਦੇ ਸਾਲੇ ਮਿਹਨਤਾਂ ਨੇ ਕੀਤੀਆਂ
oe huNa kahiMde sAle mihanatAM ne kItIAM
And now those [Saale: bastards] claim it was all their own hard work
ਅੱਖਾਂ ਵਿਚ ਅੱਖਾਂ ਪਾ ਕੇ ਬੋਲਿਆ ਨੀ ਜਾਣਾ
akkhAM vicha akkhAM pA ke boliA nI jANA
They won't be able to look me in the eye and speak
ਗੱਲਾਂ ਸਾਹਮਣੇ ਬਿਠਾ ਕੇ ਜਦੋਂ ਕੀਤੀਆਂ
gallAM sAhamaNe biThA ke jadoM kItIAM
When I sit them down face-to-face to talk

Share

More by Gulab Sidhu

View all songs →