Tikka

by Gulab Sidhuft Diamond, Preeta, Geet Goraaya

ਡੁੱਲ੍ਹੀਆਂ ਦੁਪਹਿਰਾਂ ਕਿੰਨੀਆਂ ਚਿੱਟੇ ਤੇਰੇ ਰੂਪ ਉੱਤੇ
DullhIAM dupahirAM kiMnIAM chiTTe tere rUpa utte
So many radiant afternoons have spilled over your fair silhouette
ਪਹੁੰਚੇ ਨੇ ਸੁਪਨੇ ਅੰਬਰੀਂ ਤੇਰੀ ਇਕ ਫੂਕ ਉੱਤੇ
pahuMche ne supane aMbarIM terI ika phUka utte
My dreams have reached the skies on just a single breath of yours
ਚਿੜੀਆਂ ਤੇਰੀ ਝਾਂਜਰ ਕੋਲੋਂ ਚਹਿਕਣਾ ਸਿੱਖਦੀਆਂ ਨੇ
chi.DIAM terI jhAMjara koloM chahikaNA sikkhadIAM ne
The birds learn how to chirp from the chime of your [Jhanjar: traditional silver bells/anklets]
ਕਲੀਆਂ ਤੇਰੇ ਕੇਸਾਂ ਕੋਲੋਂ ਮਹਿਕਣਾ ਸਿੱਖਦੀਆਂ ਨੇ
kalIAM tere kesAM koloM mahikaNA sikkhadIAM ne
The flower buds learn how to fragrance from your flowing tresses
ਦੇਖ ਕੇ ਰੂਪ ਤੇਰੇ ਨੂੰ ਚੰਨ ਕਹਿੰਦਾ ਚੜ੍ਹਨਾ ਨਹੀਂ
dekha ke rUpa tere nUM chaMna kahiMdA cha.DhanA nahIM
Beholding your splendor, the moon says he will not rise today
ਚੰਨ ਕਹਿੰਦਾ ਚੜ੍ਹਨਾ ਨਹੀਂ
chaMna kahiMdA cha.DhanA nahIM
The moon says he will not rise today
ਰੱਬ ਜਾਣੇ ਕੌਣ ਕੁੜੀ ਏ
rabba jANe kauNa ku.DI e
God knows who this [Kudi: girl/maiden] is
ਲੋਕਾਂ ਦੀ ਨਜ਼ਰ ਬੁਰੀ ਏ
lokAM dI naja਼ra burI e
The gaze of the people is wicked [referring to the 'evil eye']
ਟਿੱਕੇ ਨਾਲ ਸਰਨਾ ਨਹੀਂ
Tikke nAla saranA nahIM
A mere [Tikka: a traditional mark on the forehead or a piece of jewelry worn to ward off the evil eye] will not suffice
ਟਿੱਕੇ ਨਾਲ ਸਰਨਾ ਨਹੀਂ
Tikke nAla saranA nahIM
A mere [Tikka: protective mark/jewelry] will not suffice
ਲੋਕਾਂ ਦੀ ਨਜ਼ਰ ਬੁਰੀ ਏ
lokAM dI naja਼ra burI e
The gaze of the people is wicked
ਲੋਕਾਂ ਦੀ ਨਜ਼ਰ ਬੁਰੀ ਏ
lokAM dI naja਼ra burI e
The gaze of the people is wicked
ਟਿੱਕੇ ਨਾਲ ਸਰਨਾ ਨਹੀਂ
Tikke nAla saranA nahIM
A mere [Tikka: protective mark/jewelry] will not suffice
ਟਿੱਕੇ ਨਾਲ ਸਰਨਾ ਨਹੀਂ
Tikke nAla saranA nahIM
A mere [Tikka: protective mark/jewelry] will not suffice
ਲੋਕਾਂ ਦੀ ਨਜ਼ਰ ਬੁਰੀ ਏ
lokAM dI naja਼ra burI e
The gaze of the people is wicked
