Ainka
by Gur Sidhuft Gurlez Akhtar, Kaptaan
ਹੱਥ ਤੇਰਾ ਜਦੋਂ ਕਿਤੇ ਪੈਂਦਾ ਜੱਟਾ ਵੇ
hattha terA jadoM kite paiMdA jaTTA ve
Whenever your hand strikes a blow, oh [Jatt: a member of the land-owning agricultural community known for pride and lifestyle]
ਕਰੇ ਕਾਣੀ ਦੀ ਵੰਡ ਜਿਵੇਂ ਜਿੰਨਾ ਚਾਹਵੇ
kare kANI dI vaMDa jiveM jiMnA chAhave
You distribute justice unfairly, taking as much as you desire
ਮੂਹਰੇ ਆ ਜੇ ਜੱਟ ਟ੍ਰੈਕ ਸੂਟ ਪਾਵੇ
mUhare A je jaTTa Traika sUTa pAve
When this [Jatt] steps forward wearing his tracksuit
ਮੇਰਾ ਸਾਹਾਂ ਨਾਲ ਰਲਦਾ ਨਹੀਂ ਸਾਹ ਵੇ
merA sAhAM nAla raladA nahIM sAha ve
My breath fails to keep pace with yours
ਹੋ ਬੰਪਰ ਅੱਗੇ ਕਾਲੀ ਦਾ ਰੱਖੇ ਸਿੱਟ ਕੇ ਤੇ ਡੱਬ 'ਚ ਪਟਾਕੇ ਲੈ ਜਾਨੈਂ
ho baMpara agge kAlI dA rakkhe siTTa ke te Dabba 'cha paTAke lai jAnaiM
You keep a black shroud over your bumper and carry firecrackers [explosive rounds] in your waist
ਮੈਂ ਜਿਵੇਂ ਐਨਕ ਅੱਖਾਂ ਦੇ ਉੱਤੋਂ ਚੱਕਦੀ ਤੂੰ ਵੀ ਵੈਰੀ ਚੱਕ ਕੇ ਲੈ ਜਾਨੈਂ
maiM jiveM ainaka akkhAM de uttoM chakkadI tUM vI vairI chakka ke lai jAnaiM
Just as I lift these sunglasses from my eyes, you pick up and sweep your enemies away

ਹਾਂ ਚੱਕ ਕੇ ਲੈ ਜਾਨੈਂ
hAM chakka ke lai jAnaiM
Yes, you sweep them away
ਹਾਂ ਚੱਕ ਕੇ ਲੈ ਜਾਨੈਂ
hAM chakka ke lai jAnaiM
Yes, you sweep them away
ਹੋ ਬੰਦੇ ਉੱਚੇ ਬੈਠੇ ਉੱਚੇ ਜੱਟ ਟ੍ਰੱਕ 'ਚ
ho baMde uchche baiThe uchche jaTTa Trakka 'cha
High-status men are seated high in this [Jatt's] truck
ਦੇਖ ਕੈਲੀ ਵਾਲੇ ਡੋਡੇ ਚੜ੍ਹੇ ਅੱਖ 'ਚ
dekha kailI vAle DoDe cha.Dhe akkha 'cha
Look, the [Kally: slang for California-grown poppy/husk] has climbed into my eyes [giving a bloodshot look]
ਉੱਤੋਂ ਦੋ ਦੋ ਅਸਲੇ ਨੀ ਹੱਥ 'ਚ
uttoM do do asale nI hattha 'cha
And on top of that, I hold two weapons in my hands
ਕੱਲਾ-ਕੱਲਾ ਪਿਆ ਅੱਠ-ਅੱਠ ਲੱਖ 'ਚ
kallA-kallA piA aTTha-aTTha lakkha 'cha
Each one is worth eight hundred thousand [Rupees]
ਉਹਦੀ ਸ਼ੁਰੂ ਹੋ ਜੇ ਬਿੱਲੋ ਪੁੱਠੀ ਗਿਣਤੀ ਜੋ ਸਾਡੇ ਮੂਹਰੇ ਵਰਤੇ ਹਾਣ ਦੀਏ
uhadI sa਼urU ho je billo puTThI giNatI jo sADe mUhare varate hANa dIe
Their countdown to destruction begins, [Billo: a term of endearment for a beautiful girl, often implying light/hazel eyes], whoever dares to challenge us, oh girl of my age
ਜੋੜੀ ਘੋੜੀਆਂ ਦੀ ਰੱਖੀ ਆ ਨਚਾਉਣ ਨੂੰ ਤੇ ਘੋੜਾ ਤੇਰੇ ਕਰਕੇ ਹਾਣ ਦੀਏ
jo.DI gho.DIAM dI rakkhI A nachAuNa nUM te gho.DA tere karake hANa dIe
I keep a pair of mares for dancing, but I keep this [Ghora: 'Horse', a folk term for a handgun] for your sake, oh girl of my age
ਜੋੜੀ ਘੋੜੀਆਂ ਦੀ ਰੱਖੀ ਆ ਨਚਾਉਣ ਨੂੰ ਤੇ ਘੋੜਾ ਤੇਰੇ ਕਰਕੇ ਹਾਣ ਦੀਏ
