Yaari

by Gulab Sidhuft Kavy Riyyaaz

ਉਨਾ ਸੁਰਮਾ ਨਾ ਬੋਲੇ ਮੇਰੀ ਅੱਖ 'ਚੋਂ
unA suramA nA bole merI akkha 'choM
The Kohl in my eyes doesn't speak as loud
ਜਿੰਨਾ ਬੋਲਣ ਅੱਖਾਂ 'ਚੋਂ ਤੇਰੀਆਂ ਅਣਖਾਂ
jiMnA bolaNa akkhAM 'choM terIAM aNakhAM
As the fierce pride shining through your eyes
ਉਨਾ ਸੁਰਮਾ ਨਾ ਬੋਲੇ ਮੇਰੀ ਅੱਖ 'ਚੋਂ
unA suramA nA bole merI akkha 'choM
The Kohl in my eyes doesn't speak as loud
ਜਿੰਨਾ ਬੋਲਣ ਅੱਖਾਂ 'ਚੋਂ ਤੇਰੀਆਂ ਅਣਖਾਂ
jiMnA bolaNa akkhAM 'choM terIAM aNakhAM
As the fierce pride shining through your eyes
ਫ਼ੇਸ ਕਰਦਾ ਗਲੋਅ ਤੈਨੂੰ ਵੇਖ ਕੇ
pha਼esa karadA galoa tainUM vekha ke
My face begins to glow just by looking at you
ਜਿਵੇਂ ਹੁੰਦੀਆਂ ਜਵਾਨ ਕਹਿੰਦੇ ਕਣਕਾਂ
jiveM huMdIAM javAna kahiMde kaNakAM
Like the way they say wheat crops ripen in their youth
ਰੱਖੇ ਵੈਰੀਆਂ ਨੂੰ ਜੁੱਤੀ ਵਾਲੀ ਨੋਕ 'ਤੇ
rakkhe vairIAM nUM juttI vAlI noka 'te
You keep your enemies beneath the tip of your shoes
ਵੇ ਕਦੇ ਜੁੱਤੀਆਂ ਨਾ ਚੱਟੀਆਂ
ve kade juttIAM nA chaTTIAM
And you've never bowed or licked anyone's boots
ਵੇ ਤੂੰ ਚੱਕਰਾਂ 'ਚ ਪਾਈਆਂ ਨਾਰਾਂ ਕਿੰਨੀਆਂ
ve tUM chakkarAM 'cha pAIAM nArAM kiMnIAM
How many maidens [Kudi: girl/maiden] have you left dazed in circles?
ਵੇ ਕੰਨਾਂ ਵਿੱਚ ਪਾਈਆਂ ਨੱਤੀਆਂ
ve kaMnAM vichcha pAIAM nattIAM
With those traditional studs [Nattiyan: small hoop earrings worn by Punjabi men as a symbol of style/status] in your ears
ਵੇ ਤੂੰ ਚੱਕਰਾਂ 'ਚ ਪਾਈਆਂ ਨਾਰਾਂ ਕਿੰਨੀਆਂ
ve tUM chakkarAM 'cha pAIAM nArAM kiMnIAM
How many maidens have you left dazed in circles?
ਵੇ ਕੰਨਾਂ ਵਿੱਚ ਪਾਈਆਂ ਨੱਤੀਆਂ
ve kaMnAM vichcha pAIAM nattIAM
With those traditional studs in your ears
ਵੇ ਤੂੰ ਚੱਕਰਾਂ 'ਚ ਪਾਈਆਂ ਨਾਰਾਂ ਕਿੰਨੀਆਂ
ve tUM chakkarAM 'cha pAIAM nArAM kiMnIAM
How many maidens have you left dazed in circles?
