Vibe

by Gulab Sidhuft Diamond, Sruishty Maan

ਅੱਖ ਕਿੰਨੀ ਮਾਰਜੂਗਾ ਗੈੱਸ ਲਾਈਦਾ ਨਹੀਂ ਇੱਥੋਂ
akkha kiMnI mArajUgA gaissa lAIdA nahIM itthoM
Don't just guess how many glances I'll steal from here
ਹੋ ਕਰੇ ਪਛਾਣ ਦੀ ਏ ਬਾਡੀ ਲੈਂਗੂਏਜ ਤੋਂ
ho kare paChANa dI e bADI laiMgUeja toM
The body language alone reveals everything
ਲਾ ਕੇ ਐਨਕਾਂ ਰੱਖਾਂ ਅੱਖਾਂ ਰੀਝ ਨਾਲ ਸੇਕ ਲਾ
lA ke ainakAM rakkhAM akkhAM rIjha nAla seka lA
Keep your shades on, but let your eyes soak in the sight with passion
ਉਨ੍ਹਾਂ 'ਚ ਤੇ ਮਿੱਤਰਾਂ 'ਚ ਡਿਫਰੈਂਸ ਦੇਖ ਲਾ
unhAM 'cha te mittarAM 'cha DipharaiMsa dekha lA
Just see the difference between those others and yours truly [Mitran: this friend]
ਬਹਿ ਜਾ ਬਹਿ ਜਾ ਗੱਲਬਾਤ ਕਰ ਪਾਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
bahi jA bahi jA gallabAta kara pAuMdI hai ki nahIM bAkI ChaDDa jaTTIe
Sit down with me, tell me if our conversation sparks or not, leave the rest [Jattiye: female of the Jatt community]
ਉਹ ਵਾਈਬ ਦੱਸ ਗੱਭਰੂ ਚੋਂ ਆਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
uha vAIba dassa gabbharU choM AuMdI hai ki nahIM bAkI ChaDDa jaTTIe
Just tell me, do you feel that vibe from this young man or not? Leave the rest [Jattiye]
ਵਾਈਬ ਦੱਸ ਗੱਭਰੂ ਚੋਂ ਆਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
vAIba dassa gabbharU choM AuMdI hai ki nahIM bAkI ChaDDa jaTTIe
Tell me, do you feel that vibe from this young man or not? Leave the rest [Jattiye]