jo.DI gho.DIAM dI rakkhI A nachAuNa nUM te gho.DA tere karake hANa dIe
I keep a pair of mares for dancing, but I keep this [Ghora: handgun] for your sake, oh girl of my age
ਹੋ ਕਰਕੇ ਹਾਣ ਦੀਏ
ho karake hANa dIe
Yes, for your sake
ਹੋ ਕਰਕੇ ਹਾਣ ਦੀਏ
ho karake hANa dIe
Yes, for your sake
ਹੋ ਤੇਰੀ ਹੁੱਡੀ ਉੱਤੇ ਛਿੱਟੇ ਲਾਲ ਲਾਲ ਵੇ
ho terI huDDI utte ChiTTe lAla lAla ve
There are red, red splatters [of blood] on your hoodie
ਤੇਰੀ ਮਾਰਦੀ ਜਵਾਨੀ ਪੁੱਠੀ ਛਾਲ ਵੇ
terI mAradI javAnI puTThI ChAla ve
Your youth is leaping with a wild, rebellious energy
ਨੀ ਬੱਤੀ ਜਗਦੀ ਆ ਬਿੱਲੋ ਬੱਤੀ ਬੋਰ ਤੇ
nI battI jagadI A billo battI bora te
[Billo], the light is glowing on my .32 bore [pistol]
ਲੱਗੇ ਟੈਕਸ ਨੀ ਗੁੰਡਾ ਟੱਚ ਤੋਰ ਤੇ
lagge Taikasa nI guMDA Tachcha tora te
There’s a heavy tax on my gangster-like [Madak: stately pride/swaggering gait]
ਕਿਹੜਾ ਰੋਕੂ ਤੈਨੂੰ ਜੱਟਾ ਮੂਹਰੇ ਬੰਪਰ ਦੇ ਟੰਗ ਕੇ ਤੂੰ ਨਾਕੇ ਲੈ ਜਾਨੈਂ
kiha.DA rokU tainUM jaTTA mUhare baMpara de TaMga ke tUM nAke lai jAnaiM
Who can stop you, [Jatt]? You hang the police checkpoints on your bumper and sweep them away
ਮੈਂ ਜਿਵੇਂ ਐਨਕ ਅੱਖਾਂ ਦੇ ਉੱਤੋਂ ਚੱਕਦੀ ਤੂੰ ਵੀ ਵੈਰੀ ਚੱਕ ਕੇ ਲੈ ਜਾਨੈਂ
maiM jiveM ainaka akkhAM de uttoM chakkadI tUM vI vairI chakka ke lai jAnaiM
Just as I lift these sunglasses from my eyes, you pick up and sweep your enemies away
ਮੈਂ ਜਿਵੇਂ ਐਨਕ ਅੱਖਾਂ ਦੇ ਉੱਤੋਂ ਚੱਕਦੀ ਤੂੰ ਵੀ ਵੈਰੀ ਚੱਕ ਕੇ ਲੈ ਜਾਨੈਂ
maiM jiveM ainaka akkhAM de uttoM chakkadI tUM vI vairI chakka ke lai jAnaiM
Just as I lift these sunglasses from my eyes, you pick up and sweep your enemies away
ਹਾਂ ਚੱਕ ਕੇ ਲੈ ਜਾਨੈਂ
hAM chakka ke lai jAnaiM
Yes, you sweep them away
ਹਾਂ ਚੱਕ ਕੇ ਲੈ ਜਾਨੈਂ
hAM chakka ke lai jAnaiM
Yes, you sweep them away
ਜੱਟ ਟੌਪ 'ਤੇ ਆ ਫ਼ੋਨ ਲੱਗੇ ਟੈਪ 'ਤੇ
jaTTa Taupa 'te A pha਼ona lagge Taipa 'te
This [Jatt] is at the top, though my phone is being tapped
ਕਹਿੰਦੇ ਭਾਲੇ ਨਹੀਂ ਥਿਆਉਂਦੇ ਮੁੰਡੇ ਮੈਪ 'ਤੇ
kahiMde bhAle nahIM thiAuMde muMDe maipa 'te
They say the boys can't be found even on a map
ਮੈਂ ਜਦੋਂ ਕਰਿਆ ਸੀ ਸਰਚ ਕਪਤਾਨ ਵੇ
maiM jadoM kariA sI saracha kapatAna ve
When I searched for [Kaptaan: Self-reference to the song's lyricist]
ਆਇਆ ਗੂਗਲ 'ਤੇ ਲਿਖਿਆ ਤੂਫ਼ਾਨ ਵੇ
AiA gUgala 'te likhiA tUpha਼Ana ve
The word "Storm" appeared on Google
ਸਾਡੇ ਰਾਤੀਂ ਗੀਤ ਗਾਉਂਦੇ ਅਖ਼ਬਾਰਾਂ ਵਿੱਚ ਬੁੱਕਦੇ ਆ ਤੜਕੇ ਹਾਣ ਦੀਏ
sADe rAtIM gIta gAuMde akha਼bArAM vichcha bukkade A ta.Dake hANa dIe
Our songs play at night, and our names roar in the newspapers by dawn, oh girl of my age