ਸੁਰਮੇ ਦੀ ਕਾਲਖ ਤੇਰੀ ਅੱਖ ਵਿਚ ਆ ਮੋਤੀ ਬਣਜੇ
surame dI kAlakha terI akkha vicha A motI baNaje
The dark soot of [Surma: traditional kohl] becomes a pearl in your eyes
ਹੰਝੂ ਤੇਰੇ ਦੇਖ ਕੇ ਆਸ਼ਕ ਹੰਸਾਂ ਦੀ ਜੋਟੀ ਬਣਜੇ
haMjhU tere dekha ke Asa਼ka haMsAM dI joTI baNaje
Seeing your tears, lovers become a pair of devoted swans
ਅੱਡੀਆਂ ਦੀ ਧਮਕ ਨਾਲ ਜਦ ਛਣਕਦੇ ਬੋਰ ਤੇਰੇ
aDDIAM dI dhamaka nAla jada ChaNakade bora tere
When the [Borr: small bells on jewelry] chime with the thud of your heels
ਕੁੜਤੀ ਤੇ ਪਹਿਲਾਂ ਪਾਉਂਦੇ ਜੱਚਦੇ ਆ ਮੋਰ ਤੇਰੇ
ku.DatI te pahilAM pAuMde jachchade A mora tere
The embroidered peacocks on your [Kurti: traditional tunic] look like they're dancing
ਅੱਜ ਵੀ ਮੈਂ ਸਾਂਭੀ ਬੈਠਾ ਸ਼ੀਸ਼ਾ ਤੇਰੇ ਸ਼ੌਲ ਵਾਲਾ
ajja vI maiM sAMbhI baiThA sa਼Isa਼A tere sa਼aula vAlA
Even today, I’ve kept the mirror from your [Shawl: traditional wrap] safe
ਚੇਤਾ ਤੇਰਾ ਪੰਜਵੇਂ ਪਹਿਰ 'ਚ ਪੈਂਦੇ ਹੋਏ ਹੌਲ ਜਿਹਾ
chetA terA paMjaveM pahira 'cha paiMde hoe haula jihA
Your memory feels like a sudden ache in the [Panjve Pahr: the fifth watch of the day/late afternoon]
ਨਖ਼ਰੇ ਤੇਰੇ ਦਾ ਮੁੱਲ ਤਾਂ ਤੈਥੋਂ ਵੀ ਤਰਨਾ ਨਹੀਂ
nakha਼re tere dA mulla tAM taithoM vI taranA nahIM
Even you won't be able to pay the price of your own coquetry
ਤੈਥੋਂ ਵੀ ਤਰਨਾ ਨਹੀਂ
taithoM vI taranA nahIM
Even you won't be able to pay it
ਤੇਰੇ ਨਾਲ ਧੁੱਪ ਤੁਰੀ ਏ
tere nAla dhuppa turI e
The sunlight itself walks beside you
ਲੋਕਾਂ ਦੀ ਨਜ਼ਰ ਬੁਰੀ ਏ
lokAM dI naja਼ra burI e
The gaze of the people is wicked
ਟਿੱਕੇ ਨਾਲ ਸਰਨਾ ਨਹੀਂ
Tikke nAla saranA nahIM
A mere [Tikka: protective mark/jewelry] will not suffice
ਟਿੱਕੇ ਨਾਲ ਸਰਨਾ ਨਹੀਂ
Tikke nAla saranA nahIM
A mere [Tikka: protective mark/jewelry] will not suffice
ਲੋਕਾਂ ਦੀ ਨਜ਼ਰ ਬੁਰੀ ਏ
lokAM dI naja਼ra burI e
The gaze of the people is wicked
ਲੋਕਾਂ ਦੀ ਨਜ਼ਰ ਬੁਰੀ ਏ
lokAM dI naja਼ra burI e
The gaze of the people is wicked
ਟਿੱਕੇ ਨਾਲ ਸਰਨਾ ਨਹੀਂ
Tikke nAla saranA nahIM
A mere [Tikka: protective mark/jewelry] will not suffice
ਟਿੱਕੇ ਨਾਲ ਸਰਨਾ ਨਹੀਂ
Tikke nAla saranA nahIM
