Worry (Dar)
by Gulab Sidhu
ਬਹੁਤਾ ਘਰੋਂ ਵੀ ਨੀਂ ਬਾਹਰ ਜਾਈਦਾ
bahutA gharoM vI nIM bAhara jAIdA
I don't venture out of the house too often
ਨਹੀਂ ਰੋਹਬ ਕਿਸੇ ਤੇ ਪਾਈਦਾ
nahIM rohaba kise te pAIdA
Nor do I try to impose my dominance on anyone
ਹੋਇਆ ਕੀ ਜਦੋਂ ਪੈਰ ਲਈਏ ਸੋਚ ਕੇ
hoiA kI jadoM paira laIe socha ke
What does it matter if I tread cautiously?
ਕੋਈ ਵੈਰੀ ਰਾਹਾਂ ਵਿਚ ਖੜ੍ਹ ਜਾਵੇ ਨਾ
koI vairI rAhAM vicha kha.Dha jAve nA
Lest an enemy comes to stand in my path
ਕੋਈ ਵੈਰੀ ਰਾਹਾਂ ਵਿਚ ਖੜ੍ਹ ਜਾਵੇ ਨਾ
koI vairI rAhAM vicha kha.Dha jAve nA
Lest an enemy comes to stand in my path
ਸਾਨੂੰ ਖ਼ੁਦ ਤੋਂ ਹੀ ਲੱਗਾ ਰਹਿੰਦਾ ਡਰ ਜਿਹਾ
sAnUM kha਼uda toM hI laggA rahiMdA Dara jihA
I am constantly haunted by a fear of my own self
ਕੋਈ ਸਾਥੋਂ ਬੰਦਾ-ਬੰਦਾ ਮਰ ਜਾਵੇ ਨਾ
koI sAthoM baMdA-baMdA mara jAve nA
Lest a man ends up losing his life at my hands

ਹੋ ਜਦੋਂ ਤੱਕ ਮੋਢਿਆਂ ਤੇ ਸਿਰ ਰਹਿਣਗੇ
ho jadoM takka moDhiAM te sira rahiNage
As long as this head remains upon these shoulders
ਚਮਚਾਗਿਰੀ ਨਾ ਬਾਈ ਕਿਸੇ ਦੀ ਜਰਨੀ
chamachAgirI nA bAI kise dI jaranI
I won't tolerate any [Chamchagiri: sycophancy/brown-nosing] from anyone, brother
ਨਾ ਕਦੇ ਕਿਸੇ ਨੂੰ ਆ ਮਾੜਾ ਆਖਿਆ
nA kade kise nUM A mA.DA AkhiA
I have never spoken ill of another person
ਨਾ ਆਪਾਂ ਕਿਸੇ ਦੀ ਆ ਗੱਲ ਜਰਨੀ
nA ApAM kise dI A galla jaranI
Nor will I ever tolerate a word against my honor

ਹੋ ਵਾਧੂ ਨੀਂ ਕਿਸੇ ਦੇ ਨਾਲ ਕਰਦੇ
ho vAdhU nIM kise de nAla karade
I don't do wrong to anyone unnecessarily
ਤੇ ਘਾਟਾ ਕੋਈ ਕਰ ਜਾਵੇ ਨਾ
te ghATA koI kara jAve nA
And I won't let anyone cause me any loss