Bathinde Wale

by Gur Sidhuft Kaptaan

ਨੀ ਚੈੱਕ ਏਅਰਪੋਰਟਾਂ ਤੇ ਆਹ ਚੈਕਿੰਗ ਕਰਾਉਂਦੇ ਕਿੱਥੇ
nI chaikka earaporaTAM te Aha chaikiMga karAuMde kitthe
[Ni/Nee: a gender-specific vocative used to address a woman directly], where do these people even get checked at airports?
ਬੱਦਲਾਂ 'ਚ ਪੈਂਦੀਆਂ ਸਨੈਪਾਂ ਥੱਲੇ ਆਉਂਦੇ ਕਿੱਥੇ
baddalAM 'cha paiMdIAM sanaipAM thalle AuMde kitthe
Taking snaps amidst the clouds, they don't bother coming down to earth.
ਪੱਟਾਂ ਨਾਲ ਬਿੱਛੂ ਲੱਗੇ ਮੋਰਨੀ ਬਿਠਾਉਂਦੇ ਕਿੱਥੇ
paTTAM nAla bichChU lagge moranI biThAuMde kitthe
With scorpions tattooed on their thighs, they don't settle for simple peacocks.
ਅੱਗ ਲਾਈਏ ਨੋਟਾਂ ਨੂੰ ਪਤਾ ਨੀ ਅੱਗ ਲਾਉਂਦੇ ਕਿੱਥੇ
agga lAIe noTAM nUM patA nI agga lAuMde kitthe
I set fire to currency notes; I have no idea where others set their fires.
ਖਰੇ ਖਰੇ ਆ ਜਾਈਏ ਪੰਜਾਬੋਂ ਨੀ ਸ਼ਿਕਾਗੋ ਵੱਲ
khare khare A jAIe paMjAboM nI sa਼ikAgo valla
Pure and authentic, we travel from Punjab towards Chicago.
ਵਿੰਟਰ 'ਚ ਲਾਡੋ ਉੱਡ ਜਾਈਏ ਕਲੋਰਾਡੋ ਵੱਲ
viMTara 'cha lADo uDDa jAIe kalorADo valla
In the winter, my darling, we fly off towards Colorado.
ਆਪਣਾ ਹੀ ਟਾਈਮ ਖੰਡ ਵੇਖਦੀ ਕੀ ਰਾਡੋ ਵੱਲ
ApaNA hI TAIma khaMDa vekhadI kI rADo valla
Time is on our side, my sweet, why look at a Rado watch?
ਤੈਨੂੰ ਵੀ ਨਚਾ ਦਿਆਂਗੇ ਆ ਜੀਂ ਸਾਡੀ ਜਾਗੋ ਵੱਲ
tainUM vI nachA diAMge A jIM sADI jAgo valla
We’ll make you dance too, just come to our [Jaggo: a festive pre-wedding dance procession involving decorated lamps].
ਇੱਕ ਤੇਰੀ ਗਾਨੀ ਨਵੀਂ ਉੱਤੋਂ ਆ ਜਵਾਨੀ ਨਵੀਂ
ikka terI gAnI navIM uttoM A javAnI navIM
There’s your new necklace, and on top of that, your budding youth.
ਲੱਗੀ ਜਾਵੇਂ ਨਵੀਂ ਨਵੀਂ ਪਾ ਕੇ ਅਰਮਾਨੀ ਨਵੀਂ
laggI jAveM navIM navIM pA ke aramAnI navIM
You look ever so fresh dressed in that new Armani.
ਨਖਰੇ ਵੀ ਨਵੇਂ ਤੇਰੇ ਕਰਦੀ ਸ਼ੈਤਾਨੀ ਨਵੀਂ
nakhare vI naveM tere karadI sa਼aitAnI navIM
Your charms are new, and you play new mischievous games.
ਚੱਲ ਤੇਰੀ ਉਂਗਲ ਨੂੰ ਦਿੱਤੀ ਆ ਨਿਸ਼ਾਨੀ ਨਵੀਂ
challa terI uMgala nUM dittI A nisa਼AnI navIM
Come, I’ve given your finger a new ring as a token of love.
ਲੈ ਲਈਏ VIP ਵਿਚੋਂ ਬੰਦ ਹੋਣ ਦਿੰਦੇ ਕਿੱਥੇ
lai laIe VIP vichoM baMda hoNa diMde kitthe
We take the VIP route, where do they ever let the flow stop?
ਕੇਰਾਂ ਖਾ ਕੇ ਬੈਠ ਜਾਈਏ ਖਾਂਦੇ ਬਿੰਦੇ ਬਿੰਦੇ ਕਿੱਥੇ
kerAM khA ke baiTha jAIe khAMde biMde biMde kitthe
Once we’ve had our fill and settled, we don't keep snacking every moment.
