Apna Style

by Gur Sidhuft Kaptaan

ਹੋ ਗਏ ਮਚਾਈ ਅੜਿੱਕੇ ਟੱਪੇ ਹੋਏ ਨੇ
ho gae machAI a.Dikke Tappe hoe ne
Oh, we’ve crossed all limits and caused a massive frenzy
ਪੈਸ਼ਨੇਟ ਪੈਸ਼ਨਾਂ ਦੇ ਪੱਟੇ ਹੋਏ ਨੇ
paisa਼neTa paisa਼nAM de paTTe hoe ne
[Passionate: driven by intense fervor] and conquered [Puttia: shaken up/uprooted] by our passions
ਇੰਪੀਰੀਅਲ ਮੈਨ 25 ਸਿਟੀਜ਼ 'ਚ ਬੈਨ
iMpIrIala maina 25 siTIja਼ 'cha baina
Imperial men, banned across twenty-five cities
ਬੰਦੇ ਡੇਂਜਰ ਬੜੇ ਆ ਜੁੜੀ ਜਿਨ੍ਹਾਂ ਨਾਲ ਚੈਨ
baMde DeMjara ba.De A ju.DI jinhAM nAla chaina
The men I’m linked with are truly dangerous characters
ਤੂੰ ਹੱਟ ਪਿੱਛੇ ਗੰਨ ਮੋਢੇ ਰੱਖੀ ਹੋਈ ਆ
tUM haTTa pichChe gaMna moDhe rakkhI hoI A
You better step back, there's a gun resting on the shoulder
ਜੱਟਾਂ ਦੀ ਜਵਾਨੀ ਪੂਰੀ ਪੱਕੀ ਹੋਈ ਆ
jaTTAM dI javAnI pUrI pakkI hoI A
The youth of the [Jatt: a member of the land-owning agricultural community known for pride and lifestyle] is seasoned and tough
ਬਠਿੰਡੇ ਵਾਲਿਆਂ ਦੀ ਵੀ ਤਰੱਕੀ ਹੋਈ ਆ
baThiMDe vAliAM dI vI tarakkI hoI A
Those from Bathinda have seen immense progress too
ਉਹ ਆਪਣਾ ਸਟਾਈਲ ਸਾਡਾ ਆਪਣਾ ਸਟਾਈਲ ਸਾਡਾ
uha ApaNA saTAIla sADA ApaNA saTAIla sADA
Oh, it’s just our own style, our very own style
ਵੈਲਵੈੱਟ ਪਾਉਣ ਦਾ ਨੀ ਆਪਣਾ ਸਟਾਈਲ
vailavaiTTa pAuNa dA nI ApaNA saTAIla
Our own style of draped in velvet
ਉਹ ਆਪਣਾ ਸਟਾਈਲ ਸਾਡਾ ਆਪਣਾ ਸਟਾਈਲ ਸਾਡਾ
uha ApaNA saTAIla sADA ApaNA saTAIla sADA
Oh, it’s just our own style, our very own style
ਪੋਜ਼ ਜੇ ਬਣਾਉਣ ਦਾ ਨੀ ਆਪਣਾ ਸਟਾਈਲ
poja਼ je baNAuNa dA nI ApaNA saTAIla
Our own style of striking these poses
ਰੋਜ਼ ਗੇੜੀ ਲਾਉਣ ਦਾ ਥਰਕ ਜੇ ਕਢਾਉਣ ਦਾ
roja਼ ge.DI lAuNa dA tharaka je kaDhAuNa dA
Of doing daily rounds [Geri: slow cruising in a vehicle], of draining the ego out of rivals
ਮੁੱਲ ਦੀ ਲੜਾਈ ਤੇ ਫ੍ਰੀ ਸਟਾਈਲ ਜਿਉਣ ਦਾ
mulla dI la.DAI te phrI saTAIla jiuNa dA
Of buying into fights and living life freestyle
ਆਪਣਾ ਸਟਾਈਲ ਸਾਡਾ ਆਪਣਾ ਸਟਾਈਲ ਸਾਡਾ
ApaNA saTAIla sADA ApaNA saTAIla sADA
It’s our own style, our very own style
ਉਹ ਆਪਣਾ ਸਟਾਈਲ ਸਾਡਾ
uha ApaNA saTAIla sADA
Oh, it’s our own style
ਆਪਣਾ ਸਟਾਈਲ ਸਾਡਾ
ApaNA saTAIla sADA
Our very own style
ਉਹ ਆਪਣਾ ਸਟਾਈਲ ਸਾਡਾ
uha ApaNA saTAIla sADA
Oh, it’s our own style
ਆਪਣਾ ਸਟਾਈਲ ਸਾਡਾ
