Swaad
by Gulab Sidhuft Jang Dhillon, IRIS Music
ਅੱਖਾਂ 'ਚ ਰੇਬਨ ਤੇ ਕਵਾਲੀ ਲੱਗੀ ਐ
akkhAM 'cha rebana te kavAlI laggI ai
Ray-Bans on my eyes and a Cavalli fit I'm wearing
ਆਨਲਾਈਨ ਜਿਹੜੀ ਲਈ ਐ ਮਿਲਾਨ ਤੋਂ
AnalAIna jiha.DI laI ai milAna toM
The one I ordered online all the way from Milan
ਹਾਂ ਪੈਰਾਂ ਵਿਚ ਮਿਊ ਮਿਊ ਪਾਏ ਜੱਟੀ ਨੇ
hAM pairAM vicha miU miU pAe jaTTI ne
Yes, this [Jattiye: Female of the Jatt community] is stepping out in Miu Miu shoes
ਮੇਰਾ ਮਸਕਾਰਾ ਆਉਂਦਾ ਈਰਾਨ ਤੋਂ
merA masakArA AuMdA IrAna toM
And my mascara is imported straight from Iran
ਵੇ ਕੰਨਾਂ ਵਿਚ ਵੱਜਦਾ ਐ ਰੌਂਦ ਵਾਂਗਰਾ
ve kaMnAM vicha vajjadA ai rauMda vAMgarA
It strikes the ears just like the crack of a bullet
ਕੰਨਾਂ ਵਿਚ ਵੱਜਦਾ ਐ ਰੌਂਦ ਵਾਂਗਰਾ
kaMnAM vicha vajjadA ai rauMda vAMgarA
It strikes the ears just like the crack of a bullet
ਇਕੋ ਬੜਾ ਤੇਜ਼ ਝਾਂਜਰਾਂ ਦੀ ਸਾਊਂਡ ਦਾ
iko ba.DA teja਼ jhAMjarAM dI sAUMDa dA
The echo from the sound of my anklets is so sharp
ਹਾਂ ਮਾਰਦਾ ਸਕੈਨ ਜੱਟਾ 40 ਫੁੱਟ ਤੋਂ
hAM mAradA sakaina jaTTA 40 phuTTa toM
It scans everything from forty feet away, O [Jatta: address to a Jatt man]
ਕੋਕਾ ਮੁੱਲ ਆਂਦਾ ਕੱਲ੍ਹ 60 ਪੌਂਡ ਦਾ
kokA mulla AMdA kallha 60 pauMDa dA
This nose-stud I bought yesterday cost sixty pounds

ਉਹ ਲੈਂਦੀ ਐਂ ਦੁਪੱਟੇ ਤੂੰ ਵੀ ਮਸਲੀਨ ਦੇ
uha laiMdI aiM dupaTTe tUM vI masalIna de
So what if you wear those delicate muslin scarves
ਕੋਟਨ ਦਾ ਕੁੜਤਾ ਮੇਰੇ 'ਤੇ ਜਚਦਾ
koTana dA ku.DatA mere 'te jachadA
This cotton kurta looks stunning on my frame
ਮੋਢੇ ਉੱਤੇ ਪਾਉਂਦੀ ਅੱਧ-ਨਾਲੀ ਬੋਲੀ ਆ
moDhe utte pAuMdI addha-nAlI bolI A
The [Bandekhani: literally 'man-eater'; a folk term for a lethal rifle] speaks from my shoulder
ਲੱਕ ਤੇ ਰਿਵਾਲਵਰ ਦੇਖ ਨੱਚਦਾ
lakka te rivAlavara dekha nachchadA
Look at the revolver dancing on my waist

ਪਿੱਤਲ ਦਾ ਫੈਨ ਜੱਟ ਸੋਨੇ ਵਰਗਾ
pittala dA phaina jaTTa sone varagA
This [Jatt: member of the land-owning agricultural community] is a fan of brass but pure as gold
ਲਾਕਟ ਬਣਾ ਕੇ ਤੇਰੇ ਪਾ ਦਊ ਰੌਂਦ ਦਾ
lAkaTa baNA ke tere pA daU rauMda dA
I'll fashion a pendant for you out of a spent bullet
ਦੂਜੀ ਚੀਜ਼ ਤੂੰ ਹੀ ਜਿਹੜੀ ਲੱਗੀ ਦਿਲ ਨੂੰ
dUjI chIja਼ tUM hI jiha.DI laggI dila nUM
You are only the second thing that has captured my heart
ਤੈਥੋਂ ਪਹਿਲਾਂ ਜੱਟ ਪੱਟਿਆ ਸੀ ਸ਼ੌਂਕ ਦਾ
taithoM pahilAM jaTTa paTTiA sI sa਼auMka dA
Before you, this [Jatt] was [Puttia: conquered/shaken up] by his expensive hobbies
ਜਾਨ ਤੇ ਜਹਾਨ ਤੇਰੇ ਉੱਤੇ ਵਾਰ ਦਊ
jAna te jahAna tere utte vAra daU
He would sacrifice his life and the whole world for you
ਜੱਟ ਕਦੋਂ ਦੇਖਦੇ ਨੇ ਮੁੱਲ ਸ਼ੌਂਕ ਦਾ
jaTTa kadoM dekhade ne mulla sa਼auMka dA
When do [Jatts] ever look at the price tag of their passions?
