Taqdeeran

by Gulab Sidhuft Gill Raunta, Raj dhillon music

ਉਹ ਬਾਹਰੋਂ ਸੇਕਦੇ
uha bAharoM sekade
They stand outside, feeling the warmth of the fire
ਲੀਕਾਂ ਜ਼ਾਲਮ ਖਿੱਚਦੇ ਵੈਰੀ
lIkAM ja਼Alama khichchade vairI
While the [Zaalma: Cruel ones/Oppressors] draw lines of enmity
ਉਹ ਸੱਚ ਦੇ ਪਾਂਧੀ ਸੀ
uha sachcha de pAMdhI sI
They were the travelers on the path of truth
ਲੱਗੀ ਪਾਪਾਂ ਭਰੀ ਕਚਹਿਰੀ
laggI pApAM bharI kachahirI
Facing a court filled with sins
ਮਾਂ ਦਾਦੀ ਤੋਂ ਸਿੱਖਿਆ ਏ
mAM dAdI toM sikkhiA e
They learned from their mother and grandmother
ਦਾਦੀ ਮਾਂ ਤੋਂ ਸਿੱਖਿਆ ਏ
dAdI mAM toM sikkhiA e
From their grandmother, they learned the way
ਸਿੱਖਿਆ ਧਰਮ ਕਮਾਉਣਾ ਵੀਰਾ
sikkhiA dharama kamAuNA vIrA
They learned to live and earn their faith, O brother
ਕੰਧਾਂ ਤੇ ਲਿਖ ਤੁਰ ਗਏ
kaMdhAM te likha tura gae
Upon the walls, they etched as they departed
ਉਹ ਬਾਬੇ ਕੌਮ ਦੀਆਂ ਤਕਦੀਰਾਂ
uha bAbe kauma dIAM takadIrAM
The destinies of the [Qaum: the Sikh nation/community], those young masters