ApaNA saTAIla sADA
Our very own style
ਉਹ ਆਪਣਾ ਸਟਾਈਲ ਸਾਡਾ
uha ApaNA saTAIla sADA
Oh, it’s our own style
ਆਪਣਾ ਸਟਾਈਲ ਸਾਡਾ
ApaNA saTAIla sADA
Our very own style
ਹੋ ਕਰਦੇ ਸਪਾਰਕਲ ਨੇਮ ਜੱਟੀਏ
ho karade sapArakala nema jaTTIe
The name is sparkling everywhere, [Jattiye: Female of the Jatt community]
ਪਿੱਛੇ ਪਿੱਛੇ ਮਿੱਤਰਾਂ ਦੇ ਫੇਮ ਜੱਟੀਏ
pichChe pichChe mittarAM de phema jaTTIe
Fame follows [Mitran: yours truly] like a shadow, [Jattiye: Female of the Jatt community]
ਬਹੁਤਾ ਡਿਫਰੈਂਸ ਨਹੀਂ ਦੋਹਾਂ ਵਿਚ ਸੁਣ ਲੈ
bahutA DipharaiMsa nahIM dohAM vicha suNa lai
There isn't much difference between the two, just listen
ਅੱਖ ਨਾਲੇ ਗੰਨ ਦੋਹੇਂ ਸੇਮ ਜੱਟੀਏ
akkha nAle gaMna doheM sema jaTTIe
My gaze and my gun are both the same, [Jattiye: Female of the Jatt community]
ਅੱਖਾਂ ਵਿਚ ਫਾਇਰ ਆ ਫੀਅਰ ਨਹੀਂ
akkhAM vicha phAira A phIara nahIM
There is fire in these eyes, not a trace of fear
ਲੰਡੂ ਬੰਦਿਆਂ ਨਾਲ ਕੀਤਾ ਚੀਅਰ ਨਹੀਂ
laMDU baMdiAM nAla kItA chIara nahIM
I’ve never raised a cheer with lowly, treacherous men
ਹੋ ਜਿਹੜਾ ਕੰਮ ਕੀਤਾ ਮੁੜ ਫੇਰ ਨਾ ਕਰੇ
ho jiha.DA kaMma kItA mu.Da phera nA kare
Once a deed is done, he never looks back to repeat it
ਕੇਅਰਲੈੱਸ ਜੱਟ ਬਹੁਤੀ ਕੇਅਰ ਨਾ ਕਰੇ
kearalaissa jaTTa bahutI keara nA kare
This careless [Jatt] doesn't bother with much concern
ਉਹ ਆਪਣਾ ਸਟਾਈਲ ਸਾਡਾ ਆਪਣਾ ਸਟਾਈਲ ਸਾਡਾ
uha ApaNA saTAIla sADA ApaNA saTAIla sADA
Oh, it’s just our own style, our very own style
ਵੈਲਵੈੱਟ ਪਾਉਣ ਦਾ ਨੀ ਆਪਣਾ ਸਟਾਈਲ
vailavaiTTa pAuNa dA nI ApaNA saTAIla
Our own style of draped in velvet
ਉਹ ਆਪਣਾ ਸਟਾਈਲ ਸਾਡਾ ਆਪਣਾ ਸਟਾਈਲ ਸਾਡਾ
uha ApaNA saTAIla sADA ApaNA saTAIla sADA
Oh, it’s just our own style, our very own style
ਪੋਜ਼ ਜੇ ਬਣਾਉਣ ਦਾ ਨੀ ਆਪਣਾ ਸਟਾਈਲ
poja਼ je baNAuNa dA nI ApaNA saTAIla
Our own style of striking these poses
ਹੋ ਉੱਨੀ ਇੱਕੀ ਚੱਲਦੇ ਨੇ ਕੱਦ ਬਥੇਰੇ ਓਏ
ho unnI ikkI challade ne kadda bathere oe
Minor height differences are common everywhere
ਜੱਟ ਜਦੋਂ ਆਉਂਦਾ ਲੋਕੀਂ ਕਹਿਣ ਆ ਗਈ ਹਨੇਰੀ ਓਏ
jaTTa jadoM AuMdA lokIM kahiNa A gaI hanerI oe
But when the [Jatt] arrives, people say a storm has blown in
ਵੱਜਦੇ ਆ ਸ਼ਹਿਰੋਂ ਪਿੰਡਾਂ ਵਾਲਿਆਂ ਨੂੰ ਸਲੂਟ ਨੀ
vajjade A sa਼hiroM piMDAM vAliAM nUM salUTa nI
The city-folk end up saluting the village boys