ਫਿਰ ਲੱਗਦੀਆਂ ਸ਼ਰਤਾਂ ਨੇ ਮੇਰੇ ਲੱਕ 'ਤੇ
phira laggadIAM sa਼ratAM ne mere lakka 'te
Then the world starts placing bets on the curves of my waist
ਉਹ ਚੋਬਰ ਦਾ ਤੋਰਾ ਪੂਰੀ ਧੂੜ ਪੱਟਦਾ
uha chobara dA torA pUrI dhU.Da paTTadA
And the [Chobber: a tall, well-built young man] leaves a trail of dust with his stately gait
ਤੁਲਸੀ ਦੇ ਬੂਟੇ ਵਾਂਗੂੰ ਮਹਿਕ ਛੱਡਦੀ
tulasI de bUTe vAMgUM mahika ChaDDadI
I spread a fragrance like a holy Tulsi plant
ਗੱਭਰੂ ਵੀ ਲਾਲਟੈਣ ਵਾਂਗੂ ਜਗਦਾ
gabbharU vI lAlaTaiNa vAMgU jagadA
This [Gabbru: a strong, handsome young man] glows bright like a lantern
ਗੱਭਰੂ ਵੀ ਲਾਲਟੈਣ ਵਾਂਗੂ ਜਗਦਾ
gabbharU vI lAlaTaiNa vAMgU jagadA
This [Gabbru: a strong, handsome young man] glows bright like a lantern
ਹਾਂ ਤੇਰੇ ਮੇਰੇ ਬਾਰੇ ਇਕ ਗੱਲ ਉੱਡੀ ਐ
hAM tere mere bAre ika galla uDDI ai
Yes, a certain rumor about you and me is spreading fast
ਤਾਜ਼ੀ ਜਿਹੀ ਪੱਤੀ ਫਿਰੇ ਬੂਟਾ ਸੌਂਫ ਦਾ
tAja਼I jihI pattI phire bUTA sauMpha dA
Like a fresh leaf sprouting on a fennel plant
ਦੂਜੀ ਚੀਜ਼ ਤੂੰ ਹੀ ਜਿਹੜੀ ਲੱਗੀ ਦਿਲ ਨੂੰ
dUjI chIja਼ tUM hI jiha.DI laggI dila nUM
You are only the second thing that has captured my heart
ਤੈਥੋਂ ਪਹਿਲਾਂ ਜੱਟ ਪੱਟਿਆ ਸੀ ਸ਼ੌਂਕ ਦਾ
taithoM pahilAM jaTTa paTTiA sI sa਼auMka dA
Before you, this [Jatt] was [Puttia: conquered/shaken up] by his expensive hobbies
ਮਾਰਦਾ ਸਕੈਨ ਜੱਟਾ 40 ਫੁੱਟ ਤੋਂ
mAradA sakaina jaTTA 40 phuTTa toM
It scans everything from forty feet away, O [Jatta: address to a Jatt man]
ਕੋਕਾ ਮੁੱਲ ਆਂਦਾ ਕੱਲ੍ਹ 60 ਪੌਂਡ ਦਾ
kokA mulla AMdA kallha 60 pauMDa dA
This nose-stud I bought yesterday cost sixty pounds
ਉਹ ਗੱਭਰੂ ਵੀ ਰੱਖਦਾ ਏ ਕੱਫ ਚਾੜ੍ਹ ਕੇ
uha gabbharU vI rakkhadA e kappha chA.Dha ke
That [Gabbru] keeps his sleeves rolled up with pride
ਵੇ ਰੱਖਦੀ ਐ ਕੁੜੀ ਚੁੰਨੀ ਟੰਗ ਟੰਗ ਕੇ
ve rakkhadI ai ku.DI chuMnI TaMga TaMga ke
While this [Kudi: girl/maiden] keeps her veil pinned up perfectly
ਉਹ ਤੇਰੇ ਨਾਮੇ ਜੱਟ ਨੇ ਲਿਖਾਤੀ ਜ਼ਿੰਦਗੀ
uha tere nAme jaTTa ne likhAtI ja਼iMdagI
This [Jatt] has signed his entire life over to your name
ਰਹਿਣਾ ਮੈਂ ਪਸੰਦ ਤੈਨੂੰ ਸੰਗ ਸੰਗ ਕੇ
rahiNA maiM pasaMda tainUM saMga saMga ke
And I prefer to stay by your side with a shy grace
ਰਹਿਣਾ ਮੈਂ ਪਰੇ ਪਰੇ ਤੈਥੋਂ ਸੰਗ ਸੰਗ ਕੇ
rahiNA maiM pare pare taithoM saMga saMga ke
I prefer to keep a little distance with my shy grace
ਉਹ ਤੈਨੂੰ ਸਾਰੇ ਕਹਿੰਦੇ ਅਫ਼ਗਾਨ ਸਿਰੇ ਦੀ
uha tainUM sAre kahiMde apha਼gAna sire dI
Everyone calls you a premium beauty from Afghanistan
ਤੈਨੂੰ ਸਾਰੇ ਕਹਿੰਦੇ ਅਫ਼ਗਾਨ ਸਿਰੇ ਦੀ
tainUM sAre kahiMde apha਼gAna sire dI
Everyone calls you a premium beauty from Afghanistan
ਵੇ ਜੱਟਾ ਤੂੰ ਵੀ ਵੱਜਦਾ ਲਿਖਾਰੀ ਟੌਪ ਦਾ
ve jaTTA tUM vI vajjadA likhArI Taupa dA
And [Jatta], you are known as a top-tier songwriter [Self-reference to the lyricist]