ਦੱਬਿਆਂ ਤੋਂ ਦੱਬਦੀਆਂ ਨਹੀਂ
dabbiAM toM dabbadIAM nahIM
They cannot be suppressed by force
ਦੱਬਿਆਂ ਤੋਂ ਦੱਬਦੀਆਂ ਨਹੀਂ
dabbiAM toM dabbadIAM nahIM
They cannot be suppressed by force
ਜਿਹੜੀਆਂ ਹੋਣ ਤਸੀਰਾਂ ਤੱਤੀਆਂ
jiha.DIAM hoNa tasIrAM tattIAM
Those spirits that possess a fiery temperament
ਗੁੱਲ ਕਰਕੇ ਜਾਵਣਗੇ
gulla karake jAvaNage
They will extinguish the flames
ਉਹ ਸੂਰੇ ਮੁਗ਼ਲ ਰਾਜ ਦੀਆਂ ਬੱਤੀਆਂ
uha sUre muga਼la rAja dIAM battIAM
Those warriors will blow out the lights of the Mughal Empire
ਉਹ ਪੁੱਤ ਬਾਜ਼ਾਂ ਵਾਲੇ ਦੇ
uha putta bAja਼AM vAle de
They are the sons of the Master of Hawks [Reference to Guru Gobind Singh Ji]
ਉਹ ਪੁੱਤ ਬਾਜ਼ਾਂ ਵਾਲੇ ਦੇ
uha putta bAja਼AM vAle de
They are the sons of the Master of Hawks
ਨਿਭ ਗਏ ਧਰਮ ਦੇ ਵਾਂਗ ਫ਼ਕੀਰਾਂ
nibha gae dharama de vAMga pha਼kIrAM
They fulfilled their faith like [Faqirs: holy mendicants/selfless saints]
ਕੰਧਾਂ ਤੇ ਲਿਖ ਤੁਰ ਗਏ
kaMdhAM te likha tura gae
Upon the walls, they etched as they departed
ਉਹ ਬਾਬੇ ਕੌਮ ਦੀਆਂ ਤਕਦੀਰਾਂ
uha bAbe kauma dIAM takadIrAM
The destinies of the [Qaum: the Sikh nation/community], those young masters
ਕੰਧਾਂ ਤੇ ਲਿਖ ਤੁਰ ਗਏ
kaMdhAM te likha tura gae
Upon the walls, they etched as they departed
ਉਹ ਬਾਬੇ ਕੌਮ ਦੀਆਂ ਤਕਦੀਰਾਂ
uha bAbe kauma dIAM takadIrAM
The destinies of the [Qaum: the Sikh nation/community], those young masters
ਹੋਣਾ ਤਾਂ ਉਹੋ ਹੀ ਸੀ
hoNA tAM uho hI sI
Only that which was destined was to happen
ਹੋਣਾ ਤਾਂ ਉਹੋ ਹੀ ਸੀ
hoNA tAM uho hI sI
Only that which was destined was to happen
ਜੋ ਦਰਵੇਸ਼ ਗੁਰੂ ਨੂੰ ਭਾਉਂਦਾ
jo daravesa਼ gurU nUM bhAuMdA
Whatever pleased the [Darvesh: mystic/holy] Guru
ਸਿਰ ਉੱਚੇ ਦੱਸਦੇ ਨੇ
sira uchche dassade ne
Their high-held heads tell the story
ਖ਼ਾਲਸਾ ਨਹੀਂ ਕਦੇ ਵੀ ਨਿਉਂਦਾ
kha਼AlasA nahIM kade vI niuMdA
That the [Khalsa: the sovereign Sikh order] never bows down
ਚਾੜ੍ਹੀ ਕੁਰਬਾਨੀ ਦੀ
chA.DhI kurabAnI dI
Ascending the heights of sacrifice
ਚਾੜ੍ਹੀ ਕੁਰਬਾਨੀ ਦੀ
chA.DhI kurabAnI dI
Ascending the heights of sacrifice
ਖਿੱਚ ਲਈ ਦੋਵਾਂ ਨੇ ਲਕੀਰਾਂ
khichcha laI dovAM ne lakIrAM
Both brothers drew the lines of defiance
ਕੰਧਾਂ ਤੇ ਲਿਖ ਤੁਰ ਗਏ
kaMdhAM te likha tura gae
Upon the walls, they etched as they departed
ਉਹ ਬਾਬੇ ਕੌਮ ਦੀਆਂ ਤਕਦੀਰਾਂ
uha bAbe kauma dIAM takadIrAM
The destinies of the [Qaum: the Sikh nation/community], those young masters
ਕੰਧਾਂ ਤੇ ਲਿਖ ਤੁਰ ਗਏ
kaMdhAM te likha tura gae
Upon the walls, they etched as they departed
ਉਹ ਬਾਬੇ ਕੌਮ ਦੀਆਂ ਤਕਦੀਰਾਂ
uha bAbe kauma dIAM takadIrAM
The destinies of the [Qaum: the Sikh nation/community], those young masters
ਪੂਰੇ ਤਾਂ ਨਹੀਂ ਹੁੰਦੇ
pUre tAM nahIM huMde
They can never be fulfilled
ਉਹ ਸੋਚਾਂ ਬੁਰੀਆਂ ਦੇ ਮਨਸੂਬੇ
uha sochAM burIAM de manasUbe
Those evil thoughts and wicked schemes
ਦਰਗਾਹ ਤੱਕ ਭਰਿਆ ਏ
daragAha takka bhariA e
All the way to the Divine Court, it is full
ਇਹ ਜੋ ਪਾਪ ਕਮਾਇਆ ਸੂਬੇ
iha jo pApa kamAiA sUbe
The ledger of sins committed by the [Suba: the Mughal Governor of Sirhind]
ਖਿੜ ਹੱਸਦਿਆਂ ਅਮਰ ਹੋਏ
khi.Da hassadiAM amara hoe
Blossoming with smiles, they became immortal
ਖਿੜ ਹੱਸਦਿਆਂ ਅਮਰ ਹੋਏ
khi.Da hassadiAM amara hoe
Blossoming with smiles, they became immortal
ਉਹ ਸਿੰਘ ਤੋੜ ਕੇ ਸਭ ਜ਼ੰਜੀਰਾਂ
uha siMgha to.Da ke sabha ja਼MjIrAM
Those [Singh: Lions/Sikh warriors] breaking all the chains
ਕੰਧਾਂ ਤੇ ਲਿਖ ਤੁਰ ਗਏ
kaMdhAM te likha tura gae
Upon the walls, they etched as they departed
ਉਹ ਬਾਬੇ ਕੌਮ ਦੀਆਂ ਤਕਦੀਰਾਂ
uha bAbe kauma dIAM takadIrAM
The destinies of the [Qaum: the Sikh nation/community], those young masters
ਕੰਧਾਂ ਤੇ ਲਿਖ ਤੁਰ ਗਏ
kaMdhAM te likha tura gae
Upon the walls, they etched as they departed
ਉਹ ਬਾਬੇ ਕੌਮ ਦੀਆਂ ਤਕਦੀਰਾਂ
uha bAbe kauma dIAM takadIrAM
The destinies of the [Qaum: the Sikh nation/community], those young masters

Share

More by Gulab Sidhu

View all songs →