ਚਾਹੇ ਪਿੱਛੇ ਪਿੱਛੇ 900 ਦਾ ਬੱਗ ਚੱਕੀ ਫਿਰਦਾ
chAhe pichChe pichChe 900 dA bagga chakkI phiradA
Even if a fleet of nine hundred followers trails behind
ਤੇਰੇ ਲਈ ਫੀਲਿੰਗ ਭਾਰੀ ਅੱਡ ਚੱਕੀ ਫਿਰਦਾ
tere laI phIliMga bhArI aDDa chakkI phiradA
I carry a uniquely heavy feeling just for you
ਫਾਇਦੇ ਦੀ ਜੇ ਗੱਲ ਕਰੇ ਜੱਟ ਨਾਲ ਲਾ ਕੇ ਮੁੰਡਾ ਮਲਟੀ-ਵਿਟਾਮਿਨਾਂ ਤੋਂ ਵੱਧ ਚੱਕੀ ਫਿਰਦਾ
phAide dI je galla kare jaTTa nAla lA ke muMDA malaTI-viTAminAM toM vaddha chakkI phiradA
If you speak of worth, by being with a [Jatt: a member of the land-owning agricultural community known for pride and lifestyle], this boy offers more benefits than multivitamins
ਉਹ ਤੇਰੇ ਨਾਲ ਵਾਲੀ ਬਿੱਲੋ ਚੱਕਵੀਂ ਜਿਹੀ ਬਾਹਲੀ ਆ ਕੇ ਧੱਕੇ ਨਾਲ ਨੰਬਰ ਫੜਾਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
uha tere nAla vAlI billo chakkavIM jihI bAhalI A ke dhakke nAla naMbara pha.DAuMdI hai ki nahIM bAkI ChaDDa jaTTIe
That friend of yours, [Billo: a term of endearment for a beautiful girl], she’s so over-eager, does she force her number on me or not? Leave the rest [Jattiye]
ਉਹ ਵਾਈਬ ਦੱਸ ਗੱਭਰੂ ਚੋਂ ਆਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
uha vAIba dassa gabbharU choM AuMdI hai ki nahIM bAkI ChaDDa jaTTIe
Just tell me, do you feel that vibe from this young man or not? Leave the rest [Jattiye]
ਵਾਈਬ ਦੱਸ ਗੱਭਰੂ ਚੋਂ ਆਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
vAIba dassa gabbharU choM AuMdI hai ki nahIM bAkI ChaDDa jaTTIe
Tell me, do you feel that vibe from this young man or not? Leave the rest [Jattiye]
ਵਾਈਬ ਦੱਸ ਗੱਭਰੂ ਚੋਂ ਆਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
vAIba dassa gabbharU choM AuMdI hai ki nahIM bAkI ChaDDa jaTTIe
Tell me, do you feel that vibe from this young man or not? Leave the rest [Jattiye]
ਉਹ ਮਸਲੇ ਰੱਖੀ ਦੇ ਪੰਪ ਪੰਪਾਂ 'ਚ ਨਹੀਂ ਆਈਦਾ
uha masale rakkhI de paMpa paMpAM 'cha nahIM AIdA
I keep my issues to myself, I don't get swayed by others' hype
ਠੇਕਾ ਚੱਕੀ ਫਿਰਦਿਆਂ ਠੱਲ੍ਹਣੀ ਤਬਾਹੀ ਦਾ
ThekA chakkI phiradiAM ThallhaNI tabAhI dA
I've taken the contract to put a stop to this havoc [Att Machayi]
ਦੱਸਾਂ ਕੀ ਤਾਰੀਫ਼ ਆਪੇ ਕੱਢ ਲੈ ਨਿਚੋੜ ਨੀ
dassAM kI tArIpha਼ Ape kaDDha lai nicho.Da nI
Why should I praise myself? Draw the conclusion for yourself [Ni/Nee: gender-specific vocative for a woman]
ਕੌਣ ਜੱਸ ਸੰਧੂ ਪੈਂਦੀ ਪੁੱਛਣ ਦੀ ਲੋੜ ਨਹੀਂ
kauNa jassa saMdhU paiMdI puchChaNa dI lo.Da nahIM
There’s no need to ask who [Self-reference to the artist/lyricist Jass Sandhu] is
ਮਹਿੰਗਾ ਵਿਕੇ ਮਿੰਟ ਮਿੰਟ ਡੀਲ ਨੂੰ ਮੈਨੇਜਮੈਂਟ
mahiMgA vike miMTa miMTa DIla nUM mainejamaiMTa
Every minute sells for a premium, management handles the deals
ਗੱਲ ਇਹੀ ਚੰਨੋਂ ਚਾਰ ਚੰਨ ਲਾਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
galla ihI chaMnoM chAra chaMna lAuMdI hai ki nahIM bAkI ChaDDa jaTTIe
Does this fact add a celestial glow to my persona or not? Leave the rest [Jattiye]
ਉਹ ਵਾਈਬ ਦੱਸ ਗੱਭਰੂ ਚੋਂ ਆਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
uha vAIba dassa gabbharU choM AuMdI hai ki nahIM bAkI ChaDDa jaTTIe
Just tell me, do you feel that vibe from this young man or not? Leave the rest [Jattiye]
