Yaadgar
by Gulab Sidhuft Jang Dhillon, IRIS Music
ਜ਼ਿਆਦਾ ਸੌਂਹਾਂ ਖਾਣ ਵਾਲੇ ਮੁੱਕਰ ਜਾਂਦੇ ਨੇ
ja਼iAdA sauMhAM khANa vAle mukkara jAMde ne
Those who swear too many oaths often end up betraying them
ਮੇਕਅਪ ਵਾਂਗੂੰ ਦਿਲ ਤੋਂ ਸੱਜਣ ਉੱਤਰ ਜਾਂਦੇ ਨੇ
mekaapa vAMgUM dila toM sajjaNa uttara jAMde ne
Like makeup, such [Sajjan: soulmates/beloveds] fade away from the heart
ਅੱਖ ਕਲੈਵਰ ਮਿੱਤਰਾ ਓਏ ਕਦੇ ਚੇਤੇ ਨਹੀਂ ਰੱਖਦੀ
akkha kalaivara mittarA oe kade chete nahIM rakkhadI
A clever eye, oh [Mitra: yours truly/this friend], never keeps memories stored
ਜਿਹੜੇ ਦਿਲ ਤੋਂ ਚਾਹੁੰਦੇ ਕਦੇ ਭੁਲਾਉਂਦੇ ਨਹੀਂ ਹੁੰਦੇ
jiha.De dila toM chAhuMde kade bhulAuMde nahIM huMde
Those who truly love from the heart never let themselves forget
ਯਾਦਗਾਰ ਲਈ ਸਾਂਭ ਕੇ ਰੱਖ ਲੈ ਫ਼ੋਟੋ ਦੋਹਾਂ ਦੀ
yAdagAra laI sAMbha ke rakkha lai pha਼oTo dohAM dI
Keep a photo of us both as a souvenir
ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ
vakata bItiA sa਼Isa਼e kade dikhAuMde nahIM huMde
For mirrors never show the time that has already passed

ਗਲ਼ ਘੁੱਟਣ ਤੱਕ ਆਉਂਦਾ ਏ ਕੋਈ ਗਲ਼ ਦੀ ਗਾਨੀ 'ਚੋਂ
gala਼ ghuTTaNa takka AuMdA e koI gala਼ dI gAnI 'choM
Memories can feel like a noose tightening from a necklace
ਰੀਲਾਂ ਪਾਉਂਦੇ ਸੱਜਣ ਓਏ ਜਦ ਕਾਰ ਬੇਗਾਨੀ 'ਚੋਂ
rIlAM pAuMde sajjaNa oe jada kAra begAnI 'choM
When [Sajjan: soulmates] post [Reels: short social media videos] from a stranger's car

ਟਾਕੀ ਖੋਲ੍ਹ ਕੇ ਆਉਂਦੇ ਤੇ ਸਨਰੂਫ਼ 'ਚੋਂ ਉੱਡ ਜਾਂਦੇ
TAkI kholha ke AuMde te sanarUpha਼ 'choM uDDa jAMde
They step out the door and fly out of the sunroof
ਜ਼ਿਆਦਾ ਕਾਹਲੇ ਸੀਟ ਬੈਲਟ ਕਦੇ ਲਾਉਂਦੇ ਨਹੀਂ ਹੁੰਦੇ
ja਼iAdA kAhale sITa bailaTa kade lAuMde nahIM huMde
Those in too much of a hurry never bother with seatbelts
ਯਾਦਗਾਰ ਲਈ ਸਾਂਭ ਕੇ ਰੱਖ ਲੈ ਫ਼ੋਟੋ ਦੋਹਾਂ ਦੀ
yAdagAra laI sAMbha ke rakkha lai pha਼oTo dohAM dI
Keep a photo of us both as a souvenir
ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ
vakata bItiA sa਼Isa਼e kade dikhAuMde nahIM huMde
For mirrors never show the time that has already passed
ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ
vakata bItiA sa਼Isa਼e kade dikhAuMde nahIM huMde
For mirrors never show the time that has already passed
ਹੀਰ ਨੂੰ ਕਰੋ ਮੁਹੱਬਤ ਸਾਹਿਬਾ ਖ਼ੁਦ ਹੀ ਕਹਿੰਦੀ ਆ
hIra nUM karo muhabbata sAhibA kha਼uda hI kahiMdI A
Even Sahiba says one should love like Heer
ਸੁਣਿਆ ਮੈਂ ਮੁਮਤਾਜ਼ ਤਾਜ ਵਿਚ ਅੱਜ ਵੀ ਰਹਿੰਦੀ ਆ
suNiA maiM mumatAja਼ tAja vicha ajja vI rahiMdI A
I’ve heard Mumtaz still resides within the Taj Mahal today

ਤਾਰਾ ਬਣ ਕੇ ਸ਼ਿਵ ਮਿਰਜ਼ੇ ਦੇ ਜੰਡ ਵੱਲ ਵੇਖ ਰਿਹਾ
tArA baNa ke sa਼iva miraja਼e de jaMDa valla vekha rihA
Becoming a star, Shiv watches over Mirza’s [Jand: the Prosopis cineraria tree where the legend Mirza was betrayed and killed]
ਜੰਗ ਢਿੱਲਵਾਂ ਓਏ ਆਸ਼ਿਕ ਜ਼ਿਆਦਾ ਜਿਉਂਦੇ ਨਹੀਂ ਹੁੰਦੇ
jaMga DhillavAM oe Asa਼ika ja਼iAdA jiuMde nahIM huMde
[Jang Dhillon: Self-reference to the song's lyricist], true lovers don't live for very long
ਯਾਦਗਾਰ ਲਈ ਸਾਂਭ ਕੇ ਰੱਖ ਲੈ ਫ਼ੋਟੋ ਦੋਹਾਂ ਦੀ
yAdagAra laI sAMbha ke rakkha lai pha਼oTo dohAM dI
Keep a photo of us both as a souvenir
ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ
vakata bItiA sa਼Isa਼e kade dikhAuMde nahIM huMde
For mirrors never show the time that has already passed
ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ
vakata bItiA sa਼Isa਼e kade dikhAuMde nahIM huMde
For mirrors never show the time that has already passed
ਫੂਕਾਂ ਮਾਰੇ ਨਾਗਣ ਢਿੱਲਵਾਂ ਚੰਦਨ ਲੱਕੜੀ ਤੇ
phUkAM mAre nAgaNa DhillavAM chaMdana lakka.DI te
The female serpent hisses upon the sandalwood tree
ਉੱਡਦੇ ਰੰਗ ਨੂੰ ਵੇਖ ਕਬੂਤਰ ਗੱਜਦਾ ਛੱਤਰੀ ਤੇ
uDDade raMga nUM vekha kabUtara gajjadA ChattarI te
Watching the colors fade, the pigeon roars upon the [Chhatri: a traditional elevated wooden perch for pigeons]
ਓਏ ਗੱਲ ਕਿਸੇ ਦੀ ਆਖੀ ਮਿੱਤਰਾ ਗੀਤ ਲਿਖਾ ਜਾਂਦੀ
oe galla kise dI AkhI mittarA gIta likhA jAMdI
Oh, a word spoken by someone, [Mitra: this friend], turns into a written song
ਸੋਚ ਸਮਝ ਕੇ ਅੱਖਰ ਚੇਤੇ ਆਉਂਦੇ ਨਹੀਂ ਹੁੰਦੇ
socha samajha ke akkhara chete AuMde nahIM huMde
Words of depth don't come to mind through calculated thinking