ਤਾਲਿਆਂ ਨੂੰ ਲੋਕਡ ਆ ਲੱਗੇ ਦੱਸ ਜਿੰਦੇ ਕਿੱਥੇ
tAliAM nUM lokaDa A lagge dassa jiMde kitthe
The locks are already secured; tell me, where are the keys?
ਟਰਕੀ ਦੀ ਜੰਮੀ ਪੁੱਛੇ ਰਹਿੰਨੇ ਓ ਬਠਿੰਡੇ ਕਿੱਥੇ
TarakI dI jaMmI puchChe rahiMne o baThiMDe kitthe
The girl born in Turkey asks, "Where in Bathinda do you live?"
ਫ਼ਿਕਰਾਂ ਦੀ ਫ਼ਿਰਕੀ ਆ ਉਹਦਾ ਹੱਥ ਸਿਰ 'ਤੇ ਆ
pha਼ikarAM dI pha਼irakI A uhadA hattha sira 'te A
The wheel of worries spins, but His hand is on my head.
ਤੂੰ ਕਹਿੰਦੀ ਬੋਲਦਾ ਨਹੀਂ ਸਾਡੀ ਲੱਗੀ ਬਿਰਤੀ ਆ
tUM kahiMdI boladA nahIM sADI laggI biratI A
You say I don't speak much, but I am [Sufiyana: meditative, mystical, and selfless devotion] in my focus.
ਸਾਫ਼ ਤਾਂ ਸੀ ਥੋੜੇ ਬੜੇ ਰਾਹਾਂ 'ਚ ਸੀ ਰੋੜੇ ਬੜੇ
sApha਼ tAM sI tho.De ba.De rAhAM 'cha sI ro.De ba.De
The paths were somewhat clear, though there were many pebbles in the way.
ਉਨ੍ਹਾਂ ਕੋਲ ਤਾਂ ਖੱਚਰਾਂ ਨੇ ਸਾਡੇ ਕੋਲੇ ਘੋੜੇ ਬੜੇ
unhAM kola tAM khachcharAM ne sADe kole gho.De ba.De
They only possess mules, while [yours truly] has plenty of horses.
ਕਿੱਲੇ ਜਿੱਡਾ ਵਿਹੜਾ ਹੁਣ ਛੋਟੇ ਘਰ ਪਾਉਂਦੇ ਕਿੱਥੇ
kille jiDDA viha.DA huNa ChoTe ghara pAuMde kitthe
With a courtyard as big as an acre, where do people even build small houses anymore?
ਸੰਦ ਨੇ ਸੈਲਫ਼ ਮੇਡ ਰੈਂਟ 'ਤੇ ਮੰਗਾਉਂਦੇ ਕਿੱਥੇ
saMda ne sailapha਼ meDa raiMTa 'te maMgAuMde kitthe
Our tools are self-made, where would we ever need to rent them?
ਖੇਤ ਆ ਕੇ ਦੇਖੀਂ ਪਤਾ ਲੱਗੂ ਚਿੱਟੇ ਪਾਉਂਦੇ ਕਿੱਥੇ
kheta A ke dekhIM patA laggU chiTTe pAuMde kitthe
Come to the fields and see, you'll find out where we wear our white [Kurta-Pyjama].
ਬੈਠੇ ਕੰਬਾਈਨਾਂ 'ਤੇ ਵੀ ਐਨਕਾਂ ਨੀ ਲਾਉਂਦੇ ਕਿੱਥੇ
baiThe kaMbAInAM 'te vI ainakAM nI lAuMde kitthe
Even sitting on combines, we don't bother wearing sunglasses.
ਤੇਰਾ ਕੁੜੇ ਡੰਗਿਆ ਪਾਣੀ ਵੀ ਨਹੀਂ ਮੰਗਦਾ
terA ku.De DaMgiA pANI vI nahIM maMgadA
Girl, the one bitten by your beauty doesn't even ask for water to survive.
ਤੈਨੂੰ ਵੀ ਦਿਖਾ ਦਈਏ ਪੁਲਾਂ ਤੋਂ ਪਾਣੀ ਲੰਘਦਾ
tainUM vI dikhA daIe pulAM toM pANI laMghadA
Let me show you how much water has already flowed under the bridge.
ਹਾਸਾ ਤੇਰਾ ਖੰਡ ਦੇ ਪਤਾਸੇ ਫਿਰੇ ਵੰਡਦਾ
hAsA terA khaMDa de patAse phire vaMDadA
Your laughter scatters sweetness like [Patasa: a traditional airy sugar drop candy].
ਓਹਦਾ ਤਾਂ ਤੂੰ ਦਾਣਾ ਵੀ ਨਹੀਂ ਖਾਂਦੀ ਕੁੜੇ ਖੰਡ ਦਾ
ohadA tAM tUM dANA vI nahIM khAMdI ku.De khaMDa dA