ਵਾਈਬ ਦੱਸ ਗੱਭਰੂ ਚੋਂ ਆਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
vAIba dassa gabbharU choM AuMdI hai ki nahIM bAkI ChaDDa jaTTIe
Tell me, do you feel that vibe from this young man or not? Leave the rest [Jattiye]
ਵਾਈਬ ਦੱਸ ਗੱਭਰੂ ਚੋਂ ਆਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
vAIba dassa gabbharU choM AuMdI hai ki nahIM bAkI ChaDDa jaTTIe
Tell me, do you feel that vibe from this young man or not? Leave the rest [Jattiye]
ਉਹ ਵਾਈਬ ਦੱਸ ਗੱਭਰੂ ਚੋਂ ਆਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
uha vAIba dassa gabbharU choM AuMdI hai ki nahIM bAkI ChaDDa jaTTIe
Just tell me, do you feel that vibe from this young man or not? Leave the rest [Jattiye]
ਵਾਈਬ ਦੱਸ ਗੱਭਰੂ ਚੋਂ ਆਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
vAIba dassa gabbharU choM AuMdI hai ki nahIM bAkI ChaDDa jaTTIe
Tell me, do you feel that vibe from this young man or not? Leave the rest [Jattiye]
ਵਾਈਬ ਦੱਸ ਗੱਭਰੂ ਚੋਂ ਆਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
vAIba dassa gabbharU choM AuMdI hai ki nahIM bAkI ChaDDa jaTTIe
Tell me, do you feel that vibe from this young man or not? Leave the rest [Jattiye]
ਉਹ ਕੱਢਦੇ ਕੜੇਲ ਜੱਟ ਟੌਹਰ ਕਾਹਦੀ ਕੱਢਦੇ
uha kaDDhade ka.Dela jaTTa Tauhara kAhadI kaDDhade
The [Jatt] doesn't just dress up, he releases a powerful aura [Madak: stately pride]
ਮਹਿੰਗੇ ਬਿੱਲੋ ਇੱਤਰ ਪਿੰਡੇ ਚੋਂ ਮਹਿਕਾਂ ਛੱਡਦੇ
mahiMge billo ittara piMDe choM mahikAM ChaDDade
Expensive perfumes, [Billo], radiate fragrances from my body
ਲੰਘੇ ਤੇਰੇ ਸ਼ਹਿਰ ਦੇ ਲੰਘਣ ਮੂਹਰੋਂ ਵਿਛ ਕੇ ਨੀ
laMghe tere sa਼hira de laMghaNa mUharoM viCha ke nI
The roads of your city lay themselves out before me as I pass
ਲੈ ਗਈ ਖੋਖਾ ਖਿੱਚ ਕੇ ਗਲੇ 'ਚ ਜਿਹੜੀ ਲਿਸ਼ਕੇ
lai gaI khokhA khichcha ke gale 'cha jiha.DI lisa਼ke
The heavy gold chain glistening round my neck cost a fortune
ਬਹਿ ਜਾ ਛਾਲ ਮਾਰ ਕੇ ਕਿਉਂ ਕਰੀਆਂ ਨੇ ਦੇਰੀਆਂ
bahi jA ChAla mAra ke kiuM karIAM ne derIAM
Jump in and sit beside me, why have you delayed?
ਜੱਟੀਏ ਕੁਆਲਿਟੀਆਂ ਜੱਟ ਚ ਬਥੇਰੀਆਂ
jaTTIe kuAliTIAM jaTTa cha batherIAM
[Jattiye], this [Jatt] possesses countless virtues
ਇਕੱਲੀ ਇਕੱਲੀ ਵੇਵ ਫਿਰਦੀ ਬਣਾਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
ikallI ikallI veva phiradI baNAuMdI hai ki nahIM bAkI ChaDDa jaTTIe
Does every single wave of mine captivate you or not? Leave the rest [Jattiye]
ਉਹ ਵਾਈਬ ਦੱਸ ਗੱਭਰੂ ਚੋਂ ਆਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
uha vAIba dassa gabbharU choM AuMdI hai ki nahIM bAkI ChaDDa jaTTIe
Just tell me, do you feel that vibe from this young man or not? Leave the rest [Jattiye]
ਵਾਈਬ ਦੱਸ ਗੱਭਰੂ ਚੋਂ ਆਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
vAIba dassa gabbharU choM AuMdI hai ki nahIM bAkI ChaDDa jaTTIe
Tell me, do you feel that vibe from this young man or not? Leave the rest [Jattiye]
ਵਾਈਬ ਦੱਸ ਗੱਭਰੂ ਚੋਂ ਆਉਂਦੀ ਹੈ ਕਿ ਨਹੀਂ ਬਾਕੀ ਛੱਡ ਜੱਟੀਏ
vAIba dassa gabbharU choM AuMdI hai ki nahIM bAkI ChaDDa jaTTIe
Tell me, do you feel that vibe from this young man or not? Leave the rest [Jattiye]

Share

More by Gulab Sidhu

View all songs →