ਵੇ ਕੰਨਾਂ ਵਿੱਚ ਪਾਈਆਂ ਨੱਤੀਆਂ
ve kaMnAM vichcha pAIAM nattIAM
With those traditional studs in your ears
ਹੋ ਤੇਰੀ ਅੱਖ ਦੇ ਬਿਮਾਰ ਅੱਗੇ ਫੋਕੀਆਂ
ho terI akkha de bimAra agge phokIAM
Even the most potent intoxicating drinks are nothing
ਜੋ ਵੀ ਚਾੜ੍ਹੀਆਂ ਲੱਸਾਂ
jo vI chA.DhIAM lassAM
Compared to those who are lovesick for your gaze
ਮੂਹਰੇ ਸਿਰ ਧਰ ਰੱਖਦੇ ਰਫ਼ਲਾਂ
mUhare sira dhara rakkhade rapha਼lAM
The ones who settle the disputes of influential men
ਮੋਹਤਬਰਾਂ ਦੇ ਨਿਬੇੜਦਾ ਜੋ ਮਸਲੇ
mohatabarAM de nibe.DadA jo masale
Lay down their rifles before you in surrender
ਆਪ ਦਿਲ ਦਾ ਫਸਾਈ ਬੈਠਾ ਮਸਲਾ
Apa dila dA phasAI baiThA masalA
The one who solves everyone's problems
ਨਾਂ ਲੈ ਕੇ ਕਿਤੋਂ ਵੀ ਲੈ ਲਈਂ ਝਾਂਜਰਾਂ
nAM lai ke kitoM vI lai laIM jhAMjarAM
Is now caught in a problem of the heart himself
ਨੀ ਆਖਿਆ ਹੋਇਆ ਏ ਸਭ ਨੂੰ
nI AkhiA hoiA e sabha nUM
Just give my name anywhere and take whatever anklets you like
ਹੋ ਜੱਟ ਨੇਚਰੋਂ ਲਾਦੇਨ ਜਿਹਾ ਜੱਟੀਏ
ho jaTTa necharoM lAdena jihA jaTTIe
I have already given the word to everyone
ਨੀ ਤੇਰੇ ਪਿੱਛੇ ਬਣਿਆ ਮਜਨੂੰ
nI tere pichChe baNiA majanUM
This [Jatt: a member of the land-owning agricultural community known for pride and lifestyle] is like Bin Laden by nature, [Jattiye: Female of the Jatt community]
ਜੱਟ ਨੇਚਰੋਂ ਲਾਦੇਨ ਜਿਹਾ ਜੱਟੀਏ
jaTTa necharoM lAdena jihA jaTTIe
But for you, I have become a [Majnu: a legendary tragic lover from folk folklore, symbolizing absolute devotion]
ਨੀ ਤੇਰੇ ਪਿੱਛੇ ਬਣਿਆ ਮਜਨੂੰ
nI tere pichChe baNiA majanUM
This [Jatt] is like Bin Laden by nature, [Jattiye]
ਨੀ ਜੱਟ ਨੇਚਰੋਂ ਲਾਦੇਨ ਜਿਹਾ ਜੱਟੀਏ
nI jaTTa necharoM lAdena jihA jaTTIe
But for you, I have become a [Majnu]
ਵੇ ਨੀ ਤੇਰੇ ਪਿੱਛੇ ਬਣਿਆ ਮਜਨੂੰ
ve nI tere pichChe baNiA majanUM
This [Jatt] is like Bin Laden by nature, [Jattiye]
ਵੇ ਤੂੰ ਚੱਕਰਾਂ 'ਚ ਪਾਈਆਂ ਨਾਰਾਂ ਕਿੰਨੀਆਂ
ve tUM chakkarAM 'cha pAIAM nArAM kiMnIAM
But for you, I have become a [Majnu]
ਵੇ ਕੰਨਾਂ ਵਿੱਚ ਪਾਈਆਂ ਨੱਤੀਆਂ
ve kaMnAM vichcha pAIAM nattIAM
How many maidens have you left dazed in circles?
