Arrow

by Gur Sidhuft Kaptaan

ਪੀਣੀਆਂ ਪੀਣੀਆਂ ਸ਼ੌਂਕ ਨਾਲ
pINIAM pINIAM sa਼auMka nAla
I drink, I drink out of passion
ਸ਼ੌਂਕ ਨਾਲ ਪੀਣੀਆਂ ਬੋਤਲਾਂ
sa਼auMka nAla pINIAM botalAM
With passion, I down these bottles
ਬੋਤਲਾਂ ਚੱਕੀਆਂ ਸੱਤ ਨੀ
botalAM chakkIAM satta nI
I’ve picked up seven bottles, [Ni/Nee: a gender-specific vocative used to address a woman directly]
ਵੱਢਦੇ ਲੱਗੇ ਡੱਟ ਨੀ
vaDDhade lagge DaTTa nI
Opening the corks with a vengeance
ਨਾਲ ਵੀਡ ਦੇ ਵੇਪ ਨੀ
nAla vIDa de vepa nI
Along with the weed and the vape
ਕਰਦੇ ਧੂੰਆਂ ਰੋਲ ਨੀ
karade dhUMAM rola nI
Rolling the smoke through the air
ਵੇਪ 'ਚ ਬੈਠੇ ਹੋਮੀਜ਼
vepa 'cha baiThe homIja਼
The homies are sitting in the whip
ਨਸ਼ੇ 'ਚ ਓਵਰਆਲ ਨੀ
nasa਼e 'cha ovaraAla nI
Overall, we are lost in the high
ਮੈਂ ਫਿਰਦਾ ਸ਼ੈਰੀਡਨ ਪਲਾਜ਼ਾ
maiM phiradA sa਼airIDana palAja਼A
I’m wandering around Sheridan Plaza
ਉਹਦੇ ਨਾਲ ਟਾਈਮ ਸੀ ਸਾਡਾ
uhade nAla TAIma sI sADA
That’s where we used to spend our time
ਗੋਰੀ ਮੂੰਹ ਬਣਾਈ ਬੈਠੀ
gorI mUMha baNAI baiThI
The white girl is sitting there pouting
ਮਿਸ ਕਰਦੀ ਮਿਸੀਸਾਗਾ
misa karadI misIsAgA
She’s missing Mississauga
ਇੱਕ ਇੰਡੀਅਨ ਜੱਚ ਗਈ ਅੱਖ ਨੂੰ
ikka iMDIana jachcha gaI akkha nUM
An Indian girl caught my eye
ਕਰਦੀ ਸੀ ਜੋਗਿੰਗ ਲੇਕ 'ਤੇ
karadI sI jogiMga leka 'te
She was jogging by the lake
ਮੈਂ ਜਾਣ ਕੇ ਮੋਢਾ ਮਾਰਤਾ
maiM jANa ke moDhA mAratA
I bumped her shoulder on purpose
ਮੈਨੂੰ ਕਹਿੰਦੀ ਜੱਟਾ ਦੇਖ ਕੇ
mainUM kahiMdI jaTTA dekha ke
She said, "[Jatta: a member of the land-owning agricultural community known for pride and lifestyle], watch where you’re going!"
ਛੱਲੇ ਬਣਾਵਾਂ ਛੱਲੇ ਨਾ ਪਾਵਾਂ
Challe baNAvAM Challe nA pAvAM
I blow smoke rings but don't wear rings
ਜਿੱਥੇ ਵੀ ਜਾਵਾਂ ਇਕੱਲਾ ਹੀ ਜਾਵਾਂ
jitthe vI jAvAM ikallA hI jAvAM
Wherever I go, I go alone
ਬਾਪੂ ਕਹਿੰਦਾ ਸਿਆਣਾ ਬਣ ਜਾ
bApU kahiMdA siANA baNa jA
My father tells me to grow up and be wise
ਪਰ ਮੈਂ ਗੱਲ ਨੂੰ ਪੱਲੇ ਨਾ ਪਾਵਾਂ
