Wanga

by Gulab Sidhuft Jay Dee, JAGDEEEP SANGALA

ਹੋ ਵੰਗਾਂ ਜੋ ਟੁੱਟੀਆਂ ਕੱਚ ਦੀਆਂ
ho vaMgAM jo TuTTIAM kachcha dIAM
Oh, these bangles made of glass that shattered
ਕੱਚ ਦੀਆਂ ਸੱਚ ਦੱਸਦੀਆਂ
kachcha dIAM sachcha dassadIAM
Made of glass, they tell the truth
ਹੋ ਵੰਗਾਂ ਜੋ ਟੁੱਟੀਆਂ ਕੱਚ ਦੀਆਂ
ho vaMgAM jo TuTTIAM kachcha dIAM
Oh, these bangles made of glass that shattered
ਕੱਚ ਦੀਆਂ ਸੱਚ ਦੱਸਦੀਆਂ
kachcha dIAM sachcha dassadIAM
Made of glass, they tell the truth
ਤੇਰੀ ਫੜੀ ਹੋਣੀ ਵੀਣੀ ਉਹਨੇ ਘੁੱਟ ਕੇ
terI pha.DI hoNI vINI uhane ghuTTa ke
He must have gripped your wrist with a firm hold
ਤਾਹੀਓਂ ਡਿੱਗੀ ਤੜੱਕ ਵਾਂਗ ਟੁੱਟ ਕੇ
tAhIoM DiggI ta.Dakka vAMga TuTTa ke
That is why they fell and snapped with such a crack

ਕੋਈ ਲੈ ਗਿਆ ਦੁਪਹਿਰ ਸਾਨੂੰ ਲੁੱਟ ਕੇ
koI lai giA dupahira sAnUM luTTa ke
Someone has plundered us in the broad light of day
ਪੱਕੀ ਰਿਪੋਰਟ ਗੱਲ ਸ਼ੱਕ ਦੀ ਨਾ
pakkI riporaTa galla sa਼kka dI nA
The evidence is solid, there is no room for doubt
ਹੋ ਵੰਗਾਂ ਜੋ ਟੁੱਟੀਆਂ ਕੱਚ ਦੀਆਂ
ho vaMgAM jo TuTTIAM kachcha dIAM
Oh, these bangles made of glass that shattered
ਕੱਚ ਦੀਆਂ ਸੱਚ ਦੱਸਦੀਆਂ
kachcha dIAM sachcha dassadIAM
Made of glass, they tell the truth
ਹੋ ਵੰਗਾਂ ਜੋ ਟੁੱਟੀਆਂ ਕੱਚ ਦੀਆਂ
ho vaMgAM jo TuTTIAM kachcha dIAM
Oh, these bangles made of glass that shattered
ਕੱਚ ਦੀਆਂ ਸੱਚ ਦੱਸਦੀਆਂ
kachcha dIAM sachcha dassadIAM
Made of glass, they tell the truth
ਤੇਰੇ ਝੁਮਕੇ ਕੰਨਾਂ 'ਚੋਂ ਕਾਹਦੇ ਗਿਰੇ ਗੋਰੀਏ ਨੀ
tere jhumake kaMnAM 'choM kAhade gire gorIe nI
The way your [Jhumke: traditional ornate bell-shaped earrings] fell from your ears, [Goriye: fair-skinned/beautiful woman] [Ni: a gender-specific vocative used to address a woman directly]
ਮੇਰੀ ਨਜ਼ਰਾਂ 'ਚੋਂ ਤੂੰ ਗਿਰ ਗਈ
merI naja਼rAM 'choM tUM gira gaI
You have similarly fallen in my estimation
ਭੋਰ ਝਾਂਜਰ ਤੇਰੀ ਦੇ ਗਿਰੇ ਗ਼ੈਰਾਂ ਵਿਹੜੇ ਜਾ ਕੇ
bhora jhAMjara terI de gire ga਼airAM viha.De jA ke
The charms of your [Jhanjar: traditional tinkling anklet] fell in a stranger's courtyard
ਕੁੜੇ ਇੱਥੇ ਸਾਡੀ ਜਿੰਦ ਘਿਰ ਗਈ
ku.De itthe sADI jiMda ghira gaI
And [Kude: girl/maiden], my life here has been cornered by misery