And yet, you don't even eat a single grain of sugar, my girl.
ਘੁੰਮ ਲਿਆ ਵੀਜ਼ਾ ਆਹ ਛੱਡਿਆ ਨੇਪਾਲ ਵੀ ਨਹੀਂ
ghuMma liA vIja਼A Aha ChaDDiA nepAla vI nahIM
I've traveled on my visa and haven't even spared a trip to Nepal.
ਪਹਿਲਾ ਪਿਆਰ ਵਿਸਕੀ ਤੇ ਛੱਡ ਹੁੰਦਾ ਮਾਲ ਵੀ ਨਹੀਂ
pahilA piAra visakI te ChaDDa huMdA mAla vI nahIM
The first love is whiskey, and I can't quit the [Maal: high-quality produce/contraband] either.
ਨਾਤਾ ਵੇਖੀਂ ਤੋੜੇ ਰੱਖੇ ਪਰ ਨਾਲ ਵੀ ਨਹੀਂ
nAtA vekhIM to.De rakkhe para nAla vI nahIM
See, I've broken ties with some, but I haven't kept them close either.
ਜਿਹੜੇ ਅਸੀਂ ਛੱਡੇ ਉਨ੍ਹਾਂ ਦਾ ਕੋਈ ਹਾਲ ਵੀ ਨਹੀਂ
jiha.De asIM ChaDDe unhAM dA koI hAla vI nahIM
Those whom I have left behind are in no state to be envied.
ਚੀਜ਼ ਕਦੀ ਚੱਕੀ ਨਹੀਂਓ ਵਾਲਿਟ ਨੂੰ ਦੇਖ ਕੇ
chIja਼ kadI chakkI nahIMo vAliTa nUM dekha ke
I never pick a thing by looking at the balance in my wallet.
ਨੀ ਚੀਜ਼ ਪਰ ਲਈਦੀ ਆ ਕੈਰਟ ਨੂੰ ਦੇਖ ਕੇ
nI chIja਼ para laIdI A kairaTa nUM dekha ke
My girl, I buy things only after checking the [Carat: purity of gold/diamonds].
ਮੈਂ ਡੀਲ ਮਾਰਾਂ ਅਸਲੇ ਮੈਟੈਲਿਕ ਨੂੰ ਦੇਖ ਕੇ
maiM DIla mArAM asale maiTailika nUM dekha ke
I strike deals after looking at the metallic finish of the weaponry.
ਤੂੰ ਡੱਲ ਸੂਟ ਯੈਲੋ ਨਾਲੇ ਪੈਰਟ ਨੂੰ ਦੇਖ ਕੇ
tUM Dalla sUTa yailo nAle pairaTa nUM dekha ke
While you look at dull suits in yellow and parrot-green colors.
ਨਾ ਸ਼ੋਅ ਆਫ਼ ਕੀਤਾ ਤੇ ਨਾ ਸ਼ੋਅ ਕਰਾਉਣਾ ਕਿਤੇ
nA sa਼oa Apha਼ kItA te nA sa਼oa karAuNA kite
I never showed off, nor do I need to flaunt anywhere.
ਸਾਰਾ ਪਤਾ ਜੀਭ ਨੂੰ ਕਿ ਕਰਨੀ ਜ਼ਬਾਨ ਕਿੱਥੇ
sArA patA jIbha nUM ki karanI ja਼bAna kitthe
My tongue knows exactly where to keep its word.
ਮਿੱਠੇ ਮਿੱਠੇ ਬੋਲਿਆਂ ਨੂੰ ਗੌਲਦੇ ਤੂਫ਼ਾਨ ਕਿੱਥੇ
miTThe miTThe boliAM nUM gaulade tUpha਼Ana kitthe
Where do storms ever pay heed to sweet-talking people?
ਉਹ ਕੁੜੇ ਕਿੱਥੇ ਕਪਤਾਨ ਕਪਤਾਨ ਕਿੱਥੇ
uha ku.De kitthe kapatAna kapatAna kitthe
Oh girl, where is [Kaptaan: self-reference to the song's lyricist], where is he?
ਉਹ ਕੁੜੇ ਕਿੱਥੇ ਕਪਤਾਨ ਕਪਤਾਨ ਕਿੱਥੇ
uha ku.De kitthe kapatAna kapatAna kitthe
Oh girl, where is [Kaptaan: self-reference to the song's lyricist], where is he?
ਉਹ ਕੁੜੇ ਕਿੱਥੇ ਕਪਤਾਨ ਕਪਤਾਨ ਕਿੱਥੇ ਏਹ
uha ku.De kitthe kapatAna kapatAna kitthe eha
Oh girl, where is [Kaptaan: self-reference to the song's lyricist], where is he?

Share

More by Gur Sidhu

View all songs →