para maiM galla nUM palle nA pAvAM
But I never let his words sink in
ਬੇਬੇ ਕਹਿੰਦੀ ਨਜ਼ਰ ਨਾ ਲੱਗ ਜੇ
bebe kahiMdI naja਼ra nA lagga je
My mother says, "Hope no evil eye hits you,"
ਉਰੇ ਆ ਕਾਲਾ ਟਿੱਕਾ ਲਾਵਾਂ
ure A kAlA TikkA lAvAM
"Come here, let me apply a black mark of protection"
ਕਾਲਾ ਝੋਟਾ ਆਟੋਮੈਟਿਕ
kAlA jhoTA ATomaiTika
My black beast of a car is an automatic
ਸੋਚ ਰਿਹਾ ਕਿੱਥੇ ਘੱਲਾਵਾਂ
socha rihA kitthe ghallAvAM
I’m thinking of where to unleash it
ਵਨ ਕੇਜੀ ਡੱਬ 'ਚ ਲੋਹਾ
vana kejI Dabba 'cha lohA
A one-kilogram piece of iron tucked in my waist
ਪਾਈ ਗੰਨਾਂ ਦੀ ਸੀਟ 'ਤੇ ਜੋੜੀ
pAI gaMnAM dI sITa 'te jo.DI
A pair of guns lying on the seat
ਰੇਸਿੰਗ ਵਾਸਤੇ ਰੱਖੀ
resiMga vAsate rakkhI
Kept strictly for the sake of racing
ਇੱਕ ਚੌਕੋ ਰੰਗ ਦੀ ਘੋੜੀ
ikka chauko raMga dI gho.DI
A chocolate-colored mare
ਬੱਕਲ ਗੁੱਚੀ ਗੈਂਗ ਦਾ
bakkala guchchI gaiMga dA
With a Gucci buckle, part of the gang
ਮੁੰਡਾ ਵੀ ਗੁੱਚੀ ਸੱਪ ਐ
muMDA vI guchchI sappa ai
This boy is as slick as the Gucci snake
ਫ਼ੱਕ ਨੀ ਦਿੰਦਾ ਕਿਸੇ ਨੂੰ
pha਼kka nI diMdA kise nUM
He doesn't give a damn about anyone
ਬਠਿੰਡੇ ਵਾਲਾ ਜੱਟ ਐ
baThiMDe vAlA jaTTa ai
He is a [Jatt] from Bathinda
ਖੜ੍ਹੇ ਬੈਕ 'ਤੇ ਚਾਚੇ ਤਾਏ
kha.Dhe baika 'te chAche tAe
Uncles and elders standing at my back
ਨਾ ਦੱਬਦੇ ਮੁੰਡੇ ਬਰਾਊਨ ਨੀ
nA dabbade muMDe barAUna nI
These [Brown] boys never back down
ਇੰਡਸਟਰੀ ਦਾ ਕਪਤਾਨ ਐ
iMDasaTarI dA kapatAna ai
He is the [Kaptaan: Captain; Self-reference to the song's lyricist/artist] of the industry
ਜੇ ਤੂੰ ਪੁੱਛੇ ਮੁੰਡਾ ਕੌਣ ਨੀ
je tUM puchChe muMDA kauNa nI
In case you’re wondering who this boy is
ਨੋ ਬੈਟ ਨੋ ਜੂਏਬਾਜ਼ੀ
no baiTa no jUebAja਼I
No betting, no gambling
ਉਹਦੀ ਰਜ਼ਾ 'ਚ ਪੂਰੇ ਰਾਜ਼ੀ
uhadI raja਼A 'cha pUre rAja਼I
I am perfectly content in His divine will
ਮਲਵਈ ਸਲੈਂਗ ਆ ਬਾਈ ਜੀ
malavaI salaiMga A bAI jI
This is [Malwai: the dialect and culture of the Malwa region of Punjab] slang, brother