A mere [Tikka: protective mark/jewelry] will not suffice
ਲੋਕਾਂ ਦੀ ਨਜ਼ਰ ਬੁਰੀ ਏ
lokAM dI naja਼ra burI e
The gaze of the people is wicked
ਤੇਰੇ 'ਤੇ ਰੰਗ ਨੀ ਅੜੀਏ ਤੇਰੇ ਨਾਲ ਫੱਬਦੇ ਆ
tere 'te raMga nI a.DIe tere nAla phabbade A
Colors don't just sit on you, [Ni: vocative for a woman] my stubborn one, they look graced by you
ਨਿੱਕੇ ਜਿਹੇ ਪੈਰ ਤੇਰੇ ਜਦ ਦੇਹਲੀ ਸਾਡੀ ਲੱਗਦੇ ਆ
nikke jihe paira tere jada dehalI sADI laggade A
When your tiny feet first touch the threshold of my home
ਮੱਸਿਆ ਵਿਚ ਚਾਨਣ ਕਰਦੇ ਮਹਿਕਾਂ ਨਾਲ ਕੁਦਰਤ ਭਰਦੇ
massiA vicha chAnaNa karade mahikAM nAla kudarata bharade
They bring light to the dark moonless night and fill nature with scent
ਅੱਖਰਾਂ ਵਿਚ ਜਾਨ ਪੈ ਜਾਂਦੀ ਜਦ ਵੀ ਮੇਰਾ ਨਾਮ ਤੂੰ ਪੜ੍ਹਦੀ
akkharAM vicha jAna pai jAMdI jada vI merA nAma tUM pa.DhadI
My words come to life whenever you read my name
ਪ੍ਰੀਤ ਨੇ ਤੇਰੇ ਨਾਲ ਹੀ ਜਿਊਣਾ ਤੇ ਮਰਨਾ ਨਹੀਂ
prIta ne tere nAla hI jiUNA te maranA nahIM
[Preet: Self-reference to the lyricist Preeta] wants to live and die only with you
ਜਿਊਣਾ ਤੇ ਮਰਨਾ ਨਹੀਂ
jiUNA te maranA nahIM
Wants to live and die only with you
ਤੇਰੇ ਨਾਲ ਰੂਹ ਜੁੜੀ ਏ
tere nAla rUha ju.DI e
My very soul is tethered to you
ਲੋਕਾਂ ਦੀ ਨਜ਼ਰ ਬੁਰੀ ਏ
lokAM dI naja਼ra burI e
The gaze of the people is wicked
ਟਿੱਕੇ ਨਾਲ ਸਰਨਾ ਨਹੀਂ
Tikke nAla saranA nahIM
A mere [Tikka: protective mark/jewelry] will not suffice
ਟਿੱਕੇ ਨਾਲ ਸਰਨਾ ਨਹੀਂ
Tikke nAla saranA nahIM
A mere [Tikka: protective mark/jewelry] will not suffice
ਲੋਕਾਂ ਦੀ ਨਜ਼ਰ ਬੁਰੀ ਏ
lokAM dI naja਼ra burI e
The gaze of the people is wicked
ਲੋਕਾਂ ਦੀ ਨਜ਼ਰ ਬੁਰੀ ਏ
lokAM dI naja਼ra burI e
The gaze of the people is wicked
ਟਿੱਕੇ ਨਾਲ ਸਰਨਾ ਨਹੀਂ
Tikke nAla saranA nahIM
A mere [Tikka: protective mark/jewelry] will not suffice
ਟਿੱਕੇ ਨਾਲ ਸਰਨਾ ਨਹੀਂ
Tikke nAla saranA nahIM
A mere [Tikka: protective mark/jewelry] will not suffice
ਲੋਕਾਂ ਦੀ ਨਜ਼ਰ ਬੁਰੀ ਏ
lokAM dI naja਼ra burI e
The gaze of the people is wicked

Share

More by Gulab Sidhu

View all songs →