ਨੀ ਤੇਰੇ ਪਿੱਛੇ ਬਣਿਆ ਮਜਨੂੰ
nI tere pichChe baNiA majanUM
With those traditional studs in your ears
ਹਾਂ ਮੈਂ ਜਾਣਦੀ ਕਿ ਟੌਹਰ ਤੇਰੇ ਵੈਰੀਆਂ ਦੀ
hAM maiM jANadI ki Tauhara tere vairIAM dI
But for you, I have become a [Majnu]
ਆਕੜ ਨੂੰ ਭੰਨ ਬਣਦੀ
Aka.Da nUM bhaMna baNadI
Yes, I know that your style is meant
ਹਾਂ ਮੈਂ ਜਾਣਦੀ ਕਿ ਦੁਨੀਆ 'ਤੇ ਜੰਮਿਆਂ
hAM maiM jANadI ki dunIA 'te jaMmiAM
To shatter the ego of your enemies
ਕਰਾਉਣੀ ਧੰਨ ਧੰਨ ਬਣਦੀ
karAuNI dhaMna dhaMna baNadI
Yes, I know you were born into this world
ਪਰ ਬਾਹਲਾ ਚੰਨਾ ਰੌਲਿਆਂ 'ਚ ਵੜਿਆ ਨਾ ਕਰ
para bAhalA chaMnA rauliAM 'cha va.DiA nA kara
To create a legendary stir and earn great fame
ਹਾਏ ਕਿਸੇ ਕੋਲ ਫ਼ਾਲਤੂ 'ਚ ਖੜ੍ਹਿਆ ਨਾ ਕਰ
hAe kise kola pha਼AlatU 'cha kha.DhiA nA kara
But my dear, don't get too involved in these feuds
ਕੋਈ ਜਾਦੂ ਟੂਣਾ ਕਰ ਤੈਨੂੰ ਪਿੱਛੇ ਲਾ ਲਊਗੀ
koI jAdU TUNA kara tainUM pichChe lA laUgI
Hey, don't just stand around with useless crowds
ਨੀ ਕਿਸੇ ਐਰੀ-ਗੈਰੀ ਨਾਲ ਗੱਲ ਕਰਿਆ ਨਾ ਕਰ
nI kise airI-gairI nAla galla kariA nA kara
Some girl might cast a spell or do [Magic/Voodoo] to steal you away
ਮਾਣ-ਤਾਣ ਜਿਹਾ ਕਰਾ ਕੇ ਮੈਥੋਂ ਹਟੀਂ ਨਾ
mANa-tANa jihA karA ke maithoM haTIM nA
So don't you go talking to any random girl
ਤੇਰੀਆਂ ਇਹ ਮਾਣ ਮੱਤੀਆਂ
terIAM iha mANa mattIAM
Don't you dare stop honoring and pampering me
ਵੇ ਤੂੰ ਚੱਕਰਾਂ 'ਚ ਪਾਈਆਂ ਨਾਰਾਂ ਕਿੰਨੀਆਂ
ve tUM chakkarAM 'cha pAIAM nArAM kiMnIAM
With these prideful ways of yours
ਵੇ ਕੰਨਾਂ ਵਿੱਚ ਪਾਈਆਂ ਨੱਤੀਆਂ
ve kaMnAM vichcha pAIAM nattIAM
How many maidens have you left dazed in circles?
ਵੇ ਤੂੰ ਚੱਕਰਾਂ 'ਚ ਪਾਈਆਂ ਨਾਰਾਂ ਕਿੰਨੀਆਂ
ve tUM chakkarAM 'cha pAIAM nArAM kiMnIAM
With those traditional studs in your ears
ਵੇ ਕੰਨਾਂ ਵਿੱਚ ਪਾਈਆਂ ਨੱਤੀਆਂ
ve kaMnAM vichcha pAIAM nattIAM
How many maidens have you left dazed in circles?
ਚੱਕਰਾਂ 'ਚ ਪਾਈਆਂ ਨਾਰਾਂ ਕਿੰਨੀਆਂ
chakkarAM 'cha pAIAM nArAM kiMnIAM
With those traditional studs in your ears
ਵੇ ਕੰਨਾਂ ਵਿੱਚ ਪਾਈਆਂ ਨੱਤੀਆਂ
ve kaMnAM vichcha pAIAM nattIAM
How many maidens have you left dazed in circles?