ਨਾ ਕਰਦੇ ਭਾਜੀ ਭਾਂਜੀ
nA karade bhAjI bhAMjI
We don't do that "Sir, Yes Sir" submissive talk
ਥੋੜ੍ਹਾ ਵਾਇਲੈਂਸ ਕਰਦੇ ਰਹਿੰਦੇ
tho.DhA vAilaiMsa karade rahiMde
I keep a little violence in the mix
ਪਤਾ ਲੱਗੇ ਮੁੰਡਾ ਜਿਉਂਦਾ
patA lagge muMDA jiuMdA
Just so people know the boy is still alive
ਸਾਡਾ ਟਾਈਮ ਐ ਦੈਟਸ ਵਾਏ
sADA TAIma ai daiTasa vAe
It’s our era right now, that’s why
ਕਦੇ ਟਾਈਮ 'ਤੇ ਜੱਟ ਨਹੀਂ ਆਉਂਦਾ
kade TAIma 'te jaTTa nahIM AuMdA
A [Jatt] never arrives on time
ਬੇਬੀ ਚੈੱਕ ਡਾਇਮੰਡ ਗੁੱਟ 'ਤੇ
bebI chaikka DAimaMDa guTTa 'te
Baby, check the diamonds on my wrist
ਐਲਵੀ ਵਿਕਿਆ ਫੁੱਟ 'ਤੇ
ailavI vikiA phuTTa 'te
LV [Louis Vuitton] sold by the foot
ਖਾਨੇ ਆਂ ਚੂਰੀ ਕੁੱਟ ਕੇ
khAne AM chUrI kuTTa ke
We eat [Choori: a traditional Punjabi treat of crumbled roti, ghee, and sugar]
ਤੇ ਚੌੜੇ ਸੱਟੀਏ ਕੁੱਟ ਕੇ
te chau.De saTTIe kuTTa ke
And we crush our enemies with wide strikes
ਫ਼ਕੀਰੀ ਰੱਖੀ ਜ਼ਮੀਰ 'ਚ
pha਼kIrI rakkhI ja਼mIra 'cha
I’ve kept a [Faqiri: a saintly, detached soul] in my conscience
ਅਮੀਰੀ ਪਾਈ ਸਰੀਰ 'ਤੇ
amIrI pAI sarIra 'te
While draping this body in riches
ਲੈਣਾ ਫ਼ੇਮ ਜੇ ਫੜ ਕੇ ਲੈ ਲਓ
laiNA pha਼ema je pha.Da ke lai lao
If you want to snatch my fame, go ahead and try
ਲਿਖਿਆ ਸਾਡੇ ਤੀਰ 'ਤੇ
likhiA sADe tIra 'te
It is written right on my arrow
ਹਾਂ ਲਿਖਿਆ ਸਾਡੇ ਤੀਰ 'ਤੇ
hAM likhiA sADe tIra 'te
Yes, it’s written on my arrow
ਹਾਂ ਲਿਖਿਆ ਸਾਡੇ ਤੀਰ 'ਤੇ
hAM likhiA sADe tIra 'te
Yes, it’s written on my arrow
ਓ ਲੈਣਾ ਫ਼ੇਮ ਜੇ ਫੜ ਕੇ ਲੈ ਲਓ
o laiNA pha਼ema je pha.Da ke lai lao
Oh, if you want to snatch my fame, go ahead and try
ਲਿਖਿਆ ਸਾਡੇ ਤੀਰ 'ਤੇ
likhiA sADe tIra 'te
It is written right on my arrow
ਹਾਂ ਲਿਖਿਆ ਸਾਡੇ ਤੀਰ 'ਤੇ
hAM likhiA sADe tIra 'te
Yes, it’s written on my arrow
ਹਾਂ ਲਿਖਿਆ ਸਾਡੇ...
hAM likhiA sADe...
Yes, it’s written on my...
ਫ਼ੱਕ ਯੂ
pha਼kka yU
F*ck you

Share

More by Gur Sidhu

View all songs →