ਜਿੱਧਰ ਨੂੰ ਮੂੰਹ ਹੋ ਜੇ ਉੱਧਰ ਨੂੰ ਰੂਟ ਨੀ
jiddhara nUM mUMha ho je uddhara nUM rUTa nI
Whichever way we face, that becomes the route
ਹੋ ਸਾਇਲੈਂਟ ਮੋਡ 'ਤੇ ਆ ਬੋਲਦੇ ਆ ਤੋਲ ਕੇ
ho sAilaiMTa moDa 'te A bolade A tola ke
We stay on silent mode and speak with weighed precision
ਡੱਬੀਆਂ ਨਹੀਂ ਅੱਖਾਂ ਕਦੇ ਆਪਾਂ ਸ਼ੀਸ਼ੇ ਖੋਲ ਕੇ
DabbIAM nahIM akkhAM kade ApAM sa਼Isa਼e khola ke
We don't hide our eyes; we keep the windows rolled down
ਤੇਰੇ ਨਾਲ ਮੂਡ ਮੱਤ ਰਲੂ ਕਿਵੇਂ ਗੋਰੀਏ
tere nAla mUDa matta ralU kiveM gorIe
How could my mood ever match with yours, fair maiden?
ਕੱਚ ਦੀ ਗੋਲੀ ਦੇ ਜਿੰਨੀ ਚਾਸ਼ ਰੱਖੇ ਘੋਲ ਕੇ
kachcha dI golI de jiMnI chAsa਼ rakkhe ghola ke
You keep a sweetness dissolved like a sugar-coated marble
ਕਪਤਾਨ ਕਪਤਾਨ ਮੂਹਰੇ ਇੰਜਣਾਂ ਵਾਂਗੂ ਲੱਗੇ ਆ
kapatAna kapatAna mUhare iMjaNAM vAMgU lagge A
[Kaptaan: Self-reference to the song's lyricist], he’s out front like a locomotive engine
ਖਿੱਚੀ ਆਉਂਦਾ ਗੱਭਰੂ ਨੀ ਬਾਕੀ ਸਭ ਡੱਬੇ ਆ
khichchI AuMdA gabbharU nI bAkI sabha Dabbe A
The young man pulls the weight, the rest are just trailing wagons
ਹੋ ਸਾਡੇ ਬਾਰੇ ਗੱਲਾਂ ਜਿੱਥੇ ਚੱਲਣ ਨਾ ਮਿੱਠੀਏ
ho sADe bAre gallAM jitthe challaNa nA miTThIe
There isn’t a single tiny corner left in this world, sweetie
ਦੁਨੀਆ ਦਾ ਇੱਤੂ ਸਾ ਵੀ ਕੋਨਾ ਨਹੀਂ ਉਹ ਛੱਡਿਆ
dunIA dA ittU sA vI konA nahIM uha ChaDDiA
Where stories about us aren’t being told
ਪਤਾ ਕਿਉਂ? ਕਿਉਂਕਿ ਆਪਣਾ ਸਟਾਈਲ ਸਾਡਾ ਆਪਣਾ ਸਟਾਈਲ ਸਾਡਾ
patA kiuM? kiuMki ApaNA saTAIla sADA ApaNA saTAIla sADA
You know why? Because it’s our own style, our very own style
ਵੈਲਵੈੱਟ ਪਾਉਣ ਦਾ ਨੀ ਆਪਣਾ ਸਟਾਈਲ
vailavaiTTa pAuNa dA nI ApaNA saTAIla
Our own style of draped in velvet
ਉਹ ਆਪਣਾ ਸਟਾਈਲ ਸਾਡਾ ਆਪਣਾ ਸਟਾਈਲ ਸਾਡਾ
uha ApaNA saTAIla sADA ApaNA saTAIla sADA
Oh, it’s just our own style, our very own style
ਪੋਜ਼ ਜੇ ਬਣਾਉਣ ਦਾ ਨੀ ਆਪਣਾ ਸਟਾਈਲ
poja਼ je baNAuNa dA nI ApaNA saTAIla
Our own style of striking these poses
ਉਹ ਰੋਜ਼ ਗੇੜੀ ਲਾਉਣ ਦਾ
uha roja਼ ge.DI lAuNa dA
Of doing daily rounds [Geri: cruising]
ਮੁੱਲ ਦੀ ਲੜਾਈ ਤੇ ਫ੍ਰੀ ਸਟਾਈਲ ਜਿਉਣ ਦਾ
mulla dI la.DAI te phrI saTAIla jiuNa dA
Of buying into fights and living life freestyle
ਆਪਣਾ ਸਟਾਈਲ ਸਾਡਾ
ApaNA saTAIla sADA
It’s our own style

Share

More by Gur Sidhu

View all songs →