Suraj
by Gulab Sidhu
ਓ ਦੁਨੀਆ ਦੇ ਬਦਲਦੇ ਰੰਗ ਦੇਖ ਲਏ
o dunIA de badalade raMga dekha lae
Oh, I have seen the changing colors of this world

ਮੂੰਹਾਂ ਮਿੱਠੀਆਂ ਚੋਂ ਮਾਰਦੇ ਜੋ ਡੰਗ ਦੇਖ ਲਏ
mUMhAM miTThIAM choM mArade jo DaMga dekha lae
I've seen the stings that strike from those with honeyed mouths

ਇੱਕ ਤੂੰ ਹੀ ਨਾਲ ਮੇਰੇ
ikka tUM hI nAla mere
Only you are standing by my side
ਕੱਲਾ ਤੂੰ ਹੀ ਨਾਲ ਮੇਰੇ
kallA tUM hI nAla mere
You alone are standing by my side
ਬਾਕੀ ਲੋਕ ਡਰਾਮਾ ਕਰਦੇ ਨੇ
bAkI loka DarAmA karade ne
The rest of the people are just putting on a show
ਓ ਮੈਂ ਸੂਰਜ ਬਣਨਾ ਐ
o maiM sUraja baNanA ai
Oh, I want to become the Sun
ਜਿਹਨੂੰ ਲੋਕ ਸਲਾਮਾਂ ਕਰਦੇ ਨੇ
jihanUM loka salAmAM karade ne
The one whom people greet with salutations

ਓ ਮਾੜਾ ਵੇਖ ਹਰ ਕੋਈ ਰੋਹਬ ਜਿਹਾ ਦਿਖਾਏ ਤੇ ਤਕੜੇ ਨੂੰ ਹੱਥ ਕੋਈ ਪਾਉਂਦਾ ਨਹੀਂ
o mA.DA vekha hara koI rohaba jihA dikhAe te taka.De nUM hattha koI pAuMdA nahIM
Oh, seeing one weak, everyone tries to dominate, but no one dares touch the strong
ਹੋ ਕਰਦੇ ਸਟੰਟ ਲੋਕੀ ਲੱਤਾਂ ਖਿੱਚ-ਖਿੱਚ ਇੱਥੇ ਚੰਗਾ ਕੁਝ ਗਾ ਲਓ ਕੋਈ ਸਲਾਹੁੰਦਾ ਨਹੀਂ
ho karade saTaMTa lokI lattAM khichcha-khichcha itthe chaMgA kujha gA lao koI salAhuMdA nahIM
People pull legs and perform stunts here; if you sing something good, no one appreciates it
ਚੰਗਾ ਕੁਝ ਗਾ ਲਓ ਕੋਈ ਸਲਾਹੁੰਦਾ ਨਹੀਂ
chaMgA kujha gA lao koI salAhuMdA nahIM
If you sing something good, no one appreciates it

ਹੋ ਡੋਰਾਂ ਕੱਟਣੇ ਨੂੰ ਫਿਰਦੇ ਨੇ
ho DorAM kaTTaNe nUM phirade ne
They are wandering about, looking to cut my strings
ਡੋਰਾਂ ਕੱਟਣੇ ਨੂੰ ਫਿਰਦੇ ਨੇ
DorAM kaTTaNe nUM phirade ne

ਸੱਟਾਂ ਲੰਮੀਆਂ ਕਰਦੇ ਨੇ
saTTAM laMmIAM karade ne
They try to make the wounds run deep