ਹੁਣ ਲੰਘਦੀ ਪਾ ਕੇ ਨੀਵੀਂਆਂ ਨੀ
huNa laMghadI pA ke nIvIMAM nI
Now you pass me by with your head hung low
ਨਾ ਪਲਕਾਂ ਚੱਕਦੀ ਅੱਖ ਦੀਆਂ
nA palakAM chakkadI akkha dIAM
You cannot even lift your eyelids to meet my gaze
ਹੋ ਵੰਗਾਂ ਜੋ ਟੁੱਟੀਆਂ ਕੱਚ ਦੀਆਂ
ho vaMgAM jo TuTTIAM kachcha dIAM
Oh, these bangles made of glass that shattered
ਕੱਚ ਦੀਆਂ ਸੱਚ ਦੱਸਦੀਆਂ
kachcha dIAM sachcha dassadIAM
Made of glass, they tell the truth
ਹੋ ਵੰਗਾਂ ਜੋ ਟੁੱਟੀਆਂ ਕੱਚ ਦੀਆਂ
ho vaMgAM jo TuTTIAM kachcha dIAM
Oh, these bangles made of glass that shattered
ਕੱਚ ਦੀਆਂ ਸੱਚ ਦੱਸਦੀਆਂ
kachcha dIAM sachcha dassadIAM
Made of glass, they tell the truth
ਤੂੰ ਨਕਾਬ ਬਣਾ ਕੇ ਰੱਖੇ ਸੀ
tUM nakAba baNA ke rakkhe sI
You had kept your secrets hidden like a veil
ਅੱਜ ਪਰਦੇ ਉੱਠ ਗਏ ਉਨ੍ਹਾਂ ਤੋਂ
ajja parade uTTha gae unhAM toM
But today, the curtains have been lifted from them
ਤੇਰੇ ਨੀਲਿਆਂ ਨੈਣਾਂ ਤੋਂ ਨੀ
tere nIliAM naiNAM toM nI
From your blue eyes, [Ni: a gender-specific vocative used to address a woman directly]
ਮੈਨੂੰ ਨਫ਼ਰਤ ਹੋ ਗਈ ਦੋਨਾਂ ਤੋਂ
mainUM napha਼rata ho gaI donAM toM
I have developed a deep loathing for both
ਹੋ ਵੰਗਾਂ ਜੋ ਟੁੱਟੀਆਂ ਕੱਚ ਦੀਆਂ
ho vaMgAM jo TuTTIAM kachcha dIAM
Oh, these bangles made of glass that shattered
ਨਫ਼ਰਤ ਹੋ ਗਈ ਦੋਨਾਂ ਤੋਂ
napha਼rata ho gaI donAM toM
I have developed a deep loathing for both
ਜਗਦੀਪ ਸੰਘਾਲੇ ਆਲ਼ੇ ਦੀ ਨੀ ਹੁਣ
jagadIpa saMghAle ALe dI nI huNa
In the eyes of [Jagdeep Sangala: Self-reference to the song's lyricist] now
ਨਜ਼ਰ 'ਚ ਤੂੰ ਨਾ ਕੱਖ ਦੀਆਂ
naja਼ra 'cha tUM nA kakkha dIAM
Your worth is no more than a speck of dust
ਹੋ ਵੰਗਾਂ ਜੋ ਟੁੱਟੀਆਂ ਕੱਚ ਦੀਆਂ
ho vaMgAM jo TuTTIAM kachcha dIAM
Oh, these bangles made of glass that shattered
ਕੱਚ ਦੀਆਂ ਸੱਚ ਦੱਸਦੀਆਂ
kachcha dIAM sachcha dassadIAM
Made of glass, they tell the truth
ਹੋ ਵੰਗਾਂ ਜੋ ਟੁੱਟੀਆਂ ਕੱਚ ਦੀਆਂ
ho vaMgAM jo TuTTIAM kachcha dIAM
Oh, these bangles made of glass that shattered
ਕੱਚ ਦੀਆਂ ਸੱਚ ਦੱਸਦੀਆਂ
kachcha dIAM sachcha dassadIAM
Made of glass, they tell the truth
ਸਾਡਾ ਦਿਲ ਨਹੀਂ ਤੜਕਿਆ ਹਾਣ ਦੀਏ ਨੀ
sADA dila nahIM ta.DakiA hANa dIe nI
It wasn't my heart that cracked, my [Haan Diye: female of the same age/peer] [Ni: a gender-specific vocative used to address a woman directly]
ਤੇਰੇ ਵਾਅਦਿਆਂ ਤੋਂ ਤੂੰ ਤਿੜਕੀ
tere vAadiAM toM tUM ti.DakI
It was you who splintered away from your promises
ਜੇ ਤੂੰ ਲੱਭ ਲਏ ਨੇ ਬੱਲੀਏ ਮੁਨਾਰ ਮਹਿਲਾਂ ਵਾਲੇ
je tUM labbha lae ne ballIe munAra mahilAM vAle
If you have found the high towers of palaces, [Balliye: term of endearment for a beautiful girl]
ਦਿਲੋਂ ਰਾਜਿਆਂ ਤੋਂ ਤੂੰ ਤਿੜਕੀ
diloM rAjiAM toM tUM ti.DakI
Then you have splintered away from the kings of hearts

ਅਸੀਂ ਕਿਉਂ ਤੇਰਾ ਪੱਖ ਰੱਖੀਏ ਨੀ
asIM kiuM terA pakkha rakkhIe nI
Why should we continue to take your side
ਜਦ ਤੂੰ ਸਾਡਾ ਪੱਖ ਰੱਖਦੀ ਨਾ
jada tUM sADA pakkha rakkhadI nA
When you no longer stand by our side at all?
ਹੋ ਵੰਗਾਂ ਜੋ ਟੁੱਟੀਆਂ ਕੱਚ ਦੀਆਂ
ho vaMgAM jo TuTTIAM kachcha dIAM
Oh, these bangles made of glass that shattered
ਕੱਚ ਦੀਆਂ ਸੱਚ ਦੱਸਦੀਆਂ
kachcha dIAM sachcha dassadIAM
Made of glass, they tell the truth
ਹੋ ਵੰਗਾਂ ਜੋ ਟੁੱਟੀਆਂ ਕੱਚ ਦੀਆਂ
ho vaMgAM jo TuTTIAM kachcha dIAM
Oh, these bangles made of glass that shattered
ਕੱਚ ਦੀਆਂ ਸੱਚ ਦੱਸਦੀਆਂ
kachcha dIAM sachcha dassadIAM
Made of glass, they tell the truth

Share

More by Gulab Sidhu

View all songs →