ਨਖਰਿਆਂ ਪੱਟੀਏ ਨੀ ਕਰ-ਕਰ ਨਖਰੇ
nakhariAM paTTIe nI kara-kara nakhare
With those traditional studs in your ears
ਤੂੰ ਚੋਬਰ ਦਾ ਲੁੱਟ ਲੈ ਗਈ ਦਿਲ ਨੀ
tUM chobara dA luTTa lai gaI dila nI
O girl spoiled by your own charms, keep up your teasing
ਵੀਹਵੇਂ 'ਤੇ ਜਵਾਨੀ ਤੇਰੀ ਪੱਟ ਹੋਣੀ ਏ
vIhaveM 'te javAnI terI paTTa hoNI e
You have plundered this young man's heart
ਨੀ ਹਾਏ ਫਿਰਦੀ ਆਕੜ ਕੰਡੈਲ ਨੀ
nI hAe phiradI Aka.Da kaMDaila nI
In your twentieth year, your youth is in full bloom
ਨੀ ਤੂੰ ਨੀਵੀਂ ਪਾ-ਪਾ ਹੱਸੇਂ
nI tUM nIvIM pA-pA hasseM
And your sharp, stubborn pride is wandering free
ਉੱਤੋਂ ਜੱਟ ਵੀ ਸੰਗਾਊ
uttoM jaTTa vI saMgAU
When you look down and smile so bashfully
ਤੇਰੇ ਪਿੱਛੇ ਘੁੰਮੇ ਮਾਪਿਆਂ ਦਾ ਪੁੱਤ ਨੀ ਕਮਾਊ
tere pichChe ghuMme mApiAM dA putta nI kamAU
It makes this [Jatt] feel shy too
ਆਹ ਕਾਸ਼ਨੀ ਜਿਹੀ ਅੱਖ ਕੋਈ ਬੰਦਾ ਮਰਵਾਊ
Aha kAsa਼nI jihI akkha koI baMdA maravAU
This hardworking son of his parents is wandering after you
ਗੱਲ ਹੋਰ ਤਾਂ ਨੀ ਇੱਕ ਅੱਧਾ ਕਿੱਲਾ ਵਿਕਵਾਊ
galla hora tAM nI ikka addhA killA vikavAU
These light-hazel eyes of yours will get someone killed
ਕਹਿ ਵੀਰੇ ਅੱਜ ਬੋਲੇ ਝੂਠ ਨਾ
kahi vIre ajja bole jhUTha nA
If nothing else, they'll make me sell an acre or two of land
ਦਿੜ੍ਹਬੇ ਵਾਲਾ ਨੀ ਬੋਲੇ ਝੂਠ ਨਾ
di.Dhabe vAlA nI bole jhUTha nA
Tell me [Veere: Brother/term of respect], don't speak any lies today
ਨੀ ਜਾਨ ਦੇਣੀ ਆ ਨੀ ਰੱਬ ਨੂੰ
nI jAna deNI A nI rabba nUM
The man from Dirba [Self-reference to the lyricist's hometown] tells no lies
ਹੋ ਜੱਟ ਨੇਚਰੋਂ ਲਾਦੇਨ ਜਿਹਾ ਜੱਟੀਏ
ho jaTTa necharoM lAdena jihA jaTTIe
I have to answer to God one day
ਨੀ ਤੇਰੇ ਪਿੱਛੇ ਬਣਿਆ ਮਜਨੂੰ
nI tere pichChe baNiA majanUM
This [Jatt] is like Bin Laden by nature, [Jattiye]
ਜੱਟ ਨੇਚਰੋਂ ਲਾਦੇਨ ਜਿਹਾ ਜੱਟੀਏ
jaTTa necharoM lAdena jihA jaTTIe
But for you, I have become a [Majnu]
ਨੀ ਤੇਰੇ ਪਿੱਛੇ ਬਣਿਆ ਮਜਨੂੰ
nI tere pichChe baNiA majanUM
This [Jatt] is like Bin Laden by nature, [Jattiye]
ਨੀ ਜੱਟ ਨੇਚਰੋਂ ਲਾਦੇਨ ਜਿਹਾ ਜੱਟੀਏ
nI jaTTa necharoM lAdena jihA jaTTIe
But for you, I have become a [Majnu]
ਵੇ ਨੀ ਤੇਰੇ ਪਿੱਛੇ ਬਣਿਆ ਮਜਨੂੰ
ve nI tere pichChe baNiA majanUM
This [Jatt] is like Bin Laden by nature, [Jattiye]
ਵੇ ਤੂੰ ਚੱਕਰਾਂ 'ਚ ਪਾਈਆਂ ਨਾਰਾਂ ਕਿੰਨੀਆਂ
ve tUM chakkarAM 'cha pAIAM nArAM kiMnIAM
But for you, I have become a [Majnu]
ਵੇ ਕੰਨਾਂ ਵਿੱਚ ਪਾਈਆਂ ਨੱਤੀਆਂ
ve kaMnAM vichcha pAIAM nattIAM
How many maidens have you left dazed in circles?
ਨੀ ਤੇਰੇ ਪਿੱਛੇ ਬਣਿਆ ਮਜਨੂੰ
nI tere pichChe baNiA majanUM
With those traditional studs in your ears
But for you, I have become a [Majnu]

Share

More by Gulab Sidhu

View all songs →